Back
ਅਕਾਲੀ ਲੀਡਰਾਂ ਦੀ ਹਿਰਾਸਤ: ਪੁਲਿਸ ਦੇ ਕਦਮਾਂ 'ਤੇ ਚਰਚਾ!
Amritsar, Punjab
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ
ਪੁਲਿਸ ਵੱਲੋਂ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਡਿਟੇਨ
ਵਿਜਲੈਂਸ ਵੱਲੋਂ ਬਿਕਰਮ ਮਜੀਠੀਆ ਦੇ ਘਰ ਤੇ ਰੇਡ ਦੌਰਾਨ ਜਿਹੜੇ ਅਕਾਲੀ ਵਰਕਰ ਅਤੇ ਲੀਡਰ ਉਥੇ ਪ੍ਰਦਰਸ਼ਨ ਕਰਨ ਪਹੁੰਚੇ ਸਨ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਸ਼ਹਿਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਭਲਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਛੱਡ ਦਿੱਤਾ ਗਿਆ
ਪੁਲਿਸ ਵੱਲੋਂ ਕਈ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਜਿੰਨਾ ਲੀਡਰਾਂ ਅਤੇ ਵਰਕਰਾਂ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੌਰਾਨ ਪ੍ਰਦਰਸ਼ਨ ਕੀਤਾ ਅਤੇ ਉੱਥੇ ਧੱਕਾ ਮੁੱਕੀ ਕੀਤੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Firozpur, Punjab:
ਫਿਰੋਜ਼ਪੁਰ ਪੁਲਿਸ ਨੇ ਲੱਖਾਂ ਰੁਪਏ ਲੁੱਟਣ ਵਾਲੀਆਂ ਤਿੰਨ ਔਰਤਾਂ ਕੀਤੀਆਂ ਕਾਬੂ
ਬੀਤੇ ਦਿਨੀਂ ਬੱਸ ਸਟੈਂਡ ਤੇ ਔਰਤ ਕੋਲੋਂ ਲੁੱਟੀ ਸੀ ਤਿੰਨ ਲੱਖ ਤੋਂ ਵਧੇਰੇ ਰਕਮ
ਐਂਂਕਰ) ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਵਿੱਚ ਪੁਲਿਸ ਨੇ ਲੱਖਾਂ ਰੁਪਏ ਲੁੱਟਣ ਵਾਲੀਆਂ ਤਿੰਨ ਔਰਤਾਂ ਨੂੰ ਗਿਰਫਤਾਰ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਫਿਰੋਜ਼ਪੁਰ ਬੱਸ ਸਟੈਂਡ ਤੇ ਇੱਕ ਲੁੱਟ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਇਨ੍ਹਾਂ ਤਿੰਨ ਔਰਤਾਂ ਨੇ ਅਮ੍ਰਿਤਸਰ ਤੋਂ ਆਈ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਕੋਲੋਂ ਇਨ੍ਹਾਂ ਤਿੰਨ ਲੱਖ ਤੋਂ ਵਧੇਰੇ ਰੁਪਏ ਲੁੱਟ ਕੇ ਫਰਾਰ ਹੋ ਗਈਆਂ ਸਨ। ਜਿਨ੍ਹਾਂ ਨੂੰ ਹੁਣ ਫਿਰੋਜ਼ਪੁਰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐਸ ਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਇਨ੍ਹਾਂ ਔਰਤਾਂ ਨੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਨ੍ਹਾਂ ਨੂੰ ਗਿਰਫਤਾਰ ਕਰ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਰਿਮਾਂਡ ਦੌਰਾਨ ਪੁਛਗਿੱਛ ਕੀਤੀ ਜਾਵੇਗੀ ਕਿ ਇਹ ਕਿਸ ਗਿਰੋਹ ਨਾਲ ਸਬੰਧਤ ਹਨ। ਅਤੇ ਹੋਰ ਇਹਨਾਂ ਕਹਿੜੀ ਕਹਿੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਬਾਈਟ) ਮਨਜੀਤ ਸਿੰਘ ਐਸ ਪੀ ਡੀ
0
Share
Report
Chamba, Himachal Pradesh:
एंकर
चंबा में देखते ही देखते शीतला ब्रिज पर स्कूटी खड़ी कर रावी में कूद गया एक व्यक्ति
घटना की सूचना मिलने पर मौके पर पहुंची दमकल विभाग की टीम ने शुरू किया सर्च अभियान
प्रत्यक्ष दर्शी एक युवक ने बताया इस घटना का पूरा सच
बोले उनके सामने आए व्यक्ति ने पहले स्कूटी खड़ी की उसके बाद लगा दी छलांग
इस युवक ने बताया उसने भी की रोकने की कोशिश पर नहीं सुनी उस व्यक्ति ने
वीओ
चंबा। शनिवार को शीतला ब्रिज चंबा से एक व्यक्ति के रावी में छलांग लगाने का मामला सामने आया है। छलांग लगाते देखने वाले एक युवक ने बताया कि छलांग लगाने वाला व्यक्ति स्कूटी पर सवार होकर आया था और फिर उसने पुल पर साइड में स्कूटी खड़ी करने के बाद सीधे रावी में छलांग लगा दी। छलांग लगाने वाले व्यक्ति को जब तक पकड़ने की कोशिश हुई तब तक देर हो चुकी थी। इस संदर्भ में पुलिस को सूचना मिलने पर मौके पर पहुंची पुलिस ने प्रत्यक्ष दर्शी के बयान के आधार पर मामला दर्ज कर छानबीन शुरू कर दी है। साथ ही दमकल विभाग की टीम ने भी
छलांग लगाने वाले व्यक्ति की तलाश शुरू कर दी है। एसपी चंबा अभिषेक यादव ने इसकी पुष्टि की है। उन्होंने कहा कि छलांग लगाने का मामला सामने आया है। बहरहाल तलाश जारी है।
Element...घटना स्थल और रेस्क्यू ऑपरेशन से संबंधित शॉट
बाइट्स : प्रत्यक्षदर्शी की बाइट और दमकल विभाग के अधिकारी की बाइट
0
Share
Report
Amritsar, Punjab:
अमृतसर के अधीन मेहता गाव के पास अमृतसर दिहाती पुलिस आरोपी से समान रिकवरी के लिए लेकर आई थी यहां आरोपी की तरफ से पुलिस पर गोली चला दी वफी जवाबी कारवाही में पुलिस द्वारा कारवाही करते हुए गोली चलाई जिससे आरोपी जख्मी हो गया है। ज्यादा जानकारी देते हुए SP-D आदित्य वारियर ने बताया कि आरोपी सोनी उर्फ सोनू से 25 तरीक को FIR 70 में 262 ग्राम हेरोइन और एक 32 बोर पिस्टल बरामद हुई थी और उससे पूछताछ में पता चला कि उसने पहले भी 22 तरीक को डॉक्टर से फिरौती मांगी थी फिरौती नही मिलने पर उसकी तरफ आए डॉ के घर पर गोलियां चलाई थी।उस वारदात में जो पिस्टल थी उसकी रिकवरी के लिए लेकर आए थे जैसे ही आरोपी ने पिस्टल निकली तो पुलिस अधिकारियों पर गोली चला दी आरोपी की तरफ से दो गोलियां चलाई गई अपने बचाव में पुलिस ने गोली चलाई जो उसकी टांग में लगी है। उसको दुबारा से ग्रिफ्तार कर हस्पताल में इलाज के लिए लिजाया गया है।
0
Share
Report
Fazilka, Punjab:
जलालाबाद के गांव आलम-के में एक युवक पर फायरिंग करने का मामला सामने आया l इसके बाद उसे इलाज के लिए जलालाबाद के सरकारी अस्पताल में दाखिल करवाया गया l जहां उसकी हालत गंभीर देखते हुए उसे फरीदकोट रेफर कर दिया गया l जहां उसकी इलाज दौरान आज मौत हो गई है l परिवार द्वारा इंसाफ की मांग लिए उसके शव को जलालाबाद फाजिल्का हाईवे पर प्रदर्शन किया जा रहा है l
जानकारी देते हुए मृतक सतपाल सिंह के भाई मलकीत सिंह ने बताया कि उसके भाई का पहले किसी बात को लेकर विवाद चलता आ रहा था l 15 जून को जलालाबाद के गांव आलम के में वह करियाणा की दुकान से सौदा लेने गया था l कि जब वह बाहर निकला तो कार पर सवार आए युवकों ने उसपर फायरिंग कर दी l जिस दौरान नौजवान के घुटने एक गोली लग गई l जिसे इलाज के लिए जलालाबाद के सरकारी अस्पताल में भर्ती करवाया गया है l जहां पांच दिन इलाज के बाद उसकी हालत गंभीर देखते हुए उसे फरीदकोट रैफर कर दिया गया l और अब इलाज दौरान उसकी मौत हो गई है l जिसमें इंसाफ की मांग को लेकर परिवार ने गांव के लोगों संग मिलकर फाजिल्का जलालाबाद हाईवे पर बग्गे के मोड़ पर सड़क पर मृतक के शव को रख धरना लगा दिया गया है l और मामले में इंसाफ की मांग की जा रही है l परिवार का आरोप है कि सरकारी डाक्टर ने इलाज के लिए उनसे पैसे वसूले l और पांच दिन तक अस्पताल में रखने के बाद फरीदकोट रैफर कर दिया l जिसके बाद इलाज दौरान उसकी मौत हो गई l जबकि घुटने में लगी गोली के बाद उसे बचाया जा सकता था l वहीं इस मामले में कार्यवाही की मांग की जा रही है l
मौके पर पहुंचे जलालाबाद के डीएसपी ने कहा कि इस मामले में 4 लोगों के खिलाफ मुकदमा दर्ज किया जा चुका है और एक आरोपी को पकड़ा भी जा चुका है l साथ ही इस मामले उनके द्वारा धारा की बढ़ौतरी भी की जा रही है l रही बात डाक्टर की लापरवाही की तो इस मामले में सिविल प्रशासन को लिखित में भेजा जाएगा l
0
Share
Report
Banur, Punjab:
ਬਨੂੜ, ਡੇਰਾਬਸੀ 'ਚ ਬਰਸਾਤ ਨੇ ਬਣਾਏ ਹੜ ਵਰਗੇ ਹਾਲਾਤ
ਘੱਗਰ ਦਾ ਜਲਸਤਰ ਵਧਿਆ
ਬਾਅਦ ਦੁਪਹਿਰ ਤੋਂ ਹੋ ਰਹੀ ਭਰਮੀ ਬਰਸਾਤ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਨੇ, ਬਰਸਾਤ ਨੇ ਜਨਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਬਰਸਾਤ ਨੇ ਬਨੂੜ ਅਤੇ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਗਏ ਬਰਸਾਤੀ ਪਾਣੀ ਦੇ ਨਿਕਾਸ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਿੱਥੇ ਬਨੂੜ ਦੀ ਐਮਸੀ ਰੋਡ ਉੱਤੇ ਢਾਈ ਤੋਂ ਤਿਨ ਫੁੱਟ ਪਾਣੀ ਭਰਨ ਦੇ ਨਾਲ ਦੁਕਾਨਦਾਰਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਉੱਥੇ ਹੀ ਡੇਰਾ ਬਸੀ ਖੇਤਰ ਦੇ ਭੰਖਰਪੁਰ, ਮੁਬਾਰਕਪੁਰ ਡੇਰਾ ਬੱਸੀ ਦੀਆਂ ਵੱਖ ਵੱਖ ਸੁਸਾਇਟੀਆਂ ਦੇ ਵਿੱਚ ਬਰਸਾਤੀ ਪਾਣੀ ਜਮਾ ਹੋਣ ਦੇ ਨਾਲ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਡੇਰਾਬਸੀ ਦੇ ਬਰਵਾਲਾ ਰੋਡ ਦੇ ਉੱਤੇ ਡਰੇਨੇਜ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਅਤੇ ਬਾਅਦ ਦੁਪਹਿਰ ਹੋਈ ਬਰਸਾਤ ਦੇ ਨਾਲ ਰੋਡ ਦੇ ਉੱਤੇ ਪਾਣੀ ਜਮਾ ਹੋਣ ਦੇ ਨਾਲ ਲੋਕਾਂ ਦੀ ਦਿੱਕਤ ਆ ਕਾਫੀ ਵੱਧ ਗਈ, ਵਾਹਨ ਚਾਲਕਾਂ ਨੂੰ ਵੀ ਗੁਜਰਨ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਪਹਾੜੀ ਖੇਤਰ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਨਾਲ ਘੱਗਰ ਦਾ ਜਲ ਸਤਰ ਵੀ ਇੱਕਦਮ ਵੱਧ ਗਿਆ ਹੈ।
ਸ਼ਾਰਟ -
0
Share
Report
Fatehgarh Sahib, Punjab:
Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ਵਿਖੇ ਸ਼ੂਟਿੰਗ ਕਰਨ ਲਈ ਆਈ ਪ੍ਰਾਡਕਸ਼ਨ ਟੀਮ ਦੇ ਇੱਕ ਮੈਂਬਰ ਸਾਜਨ ਕੁਮਾਰ ਦੀ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਦਪੁਰ ਵਿਖੇ ਸ਼ੂਟਿੰਗ ਕਰਨ ਆਏ ਹੋਏ ਸਨ ਜਿੱਥੇ ਲਾਇਟ ਲਈ ਤਾਰਾਂ ਪਾ ਰਹੇ ਸਨ ਕਿ ਇਸ ਦੌਰਾਨ ਮੀਂਹ ਪੈਣ ਕਾਰਨ ਨੌਜਵਾਨ ਸਾਜਨ ਕੁਮਾਰ ਨੂੰ ਅਚਾਨਕ ਕਰੰਟ ਲੱਗ ਗਿਆ। ਇਸ ਕੁਦਰਤੀ ਹਾਦਸੇ 'ਚ ਜ਼ਖਮੀ ਹੋਏ ਸਾਜਨ ਕੁਮਾਰ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਥਾਣਾ ਬਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Byte--ਸਹਾਇਕ ਥਾਣੇਦਾਰ ਹਰਪਿੰਦਰ ਸਿੰਘ
0
Share
Report
Jagraon, Punjab:
ਐਂਕਰ --- ਜਗਰਾਓਂ ਪੁਲਿਸ ਨੇ ਬਾਰਡਰ ਪਾਰ ਤੋ ਹੈਰੋਇਨ ਲਿਆ ਕੇ ਜਗਰਾਓਂ ਇਲਾਕੇ ਵਿਚ ਵੇਚਣ ਵਾਲੇ ਇੱਕ ਗ੍ਰੰਥੀ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋ ਢਾਈ ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ CIA ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਇਹ ਗ੍ਰੰਥੀ ਸਿੰਘ ਜਿਲੇ ਗੁਰਦਾਸਪੁਰ ਦੇ ਵਡਾਲਾ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦਾ ਸੀ ਤੇ ਇਸਦੇ ਉੱਪਰ 2020 ਵਿੱਚ ਵੀ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਹੈਰੋਇਨ ਵੇਚਣ ਵਾਲਿਆਂ ਨੂੰ ਰੁਕਣ ਲਈ ਥਾਂ ਦੇਣ ਦਾ ਮਾਮਲਾ ਦਰਜ ਹੋਣ ਕਰਕੇ ਜੇਲ ਜਾਣਾ ਪਿਆ ਸੀ ਤੇ ਉਥੇ ਇਸਦੇ ਲਿੰਕ ਬਾਰਡਰ ਪਾਰ ਹੈਰੋਇਨ ਵੇਚਣ ਵਾਲਿਆਂ ਨਾਲ ਬਣ ਗਏ ਤੇ ਇਹ ਹੈਰੋਇਨ ਵੇਚਣ ਦਾ ਕੰਮ ਕਰਨ ਲੱਗ ਪਿਆ।
ਓਨਾਂ ਇਹ ਵੀ ਦਸਿਆ ਕਿ 16 ਜੁਲਾਈ ਨੂੰ ਇਸਦਾ ਵਿਆਹ ਹੋਣਾ ਸੀ ਤੇ ਆਪਣਾ ਵਿਆਹ ਸ਼ਾਨੋ ਸ਼ੌਕਤ ਨਾਲ ਕਰਨ ਲਈ ਇਹ ਹੁਣ ਵੱਡੀ ਮਾਤਰਾ ਵਿਚ ਹੈਰੋਇਨ ਲਿਆ ਕੇ ਵੇਚਣ ਲੱਗ ਪਿਆ ਸੀ। ਇਸਦੇ ਨਾਲ ਹੀ ਹੁਣ ਇਸਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਇਸਦੇ ਕੋਲੋ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਾਈਟ --CIA ਇੰਚਾਰਜ ਅੰਮ੍ਰਿਤਪਾਲ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
Jalandhar, Punjab:
Jalandhar
ਵਿਅਕਤੀ ਨੂੰ ਕਿਡਨੈਪ ਕਰਕੇ ਪਤਨੀ ਤੋਂ 20 ਹਜਾਰ ਦੀ ਫਿਰੋਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਜਲੰਧਰ ਦੇਹਾਤ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਲੋਕਾਂ ਨੂੰ ਗਲਤ ਕੰਮ ਕਰਨ ਦਾ ਕਹਿ ਕੇ ਝਾਂਸੇ ਚ ਲੈਕੇ ਫਿਰ ਘਰ ਚ ਬੰਧਕ ਬਣਾ ਕਰ ਓਹਨਾ ਦੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਪ੍ਰਭਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ 27 ਜੂਨ ਨੂੰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜਿਲਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆ ਨੇ ਕਿਡਨੈਪ ਕਰ ਲਿਆ ਹੈ ਤੇ ਉਸ ਪਾਸੋ 20,000/- ਰੁਪਏ ਦੀ ਮੰਗ ਕਰ ਰਹੇ ਹਨ।ਜਿਸਤੇ ਥਾਣਾ ਫਿਲੋਰ ਦੀ ਪੁਲਿਸ ਐਸ ਆਈ ਗੋਵਿੰਦਰ ਸਿੰਘ ਸਮੇਤ ਏ ਐਸ ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਵੇਰਾ ਅਤੇ ਕਮਲੇਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕੀਤਾ। ਜੋ ਹਲਾਤ ਇਸ ਪ੍ਰਕਾਰ ਪਾਏ ਗਏ ਕਿ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਬਣਾਇਆ ਹੈ।ਜੋ ਕਿਰਨਜੀਤ ਕੌਰ ਭੋਲੇ ਭਾਲੇ ਲੋਕਾ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਬੁਲਾਉਂਦੀ ਹੈ ਜਦੋ ਕੋਈ ਕਿਰਨਜੀਤ ਕੌਰ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਹੈ ਤਾਂ ਉਸ ਵਕਤ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕਾ ਪਰ ਪਹੁੰਚ ਜਾਂਦੇ ਹਨ। ਉਸ ਵਿਅਕਤੀ ਨੂੰ ਅਗਵਾ ਕਰਕੇ ਪੈਸਿਆ ਦੀ ਮੰਗ ਕਰਦੇ ਹਨ। ਜੋ ਮਿਤੀ 27 ਜੂਨ ਨੂੰ ਉਕਤ ਵਿਅਕਤੀਆ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵੱਖ-ਵੱਖ ਮੋਟਰਸਾਈਕਲਾ ਪਰ ਪਹਿਲਾਂ ਪਿੰਡ ਝੰਡੀਪੀਰ ਨਜਦੀਕ ਦਰਿਆ ਲੈ ਕੇ ਗਏ। ਉਸ ਤੋਂ ਬਾਅਦ ਰਾਤ ਦੇ ਸਮੇਂ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ ਸੀ। ਜੋ ਥਾਣਾ ਫਿਲੌਰ ਦੀ ਪੁਲਿਸ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦੇ ਕਿਰਨਜੀਤ ਕੌਰ ਦੇ ਘਰੋਂ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾ ਨੂੰ ਕਾਬੂ ਕੀਤਾ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੋਰ ਪਤਨੀ ਮੰਗਾ ਵਾਸੀ ਜਗਤਪੁਰਾ ਥਾਣਾ ਫਿਲੋਰ ਜਿਲਾ ਜਲੰਧਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ : ਡੀਐਸਪੀ ਸੰਜੀਵ ਕੁਮਾਰ
0
Share
Report
Ludhiana, Punjab:
ਲੁਧਿਆਣਾ ਫਿਰੋਜ਼ਪੁਰ ਰੋਡ ਵਿੱਚ ਸੜਕ ਹਾਦਸੇ ਦੌਰਾਨ ਡਾਕਟਰ ਦੀ ਹੋਈ ਮੌਤ
ਲੁਧਿਆਣਾ ਦੇ ਫਿਰੋਜਪੁਰ ਰੋਡ ਵਿਖੇ ਸੜਕ ਹਾਦਸੇ ਦੌਰਾਨ ਇੱਕ ਡਾਕਟਰ ਦੀ ਮੌਤ ਹੋ ਗਈ। ਇਹ ਹਾਦਸਾ ਕਰੇਟਾ ਕਾਰ ਸਵਾਰ ਡਾਕਟਰ ਦੀ ਗੱਡੀ ਦੀ ਕਿਸੇ ਹੋਰ ਕਾਰ ਨਾਲ ਟੱਕਰ ਕਾਰਨ ਹੋਇਆ। ਸੂਚਨਾ ਮਿਲਦੇ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਹਾਦਸੇ ਦੌਰਾਨ ਡਾਕਟਰ ਗਗਨਦੀਪ ਦੀ ਮੌਤ ਹੋ ਗਈ ਹੈ। ਜਿਹੜੇ ਕਿ ਚੰਡੀਗੜ੍ਹ ਰੋਡ ਸਥਿਤ ਆਪਣੇ ਘਰ ਤੋਂ ਜਗਰਾਉਂ ਵੱਲ ਨੂੰ ਜਾ ਰਹੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਜਿਸ ਕਾਰ ਨਾਲ ਡਾਕਟਰ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ, ਉਸ ਦੇ ਨਾਲ ਸਵਾਰ ਲੋਕ ਜ਼ਖਮੀ ਹੋਏ ਹਨ ਹਾਲਾਂਕਿ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ।
Byte: ਮਧੂ ਬਾਲਾ, ਐਸਐਚਓ, ਥਾਣਾ ਸਰਾਭਾ ਨਗਰ
0
Share
Report