Become a News Creator

Your local stories, Your voice

Follow us on
Download App fromplay-storeapp-store
Advertisement
Back
SangrurSangrur

ਲੋਂਗੋਵਾਲ 'ਚ ਨਵੇਂ ਕੁੜੀਆਂ ਦੇ ਸਕੂਲ ਦਾ ਉਦਘਾਟਨ, 6 ਕਰੋੜ ਦਾ ਪ੍ਰੋਜੈਕਟ!

Ram Narian Kansal
Jul 04, 2025 09:07:32
Sunam Udham Singh Wala, Punjab
*Longowal, location R N Kansal *ਲੋਂਗੋਵਾਲ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਕੁੜੀਆਂ ਦੇ ਆਧੁਨਿਕ ਸਕੂਲ ਦੀ ਇਮਾਰਤ ਦਾ ਕੀਤਾ ਉਦਘਾਟਨ,,6 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਗਿਆ ਸਕੂਲ* *ਸਕੂਲ ਵਿੱਚ ਆਧੁਨਿਕ ਲੈਬ, ਲਾਇਬ੍ਰੇਰੀ ਅਤੇ ਸੁਰੱਖਿਅਤ ਵਾਤਾਵਰਨ ਹੋਵੇਗਾ,,ਇਸ ਪ੍ਰੋਜੈਕਟ ਨਾਲ ਇਲਾਕੇ ਦੀਆਂ ਕੁੜੀਆਂ ਨੂੰ ਉੱਚ ਸਿੱਖਿਆ ਮਿਲੇਗੀ* *ਅਮਨ ਅਰੋੜਾ ਨੇ ਕਿਹਾ ਕਿ ਸਿੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ,,ਸਰਕਾਰ ਪੰਜਾਬ ਭਰ ਵਿਚ ਮਾਡਲ ਸਕੂਲ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ* *ਲੋਕਾਂ ਨੇ ਸਕੂਲ ਦੀ ਨੀਂਹ ਰਖਣ 'ਤੇ ਖੁਸ਼ੀ ਜਤਾਈ,,ਸਰਕਾਰ ਦਾ ਟੀਚਾ ਹੈ ਕਿ ਹਰ ਬੱਚਾ ਵਧੀਆ ਅਤੇ ਬਰਾਬਰੀ ਵਾਲੀ ਸਿੱਖਿਆ ਪਾਵੇ* ਸੰਗਰੂਰ 'ਚ ਪੰਜਾਬ ਦੀ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਂਗੋਵਾਲ ਚ,ਨਵੇਂ ਕੁੜੀਆਂ ਦੇ ਸਕੂਲ ਦੀ ਇਮਾਰਤ ਦਾ ਕਿੱਤਾ ਉਦਘਾਟਨ । ਇਸ ਪ੍ਰੋਜੈਕਟ 'ਤੇ ਲੱਗਭਗ 6 ਕਰੋੜ 10 ਲੱਖ ਰੁਪਏ ਦੀ ਲਾਗਤ ਆਉਣੀ ਹੈ। ਇਹ ਇਨਿਸ਼ੀਏਟਿਵ ਨਾ ਸਿਰਫ ਇਲਾਕੇ ਦੀਆਂ ਕੁੜੀਆਂ ਲਈ ਇੱਕ ਵਧੀਆ ਸਿੱਖਿਆ ਦਾ ਮੌਕਾ ਬਣੇਗਾ, ਬਲਕਿ ਸਿੱਖਿਆ ਖੇਤਰ ਵਿੱਚ ਪੰਜਾਬ ਸਰਕਾਰ ਦੀ ਗੰਭੀਰਤਾ ਵੀ ਦਰਸਾਉਂਦਾ ਹੈ। ਬਾਈਟ,,,ਅਮਨ ਅਰੋੜਾ,,ਕੈਬਨਿਟ ਮੰਤਰੀ ਪੰਜਾਬ ਸਕੂਲ ਦੇ ਵਿਦਿਆਰਥੀਆਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਬਾਈਟ ਸਟੂਡੈਂਟਸ ਬਾਈਟ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement