Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਮਲੋਟ ਵਿੱਚ ਤੇਜ਼ ਰਫਤਾਰ ਕਾਰ ਨੇ ਪਰਿਵਾਰ ਨੂੰ ਜਖਮੀ ਕੀਤਾ, ਮੰਤਰੀ ਨੇ ਦਿੱਤਾ ਮੁਫ਼ਤ ਇਲਾਜ ਦਾ ਭਰੋਸਾ

PINEWZ
Jun 25, 2025 15:04:36
Sri Muktsar Sahib, Punjab
ਮਲੋਟ ਵਿਖੇ ਲੰਘੀ ਰਾਤ ਇਕ ਤੇਜ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਇਕ ਪ੍ਰਵਾਸੀ ਮਜਦੂਰ ਅਤੇ ਉਸ ਦੀ ਬੱਚੀ ਨੂੰ ਟੱਕਰ ਮਾਰ ਕੇ ਜਖਮੀ ਕਰ ਦਿਤਾ ਸੀ ਇਸ ਪਰਿਵਾਰ ਨਾਲ ਦੁੱਖ ਵਢਾਉਣ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪੁਜੇ ਜਿਨ੍ਹਾਂ ਨੇ ਜਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ ਲੰਘੀ ਰਾਤ ਮਲੋਟ ਵਿਖੇ ਨੈਸ਼ਨਲ ਹਾਈਵੇ ਰੋਡ ਝਾੜੂ ਬਣਾਉਣ ਵਾਲੇ ਪ੍ਰਵਾਸੀ ਮਜਦੂਰ ਅਤੇ ਉਸ ਦੀ ਇਕ ਬੱਚੀ ਨਾਲ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਇਹ ਪ੍ਰਵਾਸੀ ਵਿਆਕਤੀ ਅਤੇ ਉਸ ਦੀ ਬੱਚੀ ਗੰਭੀਰ ਜਖਮੀ ਹੋ ਗਏ ਸਨ ਜਿਨਾਂ ਨਾਲ ਹਮਦਰਦੀ ਕਰਨ ਅਤੇ ਦੁੱਖ ਵਢਾਉਣ ਲਈ ਹਲਕਾਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪੁੱਜੇ ਜਿਨ੍ਹਾਂ ਨੇ ਇਸ ਪ੍ਰਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮੁਫ਼ਤ ਸਰਕਾਰੀ ਤੋਰ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਾਰ ਚਾਲਕ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ Byte ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement