Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ: ਇੰਦਰ ਦੇਵਤਾ ਦੀ ਮੇਹਰਬਾਨੀ ਨਾਲ ਮੌਸਮ ਵਿੱਚ ਆਇਆ ਸੁਧਾਰ!

Khem Chand
Jun 29, 2025 13:05:42
Kot Kapura, Punjab
ਕੋਟਕਪੂਰਾ ਵਿਚ ਕੜਾਕੇ ਦੀ ਗਰਮੀ ਤੋਂ ਬਾਅਦ ਇਕ ਵਾਰ ਫਿਰ ਇੰਦਰ ਦੇਵਤਾ ਹੋਇਆ ਮੇਹਰਬਾਨ ਹਲਕੀ ਬਾਰਸ ਹੋਣ ਨਾਲ ਬਦਲਿਆ ਮੌਸਮ ਉਮਸ ਭਰੀ ਗਰਮੀ ਤੋਂ ਮਿਲੀ ਰਾਹਤ । ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement