Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ!

PINEWZ
Jun 25, 2025 15:52:06
Sahibzada Ajit Singh Nagar, Punjab
ਮੋਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਅਤੇ ਐਚ ਐਸ ਧਨੋਵਾ ਵੱਲੋਂ ਮਿਲਣ ਦੀ ਲਗਾਈ ਗਈ ਅਰਜੀ ਅਦਾਲਤ ਵੱਲੋਂ ਕੀਤੀ ਗਈ ਮਨਜ਼ੂਰ। ਵਕੀਲਾਂ ਨੂੰ ਮਿਲਿਆ ਸੱਤ ਤੋਂ 8 ਵਜੇ ਤੱਕ ਮਿਲਣ ਦਾ ਸਮਾਂ। ਮੋਹਾਲੀ ਅਦਾਲਤ ਤੋਂ ਹੋਏ ਵਕੀਲ ਬਿਕਰਮ ਮਜੀਠੀਆ ਨੂੰ ਮਿਲਣ ਲਈ ਰਵਾਨਾ Shorts Byte Advocate Arshdeep Kaler
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement