Back
शिमला में सेब सीजन की तैयारी: क्या बागबानों के हित सुरक्षित रहेंगे?
Dhar Chhiling Khola, Himachal Pradesh
शिमला जिला के रामपुर में आगामी सेब सीजन को लेकर के किसान, बागबान ट्रक ऑपरेटर ,फॉरवर्डिंग एजेंट और ग्रेडिंग पैकिंग से जुड़े लोगों की संयुक्त बैठक हुई। बैठक की अध्यक्षता करते हुए एसडीएम रामपुर हर्ष अमरेंद्र सिंह ने बताया कि सभी पक्षों को बागबानों के हितों को ध्यान में रखते हुए बीच का रास्ता निकालना होगा।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Fatehgarh Sahib, Punjab:
Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ਵਿਖੇ ਸ਼ੂਟਿੰਗ ਕਰਨ ਲਈ ਆਈ ਪ੍ਰਾਡਕਸ਼ਨ ਟੀਮ ਦੇ ਇੱਕ ਮੈਂਬਰ ਸਾਜਨ ਕੁਮਾਰ ਦੀ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਦਪੁਰ ਵਿਖੇ ਸ਼ੂਟਿੰਗ ਕਰਨ ਆਏ ਹੋਏ ਸਨ ਜਿੱਥੇ ਲਾਇਟ ਲਈ ਤਾਰਾਂ ਪਾ ਰਹੇ ਸਨ ਕਿ ਇਸ ਦੌਰਾਨ ਮੀਂਹ ਪੈਣ ਕਾਰਨ ਨੌਜਵਾਨ ਸਾਜਨ ਕੁਮਾਰ ਨੂੰ ਅਚਾਨਕ ਕਰੰਟ ਲੱਗ ਗਿਆ। ਇਸ ਕੁਦਰਤੀ ਹਾਦਸੇ 'ਚ ਜ਼ਖਮੀ ਹੋਏ ਸਾਜਨ ਕੁਮਾਰ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਥਾਣਾ ਬਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Byte--ਸਹਾਇਕ ਥਾਣੇਦਾਰ ਹਰਪਿੰਦਰ ਸਿੰਘ
0
Share
Report
Amritsar, Punjab:
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ
ਪੁਲਿਸ ਵੱਲੋਂ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਡਿਟੇਨ
ਵਿਜਲੈਂਸ ਵੱਲੋਂ ਬਿਕਰਮ ਮਜੀਠੀਆ ਦੇ ਘਰ ਤੇ ਰੇਡ ਦੌਰਾਨ ਜਿਹੜੇ ਅਕਾਲੀ ਵਰਕਰ ਅਤੇ ਲੀਡਰ ਉਥੇ ਪ੍ਰਦਰਸ਼ਨ ਕਰਨ ਪਹੁੰਚੇ ਸਨ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਸ਼ਹਿਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਭਲਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਛੱਡ ਦਿੱਤਾ ਗਿਆ
ਪੁਲਿਸ ਵੱਲੋਂ ਕਈ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਜਿੰਨਾ ਲੀਡਰਾਂ ਅਤੇ ਵਰਕਰਾਂ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੌਰਾਨ ਪ੍ਰਦਰਸ਼ਨ ਕੀਤਾ ਅਤੇ ਉੱਥੇ ਧੱਕਾ ਮੁੱਕੀ ਕੀਤੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
0
Share
Report
Jagraon, Punjab:
ਐਂਕਰ --- ਜਗਰਾਓਂ ਪੁਲਿਸ ਨੇ ਬਾਰਡਰ ਪਾਰ ਤੋ ਹੈਰੋਇਨ ਲਿਆ ਕੇ ਜਗਰਾਓਂ ਇਲਾਕੇ ਵਿਚ ਵੇਚਣ ਵਾਲੇ ਇੱਕ ਗ੍ਰੰਥੀ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋ ਢਾਈ ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ CIA ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਇਹ ਗ੍ਰੰਥੀ ਸਿੰਘ ਜਿਲੇ ਗੁਰਦਾਸਪੁਰ ਦੇ ਵਡਾਲਾ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦਾ ਸੀ ਤੇ ਇਸਦੇ ਉੱਪਰ 2020 ਵਿੱਚ ਵੀ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਹੈਰੋਇਨ ਵੇਚਣ ਵਾਲਿਆਂ ਨੂੰ ਰੁਕਣ ਲਈ ਥਾਂ ਦੇਣ ਦਾ ਮਾਮਲਾ ਦਰਜ ਹੋਣ ਕਰਕੇ ਜੇਲ ਜਾਣਾ ਪਿਆ ਸੀ ਤੇ ਉਥੇ ਇਸਦੇ ਲਿੰਕ ਬਾਰਡਰ ਪਾਰ ਹੈਰੋਇਨ ਵੇਚਣ ਵਾਲਿਆਂ ਨਾਲ ਬਣ ਗਏ ਤੇ ਇਹ ਹੈਰੋਇਨ ਵੇਚਣ ਦਾ ਕੰਮ ਕਰਨ ਲੱਗ ਪਿਆ।
ਓਨਾਂ ਇਹ ਵੀ ਦਸਿਆ ਕਿ 16 ਜੁਲਾਈ ਨੂੰ ਇਸਦਾ ਵਿਆਹ ਹੋਣਾ ਸੀ ਤੇ ਆਪਣਾ ਵਿਆਹ ਸ਼ਾਨੋ ਸ਼ੌਕਤ ਨਾਲ ਕਰਨ ਲਈ ਇਹ ਹੁਣ ਵੱਡੀ ਮਾਤਰਾ ਵਿਚ ਹੈਰੋਇਨ ਲਿਆ ਕੇ ਵੇਚਣ ਲੱਗ ਪਿਆ ਸੀ। ਇਸਦੇ ਨਾਲ ਹੀ ਹੁਣ ਇਸਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਇਸਦੇ ਕੋਲੋ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਾਈਟ --CIA ਇੰਚਾਰਜ ਅੰਮ੍ਰਿਤਪਾਲ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
Jalandhar, Punjab:
Jalandhar
ਵਿਅਕਤੀ ਨੂੰ ਕਿਡਨੈਪ ਕਰਕੇ ਪਤਨੀ ਤੋਂ 20 ਹਜਾਰ ਦੀ ਫਿਰੋਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਜਲੰਧਰ ਦੇਹਾਤ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਲੋਕਾਂ ਨੂੰ ਗਲਤ ਕੰਮ ਕਰਨ ਦਾ ਕਹਿ ਕੇ ਝਾਂਸੇ ਚ ਲੈਕੇ ਫਿਰ ਘਰ ਚ ਬੰਧਕ ਬਣਾ ਕਰ ਓਹਨਾ ਦੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਪ੍ਰਭਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ 27 ਜੂਨ ਨੂੰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜਿਲਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆ ਨੇ ਕਿਡਨੈਪ ਕਰ ਲਿਆ ਹੈ ਤੇ ਉਸ ਪਾਸੋ 20,000/- ਰੁਪਏ ਦੀ ਮੰਗ ਕਰ ਰਹੇ ਹਨ।ਜਿਸਤੇ ਥਾਣਾ ਫਿਲੋਰ ਦੀ ਪੁਲਿਸ ਐਸ ਆਈ ਗੋਵਿੰਦਰ ਸਿੰਘ ਸਮੇਤ ਏ ਐਸ ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਵੇਰਾ ਅਤੇ ਕਮਲੇਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕੀਤਾ। ਜੋ ਹਲਾਤ ਇਸ ਪ੍ਰਕਾਰ ਪਾਏ ਗਏ ਕਿ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਬਣਾਇਆ ਹੈ।ਜੋ ਕਿਰਨਜੀਤ ਕੌਰ ਭੋਲੇ ਭਾਲੇ ਲੋਕਾ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਬੁਲਾਉਂਦੀ ਹੈ ਜਦੋ ਕੋਈ ਕਿਰਨਜੀਤ ਕੌਰ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਹੈ ਤਾਂ ਉਸ ਵਕਤ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕਾ ਪਰ ਪਹੁੰਚ ਜਾਂਦੇ ਹਨ। ਉਸ ਵਿਅਕਤੀ ਨੂੰ ਅਗਵਾ ਕਰਕੇ ਪੈਸਿਆ ਦੀ ਮੰਗ ਕਰਦੇ ਹਨ। ਜੋ ਮਿਤੀ 27 ਜੂਨ ਨੂੰ ਉਕਤ ਵਿਅਕਤੀਆ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵੱਖ-ਵੱਖ ਮੋਟਰਸਾਈਕਲਾ ਪਰ ਪਹਿਲਾਂ ਪਿੰਡ ਝੰਡੀਪੀਰ ਨਜਦੀਕ ਦਰਿਆ ਲੈ ਕੇ ਗਏ। ਉਸ ਤੋਂ ਬਾਅਦ ਰਾਤ ਦੇ ਸਮੇਂ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ ਸੀ। ਜੋ ਥਾਣਾ ਫਿਲੌਰ ਦੀ ਪੁਲਿਸ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦੇ ਕਿਰਨਜੀਤ ਕੌਰ ਦੇ ਘਰੋਂ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾ ਨੂੰ ਕਾਬੂ ਕੀਤਾ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੋਰ ਪਤਨੀ ਮੰਗਾ ਵਾਸੀ ਜਗਤਪੁਰਾ ਥਾਣਾ ਫਿਲੋਰ ਜਿਲਾ ਜਲੰਧਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ : ਡੀਐਸਪੀ ਸੰਜੀਵ ਕੁਮਾਰ
0
Share
Report
Ludhiana, Punjab:
ਲੁਧਿਆਣਾ ਫਿਰੋਜ਼ਪੁਰ ਰੋਡ ਵਿੱਚ ਸੜਕ ਹਾਦਸੇ ਦੌਰਾਨ ਡਾਕਟਰ ਦੀ ਹੋਈ ਮੌਤ
ਲੁਧਿਆਣਾ ਦੇ ਫਿਰੋਜਪੁਰ ਰੋਡ ਵਿਖੇ ਸੜਕ ਹਾਦਸੇ ਦੌਰਾਨ ਇੱਕ ਡਾਕਟਰ ਦੀ ਮੌਤ ਹੋ ਗਈ। ਇਹ ਹਾਦਸਾ ਕਰੇਟਾ ਕਾਰ ਸਵਾਰ ਡਾਕਟਰ ਦੀ ਗੱਡੀ ਦੀ ਕਿਸੇ ਹੋਰ ਕਾਰ ਨਾਲ ਟੱਕਰ ਕਾਰਨ ਹੋਇਆ। ਸੂਚਨਾ ਮਿਲਦੇ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਹਾਦਸੇ ਦੌਰਾਨ ਡਾਕਟਰ ਗਗਨਦੀਪ ਦੀ ਮੌਤ ਹੋ ਗਈ ਹੈ। ਜਿਹੜੇ ਕਿ ਚੰਡੀਗੜ੍ਹ ਰੋਡ ਸਥਿਤ ਆਪਣੇ ਘਰ ਤੋਂ ਜਗਰਾਉਂ ਵੱਲ ਨੂੰ ਜਾ ਰਹੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਜਿਸ ਕਾਰ ਨਾਲ ਡਾਕਟਰ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ, ਉਸ ਦੇ ਨਾਲ ਸਵਾਰ ਲੋਕ ਜ਼ਖਮੀ ਹੋਏ ਹਨ ਹਾਲਾਂਕਿ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ।
Byte: ਮਧੂ ਬਾਲਾ, ਐਸਐਚਓ, ਥਾਣਾ ਸਰਾਭਾ ਨਗਰ
0
Share
Report
Fazilka, Punjab:
करोड़ों रुपए के मकान और जमीन हड़पने के लिए आज एक कलयुगी बेटे ने अपनी पत्नी के साथ मिलकर अपनी बुजुर्ग मां को बुरी तरह से मारपीट कर घायल कर दिया। जिसे उपचार के लिए सरकारी अस्पताल में दाखिल करवाया गया। मामले की सूचना पुलिस को दी गई है। आज हुई मारपीट की सारी घटना घर में लगे सीसीटीवी कैमरे में कैद हो गई। जबकि इससे पूर्व भी उक्त पति-पत्नी उक्त महिला से 8 बार मारपीट कर चुके हैं। जिसका रिकार्ड थाने में दर्ज है।
सरकारी अस्पताल में उपचाराधीन सीतो रोड़ लूना नर्सिंग होम के सामने निवासी करीब 60 वर्षीय गुरजीत कौर पत्नी जगदीश लाल ने बताया कि उसके पति की मौत हो चुकी है और उसका करीब 4 करोड़ रुपए का मकान और 40 किल्ले जमीन है। जिसमें से 5 किल्ले जमीन मेरे नाम और बाकी की 35 किल्ले जमीन हमारे दोनों बेटों के नाम पर है। विधवा महिला ने बताया कि उसका बड़ा बेटा और उसकी पत्नी उसे मार कर उसकी जमीन व मकान हड़पना चाहते हैं। इसी लिए पिछले दो वर्षों के दौरान इन दोंनों ने उससे 8 बार मारपीट की है। महिला ने बताया कि आज वह मिस्त्री लगाकर अपनी रसोई सही करवा रही थी कि इसी बात पर उसके बेटे और बहू ने उससे मारपीट शुरू कर दी। सीसीटीवी में कैद घटना में उसका बेटा माता के गले में साफा डालकर उसके ऊपर बैठा और उसकी पत्नी लगातार थप्पड़ मारते हुए दिखाई दे रही है। बाद में किसी प्रकार पड़ोसियों ने उसे उनके चंगुल से छुड़ाया और अस्प्ताल पहुंचाया। पीडि़ता ने कतिथ तौर पर आरोप लगाते हुए कहा कि इन दोनों ने जमीन और मकान पर लाखों रुपए का लोन लिया हुआ है और इस लोन के पैसों से दोनो ही नशा करते हैं। उसने यह भी बताया कि उसकी बहू उसे अक्सर ही शराब के नशे में पीटती है। उसने पुलिस से अपने बेटा और बहू के खिलाफ कड़ी से कड़ी कार्रवाही करने की मांग की है।
BYTE:- PEEDIT MAHILA
BYTE:- DR. CIVIL HOSPITAL ABOHAR
इस बारे में थाना नं. 1 के प्रभारी परमजीत कुमार ने बताया कि उनके पास एमएलआर आते ही वे मामले की जांच करेंगे और दोषी पाए जाने वालों के खिलाफ कड़ी कार्रवाही की जाएगी।
BYTE:- PARAMJIT KUMAR SHO THANA 1 ABOHAR
END..
0
Share
Report
Fazilka, Punjab:
फाजिल्का के गांव कोहाड़ियावाली में फौज में काम करने वाले एक जवान की दिल का दौरा पड़ने से मौत होने का मामला सामने आया है l बताया जा रहा है कि 30 जून को फौजी जवान रिटायर हो रहा था l जिसने अपने भाई को जश्न मनाने की तैयारी करने के लिए फोन भी किया l परिवार जश्न की तैयारी कर रहा था कि इसी बीच उसकी मौत की दुखद खबर घर पहुंची l इसके बाद पूरे गांव में शोक की लहर दौड़ गई है l
मृतक के भाई बचित्र सिंह ने बताया कि 25 वर्ष फौज में सेवा करने के बाद 30 जून को रिटायरमेंट होकर उसका भाई सतनाम सिंह घर पर आ रहा था l उसने उसे फोन किया और जश्न मनाने की तैयारी करने के लिए कहा l जहां पूरा परिवार, रिश्तेदार और उसके दोस्त इंतजार कर रहे थे और इसके विपरीत एक बुरी खबर उन्हें घर पर मिली l कि सतनाम सिंह की दिल का दौरा पड़ने से मौत हो गई l सतनाम सिंह फाजिल्का जिले के गांव कौहाड़ीयां वाली का रहने वाला था l जो साल 15 अगस्त 2001 में असम राइफल फर्स्ट में भर्ती हुआ था l सतनाम सिंह जहां एक बढ़िया सैनिक था l वहीं वह बहुत बढ़िया खिलाड़ी भी था l उसने फौज में 2004 तक क्रॉस कंट्री दौड़ में हिस्सा लिया और बाद में बॉक्सिंग करने लगा l सतनाम सिंह बॉक्सिंग में सुपर हैवीवेट स्तर पर इंटर ब्रिगेड मुकाबले में विजेता रहा है l सतनाम सिंह अपनी रिटायरमेंट को लेकर बहुत खुश था और उसने विदेश रहते अपने भाई को यह कहा कि मैं वृद्ध माता-पिता सहित अपने व उसके परिवार की देखभाल कर लेगा l वह चिंता न करें l क्योंकि वह अब सेवानिवृत्त होकर परिवार में आ रहा है l और अब परिवार में अच्छा समय गुजरेगा l लेकिन उन्हें नहीं पता था कि ये खुशियां शौक में बदल जाएंगी l
0
Share
Report
Nahan, Himachal Pradesh:
लोकेशन: नाहन
विधायक अजय सोलंकी ने दो सड़क मार्गो का किया शिलान्यास,
सड़कों के निर्माण कर करीब डेढ़ करोड़ की राशि होगी खर्च,
लंबे समय से चली आ रही थी सड़क निर्माण की माँग: अजय सोलंकी
खेरवाला में विधायक ने सुनी लोगों की समस्याएं,
बोले जन समस्याओं को लेकर प्रदेश सरकार गंभीर।
एंकर: विधायक अजय सोलंकी ने आज नाहन विधानसभा क्षेत्र की विक्रमबाग पंचायत में एक करोड़ 48 लाख रुपए की लागत से बनने बनने जा रही दो सड़कों का शिलान्यास किया लोगों द्वारा पिछले कई सालों से यहां सड़क निर्माण की मांग की जा रही थी। इस दौरान विधायक ने यहां जन समस्याएं भी सुनी।
वीओ : इस मौके पर विधायक अजय सोलंकी ने कहा कि लंबे समय से इन सड़कों के निर्माण की मांग उठ रही थी और आखिरकार सड़कों के निर्माण के लिए धनराशि स्वीकृत हुई है जिसके बाद सड़कों का शिलान्यास कर निर्माण कार्य शुरू किया जा रहा है।
उन्होंने कहा कि कौथरो से डांडीपुर सड़क निर्माण पर 60.37 लाख जबकि डांगवाला से जोहोड़िवाला संपर्क मार्ग निर्माण पर करीब 88.44 लाख की राशि खर्च की जा रही है। उन्होंने कहा कि लंबे समय से प्रतीक्षा कर रहे ग्रामीणों के लिए यह एक बड़ी सौगात है और क्षेत्र के विकास में यह है एक कारगर कदम साबित होगा।
बाईट: अजय सोंलकी: काँग्रेस विधायक नाहन
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2806ZP_APS_DALJEET_R
Anchor: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਤੋਂ ਬਾਅਦ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਤੇ ਕੋਰ ਕਮੇਟੀ ਦਾ ਮੈਂਬਰ ਲਗਾਇਆ ਗਿਆ। ਪਾਰਟੀ ਵੱਲੋਂ ਦਿੱਤੀ ਇਸ ਵੱਡੀ ਜਿੰਮੇਵਾਰੀ ਤੋਂ ਬਾਅਦ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਆਪਣੇ ਸਮਰਥਕਾਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ। ਬੀਤੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਕੀਤੇ ਗਏ ਪਰਚੇ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਪੋਲੀਟੀਕਲ ਵੈਡੇਟੇ ਦੇ ਤਹਿਤ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਜਨਤਾ ਵਿੱਚ ਇਸ ਨੂੰ ਡਰੱਗ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲਣ ਤੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਖੁਦ ਮੌਕੇ ਦੇ ਗਵਾਹ ਬਣੇ ਸੀ ਕਿ ਮੇਰੇ ਕੋਲ ਸਾਰੇ ਸਬੂਤ ਹਨ ਕਿ ਇਹਨਾਂ ਨੇ ਰਿਸ਼ਵਤ ਲਈ ਹੈ ਮਗਰ ਅੱਜ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕਿਉਂਕਿ 2027 ਦੇ ਚੋਣਾਂ ਨਜ਼ਦੀਕ ਆ ਗਈਆਂ ਹਨ
VO1 --- ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਛਕਾਉਣ ਲਈ ਸੂਬਾ ਸਰਕਾਰ ਵੱਲੋਂ ਆਪਣੇ ਰਾਜਨੀਤਿਕ ਵਿਰੋਧੀਆਂ ਖਿਲਾਫ ਝੂਠੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ। ਡਾਕਟਰ ਚੀਮਾ ਨੇ ਕਿਹਾ ਕਿ ਪੂਰੇ ਸਿਸਟਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਉਂਕਿ ਅਜੇ ਵਿਜੀਲੈਂਸ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਤਲਾਸ਼ੀ ਚੱਲ ਰਹੀ ਸੀ ਤੇ ਉਸੇ ਦੌਰਾਨ ਉਨ੍ਹਾਂ ਸਰਕਾਰ ਦੇ ਮੰਤਰੀ ਇਸ ਮੁੱਦੇ ਨੂੰ ਹੋਰ ਰੰਗਤ ਦੇਣ ਵਿੱਚ ਲੱਗੇ ਹੋਏ ਸਨ।। ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਮੰਤਰੀਆਂ ਨੂੰ ਇਹ ਜਾਣਕਾਰੀ ਕੌਣ ਦੇ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਰਿਟਾਇਰ ਅਫਸਰਾਂ ਨੂੰ ਵਿੱਚ ਜਾਣ ਬੁਝ ਕੇ ਘੜੀਸਿਆ ਜਾ ਰਿਹਾ ਤਾਂ ਜੋ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਡਾਕਟਰ ਚੀਮਾ ਨੇ ਕਿਹਾ ਕਿ ਇਸ ਵਾਰ ਇੱਕ ਚੀਜ਼ ਚ ਫਰਕ ਹੈ ਕਿ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਮੰਤਰੀਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਨਹੀਂ ਲਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ ਇਹ ਵਾਰ-ਵਾਰ ਨਾਮ ਲੈ ਕੇ ਝੂਠੇ ਇਲਜ਼ਾਮ ਲਾ ਰਹੇ ਸਨ ਤਾਂ ਅਦਾਲਤ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਲਿਖਤੀ ਰੂਪ ਚ ਮਾਫੀ ਮੰਗਣੀ ਪਈ ਸੀ।
VO2 --- ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੂਬੇ ਅੰਦਰ ਸੁਰੱਖਿਤ ਨਹੀਂ ਮੰਨ ਰਹੇ, ਪਰ ਦੂਜੇ ਪਾਸੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਤੇ ਸਰਕਾਰ ਕੇਵਲ ਆਪਣੇ ਵਿਰੋਧੀਆਂ ਨਾਲ ਕਿੜਾ ਕੱਢਣ ਵਿੱਚ ਲੱਗੀ ਹੋਈ ਹੈ।
VO3 --- ਮਾਈਨਿੰਗ ਦੇ ਮੁੱਦੇ ਤੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਵੇ ਕਰਦੀ ਸੀ ਕਿ ਮਾਈਨਿੰਗ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਆਉਣਗੇ ਪਰੰਤੂ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ ਸਰਕਾਰ ਦੇ ਖਜ਼ਾਨੇ ਵਿੱਚ ਜਾ ਰਹੇ ਨੇ ਕਿ ਮੰਤਰੀਆਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਬਾਰੇ ਲੋਕਾਂ ਨੂੰ ਜਰੂਰ ਦੱਸਿਆ ਜਾਣਾ ਚਾਹੀਦਾ
VO4 --- ਇੱਕ ਹੋਰ ਅਹਿਮ ਮੁੱਦੇ ਤੇ ਗੱਲ ਕਰਦੇ ਆਂ ਡਾਕਟਰ ਚੀਮਾ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਵਾਰ-ਵਾਰ ਸਿਧਾਂਤਾਂ ਦਾ ਰੌਲਾ ਪਾਇਆ ਜਾ ਰਿਹਾ ਸੀ ਪ੍ਰੰਤੂ ਹੁਣ ਇਹ ਕਮੇਟੀ ਭਾਈ ਤਰਸੇਮ ਸਿੰਘ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਹਨ ਤੇ ਇਸ ਪੰਜ ਮੈਂਬਰੀ ਕਮੇਟੀ ਵੱਲੋਂ ਉਹਨਾਂ ਨਾਲ ਮੀਟਿੰਗ ਕੀਤੀ ਗਈ। ਚੀਮਾ ਸਾਹਿਬ ਨੇ ਕਿਹਾ ਕਿ ਹੁਣ ਪੰਜ ਮੈਂਬਰੀ ਕਮੇਟੀ ਨੂੰ ਲੱਗਦਾ ਭੁੱਲ ਗਿਆ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਇੱਕ ਰਾਜਨੀਤਿਕ ਜਥੇਬੰਦੀ ਹੈ ਤੇ ਉਹਨਾਂ ਵੱਲੋਂ ਆਪਣੀ ਭਰਤੀ ਆਪ ਕੀਤੀ ਗਈ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਰਤੀ ਕੀਤੀ ਗਈ ਹੈ ਤੇ ਹੁਣ ਪੰਜ ਮੈਂਬਰੀ ਕਮੇਟੀ ਦੇ ਸਿਧਾਂਤ ਕਿੱਥੇ ਗਏ। ਉਹਨਾਂ ਕਿਹਾ ਕਿ ਇੱਕ ਅਜੰਡੇ ਤਹਿਤ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਤੇ ਜੇਕਰ ਅਕਾਲੀ ਦਲ ਨੂੰ ਗਲਤ ਕਹਿੰਦੇ ਸੀ ਫਿਰ ਹੁਣ ਵਾਰਸ ਪੰਜਾਬ ਬਾਰੇ ਤੁਹਾਡਾ ਸਟੈਂਡ ਅਲੱਗ ਕਿਉਂ ਹੈ। ਕਿਹਾ ਕਿ ਤੁਹਾਡੇ ਕੇਵਲ ਡਿਊਟੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੀ ਲਗਾਈ ਗਈ ਸੀ
Byte - Daljit Singh Cheema
0
Share
Report
Nahan, Himachal Pradesh:
लोकेशन: नाहन
कर्ज को लेकर प्रदेश सरकार पर हमलावर हुए सांसद सुरेश कश्यप,
सांसद बोले अढाई साल में सरकार ने लिया 33 हजार करोड़ का कर्ज,
अब फिर 1200 करोड़ का कर्ज लेने जा रही सुक्खू सरकार: सुरेश कश्यप
सांसद बोले हिमाचल में सिर्फ केंद्र प्रायोजित योजनाओं के तहत हो रहे काम,
केंद्र सरकार से लगातार प्रदेश को मिल रही है आर्थिक मदद।
एंकर: हिमाचल प्रदेश की कांग्रेस सरकार एक बार फिर 1200 करोड रुपए का कर्ज लेने जा रही है सरकार द्वारा लगातार लिए जा रहे कर्ज को लेकर भाजपा सांसद सुरेश कश्यप ने प्रदेश सरकार पर हमलावर होते हुए कहा है कि मौजूदा सरकार हिमाचल को कर्ज के बोझ तले डुबो रही है।
वीओ 1 नाहन में एक कार्यक्रम के बाद मीडिया से बात करते हुए भाजपा सांसद ने कहा कि मौजूदा सरकार अढाई साल के कार्यकाल में करीब 33500 करोड़ कर्ज लिया और अब फिर प्रदेश सरकार 1200 करोड़ रुपए का कर्ज लेने जा रही है ।
उन्होंने कहा कि अगर सरकार इसी तरह कर्ज लेती रही तो 5 सालों के भीतर कर्ज का आंकड़ा 50 हजार करोड़ के पर चला जाएगा।
उन्होंने कहा कि प्रदेश सरकार केंद्र की तरफ से मदद न मिलने का हवाला देती है मगर हकीकत यह है कि लगातार केंद्र की तरफ से हिमाचल को आर्थिक मदद मिल रही है और हाल ही में सरकार ने आपदा राहत के रूप में 2006.40 करोड़ की राशि स्वीकृत की है।
बाईट: सुरेश कश्यप : सांसद शिमला संसदीय क्षेत्र
वीओ 2 सुरेश कश्यप ने कहा कि हिमाचल प्रदेश में मौजूदा सरकार के कार्यकाल में कोई भी विकासात्मक कार्य नहीं हो पा रहे हैं और सिर्फ केंद्र सरकार द्वारा प्रायोजित योजनाएं हिमाचल प्रदेश के भीतर चल रही है। सांसद ने कहा कि हिमाचल प्रदेश में मौजूदा सरकार कोई भी नया प्रोजेक्ट हिमाचल प्रदेश के भीतर शुरू नहीं कर पाई है और हिमाचल आर्थिक बदहाली से गुजर रहा है।
बाईट: सुरेश कश्यप : सांसद शिमला संसदीय क्षेत्र
0
Share
Report