Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਇਨਕਮ ਟੈਕਸ ਦੀ ਰੇਡ: ਕਈ ਰਿਕਾਰਡ ਖੰਗਾਲੇ ਗਏ!

PINEWZ
Jun 25, 2025 11:01:38
Sahibzada Ajit Singh Nagar, Punjab
Manish Shanker Mohali ਮੋਹਾਲੀ ਦੇ ਅਧੀਨ ਪੈਂਦੇ ਬਲਾਕ ਮਾਜਰੀ ਦੀ ਸ਼ਬ ਤਹਿਸੀਲ ਦੇ ਵਿੱਚ ਇਨਕਮ ਟੈਕਸ ਦੀ ਰੇਡ ਖੰਗਾਲੇ ਗਏ ਕਈ ਰਿਕਾਰਡ ਫਿਲਹਾਲ ਕੋਈ ਵੀ ਅਧਿਕਾਰੀ ਇਸ ਬਾਰੇ ਬੋਲਣ ਨੂੰ ਨਹੀਂ ਤਿਆਰl ਬੀਤੀ ਦੇਰ ਰਾਤ ਤਕਰੀਬਨ ਇਕ ਵਜੇ ਤੱਕ ਚੱਲੀ ਇਨਕਮ ਟੈਕਸ ਵਿਭਾਗ ਦੀ ਟੀਮ ਛਾਪੇ ਮਾਰੀ Shorts
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement