Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਜੈਤੋ ਵਿੱਚ ਮੀਂਹ ਨੇ ਖੋਲ੍ਹੀ ਨਗਰ ਕੋਸ਼ਲ ਦੀ ਪੋਲ, ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ

PINEWZ
Jun 25, 2025 15:45:58
Kot Kapura, Punjab
ਜੈਤੋ ਸ਼ਹਿਰ ਨਗੀਨਾ ਮੀਂਹ ਇੱਕ ਤੇ ਚਿੱਕੜ ਮਹੀਨਾ ਦੀ ਕਹਾਵਤ ਜੈਤੋ ਤੇ ਬੈਠੀ ਫਿੱਟ ਥੋੜੇ ਜਿਹੇ ਮੀਂਹ ਨਾਲ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਭਰਿਆ ਪਾਣੀ ਸੀਵਰੇਜ ਬੋਰਡ ਤੇ ਨਗਰ ਕੋਸ਼ਲ ਦੀ ਪੋਲ ਖੁੱਲ ਕੇ ਆਈ ਸਾਹਮਣੇ ਜੈਤੋ ਵਿਖੇ ਥੋੜੀ ਜਿਹੀ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਨਾਲ ਹੀ ਇਸ ਰਾਹਤ ਨੇ ਸੀਵਰੇਜ ਤੋਂ ਨਗਰ ਕੌਂਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਜਿਸ ਨਾਲ ਸ਼ਹਿਰ ਦੇ ਤੇਲੀ ਮੁਹੱਲਾ, ਬਾਜਾਖਾਨਾ ਰੋੜ, ਬਿਜਲੀ ਦਫ਼ਤਰ ਸਮੇਤ ਹੋਰ ਕਈ ਥਾਵਾਂ ਤੇ ਮੀਂਹ ਦਾ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਨੂੰ ਕਾਫ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਇਟ ਪਬਲਿਕ 3 ਬਾਇਟ ਡਾ ਹਰੀਸ਼ ਚੰਦਰ ਪ੍ਰਧਾਨ ਨਗਰ ਕੋਸਲ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement