Become a News Creator

Your local stories, Your voice

Follow us on
Download App fromplay-storeapp-store
Advertisement
Back
Patiala140401

ਰੇਲਵੇ ਅੰਡਰ ਪਾਣੀ ਭਰਿਆ, ਵਾਹਨ ਚਲਾਉਣ ਵਾਲਿਆਂ ਲਈ ਮੁਸ਼ਕਿਲਾਂ ਦਾ ਸਾਮਨਾ!

Daya Singh
Jul 01, 2025 10:00:53
Rajpura, Punjab
Wt ਰੇਲਵੇ ਅੰਡਰ ਬਿਜਟੇ ਪਾਣੀ ਭਰਨ ਕਰਕੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਸਾਤ ਹੋਣ ਕਰਕੇ ਅੰਡਰ ਬਿਜ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਭਰ ਚੁੱਕਿਆ ਹੈ ਖਾਸ ਕਰ ਦੋ ਪਈਆ ਵਾਹਨਾਂ ਨੂੰ ਬੜਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement