Back
ਜਲੰਧਰ ਵਿੱਚ ਸਕੂਲ ਬੱਸ 'ਤੇ ਚਲਾਨ, 80 ਬੱਚੇ 51 ਸੀਟਾਂ 'ਤੇ!
BSBHARAT SHARMA
FollowJul 08, 2025 10:38:23
Jalandhar, Punjab
ਜਲੰਧਰ ਦੇ ਸ੍ਰੀ ਰਾਮ ਚੌਂਕ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਸਰਕਾਰੀ ਸਕੂਲ ਦੀ ਬੱਸ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਬੱਸ ਦਾ ਚਲਾਨ ਕੱਟਿਆ ਗਿਆ ਹੈ ਦੱਸ ਦਈਏ ਪੁਲਿਸ ਦੇ ਮੁਤਾਬਕ ਬੱਸ 51 ਸੀਟਾਂ ਦੀ ਹੈ ਪਰ ਬੱਚੇ 80 ਬਿਠਾਏ ਹੋਏ ਨੇ ਇਸਦੇ ਨਾਲ ਹੀ ਬੱਸ ਦੇ ਉਪਰ ਨੰਬਰ ਵੀ ਮੋਟਰਸਾਈਕਲ ਦਾ ਲੱਗਾ ਹੋਇਆ ਹੈ
ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹੈ ਤੇ ਉਸ ਨੂੰ ਕੁਝ ਵੀ ਨਹੀਂ ਪਤਾ ਜੋ ਵੀ ਹੁਕਮ ਸਕੂਲ ਵੱਲੋਂ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਹੈ
ਬਾਈਟ ਰਾਜਵਿੰਦਰ ਬੱਸ ਡਰਾਈਵਰ
ਇਸ ਦੇ ਨਾਲ ਹੀ ਗੱਲਬਾਤ ਕਰਦੇ ਆਂ ਜੋਨ ਇਨਚਾਰਜ ਡਿਵੀਜ਼ਨ ਨੰਬਰ ਚਾਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਓਵਰਲੋਡਿੰਗ, ਸੀਟ ਬੈਲਟ, ਬੱਸ ਦੀ ਨੰਬਰ ਪਲੇਟ ਦਾ ਚਲਾਨ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਹਦਾਇਤਾਂ ਮਿਲੀਆਂ ਹਨ ਕਿ ਬੱਚਿਆਂ ਦੀਆਂ ਜਾਣ ਵਾਲੀਆਂ ਬੱਸਾਂ ਦੀ ਰੁਟੀਨ ਦੇ ਵਿੱਚ ਚੈਕਿੰਗ ਕੀਤੀ ਜਾਵੇ ਚੈਕਿੰਗ ਦੇ ਦੌਰਾਨ ਹੀ ਉਹਨਾਂ ਵੇਖਿਆ ਕਿ ਇਸ ਸਕੂਲ ਦਾ ਇੱਕ ਡਰਾਈਵਰ ਜਿਸ ਦੇ ਵੱਲੋਂ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਸਨ ਉਸ ਦਾ ਚਲਾਨ ਕੱਟਿਆ ਗਿਆ ਹੈ।
ਬਾਈਟ ਸੁਖਜਿੰਦਰ ਸਿੰਘ ਜੋਨ ਇਨਚਾਰਜ ਥਾਣਾ ਡਿਵੀਜ਼ਨ ਨੰਬਰ ਚਾਰ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowJul 08, 2025 13:37:08Nahan, Himachal Pradesh:
लोकेशन: नाहन
शमशेर स्कूल नाहन में दिव्यांग बच्चो को हॉस्टल सुविधा,
जीर्णोद्धार पर खर्च की गई 6 लाख की राशि,
हॉस्टल में बच्चो को मिलेंगी हर आवश्यक सुविधा।
एंकर: प्रदेश के सबसे पुराने स्कूलों में शुमार 1783 में स्थापित राजकीय शमशेर स्कूल नाहन में अब दिव्यांग बच्चों को फिर से हॉस्टल की सुविधा मिल पाएंगी। स्कूल प्रबंधन द्वारा एक बार फिर यहां हॉस्टल की सुविधा शुरू कर दी गई है जहां विशेष आवश्यकता वाले इन बच्चों को सभी आवश्यक सुविधाएं मिल पाएगी।
वीओ 1 स्कूल के प्रधानाचार्य राजकुमार ने बताया कि शिक्षा विभाग द्वारा विशेष योजना के तहत दिव्यांग बच्चों के लिए एक बार फिर से इस स्कूल में हॉस्टल की सुविधा शुरू की गई है जिसमें शुरुआती चरण में 6 से 7 बच्चों के रहने की व्यवस्था की गई है । उन्होंने कहा कि इन बच्चों के लिए होस्टल में इनवर्टर की सुविधा भी विशेष रूप से दी गई है ताकि बिजली बाधित होने की स्थिति में इन बच्चों को परेशानियों का सामना न करना पड़े। बच्चों के लिए यहां वाशिंग मशीन रेफ्रिजरेटर नए पंखे आदि लगाए गए हैं ताकि बच्चों को किसी प्रकार की असुविधा का सामना न करना पड़े।
उन्होंने बताया कि स्कूल में 1990 के दशक से विशेष बच्चों को शिक्षा देने के लिए यहां स्पेशल अध्यापक तैनात है वर्ष 2020 में कोविड के दौरान हॉस्टल में पर्याप्त सुविधा न होने के चलते इस हॉस्टल को बंद कर दिया गया था जिसका अब रिनोवेट किया गया है जिस पर करीब 6 लाख रुपए की राशि खर्च की जा रही है। उन्होंने अभिभावकों से आह्वान करते हुए कहा कि विशेष बच्चों को यहां हॉस्टल में रखने के लिए अनुमति प्रदान करें ताकि यह बच्चे सरकार द्वारा दी जा रही सुविधाओं का लाभ उठा सके।
बाईट- राजकुमार चौहान प्रधानाचार्य शमशेर वरिष्ठ स्कूल
11
Share
Report
KBKulbir Beera
FollowJul 08, 2025 13:36:51Bathinda, Punjab:
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 40 ਕਿਲੋ ਹੈਰੋਇਨ ਸਮੇਤ ਛੇ ਲੋਕ ਗ੍ਰਿਫਤਾਰ
ਬਠਿੰਡਾ ਦੇ ਮਹਿਣਾ ਚੌਂਕ ਨੇੜੇ ਨੱਥਾ ਸਿੰਘ ਵਾਲੀ ਗਲੀ ਵਿੱਚ ਅੱਜ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਫੋਰਚੂਨਰ ਕਾਲੇ ਰੰਗ ਦੀ ਨੂੰ ਜਦ ਪੁਲਿਸ ਨੇ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ ਜਿੰਨਾ ਕੋਲੋਂ 40 ਕਿਲੋ ਹੈਰੋਇਨ ਚਿੱਟਾ ਬਰਾਮਦ ਹੋਇਆ ਜਿਸ ਦੇ ਆਧਾਰ ਤੇ ਬਠਿੰਡਾ ਦੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇਸ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਚਲਾਈ ਗਈ ਸਪੈਸ਼ਲ ਮੁਹਿੰਮ ਜਿਸ ਵਿੱਚ ਬੀਕਲ ਚੈੱਕ ਕੀਤੇ ਜਾਂਦੇ ਹਨ ਦੌਰਾਨ ਜਦ ਅੱਜ ਇੱਕ ਫੋਰਚੂਨਰ ਕਾਲੇ ਰੰਗ ਦੀ ਗੱਡੀ ਨੂੰ ਸਾਡੀ ਸੀਆਈਏ ਟੀਮ ਨੇ ਚੈਕਿੰਗ ਦੌਰਾਨ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ ਤਲਾਸ਼ੀ ਸਮੇਂ 40 ਕਿਲੋ ਗੱਡੀ ਵਿੱਚੋਂ ਹੈਰੋਇਨ ਚਿੱਟਾ ਬਰਾਮਦ ਹੋਇਆ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹਨਾਂ ਛੇ ਲੋਕਾਂ ਵਿੱਚੋਂ ਦੋ ਲੋਕਾਂ ਦੇ ਖਿਲਾਫ ਪਹਿਲਾਂ ਮਾਮਲੇ ਦਰਜ ਹਨ ਅਤੇ ਬਾਕੀ ਦੇ ਚਾਰ ਕਿਸੇ ਮਾਮਲੇ ਵਿੱਚ ਨਹੀਂ ਹਨ ਜਿਨਾਂ ਦੀ ਉਮਰ ਤੇ ਸਾਲ ਤੋਂ ਲੈ ਕੇ 21 ਸਾਲ ਦੱਸੀ ਜਾ ਰਹੀ ਹੈ ਇਹ ਸਾਰੇ ਜ਼ਿਲ੍ਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਰਹਿਣ ਵਾਲੇ ਹਨ ਇਹਨਾਂ ਵਿੱਚੋਂ ਇੱਕ ਮੇਨ ਬੰਦਾ ਕਾਰ ਬਾਜ਼ਾਰ ਦਾ ਕੰਮ ਕਰਦਾ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਦੇ ਲਿੰਕ ਪਾਕਿਸਤਾਨ ਵਿੱਚ ਬੈਠੇ ਹੋਏ ਇੱਕ ਵਿਅਕਤੀ ਦੇ ਨਾਲ ਹਨ ਇਹ ਚਿੱਟਾ ਬਾਰਡਰ ਤੋਂ ਲਿਆਂਦਾ ਜਾ ਰਿਹਾ ਸੀ ਇਸ ਬਾਰੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੀਸੀ ਅਮਨੀਤ ਕੌਂਡਲ ਐਸਐਸਪੀ ਬਠਿੰਡਾ
ਰਿਪੋਰਟ ਕੁਲਬੀਰ ਬੀਰਾ
12
Share
Report
ASAnmol Singh Warring
FollowJul 08, 2025 13:31:40Sri Muktsar Sahib, Punjab:
ਲੜਕੀ ਨੂੰ ਅਗਵਾ ਕਰਨ ਦੀ ਕੋਸਿਸ
- ਤਿੰਨ ਨੌਜਵਾਨਾਂ ਤੇ ਮਾਮਲਾ ਦਰਜ
- ਘਟਨਾ ਸੀ ਸੀ ਟੀ ਵੀ ਚ ਕੈਦ
ਐਂਕਰਲਿੰਕ- ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸਿਸ ਕਰਨ ਦਛ ਮਾਮਲੇ 'ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਘਟਨਾ ਸੀ ਸੀ ਟੀ ਵੀ 'ਚ ਕੈਦ ਹੋ ਗਈ।
ਵੀ ਓ - ਸ੍ਰੀ ਮੁਕਤਸਰ ਸਾਹਿਬ ਤੋਂ ਮਾਮਲਾ ਸਾਹਮਣਾ ਆਇਆ ਹੈ। ਜਿਥੇ ਨਰਸਿੰਗ ਉਪਰੰਤ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਡਿਊਟੀ ਕਰਨ ਵਾਲੀ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸਿਸ ਕੀਤੀ ਗਈ। ਇਨੋਵਾ ਸਵਾਰ ਨੌਜਵਾਨਾਂ ਨੇ ਡਿਊਟੀ ਤੋਂ ਵਾਪਿਸ ਆ ਰਹੀ ਲੜਕੀ ਮਗਰ ਇਨੋਵਾ ਲਗਾਈ। ਇਸ ਦੌਰਾਨ ਲੜਕੀ ਭੱਜ ਕੇ ਆਪਣੇ ਘਰ ਅੰਦਰ ਦਾਖਿਲ ਹੋਈ । ਇਹ ਘਟਨਾ ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਂਚ ਉਪਰੰਤ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਨੌਜਵਾਨਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ 'ਚ ਅਗਲੇਰੀ ਕਾਰਵਾਈ ਲਈ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਜਦ ਸਰਕਾਰੀ ਹਸਪਤਾਲ ਤੋਂ ਵਾਪਿਸ ਆ ਰਹੀ ਸੀ ਤਾਂ ਇਹਨਾਂ ਇਨੋਵ
ਸਵਾਰਾਂ ਨੇ ਉਸ ਨਾਲ ਛੇੜਛਾੜ ਦੀ ਕੋਸਿਸ ਕੀਤੀ। ਲੜਕੀ ਜਦ ਇਕ ਹੋਰ ਲੜਕੀ ਨਾਲ ਘਰ ਦੇ ਮੋੜ ਤੇ ਪਹੁੰਚੀ ਤਾਂ ਇਹਨਾਂ ਇਨੋਵਾ 'ਚ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਭੱਜ ਕੇ ਘਰ ਵੜ ਖੁਦ ਨੂੰ ਬਚਾਇਆ । ਪੂਰੇ ਮਾਮਲੇ ਸਬੰਧੀ ਸੀ ਸੀ ਟੀ ਵੀ ਚ ਘਟਨਾ ਕੈਦ ਹੋ ਗਈ। ਪਰਿਵਾਰਕ ਮੈਂਬਰਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
11
Share
Report
KBKulbir Beera
FollowJul 08, 2025 13:31:30Bathinda, Punjab:
ਵਾਕ ਥਰੂ
ਬਠਿੰਡਾ ਦੇ ਜੁਝਾਰ ਸਿੰਘ ਨਗਰ ਵਿੱਚ ਦੋ ਸਕੇ ਭਰਾਵਾਂ ਨੇ ਲਿਆ ਫਾਹਾ ਦੋਨਾਂ ਦੀ ਹੋਈ ਮੌਤ ਪਰਿਵਾਰ ਵਿੱਚ ਦੋਨਾਂ ਤੋਂ ਇਲਾਵਾ ਕੋਈ ਨਹੀਂ ਹੈ। ਇੱਕ ਬਠਿੰਡਾ ਦੇ ਇੰਪਰੂਵਮੈਂਟ ਟਰਸਟ ਵਿੱਚ ਅਕਾਊਂਟੈਂਟ ਦਾ ਕੰਮ ਕਰਦਾ ਹੈ ਅਤੇ ਦੂਸਰਾ ਘਰ ਹੀ ਰਹਿੰਦਾ ਸੀ ਮਾਂ ਬਾਪ ਦੇ ਗੁਜਰਨ ਤੋਂ ਬਾਅਦ ਛੋਟਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ
ਲਾਸ਼ਾਂ ਇੱਕ ਦੋ ਦਿਨ ਪੁਰਾਣੀਆਂ ਲੱਗਦੀਆਂ ਹਨ ਕਿਉਂਕਿ ਇਹਨਾਂ ਵਿੱਚੋਂ ਬਦਬੋ ਆ ਰਹੀ ਹੈ ਮੌਕੇ ਤੇ ਖੜੇ ਹੋਏ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਤੇ ਅਸੀਂ ਇਸ ਘਰ ਦੇ ਵਿੱਚ ਜਦ ਚੈਕਿੰਗ ਕੀਤੀ ਤਾਂ ਦੋ ਲੋਕਾਂ ਨੇ ਲਾਸ਼ਾਂ ਬਰਾਮਦ ਹੋਈਆਂ ਜੋ ਸਕੇ ਭਰਾ ਹਨ ਜਿਨਾਂ ਵਿੱਚੋਂ ਇੱਕ ਇੰਪਰੂਵਮੈਂਟ ਟਰਸਟ ਵਿੱਚ ਨੌਕਰੀ ਕਰਦਾ ਹੈ ਅਤੇ ਦੂਸਰਾ ਭਰਾ ਮਾਨਸਿਕ ਤਨਾਅ ਦੇ ਵਿੱਚ ਰਹਿੰਦਾ ਸੀ ਪਰ ਇਹਨਾਂ ਲਾਸ਼ਾਂ ਤੋਂ ਲੱਗ ਰਿਹਾ ਹੈ ਕਿ ਦੋ ਦਿਨ ਪੁਰਾਣੀਆਂ ਹਨ ਫਰੈਂਸਿਕ ਟੀਮ ਮਲਾਲੀ ਗਈ ਹੈ ਇਸ ਤੋਂ ਬਾਅਦ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਮੌਕੇ ਤੇ ਖੜੇ ਹੋਏ ਏਰੀਏ ਦੇ ਕੌਂਸਲਰ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਹੈ ਕਿਉਂਕਿ ਮਾਤਾ ਪਿਤਾ ਦੀ ਥੋੜਾ ਟਾਈਮ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਘਰ ਵਿੱਚ ਇਹ ਦੋਨੋਂ ਭਰਾ ਹੀ ਰਹਿੰਦੇ ਹਨ ਪਤਾ ਲੱਗਿਆ ਕਿ ਪਿਛਲੇ ਦੋ ਦਿਨਾਂ ਤੋਂ ਘਰ ਦੇ ਵਿੱਚ ਕੋਈ ਵੀ ਹਿੱਲ ਚੁਲ ਨਹੀਂ ਹੋ ਰਹੀ ਸੀਗੀ ਜਿਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਜਿਸ ਦੇ ਆਧਾਰ ਤੇ ਅੱਜ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
8
Share
Report
BSBHARAT SHARMA
FollowJul 08, 2025 13:30:38Amritsar, Punjab:
अमृतसर
अमृतसर के जंडियाला गुरु के गॉव चौहान में पुलिस और बदमाशो के बीच मुठभेड़
पिछले दिनी वैरोवल गॉव में।कार्याना स्टोर पर अरोपोयो ने चलाई थी गोलिया
कुछ दिन पहले ही आरोपी गुरप्रीत गोपी को पुलिस ने किया था गिरफ्तार
आरोपी को लेकर पुलिस पिस्तौल की बरामदगी के लिए चौहान गॉव में।पहुंची थी
आरोपी ने पिस्तौल उठा कर पुलिस पर 3 राउंड फायर किय्य जिसके बाद पुलिस दुवारा जवाबी करवाई में आरोपी गुरप्रीत पर चलाई गोली
गुरप्रीत की टांग पर लगी गोली आरोपी को हॉस्पिटल में करवाया गया दाखिल
आरोपी से पूछताश की जा रही
अमृतसार के जंडियाला पुलिस और बदमाशो के बीच मुठभेड़ हुई है गुरप्रीत सिंह और हरप्रीत को हिमाचल से गिरफ्तार किया गया था इन आरोपियों पर पिछले दिनी karyana स्टोर पर फायरिंग की थी और गुरप्रीत से पिस्तौल बरामदगी के लिए गुरप्रीत को लेकर आई थी और गुरप्रीत ने पिस्तौल उठा कर पुलिस पर फायरिंग कर दी जिसके बाद जवाबी फायरिंग में गुरप्रीत के गोली लगी एसपी ड़ी के मुताबिक आरोपियों ने karyana स्टोर से 50 लाख की फिरौती मांगी थी जिसके बाद उन्होंने karyana स्टोर पर फायरिंग की थी गोली लगने के बाद आरोपी को हॉस्पिटल में दाखिल करवाया गया है और आगे की जांच शुरू कर दी है
8
Share
Report
RBRohit Bansal
FollowJul 08, 2025 13:09:34DMC, Chandigarh:
Important reaction on the killing of Verma in Abohar & another loan of 8500 cr Punjab govt. Manjinder Singh Sirsa
14
Share
Report
MSManish Shanker
FollowJul 08, 2025 13:08:18Sahibzada Ajit Singh Nagar, Punjab:
Manish Shanker Mohali
ਪਾਸਟਰ ਬਰਿੰਦਰ ਸਿੰਘ ਮਾਮਲੇ ਵਿੱਚ ਪੀੜਤ ਮਹਿਲਾ ਦੇ ਪਤੀ ਉੱਪਰ ਹਿਮਾਚਲ ਦੇ ਮੰਡੀ ਥਾਣਾ ਵਿਖੇ ਕਰਵਾਏ ਗਏ ਗੈਂਗ ਰੇਪ ਦੀ ਹਿਮਾਚਲ ਪੁਲਿਸ ਨੇ ਦਾਖਲ ਕੀਤੀ ਕੈਂਸਲੇਸ਼ਨ ਰਿਪੋਰਟ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਰਬਜੀਤ ਸਿੰਘ ਉਰਫ ਰੋਕੀ ਦੀ ਪਤਨੀ ਨੇ ਦੱਸਿਆ ਕਿ ਪਾਸਟਰ ਬਰਜਿੰਦਰ ਸਿੰਘ ਦੇ ਕਹਿਣ ਤੇ ਪਹਿਲਾਂ ਵੀ ਤਿੰਨ ਵਾਰ ਹੋ ਚੁੱਕੇ ਹਨ ਗੈਂਗ ਰੇਪ ਦਾ ਮੁਕਦਮੇ ਦਰਜ। ਇਨਕੁਆਰੀ ਬਾਤ ਮਿਲੀ ਰਾਹਤ।
Copy of Cancellation Report
PC Rocky's Advocate and wife
14
Share
Report
RKRAJESH KATARIA
FollowJul 08, 2025 13:01:09Firozpur, Punjab:
*Briefing by DIG Ferozepur Range*:-
Two accused involved in the murder of Wear Well Abohar owner Sanjay Verma died in a police encounter.
ਵੇਅਰ ਵੈੱਲ ਅਬੋਹਰ ਦੇ ਮਾਲਕ ਸੰਜੇ ਵਰਮਾ ਦੇ ਕਤਲ ਵਿੱਚ ਸ਼ਾਮਲ ਦੋ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।
14
Share
Report
KPKomlata Punjabi
FollowJul 08, 2025 12:39:18Mandi, bharatpur, Himachal Pradesh:
मंडी स्टोरी
पूर्व मुख्यमंत्री व नेता प्रतिपक्ष जयराम ठाकुर ने कहा कि नुकसान का आंकडा बढ़ता जा रहा है, 500 से ज्यादा घर तबाह है, आंशिक रुप से जो घर क्षतिग्रस्त हुए है 1 हजार से ज्यादा हैं, 300 से ज्यादा पशुधन बह गया है, अभी सिर्फ लोगों तक राशन और जरूरी समान दिया जा रहा है, लेकिन स्थाई समाधान कैसे होगा, लोग रहेंगे कहां, ये समस्या है,
अभी भी सराज मे लोग आसमान का पानी पीने को मजबूर है, मुख्यमंत्री का सराज दौरा रद्द होने पर जयराम ठाकुर ने कहा कि उन्हें पता है आज कल मौसम का ऐसा मिजाज रहता है, हवाई यात्रा करना इतना आसान नही है,हवाई यात्रा न करके वो रोड के माध्यम से भी आ सकते हैं, सराज में युद्ध स्तर पर काम करने की आवश्यकता है लेकिन रिस्टोरेशन में युद्ध स्तर पर काम नहीं हो रहा है, आधा विधानसभा क्षेत्र मेरा अंधेरे में रह रहा है, 25 हजार जनसंख्या बिना पानी के रह रही है, जो कि आसमान का पानी पीने को मजबूर है, इस दौरान उन्होंने ये भी कहा कि IPH, PWD डिपार्टमेंट में कॉर्डिनेशन नहीं है,और न ही इन विभागों का एक साथ सहयोग मिल रहा है,
Elements:
One to one
14
Share
Report
TBTarsem Bhardwaj
FollowJul 08, 2025 12:07:54Ludhiana, Punjab:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨ ਦੱਸਿਆ ਕਿ ਪੰਜਾਬ ਭਰ ਵਿੱਚ 11 ਤੇ 12 ਜੁਲਾਈ ਨੂੰ ਭਾਰੀ ਮੀਹ ਪੈਣ ਦੀ ਸੰਭਾਵਨਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਾਵਧਾਨੀ ਰੱਖਣ ਦੀ ਦਿੱਤੀ ਸਲਾਹ
ਮੌਸਮ ਵਿੱਚ ਕਾਫੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਜਿਸ ਤਰਾਂ ਨਾਲ ਪਹਿਲਾਂ ਜਾਣਕਾਰੀ ਦਿੱਤੀ ਸੀ। ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਆਇਆ ਹੈ ।ਜਿਸ ਨਾਲ ਪੰਜਾਬ ਭਰ ਦੇ ਵਿੱਚ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਜਿਸ ਤਰਾਂ ਨਾਲ ਪਿਛਲੇ ਸਾਲਾਂ ਵਿੱਚ ਜੁਲਾਈ ਦੇ ਪਹਿਲੇ ਹਫਤੇ ਤੱਕ 50 ਮਿਲੀਮੀਟਰ ਬਰਸਾਤ ਦਾ ਰਿਕਾਰਡ ਕੀਤਾ ਗਿਆ ਸੀ। ਪਰ ਇਸ ਸਾਲ ਮੀਂਹ ਕਾਫੀ ਜਿਆਦਾ ਪਏ ਰਹੇ ਹਨ। ਤੇ ਹੁਣ ਤੱਕ 75 ਮਿਲੀਮੀਟਰ ਤੱਕ ਬਰਸਾਤ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਜਿਸ ਤਰਾਂ ਨਾਲ ਸੱਤ ਅੱਠ ਅਤੇ ਨੌ ਤਰੀਕ ਨੂੰ ਭਾਰੀ ਬਰਸਾਤ ਲਈ ਅਲਰਟ ਜਾਰੀ ਕੀਤਾ ਗਿਆ ਸੀ। ਅਤੇ ਪੰਜਾਬ ਦੇ ਵਿੱਚ ਕਾਫੀ ਸ਼ਹਿਰਾਂ ਦੇ ਵਿੱਚ ਭਾਰੀ ਬਰਸਾਤ ਅਤੇ ਕੀ ਸ਼ਹਿਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਹੁਣ 11 ਅਤੇ 12 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ।ਜਿਸ ਨੂੰ ਲੈ ਕੇ ਵਿਭਾਗ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ। ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਜਿਸ ਤਰਾਂ ਨਾਲ ਕੱਲ 50 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਜਿੱਥੇ ਝੋਨੇ ਦੀ ਫਸਲ ਵਿੱਚ ਪਾਣੀ ਅਬਜੋਰਬ ਹੋ ਜਾਵੇ ਸਕਦਾ ਉਥੇ ਕੋਈ ਦਿੱਕਤ ਨਹੀਂ ਜੇਕਰ ਪਾਣੀ ਝੋਨੇ ਦੀ ਫਸਲ ਜਿਆਦਾ ਖੜਾ ਹੋਵੇ ਤਾਂ ਉਸਨੂੰ ਕੱਢਣਾ ਜਰੂਰੀ ਹੈ ਨਹੀਂ ਝੋਨੇ ਦੀ ਫਸਲ ਤੇ ਫਸਲ ਪੈ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਜਿਆਦਾ ਬਰਸਾਤ ਦੇ ਨਰਮੇ ਦੀ ਫਸਲ ਤੇ ਪੋਜਟਿਵ ਇਫੈਕਟ ਵੀ ਦੇਖਣ ਨੂੰ ਮਿਲਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਦੀ ਸੰਭਾਵਨਾ ਜਿਆਦਾ ਵੱਧ ਜਾਂਦੀ ਹੈ ਪਰ ਜਿਆਦਾ ਮੀਂਹ ਪੈਣ ਨਾ ਇਹ ਮੱਖੀ ਚੜ ਜਾਂਦੀ ਹੈ। ਮੌਸਮ ਵਿਗਿਆਨੀ ਨੇ ਕਿਹਾ ਕਿ ਜਿਆਦਾ ਬਰਸਾਤਾਂ ਪੈਣ ਨਾਲ ਖੜੇ ਪਾਣੀ ਤੋਂ ਮੱਛਰ ਮੱਖੀ ਹੋਣ ਨਾਲ ਕਈ ਤਰਿਆ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਸੋ ਇਹਨਾਂ ਤੋਂ ਬਚਣ ਲਈ ਸਾਨੂੰ ਪਰਹੇਜ ਜਰੂਰ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਜਿਆਦਾ ਬਰਸਾਤ ਪੈਣ ਕਈ ਜਗ੍ਹਾ ਤੇ ਪਾਣੀ ਦੀ ਦਿੱਕਤ ਵੀ ਆ ਜਾਂਦੀ ਹੈ ਜਿਸਦਾ ਪਹਿਲਾਂ ਹੀ ਹੱਲ ਕਰਨਾ ਚਾਹੀਦਾ
Byte ਕੁਲਵਿੰਦਰ ਕੌਰ ਗਿੱਲ ਮੌਸਮ ਵਿਗਿਆਨੀ
14
Share
Report
BSBhushan Sharma
FollowJul 08, 2025 12:02:30Nurpur, Himachal Pradesh:
लोकेशन नूरपुर भूषण शर्मा
पौंग बांध का जलस्तर बढ़ते ही मंड बासियों की सूखने लगी सांसें
आज भी रौंगटे खड़ा कर देता है निचले क्षेत्र मे तबाही का मंजर
स्थिति पर रखे हुए है नजर - राजीव भारद्वाज सांसद
भविष्य मे न हो मंड क्षेत्र मे तबाही ,लोकसभा मे ब्यास नदी के चैनलाईजेशन की रखेगें मांग
लगातार लोगो व बीबीएमबी के बनाए रखा है ताल मेल - विधायक भावनी सिंह पठानियां
* इकट्ठे छोड़ने की बजाए ,शुरु से ही कम मात्रा मे पौंग बांध से व्यास मे छोडा़ जा रहा है पानी
एंकर -हिमाचल में लगातार हो रही तेज बारिश के साथ-साथ पंडोह बांध से छोड़े जा रहे पानी के कारण जिला कांगड़ा की महाराणा प्रताप सागर झील पौंग का जलस्तर भी तेजी से बढ़ रहा है। पिछले आंकड़ों के मुक़ाबले इस बार पौंग बांध का जलस्तर तेजी से बढ़ रहा है। आज मंगलवार को पौंग बांध का जलस्तर 1324.08 फुट आंका गया है, जबकि खतरे का निशान 1390 फीट रखा गया है, जब की 1390 फुट के आंकड़े को छू जाने के साथ ही पानी छोड़ दिया जाता है। अभी पौंग बांध का जलस्तर तेजी से बढ़ रहा है तथा स्थिति को देखते हुए 1390 फुट के आसपास जलस्तर पंहुचते ही बीबीएमबी प्रबंधन द्वारा पौंग बांध से ब्यास नदी में पानी छोड़ा जा सकता है, मगर बांध से छोड़ा जाने वाला पानी मंड क्षेत्र के साथ-साथ इंदौरा व साथ लगते पंजाब के क्षेत्रों में तबाही मचा देता है। बरसात आते ही इन लोगों के जख्म हरे हो जाते हैं। दो साल पहले भी इन क्षेत्रों में तबाही मची थी। लोगों की जमीनें, घर सहित घरों को जाने वाले रास्ते व पुल बह गए थे। लोगों ने मकानों की छतों पर चढक़र रात बिताई थी और जान बचाई थी। तब आर्मी का सहारा लेकर लोगों को रेस्क्यू करना पड़ा था। आर्मी के हेलिकॉप्टर भी लोगों को सुरक्षित स्थान पर पहुंचाने के लिए लगाए गए थे। अब दोबारा ऐसी स्थिति न बने, इसके लिए पुख्ता इंतजाम होने चाहिए।
सांसद डॉ राजीव भारद्वाज के बोल कांगड़ा-चंबा के सांसद डा. राजीव भारद्वाज का कहना है कि हर बरसात व पौंग बांध के छोड़े गए पानी से मंड क्षेत्र व इंदौरा के गांवों में तबाही आती है। हमेशा इन लोगों के लिए आवाज उठाई है तथा अब भी उठा रहा हूं। बीबीएमबी के अधिकारियों को आदेश दे दिए गए हैं और मैं स्वयं भी इस पर नजर बनाए हुए हूं। लगातार पौंग बांध का जलस्तर बढ़ रहा है। आपदा कब आ जाए, कब अचानक पौंग बांध का जलस्तर बढ़ जाए और ऐसे में अचानक पानी छोडऩा पड़े तो इसके लिए प्रशासन को आदेश दिए गए हैं। उन्होंने कहा कि अगर ऐसी स्थिति बनती है, तो समय रहते लोगों व मवेशियों को पहले सुरक्षित स्थान पर पहुंचाया जाना सुनिश्चित किया जाए। सांसद राजीव भारद्वाज ने कहा कि जब वह सांसद नहीं थे, तब भी इस क्षेत्र के लिए आवाज उठाई थी और अब भी उठा रहा हूं। उन्होंने कहा कि भविष्य में इसका स्थायी हल हो, जिसके लिए हम लोकसभा में ब्यास नदी के चैनेलाइजेशन की मांग रखेंगे। प्रदेश सरकार को भी इसके लिए सोचना चाहिए!
स्थानीय विधायक एवं राज्य योजना बोर्ड के उपाध्यक्ष ( कैबिनेट रैंक ) भवानी सिंह पठानियां ने फोन पर जानकारी देते हुए कहा कि बो जनता से सम्पर्क बनाए हुए है बही बीबीएमबी को सरकार ने एक दम पानी छोड़ने के बजाए थोडा थोडा पानी बांध से छोड़ने के आदेश पहले ही जारी किए हुए है मै स्वयं बीबीएमबी से सम्पर्क बनाए हुए हुं तो बही जिलाधिश कांगडा व स्थानीय प्रशासन भी जनता व बीबीएमबी से सम्पर्क बनाए हुए है । हर रोज जिस मात्रा मे बांध मे पानी आ रहा है उसे देखते हुए बांध से पानी ब्यास नदी मे छोडा या रहा है । अगर अचानक आपदा आती है ओर भारी मात्रा मे वारिश होती है व पंडोहा बांध से पानी छोडा़ जाता है तो मुश्किल हो सकता है जिस के लिए हम और प्रशासन स्वयं क्षेत्र मे मोर्चा समभाले हुए है!
बाइट -डॉ राजीव भारद्वाज (सांसद काँगड़ा -चम्बा )
14
Share
Report
NSNitesh Saini
FollowJul 08, 2025 12:02:23Sundar Nagar, Himachal Pradesh:
लोकेशन - मंडी
स्लग -
थुनाग राज्य सहकारी बैंक के सेफ में रखा 39 लाख कैश पूरी तरह सुरक्षित, 22 हजार खाताधारक घबराएं नहीं
बैंक के अंदर फाइलों कंप्यूटरऔर फर्नीचर को ही पहुंचा है नुकसान, कुल नुकसान आकलन लगाया जाना अभी बाकी
हिप्र राज्य सहकारी बैंक जिला कार्यालय मंडी असिस्टेंट जनरल मैनेजर पंकज शर्मा ने दी जानकारीजिला के अग्रणी बैंक शाखाओं में से एक है थुनाग की यह ब्रांच, 120 करोड़ सालाना बिजनेस
बोले - बैंक में लॉकर की नहीं थी कोई भी सुविधा, लॉकर में गहनों लेकर किया जा रहा भ्रामक प्रचार
सरकार के आदेशों के बाद फौरी राहत के तौर पर आपदा प्रभावितों को बैंक की ओर से दिया गया 1 करोड़ कैश
कहा - बिजली और इंटरनेट की सुविधा होने पर 2-3 तीन बाद अस्थायी तौर पर शुरू हो जाएगी थुनाग ब्रांच
एंकर - मंडी जिला के सराज क्षेत्र के थुनाग बाजार में बीती 30 जून की रात को आई भंयकर बांढ ने सब कुछ उजाड़ कर रख दिया है। यहां 50 से अधिकर भवनो और 200 के करीब दुकानों को दुकान पहुँचा है। थुनाग बाजार के बीचों बीच स्थित हिप्र राज्य सहकारी बैंक की थुनाग ब्रांच भी इस आपदा से बच नहीं पाई है। थुनाग बाजार स्थित निजी भवन के ग्राउंड फ्लोर में यह शाखा संचालित की जा रही थी, जिसके सामने अब कई फीट मलबा भरा पड़ा है। लेकिन इस ब्रांच के साथ जुड़े 22 हजार खाताधारकों को घबराने की कोई जरूरत नहीं है। क्योंकि बैंक की सेफ में रखा उनका 39 लाख कैश पूरी तरह से सुरक्षित है। हिप्र राज्य सहकारी बैंक जिला कार्यालय मंडी-2 असिस्टेंट जनरल मैनेजर पंकज शर्मा ने बताया कि बैंक के अंदर रखी फाइलों, कंप्यूटर और फर्नीचर को ही नुकसान पहंचा है। यह ब्रांच पिछले 25 सालों से भी अधिक समय से यहां संचालित की जा रही है। थुनाग की यह बांच अग्रणी ब्रांचों में से एक है, जिसमें सालाना 120 करोड़ का बिजनेस होता है। आपदा के बाद सड़क खुलते ही 3 बार वे उच्च अधिकारियों के साथ ब्राच का जायजा ले चुके हैं, बैंक के सेफ को किसी भी तरह का कोई नुकसान नहीं पहुंचा है। बैंक के सेफ में रखा लोगों को पैसा पूरी तरह से सुरक्षित है। बाजार की सड़क से मलबा हटते ही कुल नुकसान का आकलन किया जाना अभी बाकी है। लोन सहित सभी फाइलों का रिकॉर्ड जिला कार्यालय में भी मौजूद रहता है, वहां से रिकॉर्ड को थुनाग को भेज दिया जाएगा।
बाइट - पंकज शर्मा, असिस्टेंट जनरल मैनेजर हिप्र राज्य सहकारी बैंक जिला कार्यालय मंडी-2
वीओ - वहीं पंकज शर्मा ने बताया कि बैंक की सेफ इतनी मजबूत होती है कि उसे पानी व अन्य किसी भी चीज से कोई नुकसान नहीं पहुंचाया जा सकता है। इसके बावजूद भी यदि सेफ क्षतिग्रस्त हो जाए तो बैंक की ब्लैंकेट पॉलिसी के तहत सेफ में रखा पैसा बीमित रहता है। वहीं उन्होंने बैंक लॉकर को लेकर सोशल मीडिया व अन्य माध्यमों से फैलाए जा रहे भ्रामक प्रचार से बचने की भी अपील की है। उन्होंने बताया कि बैंक में किसी भी तरह के लॉकर की सुविधा नहीं है, यहां सिर्फ़ कैश के लिए सेफ ही है जो पूरी तरह से सुरक्षित है।
बाइट - पंकज शर्मा, असिस्टेंट जनरल मैनेजर हिप्र राज्य सहकारी बैंक जिला कार्यालय मंडी-2
वीओ - इसके अलावा असिस्टेंट जनरल मैनेजर पंकज शर्मा ने बताया कि इस आपदा के बाद सरकार की ओर से जारी आदेशों के बाद 1 करोड़ कैश प्रभावितों को फौरी राहत के तौर पर बांटने के लिए उन्होंने बीते रोज ही उन्होंने थुनाग पहुंचाया है। यहां के 22 हजार खाता धारकों को जल्द से जल्द बैंक संबधी सुविधा उपलब्ध कराने के लिए प्रयास लगातार जारी हैं। बिजली और इंटरनेट की क्नेशन मिलते ही 2-3 दिन के भीतर किसी अन्य भवन में अस्थायी तौर बैंक सुविधा शुरू कर दी जाएगी।
बाइट - पंकज शर्मा, असिस्टेंट जनरल मैनेजर हिप्र राज्य सहकारी बैंक जिला कार्यालय मंडी-2
14
Share
Report
ASAnmol Singh Warring
FollowJul 08, 2025 11:35:28Sri Muktsar Sahib, Punjab:
ਹਲਕਾਂ ਲੰਬੀ ਦੇ ਕਈ ਪਿੰਡਾਂ ਵਿਚ ਪੰਜਾਬ ਮੰਡੀ ਬੋਰਡ ਅਧੀਨ ਆਉਦੀਆ ਕਰੀਬ ਸਾਢੇ 6 ਕਰੋੜ ਦੀ ਲਾਗਤ ਨਾਲ ਰਿਪੇਅਰ ਹੋਣ ਵਾਲੀਆਂ ਕਰੀਬ 5 ਸੜਕਾਂ ਦਾ ਨੀਂਹ ਪੱਥਰ ਖੇਤੀਬਾੜੀ ਮੰਤਰੀ ਖੁਡੀਆ ਨੇ ਰੱਖੇ ।ਉਣਾ ਕੱਲ ਅਬੋਹਰ ਵਿਚ ਇਕ ਕੱਪੜਾ ਵਪਾਰੀ ਦੇ ਕਤਲ ਤੇ ਨਿਦਾ ਕਰਦੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸੀਆ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ।
ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਆਪਣੇ ਹਲਕਾਂ ਲੰਬੀ ਦੀਆ ਕਰੀਬ ਸਾਢੇ 6 ਕਰੋੜ ਦੀ ਲਾਗਤ ਨਾਲ ਨਵੀਆਂ ਅਤੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਲਈ ਨੀਂਹ ਪੱਥਰ ਰੱਖੇ ਇਸ ਮੌਕੇ ਉਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਵੇਂ ਕੇਂਦਰ ਕੋਲ ਪੰਜਾਬ ਦਾ 7 ਕਰੋੜ ਆਰ ਡੀ ਐਫ ਫਸਿਆ ਹੋਇਆ ਪਰ ਫਿਰ ਵੀ ਮਾਰਕੀਟ ਕਮੇਟੀਆਂ ਦੀ ਫੀਸ ਦੀ ਉਗਰਾਈ ਤੇ ਕਰਜ ਲੈ ਕੇ ਪੰਜਾਬ ਭਰ ਵਿਚ ਮੰਡੀ ਬੋਰਡ ਅਧੀਨ ਆਉਦੀਆ ਕਰੀਬ 3500 ਕਿਲੋਮੀਟਰ ਸੜਕਾਂ ਦੀ ਸਾਭ ਸੰਭਾਲ ਲਈ ਖਰਚ ਕੀਤਾ ਜਾ ਰਿਹਾ ਹੈ । ਅੱਜ ਵੀ ਇਸ ਹਲ਼ਕੇ ਦੀਆਂ ਇਨ੍ਹਾਂ ਸੜਕਾਂ ਦਾ ਕਰੀਬ ਸਾਢੇ ਕਰੋੜ ਦੀ ਲਾਗਤ ਨਾਲ ਰਿਪੇਅਰ ਦੇ ਨੀਂਹ ਪੱਥਰ ਰੱਖੇ ਗਏ ਹਨ । ਉਣਾ ਨੇ ਕੱਲ ਅਬੋਹਰ ਵਿਚ ਇਕ ਕੱਪੜਾ ਵਪਾਰੀ ਦੇ ਹੋਏ ਕਤਲ ਕਿਹਾ ਕਿ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਪੰਜਾਬ ਸਰਕਾਰ ਇਸ ਦੀ ਪੂਰੀ ਜਾਂਚ ਵਿਚ ਲੱਗੀ ਹੋਈ ਹੈ ਦੋਸੀਆ ਨੂੰ ਕਦੀ ਵਿਚ ਬਖਸ਼ਿਆ ਨਹੀਂ ਜਾਵੇਗਾ ।
Byte ਖੇਤੀਬਾੜੀ ਮੰਤਰੀ ਖੁਡੀਆ
14
Share
Report
DSDharmindr Singh
FollowJul 08, 2025 11:34:17Khanna, Punjab:
ਖੰਨਾ ਵਿਖੇ ਪੁਲਸ ਨੇ ਕੈਸੋ ਓਪਰੇਸ਼ਨ ਚਲਾਇਆ। ਬੱਸ ਸਟੈਂਡ, ਰੇਲਵੇ ਸਟੇਸ਼ਨ ਉਪਰ ਤਲਾਸ਼ੀ ਲਈ। ਕੁੱਝ ਸ਼ੱਕੀ ਬੰਦੇ ਹਿਰਾਸਤ ਚ ਲਏ ਗਏ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਐਸਐਸਪੀ ਜਯੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਇਹ ਓਪਰੇਸ਼ਨ ਚਲਾਇਆ ਗਿਆ।
ਬਾਈਟ - ਅੰਮ੍ਰਿਤਪਾਲ ਸਿੰਘ ਭਾਟੀ
14
Share
Report
NSNitesh Saini
FollowJul 08, 2025 11:33:44Sundar Nagar, Himachal Pradesh:
लोकेशन - मंडी
स्लग -
पीठ पर कई किलो का बोझा, न रास्तों का पता न कोई परवाह, बस... राहत पहुंचाना एकमात्र लक्ष्य
रेस्क्यू टीमों के जवानों के जज्वों को सलाम, सिर्फ रेस्क्यू ही नहीं कर रहे, राहत भी पहुंचा रहे
सेना, वायुसेना, एनडीआरएफ, एसडीआरएफ, आइटीबीपी, होमगार्ड और पुलिस के जवान दिन-रात जुटे हैं राहत कार्यों में
250 से अधिक जवान हैं पूरे सराज क्षेत्र में तैनात, घर-घर जाकर पहुंचा रहे राहत सामग्री
कहीं फंसे हैं लोग तो उन्हें भी निकाल रहे सुरक्षित बाहर, मौके पर ही दे रहे हैं उपचार भी
एंकर - सराज में आई आपदा ने न सिर्फ घरों और सड़कों को तोड़ा है बल्कि उन रास्तों का भी नामों निशां मिट गया है जिनके सहारे पैदल गांवों तक पहुंचा जा सकता था। अब प्रभावित गांवों तक जाने के लिए न तो रास्ते बचे हैं और न ही कोई और साधन। ऐसे में रेस्क्यू कार्यों में जुटे जवान किसी बात की भी परवाह किए बीना दिन-रात सिर्फ एक ही लक्ष्य लेकर आगे बढ़ रहे हैं कि इन्हें किसी न किसी तरह प्रभावितों तक पहुंचना है और उन्हें राहत पहुंचाने के साथ ही सुरक्षित बाहर भी निकालना है। पीठ पर कई किलो की राहत उठाकर और कठिनाईयों को पार करते हुए यह जवान लोगों तक राहत पहुंचाने का कार्य कर रहे हैं। डीसी मंडी अपूर्व देवगन ने बताया कि सराज में इस वक्त 250 से ज्यादा लोग राहत और बचाव कार्यों में जुटे हुए हैं जिनमें एनडीआरएफ, एसडीआरएफ, भारतीय सेना, वायु सेना, आइटीबीपी, होमगार्ड और हिमाचल पुलिस के जवान शामिल हैं। इन लोगों के अथक प्रयासों से राहत सामग्री भी प्रभावितों तक पहुंच पा रही है और फंसे हुए लोगों का रेस्क्यू भी हो पा रहा है। इसके अलावा निरंकारी मिशन सहित अन्य सामाजिक संस्थाएं भी इस कार्य में मदद कर रही हैं।
बाइट - अपूर्व देवगन, डीसी मंडी
वीओ - कुल्लू से 46 जवानों के साथ सराज पहुंचे आइटीबीपी के असिस्टेंट कमांडर मेडिकल ऑफिसर डा. रवनीश पराशर ने बताया कि उनका एकमात्र लक्ष्य लोगों तक मदद पहुंचाना और उन्हें सुरक्षित बाहर निकालने का ही है। सभी जवान जिस भी क्षेत्र में रेस्क्यू के लिए जा रहे हैं तो अपने साथ राशन, दवाईयां और जरूरत का अन्य सामान साथ लेकर जा रहे हैं। यदि कोई घायल है तो उसे मौके पर ही उपचार दिया जा रहा है। लोगों के स्वास्थ्य की जांच भी की जा रही है और यदि कोई गंभीर रूप से बीमार है तो फिर उनका रेस्क्यू भी किया जा रहा है। लोग यहां बूरी तरह से प्रभावित हुए हैं और परेशान हैं। दुख की इस घड़ी में हमें उनका सहारा बनने का अवसर मिला है, यह हमारे के लिए सुखद बात है।
बाइट - डा. रवनीश पराशर, असिस्टेंट कमांडर, मेडिकल ऑफिसर, आइटीबीपी कुल्लू
14
Share
Report