Back
Zirakpur के पास दर्दनाक सड़क हादसा, 46 वर्षीय सुखबीर सिंह मौत के मुँह में
SBSANJEEV BHANDARI
Sept 12, 2025 10:50:08
Zirakpur, Punjab
ਜ਼ੀਰਕਪੁਰ
ਜ਼ੀਰਕਪੁਰ ਛੱਤ ਲਾਈਟ ਪੁਆਇੰਟ ਦੇ ਨੇੜੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ 46 ਸਾਲਾਂ ਵਿਅਕਤੀ ਸੁਖਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਜ਼ੀਰਕਪੁਰ ਤੋਂ ਪਟਿਆਲਾ ਵੱਲ ਜਾ ਰਿਹਾ ਸੀ ਕੀ ਅਚਾਨਕ ਪਟਿਆਲਾ ਵੱਲ ਤੋਂ ਰੋਂਗ ਸਾਈਡ ਆ ਰਹੀ ਇੱਕ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਸੜਕ ਤੇ ਡਿੱਗ ਗਿਆ ਜਦ ਕਿ ਪਿੱਛੋਂ ਆ ਰਹੇ ਇੱਕ ਟਰੱਕ ਨੇ ਸੁਖਬੀਰ ਸਿੰਘ ਨੂੰ ਬੁਰੀ ਤਰਹਾਂ ਦਰੜ ਦਿੱਤਾ ਜਿਸ ਵਿੱਚ ਸੁਖਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਸੂਚਨਾ ਮਿਲਦੇ ਹੀ ਐਸਐਸ ਐਫ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਚ ਲੈ ਕਾਰ ਸਵਾਰ ਅਤੇ ਟਰੱਕ ਚਾਲਕ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ।
BYTE- PUBLIC
VISUALS
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 12, 2025 13:20:240
Report
DVDEVENDER VERMA
FollowSept 12, 2025 13:16:480
Report
JSJagmeet Singh
FollowSept 12, 2025 13:05:213
Report
RKRAMAN KHOSLA
FollowSept 12, 2025 12:48:217
Report
BKBIMAL KUMAR
FollowSept 12, 2025 12:46:174
Report
SNSUNIL NAGPAL
FollowSept 12, 2025 12:31:003
Report
BSBHARAT SHARMA
FollowSept 12, 2025 12:21:353
Report
NSNavdeep Singh
FollowSept 12, 2025 12:20:597
Report
MSManish Sharma
FollowSept 12, 2025 12:19:117
Report
ASARVINDER SINGH
FollowSept 12, 2025 12:15:315
Report
HSHarmeet Singh Maan
FollowSept 12, 2025 12:03:277
Report
SSSanjay Sharma
FollowSept 12, 2025 12:02:117
Report
SSSanjay Sharma
FollowSept 12, 2025 12:01:323
Report
SBSANJEEV BHANDARI
FollowSept 12, 2025 12:00:5410
Report