Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਬਿਜਲੀ ਮੰਤਰੀ ਨੇ ਦੱਸਿਆ: ਝੋਨੇ ਦੇ ਸੀਜਨ 'ਚ ਵੀ ਬਿਜਲੀ ਸੇਵਾ ਬਿਹਤਰ!

PINEWZ
Jun 25, 2025 13:05:16
Patiala, Punjab
ਬਿਜਲੀ ਬੋਰਡ ਦੇ ਮੁਲਾਜ਼ਿਮ ਠੀਕ ਢੰਗ ਨਾਲ ਕੱਮ ਕਰ ਰਹੇ ਹਨ, ਸਭ ਕੁਝ ਵਧੀਆ ਚੱਲ ਰਿਹਾ ਹੈ ਇਹ ਕਹਿਣਾ ਹੈ ਬਿਜਲੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਦਾ ਜਿਨ੍ਹਾਂ ਵਲੋਂ ਅੱਜ ਪਟਿਆਲਾ ਦੇ ਸਾਊਥ ਬਿਜਲੀ ਆਫਿਸ ਚ ਅਚਨਚੇਤ ਚੈਕਿੰਗ ਕੀਤੀ ਦੱਸ ਦਈਏ ਕਿ ਇਸ ਸਾਊਥ ਬਿਜਲੀ ਵਿਭਾਗ ਚ ਸਾਰੇ ਚੀਫ ਇੰਜਨੀਅਰ ਬੈਠਦੇ ਹਨ ਇਸ ਮੌਕੇ ਮੰਤਰੀ ਨੇ ਕਿਹਾ ਝੋਨੇ ਦਾ ਸੀਜਨ ਪੀਕ ਤੇ ਚੱਲ ਰਿਹਾ ਹੈ ਫੇਰ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਣ ਮਿਲ ਰਹੀ ਹੈ, ਕਿਉਕਿ ਅਸੀਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਊਨਾ ਨੂੰ ਬਿਜਲੀ ਦੀ ਸਮੱਸਿਆ ਨਹੀਂ ਆਉਣ ਦੇਵਾਗੇ ਬਾਈਟ ਹਰਭਜਨ ਸਿੰਘ ETO ਬਿਜਲੀ ਮੰਤਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement