Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਰੇਸੀਡੈਂਟ ਡਾਕਟਰਾਂ ਦੀ ਹੜਤਾਲ: ਕੀ ਸਿਹਤ ਸੈਕਟਰ ਵਿੱਚ ਬਦਲਾਅ ਆਉਣ ਵਾਲਾ ਹੈ?

BALINDER SINGH
Jun 29, 2025 12:34:03
Patiala, Punjab
ਰੇਸੀਡੈਂਟ ਡਾਕਟਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਸਟੂਡੈਂਟ ਐਸੋਸੀਏਸ਼ਨ (ਇਟਰਨ) ਵਲੋਂ ਆਪਣੀਆਂ ਮੰਗਾਂ ਨੂੰ ਲੈਣੇ ਹੈਲਥ ਸੈਕਟਰੀ ਨਾਲ ਮਿਲਣ ਤੋਂ ਬਾਅਦ ਐਲਾਨ ਕੀਤਾ ਕਿ ਕੱਲ੍ਹ ਹੜਤਾਲ ਜਾਰੀ ਰਹੇਗੀ ਅਤੇ ਰਾਜਿੰਦਰਾ ਹੋਸਪੀਟਲ ਦੀ opd ਬੰਦ ਰਹੇਗੀ, ਪਰੰਤੂ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਊਨਾ ਦੀ ਮੰਗ ਸਟਾਈਪਨ ਚ ਬੜੋਤਰੀ ਤੇ ਫੀਸ ਚ ਵਾਧਾ ਕੀਤਾ ਉਸ ਫੈਂਸਲੇ ਨੂੰ ਵਾਪਿਸ ਲੀਤਾ ਜਾਵੇ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement