Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140407

ਪੰਜਾਬ ਦੇ ਸਕੂਲਾਂ ਨੇ ਖੁੱਲ੍ਹੇ ਦਰਵਾਜੇ, ਅਧਿਆਪਕਾਂ ਦੀ ਪੂਰੀ ਹਾਜ਼ਰੀ!

Jagmeet Singh
Jul 01, 2025 11:33:29
Fatehgarh Sahib, Punjab
Anchor - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪੰਜਾਬ ਦੇ ਸਕੂਲ ਖੁੱਲੇ ਹਨ। ਇਸ ਦੌਰਾਨ ਜਿਲਾ ਸਿੱਖਿਆ ਅਫਸਰ ਸੁਸ਼ੀਲ ਨਾਥ ਵੱਲੋਂ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਚੈਕਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਜਿਲਾ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਰੇ ਅਧਿਆਪਕ ਹਾਜ਼ਰ ਪਾਏ ਗਏ ਹਨ। ਉਥੇ ਹੀ ਉਹਨਾਂ ਵਲੋਂ ਬੱਚਿਆ ਨਾਲ ਵੀ ਰਾਬਤਾ ਕੀਤਾ ਗਿਆ।  ਉਹਨਾਂ ਨੇ ਕਿਹਾ ਕਿ ਅੱਜ ਗਰਮੀ ਦੇ ਛੁੱਟੀਆਂ ਤੋਂ ਬਾਅਦ ਸਕੂਲ ਖੁੱਲੇ ਹਨ ਜਿਸਨੂੰ ਲੈ ਕੇ ਉਹਨਾਂ ਦੇ ਵੱਲੋਂ ਅੱਜ ਵੱਖ ਵੱਖ ਸਕੂਲਾਂ ਦਾ ਉਰਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਸਕੂਲਾਂ ਦੇ ਵਿੱਚ ਸਾਰੇ ਅਧਿਆਪਕਾਂ ਹਾਜ਼ਰ ਰਹੇ, ਪਰ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਦੀ ਗਿਣਤੀ ਥੋੜੀ ਘਟੀ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆ ਦੀ ਗਿਣਤੀ ਵੀ ਸਕੂਲਾਂ ਦੇ ਵਿੱਚ ਪੂਰੀ ਹੋਵੇਗੀ।  Byte - ਸ਼ੁਸ਼ੀਲ ਨਾਥ ( ਜਿਲਾ ਸਿੱਖਿਆ ਅਫਸਰ)
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement