Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਖੰਨਾ ਵਿੱਚ ਪੁਲਸ ਦਾ ਵੱਡਾ ਕੈਸੋ ਓਪਰੇਸ਼ਨ, ਸ਼ੱਕੀ ਬੰਦੇ ਹਿਰਾਸਤ ਵਿੱਚ!

DSDharmindr Singh
Jul 08, 2025 11:34:17
Khanna, Punjab
ਖੰਨਾ ਵਿਖੇ ਪੁਲਸ ਨੇ ਕੈਸੋ ਓਪਰੇਸ਼ਨ ਚਲਾਇਆ। ਬੱਸ ਸਟੈਂਡ, ਰੇਲਵੇ ਸਟੇਸ਼ਨ ਉਪਰ ਤਲਾਸ਼ੀ ਲਈ। ਕੁੱਝ ਸ਼ੱਕੀ ਬੰਦੇ ਹਿਰਾਸਤ ਚ ਲਏ ਗਏ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਐਸਐਸਪੀ ਜਯੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਇਹ ਓਪਰੇਸ਼ਨ ਚਲਾਇਆ ਗਿਆ। ਬਾਈਟ - ਅੰਮ੍ਰਿਤਪਾਲ ਸਿੰਘ ਭਾਟੀ 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top