Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਮੋਗਾ ਪੁਲਿਸ ਨੇ ਤਾਨੀਆ ਦੇ ਪਿਤਾ ਦੇ ਮਾਮਲੇ ਵਿੱਚ 21 ਸਾਲਾ ਪਵਨਦੀਪ ਨੂੰ ਕੀਤਾ ਗ੍ਰਿਫਤਾਰ!

NSNavdeep Singh
Jul 08, 2025 09:33:04
Moga, Punjab
*Breaking Moga* ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੇ ਮਾਮਲੇ ਵਿੱਚ ਮੋਗਾ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਨੂੰ ਕੀਤਾ ਗ੍ਰਿਫਤਾਰ । ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਪਵਨਦੀਪ ਕੌਰ ਨੇ ਵਾਰਦਾਤ ਕਰਨ ਵਾਲੇ ਦੋਸ਼ੀ ਨੂੰ ਦਿੱਤੀ ਸੀ ਪਨਾਹ ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਦੱਸੀ ਜਾ ਰਹੀ ਹੈ ਦੋਸਤ , MSc ਦੀ ਵਿਦਿਆਰਥਣ ਹੈ ਪਵਨਦੀਪ ਕੌਰ ।
15
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top