Back
ਤਾਨੀਆ ਦੇ ਪਿਤਾ ਡਾਕਟਰ ਕੰਬੋਜ 'ਤੇ ਗੋਲੀਆਂ: ਪੁਲਿਸ ਦੀ ਕਾਰਵਾਈ ਸ਼ੁਰੂ!
Moga, Punjab
ਮਸ਼ਹੂਰ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਤੇ ਬੀਤੇ ਕੱਲ ਅਣਪਛਾਤਿਆਂ ਵੱਲੋਂ ਮਾਰੀਆਂ ਗਈਆਂ ਗੋਲੀਆਂ ਤੋਂ ਬਾਅਦ ਪੁਲਿਸ ਦਾ ਪੱਖ ਆਇਆ ਸਾਹਮਣੇ ।
ਡਾਕਟਰ ਅਨਿਲਜੀਤ ਕੰਬੋਜ ਦੀ ਹਾਲਤ ਕ੍ਰਿਟੀਕਲ : ਐਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ।
ਸੀਆਈਏ ਸਟਾਫ ਸਮੇਤ ਸ਼ੂਟਰਾਂ ਨੂੰ ਫੜਨ ਲਈ ਮੋਗਾ ਪੁਲਿਸ ਵੱਲੋਂ ਵੱਖ-ਵੱਖ 10 ਟੀਮਾਂ ਕੀਤੀਆਂ ਗਈਆਂ ਗਠਿਤ।
ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਇਸ ਸਬੰਧੀ ਪਾਈ ਪੋਸਟ ।
ਐਸਪੀ ਡੀ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ਵਿੱਚ ਡਾਕਟਰ ਅਨਿਲਜੀਤ ਕੰਬੋਜ ਤੇ ਬੇਟੇ ਦੇ ਬਿਆਨਾਂ ਤੇ ਦੋ ਅਣਪਛਾਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਾਈਬਰ ਸੈਲ ਹਿਊਮਨ ਇੰਟੈਲੀਜਂਸ ਦੀ ਮਦਦ ਨਾਲ ਸ਼ੂਟਰਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ ਮੋਗਾ ਪੁਲਿਸ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Kot Kapura, Punjab:
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਚੰਦਬਾਜਾ ’ਚ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ
“ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਹੋਵੇਗੀ ਤੇਜ਼”– ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਚੰਦਬਾਜਾ ਵਿਖੇ ਲਗਭਗ 7 ਲੱਖ ਰੁਪਏ ਦੀ ਲਾਗਤ ਨਾਲ ਨਵੀਨਤਮ ਢੰਗ ਨਾਲ ਬਣੀ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਰਿਬਨ ਕੱਟ ਕੇ ਸ਼ੁਭ ਉਦਘਾਟਨ ਕੀਤਾ।
ਇਸ ਮੌਕੇ ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਰਫਤਾਰ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਵਿਕਸਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਮਜ਼ਬੂਤ ਨੀਂਹ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਸਪੀਕਰ ਨੇ ਪਿੰਡ ਵਾਸੀਆਂ ਨੂੰ ਨਵੀਂ ਇਮਾਰਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਲਈ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ, ਜਿਵੇਂ ਕਿ ਚੰਗਾ ਭੌਤਿਕ ਢਾਂਚਾ, ਸਾਫ–ਸੁਥਰਾ ਵਾਤਾਵਰਨ, ਅਤੇ ਸਿੱਖਣ ਯੋਗ ਮਾਹੌਲ। ਉਨ੍ਹਾਂ ਨੇ ਕਿਹਾ ਕਿ ਗਰੀਬੀ ਨੂੰ ਜੇਕਰ ਕੋਈ ਚੀਜ਼ ਹਰਾ ਸਕਦੀ ਹੈ ਤਾਂ ਉਹ ਹੈ ਸਿੱਖਿਆ।
ਇਸ ਸ਼ੁਭ ਮੌਕੇ ਤੇ ਨਵਜੋਤ ਕੌਰ ਸਰਪੰਚ,ਅਭੈਜੀਤ ਸਿੰਘ ਢਿੱਲੋਂ, ਪੰਚ ਸਰੂਪ ਸਿੰਘ, ਪੰਚ ਭਗਵਾਨ ਸਿੰਘ, ਪੰਚ ਗੁਰਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਸੇਵਾ ਸਿੰਘ, ਜਲੌਰ ਸਿੰਘ, ਗੁਰਸ਼ਰਨਜੀਤ ਸਿੰਘ ਢਿੱਲੋਂ, ਜਸਵੀਰ ਸਿੰਘ, ਮੀਤਾ ਸਿੰਘ ਗਿੱਲ, ਗੁਰਪ੍ਰੀਤ ਸਿੰਘ,ਰਾਜ ਧਾਲੀਵਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਬਾਈਟ ਸਪੀਕਰ ਕੁਲਤਾਰ ਸੰਧਵਾਂ
0
Share
Report
Dhuri, Punjab:
ਧੂਰੀ ਚ ਆਗਣਵਾੜੀ ਵਰਕਰਾ ਵੱਲੋਲਗਾਇਆਂਧਰਨਾ ਹੋਇਆ ਸਮਾਪਿਤ
ਸਰਕਾਰ ਨੇ ਮ੍ਰਿਤਕ ਦੇ ਬੱਚਿਆ ਨੂੰ ਪੰਜ ਲੱਖ ਦੇਣ ਦਾ ਕੀਤਾ ਏਲਾਨ
4 ਲੱਖ ਦੇ ਚੈਕ ਦਿੱਤੇ ਮੋਕੇ ਤੇ ... ਇੱਕ ਲੱਖ ਰੁਪਏ ਫਾਇਲ ਬਣਾਉਣ ਤੇ ਮੋਕੇ ਦਿੱਤਾ ਜਾਵੇਾਗਾ :
ਆਗਨਵਾਢੀ ਮੁਲਾਜਮ ਦੀ ਬੀਤੇ ਦਿਨੀ ਸਰਕਾਰੀ ਡਿਉਟੀ ਦੇਣ ਉਪਰੰਤ ਮੋਤ ਹੋਗਈ ਸੀ ਜਿਸ ਨੂੰ ਲੈ ਕੇ ਸਮੂਹ ੳਾਗਨਵਾੜੀ ਵਰਕਰਾ ਵੱਲੋ ਰੋਸ ਦ੍ਰਸਰਨ ਕਰ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ ਗਿਆ ਸੀ ੀਜਸ ਨੂੰ ਵੇਖਦੇ ਹੋੲ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਬੱਚਿਆ ਨੂੰ ਪੰਜ ਲੱਖ ਰੇਪਏ ਦੇਣ ਦਾ ਏਲਾਨ ਖਤਿਾ ਹੈ ਜੋ ਕਿ ਮੋਕੇ ਤੇ 4 ਲੱਖ ਦੇ ਚੈਕ ਵਦੱਤੇ ਗਏ ਹਨ ੳਤੇ ਬਾਕੀ ਦਾ ਇੱਕ ਲੱਖ ਰੁਪਇਆ ਕੇਸ ਬਣਨ ਤੋ ਬਾਅਦ ਦਿੱਤਾ ਜਵੇਗਾ ਜਿਸ ਨੂੰ ਲੇ ੳਾਗਨਵਾੜੀ ਵਰਕਰਾ ਵੱਲੋ ਧਰਨਾ ਸਮਾਪਿਤ ਕੀਤਾ ਗਿਆਂ ਹੈ
ਦਵਿੰਦਰ ਖੀਪਲ ਧੂਰੀ
0
Share
Report
Mandi, bharatpur, Himachal Pradesh:
मंडी स्टोरी
गोहर ब्लॉक की पंचायत स्यांज, गाँव पांगलियुर में 9 लोगों की मौत हुई है, लेकिन आज पूरा दिन उप मुख्यमंत्री इंतजार करने के बाद नहीं पहुंचे पांगलियुर, लोगों का उप मुख्यमंत्री पर गुस्सा फूटा ,पीड़ित लोगों में काफी आक्रोश और निराशा का माहौल....एक तरफ ऐसे ही लोग अपने के इस तरह यूँ जाने की पीड़ा सहन कर रहे हैं, लोगों का कहना है कि 200 मीटर करीब आकर यहां से चले गए, हालांकि उनका पांगलियुर गांव का दौरा तय था, लोगों ने कहा कि ज़ख्म पर नमक लगाने का काम किया है....
Elements
Statement: मृतक महिला का भाई...
0
Share
Report
Dharamshala, Himachal Pradesh:
बरिश के रेड अलर्ट के मद्देनजर नदी नालों व जोखिम भरी स्थानों से दूर रहें लोग : हेमराज बैरवा
एंकर : रविवार को बारिश के रेड अलर्ट के मद्देनजर उपायुक्त की अध्यक्षता में हाई लेवल मीटिंग का आयोजन किया गया। उपायुक्त ने कहा कि जिला में भारी बारिश के चलते किसी प्रकार का जानी - माली नुकसान न हो प्रशासन इसके लिए पूर्ण रूप से तैयारी में जुटा है। उन्होंने जिला वासियों से भी आग्रह किया है कि रेड अलर्ट एवं बरसात के मौसम के चलते कोई भी व्यक्ति नदी नालों एवं जोखिम भरे क्षेत्रों के नजदीक न जाए ताकि किसी भी प्रकार का कोई नुकसान मानव जीवन को न हो।बैरवा ने कहा कि रविवार को जिला में बारिश का रेड अलर्ट दिया गया है।
सभी समस्त प्रशासनिक अधिकारी एवं संबंधित विभाग किसी भी विकटतम परिस्थिति से पार पाने के लिए अपने से संबंधित मशीनरी एवं मैनपावर को तैयार रखें ऐसे निर्देश जारी किए गए हैं। जिला एवं उपमण्डल स्तर पर स्थापित कंट्रोल रूम को चौबिसौ धंटे एक्टीव रखा जाए यह निर्देश भी दिए गए हैं।
उपायुक्त ने जिला के समस्त एसडीएम व एनएचएआईव लोक निर्माण विभाग के अधिकारियों को निर्देश दिए कि यह सुनिश्चित किया जाए कि लैंड स्लाईड व खतरे की जद वाले मार्ग एवं पुलों पर वाहनों की आवाजाही न हो इन मार्गों को वैकल्पिक मार्गों में बदला जाए व जहां वैकल्पिक मार्ग न हो ऐसे स्थान पर विभागीय कर्मचारियों एवं मशीनरी की तैनाती सुनिश्चित हो।
गौरतलब है कि रविवार को महामहिम दलाई लामा के जन्मदिन के उपलक्ष पर मैकलोड़गंज में वाहनों की आवाजाही बढ़ने की आशंका है जिसके मद्देनजर उन्होंने धर्मशाला मैकलोड़गंज मार्ग पर भारी वाहनों की आवाजाही को स्थगित करने के भी निर्देश दिए।
बाईट : हेमराज बैरवा जिलाधीश कांगड़ा
0
Share
Report
Gurdaspur, Punjab:
ਸਟੋਰੀ -- ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੇ ਦਿਖਾਈ ਗੁੰਡਾਗਰਦੀ,,, ਰਫਲ ਨਾਲ ਪਿੰਡ ਦੇ ਲੋਕਾਂ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ,,,ਪਿੰਡ ਵਾਲਿਆਂ ਨੇ ਖੋਹੀ ਰਫਲ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ
ਐਂਕਰ --ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਗੁੰਡਾਗਰਦੀ ਦਿਖਾਈ ਹੈ ਪਿੰਡ ਦੀ ਦੂਜੀ ਧਿਰ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚਣੀ ਦੇ ਪਤੀ ਗੁਰਨਾਮ ਸਿੰਘ ਨੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੀ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਪੰਚ ਦੇ ਪਤੀ ਨੇ ਆਪਣੀ ਰਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਫਲ ਖੋਹ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਅਤੇ ਪੁਲਿਸ ਆਉਣ ਤੋਂ ਪਹਿਲਾਂ ਹੀ ਆਰੋਪੀ ਗੁਰਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਾਤ 2 ਵਜੇ ਫਿਰ ਪਿੰਡ ਆਕੇ ਆਪਣੇ ਟਰੈਕਟਰ ਦੇ ਨਾਲ ਦੂਜੀ ਧਿਰ ਦੇ ਲੋਕਾਂ ਦੀ ਫਸਲ ਖਰਾਬ ਕਰ ਦਿੱਤੀ ਅਤੇ ਇੱਕ ਹਵੇਲੀ ਦੇ ਕੋਠੇ ਨੂੰ ਵੀ ਢਾਹ ਦਿੱਤਾ ਜਿਸ ਤੋਂ ਬਾਅਦ ਫਿਰ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਪੰਚ ਦੇ ਪਤੀ ਗੁਰਨਾਮ ਸਿੰਘ ਦੀ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਵਿ ਓ -- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੰਬੜਦਾਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਨਾਲੀ ਟੁੱਟੀ ਹੋਈ ਸੀ ਅਤੇ ਇਸ ਸਬੰਧੀ ਕਈ ਵਾਰ ਸਰਪੰਚ ਨੂੰ ਕਿਹਾ ਗੀਆ ਸੀ ਕਿ ਨਾਲੀ ਨੂੰ ਬਣਾਇਆ ਜਾਵੇ ਪਰ ਸਰਪੰਚ ਨੇ ਕੋਈ ਗੌਰ ਨਹੀਂ ਕੀਤੀ ਪਿੰਡ ਵਿੱਚ ਮੇਲਾ ਹੋਣ ਕਰਕੇ ਉਹਨਾਂ ਨੇ ਆਪਣੇ ਕੋਲੋਂ ਪੈਸੇ ਪਾਕੇ ਉਸ ਨਾਲੀ ਵਿਚ ਪਾਈਪ ਪਾ ਕੇ ਉਸ ਨੂੰ ਬਣਾ ਦਿੱਤਾ ਪਰ ਸਰਪੰਚ ਦੇ ਪਤੀ ਨੇ ਆ ਕੇ ਉਸ ਨਾਲੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਆਪਣੀ ਰਫਲ ਕੱਢ ਕੇ ਉਹਨਾਂ ਉੱਪਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਰਫਲ ਖੋ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਸਰਪੰਚ ਦਾ ਪਤੀ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਇਸ ਮਾਮਲੇ ਸਬੰਧੀ ਦੋਨਾ ਧਿਰਾਂ ਨੂੰ ਸਵੇਰੇ ਥਾਣੇ ਹਾਜ਼ਰ ਹੋਣ ਦੇ ਲਈ ਕਿਹਾ ਸੀ ਪਰ ਰਾਤ ਨੂੰ 2 ਵਜੇ ਦੇ ਕਰੀਬ ਗੁਰਨਾਮ ਸਿੰਘ ਆਪਣਾ ਟਰੈਕਟਰ ਲੈਕੇ ਆਇਆ ਅਤੇ ਉਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਉਹਨਾਂ ਦੇ ਪਲਾਟਾਂ ਦੀਆਂ ਕੰਧਾਂ ਵੀ ਤੋੜ ਦਿੱਤੀਆਂ ਅਤੇ ਪੰਚਾਇਤੀ ਜਮੀਨ ਨੂੰ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕਰ ਦਿੱਤਾ। ਇਕ ਹਵੇਲੀ ਦੇ ਕੋਠੇ ਦਾ ਵੀ ਕਾਫੀ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਸਵੇਰੇ ਇਸ ਸਬੰਧੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਮਹਿਲਾ ਸਰਪੰਚ ਦੇ ਪਤੀ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਹੈ।
ਬਾਈਟ -- ਮਹਾਂਵੀਰ ਸਿੰਘ (ਪਿੰਡ ਦਾ ਲੰਬੜਦਾਰ)
ਬਾਈਟ --- ਅਮਰਬੀਰ ਸਿੰਘ (ਸਰਪੰਚੀ ਦੀ ਚੋਣ ਲੜਨ ਵਾਲਾ)
ਵਿ ਓ --- ਇਸ ਸਬੰਧੀ ਜਦੋਂ ਥਾਣਾ ਧਾਰੀਵਾਲ ਦੇ ਐਸਐਚਓ ਪਰਮਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਘਟਨਾ ਸਥਲ ਦਾ ਮੌਕਾ ਦੇਖਣ ਆਏ ਹਨ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਉੱਪਰ ਪਿੰਡ ਵਿੱਚ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ ਉਹਨਾਂ ਦੱਸਿਆ ਕਿ ਗੁਰਨਾਮ ਸਿੰਘ ਦੀ ਇੱਕ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਈ ਹੈ ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਨਾਂ ਧਿਰਾਂ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਚਲਦੀ ਆ ਰਹੀ ਹੈ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਜਾਂਚ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਈਟ --- ਪਰਮਿੰਦਰ ਸਿੰਘ (ਐਸਐਚਓ)
Download Link..........______________________
https://we.tl/t-rPXq27GClP
____________________________________________
0
Share
Report
Samrala, Punjab:
Varun Kaushal
Samrala
ਦੁਬਈ 'ਚ ਮੈਨੇਜਰ ਰਹਿ ਚੁੱਕੇ 55 ਕੂ ਸਾਲਾ ਵਿਅਕਤੀ ਦੀ ਨਹਿਰ ਚੋਂ ਮਿਲੀ ਲਾਸ਼। 5 ਮਹੀਨੇ ਪਹਿਲਾ ਹੀ ਦੁਬਈ ਤੋਂ ਪਰਤਿਆ ਸੀ। ਬਿਮਾਰੀ ਕਾਰਣ ਡਿਪਰੈਸ਼ਨ 'ਚ ਸੀ ।
ਸਮਰਲਾ ਦੇ ਪਿੰਡ ਬੋਹਾ ਪੁਰ ਦੇ ਰਹਿਨ ਵਾਲੇ ਬੰਤ ਸਿੰਘ 55 ਸਾਲਾ ਵਿਅਕਤੀ ਦੀ ਨਹਿਰ ਵਿੱਚੋਂ ਲਾਸ਼ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਰੱਖਿਆ ਗਿਆ ਹੈ । ਬੰਤ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ 5 ਮਹੀਨੇ ਪਹਿਲਾ ਹੀ ਦੁਬਈ ਤੋਂ ਅਪਣੇ ਘਰ ਪਰਤੇ ਸਨ ਅਤੇ ਉਹ ਦੁਬਈ ਇੱਕ ਕੰਪਨੀ ਵਿੱਚ ਮੈਨੇਜਰ ਦਾ ਕੰਮ ਕਰਦਾ ਸੀ। ਬਿਕਰਮਜੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਪਿਛਲੇ 8 ਕੁ ਸਾਲਾਂ ਤੋਂ ਸ਼ੂਗਰ ਸੀ ਅਤੇ ਉਨਾਂ ਨੇ ਇਲਾਜ ਵੀ ਬਹੁਤ ਕਿਰਾਇਆ ਪ੍ਰੰਤੂ ਸ਼ੂਗਰ ਘਟੀ ਨਹੀਂ ਜਿਸ ਕਾਰਨ ਹੁਣ ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਗਏ ਸਨ ।
ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ 30 ਤਰੀਕ ਨੂੰ ਤਕਰੀਬਨ 2.30 ਵਜੇ ਦੇ ਕਰੀਬ ਰੋਟੀ ਖਾ ਕੇ ਇਹ ਘਰੋਂ ਨਿਕਲ ਗਏ ਅਸੀਂ ਰਾਤ ਨੂੰ ਖੋਜ ਵੀ ਕੀਤੀ ਪ੍ਰੰਤੂ ਕਿਤੇ ਪਤਾ ਨਹੀਂ ਲੱਗਿਆ ਦੂਸਰੇ ਦਿਨ ਸਾਨੂੰ 5 ਵਜੇ ਦੇ ਕਰੀਬ ਪਤਾ ਲੱਗਾ ਕਿ ਮੇਰੇ ਪਿਤਾ ਦੇ ਜੁੱਤੀ ਅਤੇ ਘੜੀ ਨਹਿਰ ਕਿਨਾਰੇ ਪਈ ਹੈ । ਉਸ ਤੋਂ ਬਾਅਦ ਅਸੀਂ ਦੋਰਾਹੇ ਦੇ ਕੋਲ ਨਹਿਰ ਉੱਤੇ ਪਹਿਰਾ ਦਿੱਤਾ ਤਾਂ ਸਾਨੂੰ ਕੁਝ ਦਿਖਾਈ ਦਿੱਤਾ ਜਿਸ ਤੋਂ ਉਪਰੰਤ ਅਸੀਂ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ਵਿੱਚੋਂ ਡੈਡ ਬਾਡੀ ਕੜਾਈ ਤਾਂ ਦੇਖਿਆ ਕਿ ਇਹ ਮੇਰੇ ਪਿਤਾ ਦੀ ਹੀ ਡੈਡ ਬਾਡੀ ਹੈ ਜਿਸ ਤੋਂ ਉਪਰੰਤ ਦੇਰ ਰਾਤ ਡੈਡ ਬਾਡੀ ਸਰਕਾਰੀ ਹਸਪਤਾਲ ਸਮਰਾਲਾ ਵਿੱਚ ਰਖਾ ਦਿੱਤੀ ।
Byte :- ਬਿਕਰਮਜੀਤ ਸਿੰਘ ਪੁੱਤਰ ਬੰਤ ਸਿੰਘ
ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਕੋਲ ਕੱਲ ਇੱਕ ਡੈਡ ਬਾਡੀ ਪੁਲਿਸ ਵੱਲੋਂ ਰਖਵਾਈ ਗਈ ਸੀ । ਜਿਹਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹਨਾਂ ਦਾ ਨਾਮ ਬੰਤ ਸਿੰਘ ਤੇ ਇਹ 60 ਕੂ ਸਾਲ ਦੇ ਹਨ ਬੋਹਾ ਪੁਰ ਦਾ ਰਹਿਣ ਵਾਲਾ ਹੈ ।
Byte:- ਡਾਕਟਰ ਨਵਦੀਪ ਸਿੰਘ
0
Share
Report
Hoshiarpur, Punjab:
होशियारपुर के हाजीपुर में संसद राज कुमार चब्बेबाल द्वारा स्थानिक लोगों की समस्याओं को सुनने के लिए खुला दरबार लगाया गया यहां लोगो की समस्याओं को सुन मौके पर हाल किया गया इस मौके उन्होंने में मीडिया से बात करते हुए बताया कि खुला दरबार लोगो तक पहुंचे का सीधा साधन है और लोगों की समस्याओं को सुन गया आज यहां तक हो सकता उनका मौके पर हाल किया गया,, उन्होंने बताया कि स्पेशल सेशन बुलाना अच्छी बात है इस से अच्छे नतीजे निकलने की उम्मीद की जा सकती है उन्होंने बताया लाइन ऑडर की समस्या को लेकर सरकार के लिए समस्या है और सरकार अपने लेबल पर इसका हल कर रही है मजीठिया को लेकर बात करते हुए का की पहले 11 दिन का रिमांड मिला अब 4 दिन का रिमांड मिला है जो सच्चाई है सामने आएगी
Byte संसद डॉक्टर राज कुमार चब्बेबाल
0
Share
Report
Ludhiana, Punjab:
लुधियाना में नाबालिग स्टूडेंट से रेप आरोपी ने कार से छोड़ने का बनाया बहाना; कोल्ड ड्रिंक में दिया नशीला पदार्थ, फेंककर हुआ फरार
लुधियाना में 12वीं की एक स्टूडेंट से रेप का मामला सामने आया है। स्टूडेंट सुबह पैदल स्कूल जा रही थी, तभी रास्ते में उसी के मोहल्ले में रहने वाले व्यक्ति ने उसे यह कहकर अपनी इनोवा कार में बैठाया कि वह उसे स्कूल छोड़ देगा।नाबालिग को गाड़ी में उसने कोल्ड ड्रिंक में कोई नशीला पदार्थ मिलाकर पिला दिया, जिसके बाद स्टूडेंट बेसुध हो गई। आरोपी ने उसके साथ जबरदस्ती शारीरिक संबंध बनाए और उसे मुंडियां कलां नजदीक एक गली में फेंक कर फरार हो गया।
छात्रा की मां ने पुलिस को बताया कि उसकी बेटी 17 वर्ष की है, और वह 12वीं कक्षा की पढ़ाई कर रही है। कल (शुक्रवार) जब वह घर नहीं लौटी तो वह उसे ढूंढने निकली। उसने देखा कि उसकी बेटी सरकारी स्कूल मुंडियां कलां की बैक साइड गली में बेसुध हालत में पड़ी है।
स्टूडेंट ने उसे बताया कि मैं सुबह पैदल स्कूल जा रही थी। तभी पड़ोस में रहने वाला आरोपी जतिंदर सिंह अपनी इनोवा कार में आया। उसने उसे स्कूल छोड़ने का बहाना बनाकर उसे गाड़ी में बैठा लिया। आरोपी स्कूल ले जाने की जगहउसे गाड़ी में बैठा लिया। आरोपी स्कूल ले जाने की जगह किसी अन्य जगह पर ले गया।
वहां बदमाश ने उसे कोल्ड ड्रिंक में कोई नशीला पदार्थ मिलाकर मिला दिया जिसके बाद छात्रा बेसुध हो गई। जतिंदर ने उसके साथ रेप किया और बाद उसे सरकारी स्कूल मुंडियां कलां की बैक साइड फेंक कर धमकियां देता हुआ फरार हो गया। मां के बयानों पर थाना जमालपुर की पुलिस ने आरोपी जतिंदर के खिलाफ 64 BNS, 6 पास्को एक्ट 2012 के तहत मामला दर्ज किया है। आरोपी अभी फरार है।
Byte मनदीप सिंह संधू एडीसीपी
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश के कैबिनेट मंत्री राजेश धर्माणी ने केंद्रीय मंत्री जगत प्रकाश नड्डा के हिमाचल दौरे पर साधा निशाना कहा चार दिन प्रदेश में रहने के बावजूद आपदा ग्रसित जिला मंडी का दौरा नहीं कर पाए नड्डा तो आयुष्मान भारत योजना में प्रदेश सरकार के 60 प्रतिशत पैसा खर्च होने की कही बात तो कंगना रनौत व जयराम ठाकुर के बीच चले सोशल मीडिया स्टेटमेंट विवाद पर भी साधा निशाना.
रिपोर्ट- विजय भारद्वाज
टॉप- बिलासपुर, हिमाचल प्रदेश.
एंकर- केंद्रीय स्वास्थ्य एवं परिवार कल्याण मंत्री जगत प्रकाश नड्डा के हिमाचल प्रदेश के चार दिवसीय दौरे को लेकर हिमाचल प्रदेश के तकनीकी शिक्षा मंत्री राजेश धर्माणी ने सवाल खड़े करते हुए प्राकृतिक आपदा प्रभावित क्षेत्र मंडी जिला का केंद्रीय मंत्री द्वारा एक बार भी दौरा ना करने की बात कही है. वहीं राजेश धर्माणी का कहना है कि जगत प्रकाश नड्डा को शायद पूर्व मुख्यमंत्री जयराम ठाकुर से कोई परेशानी है इसलिए उन्होंने मंडी जाना ठीक नहीं समझा. साथ ही उन्होंने कहा कि जब केंद्रीय मंत्री हिमाचल दौरे पर आते हैं तो जनता को उनसे कईं तरह की उम्मीदें होती है खासतौर पर आपदा प्रभावित इलाकों में रहने वाले लोगों को सहायता की काफी उम्मीदें होती है मगर जगत प्रकाश नड्डा मंडी नहीं पहुंचे जिसके चलते लोगों के हाथ केवल निराशा ही लगी है और मंडी का दौरा उन्होंने क्यों नहीं किया इसके बारे में उन्हें ही ज्यादा पता होगा. वहीं कैबिनेट मंत्री राजेश धर्माणी ने केंद्र सरकार द्वारा प्रधानमंत्री आयुष्मान योजना को लेकर 25 प्रतिशत पैसा भी ना खर्च करने के केंद्रीय मंत्री जगत प्रकाश नड्डा के बयान पर पलटवार करते हुए कहा कि इस योजना के तहत केंद्र सरकार प्रदेश को 40 से 45 करोड़ रुपये देती है जबकि इस योजना पर प्रदेश सरकार को करीब 60 प्रतिशत यानी 100 करोड़ रुपये तक खर्च करने पड़ते है. साथ ही उन्होंने केंद्र सरकार से इस योजना में सुधार करने की अपील करते हुए इस योजना को पूरी तरह से केंद्र की योजना ना होने की बात कही है. वहीं मंडी जिला के दौरे को लेकर सांसद कंगना रनौत व पूर्व सीएम जयराम ठाकुर द्वारा सोशल मीडिया पर बयानबाजी पर मंत्री राजेश धर्माणी ने कहा कि प्रदेश में आई आपदा की इस घड़ी में भाजपा को इस तरह की बयानबाजी से बचना चाहिए क्योंकि आपदा के समय में सभी राजनेताओं का यह कर्तव्य बनता है कि समय निकालकर आपदा प्रभावित लोगों से मिलकर उनका दुख साझा करें और उनकी हर संभव सहायता करें. वहीं राजेश धर्माणी ने कहा कि प्रदेश के मुख्यमंत्री सुखविंदर सिंह सुखु व मंत्री मंडल के सदस्य समय समय पर आपदा प्रभावित इलाकों का दौरा कर लोगों से मिलने का काम कर रहे हैं और वर्ष 2023 में आयी प्राकृतिक आपदा के दौरान प्रभावित परिवारों को निर्धारित 5 हजार रुपये मासिक किराया व खाने पीने की उचित व्यवस्था का प्रबंधन करने का फैसला किया है.
बाइट- राजेश धर्माणी, तकनीकी शिक्षा मंत्री हिमाचल प्रदेश.
0
Share
Report
Rupnagar, Punjab:
ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 2022 ਅਤੇ 23 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਸਕਿਲ ਡਿਵਲਪਮੈਂਟ ਦੇ ਆਧਾਰ ਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਐਕਸੋ ਦਾ ਨਾਮ ਦਿੱਤਾ ਗਿਆ ਸੀ ਅੱਜ ਲਗਭਗ ਤਿੰਨ ਸਾਲ ਬਾਅਦ ਪੰਜਾਬ ਸਿੱਖਿਆ ਵਿਭਾਗ ਦਾ ਬਿਜਨਸ ਬਲਾਸਟਰ ਐਕਸਪੋ ਦੀ ਮੁਹਿੰਮ ਰੰਗ ਲਿਆਉਂਦੀ ਦਿਖਾ ਦੇ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਦੀ ਆਈ ਆਈ ਟੀ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਬਲਾਸਟਰ ਐਕਸਪੋ 2025 ਦਾ ਆਗਾਜ਼ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਦੇ 23 ਜਿਲਿਆਂ ਵਿੱਚੋਂ ਲਗਭਗ 40 ਸਕੂਲ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਇਹਨਾਂ 40 ਸਕੂਲ ਦੇ ਬੱਚਿਆਂ ਵੱਲੋਂ ਜਿੱਥੇ ਕਿ ਆਪਣੇ ਹੁਨਰ ਜਿਵੇਂ ਕਿ ਘਰੇਲੂ ਉਤਪਾਦ ਪੈਦਾ ਕਰਨ ਲਈ ਜਾਂ ਕਿ ਇੰਡਸਟਰੀਅਲ ਉਤਪਾਦ ਪੈਦਾ ਕਰਨ ਲਈ ਵੱਖ ਵੱਖ ਤਰੀਕੇ ਨਾਲ ਆਪੋ ਆਪਣੇ ਸਕੂਲਾਂ ਵਿੱਚ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਮੁੱਖ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਪੰਜਾਬ ਭਰ ਤੋਂ ਆਏ ਇਹਨਾਂ ਪਲਸ ਵਨ ਅਤੇ ਪਲਸ ਟੂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਦੀਆਂ ਪ੍ਰਦਰਸ਼ਨੀਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ ਗਿਆ ਅਤੇ ਉਨਾਂ ਵੱਲੋਂ ਇਹਨਾਂ ਬੱਚਿਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਰ ਸਕੂਲ ਦੇ ਵਿੱਚ ਪਲਸ ਵਨ ਅਤੇ ਪਲੱਸ ਟੂ ਦੇ ਬੱਚੇ ਜਦੋਂ ਵਿਦਿਆ ਵਿੱਚੋਂ ਪਾਸ ਹੋਣਗੇ ਤਾਂ ਨਾਲ ਦੀ ਨਾਲ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਬਿਜਨਸ ਦੀ ਜਾਣਕਾਰੀ ਜਾਂ ਉਸ ਪ੍ਰਤੀ ਕੋਈ ਨਾ ਕੋਈ ਹੁਨਰ ਪ੍ਰਾਪਤ ਕੀਤਾ ਜਾਵੇਗਾ ਤਾਂ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਇਸ ਮੌਕੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਅੱਜ ਪੰਜਾਬ ਦੇ ਪਲੱਸ ਵਨ ਪਲਸ ਟੂ ਦੇ ਬੱਚੇ ਕਿਵੇਂ ਆਪਣੀ ਹੁਨਰ ਨੂੰ ਸਟੇਜ ਤੇ ਦਿਖਾਣ ਲਈ ਉਤਸਾਹ ਪੈਦਾ ਕਰ ਰਹੇ ਹਨ ਇਸ ਮੌਕੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਿਵੇਂ ਕਿ ਪਹਿਲਾਂ ਦਿੱਲੀ ਸਿੱਖਿਆ ਮਾਡਲ ਪੇਸ਼ ਕੀਤਾ ਗਿਆ ਸੀ ਉਸੇ ਤਰ੍ਹਾਂ ਹੁਣ ਪੰਜਾਬ ਦੇ ਬੱਚਿਆਂ ਨੂੰ ਬਹੁਤ ਹੀ ਇਸ ਪਲੇਟਫਾਰਮ ਤੇ ਕੰਮ ਕਰਨ ਲਈ ਮੌਕਾ ਮਿਲ ਰਿਹਾ ਹੈ ਅਤੇ ਹੁਣ ਬੱਚੇ ਨੌਕਰੀਆਂ ਲੱਭਣ ਦੀ ਬਜਾਏ ਲੋਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਆਪਣਾ ਹੁਨਰ ਪ੍ਰਾਪਤ ਕਰ ਰਹੇ ਹਨ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਨੂੰ ਜਦੋਂ ਪੁੱਛਿਆ ਗਿਆ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਹਰਜੋਤ ਬੈਂਸ ਨੇ ਦੱਸਿਆ ਕਿ ਜਿਵੇਂ ਕਿ ਇਹ ਬਹੁਤ ਹੀ ਸੈਂਸਟਿਵ ਮੁੱਦਾ ਹੈ ਇਸ ਲਈ ਪਿਛਲੀਆਂ ਸਰਕਾਰਾਂ ਵੱਲੋਂ ਜਦੋਂ ਵੀ ਕਿਸੇ ਵੀ ਧਰਮ ਦੀ ਗ੍ਰੰਥਾਂ ਦੀ ਬੇਅਦਬੀ ਹੁੰਦੀ ਰਹੀ ਹੈ ਲੇਕਿਨ ਉਹਨਾਂ ਪ੍ਰਤੀ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੁਣ ਸਰਕਾਰ ਵੱਲੋਂ ਬਹੁਤ ਹੀ ਸਖਤ ਕਾਨੂੰਨ ਬਣਾਇਆ ਜਾ ਰਿਹਾ ਹੈ
Byte.Harjot Singh Bains
Education minister pb.
Byte.manish sisodiya
0
Share
Report