Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ढकौली रेलवे फाटक पर ओवरब्रिज: सरकार ने मंजूरी दे दी

SBSANJEEV BHANDARI
Sept 12, 2025 12:00:54
Zirakpur, Punjab
ਜ਼ੀਰਕਪੁਰ ਲੰਬੇ ਸਮੇਂ ਤੋਂ ਢਕੌਲੀ ਸਥਿਤ ਰੇਲਵੇ ਫਾਟਕ ਇੱਕ ਦਿਨ ਚ ਤਕਰੀਬਨ 50 ਬਾਰ ਬੰਦ ਹੋਣ ਕਾਰਨ ਨੇੜੇ ਤੇੜੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਹੁਣ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਢਕੌਲੀ ਰੇਲਵੇ ਫਾਟਕ ਤੇ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ । ਜ਼ਿਕਰ ਇਹ ਹੋ ਗਿਆ ਕਿ ਇਸ ਸਮੱਸਿਆ ਤੋਂ ਪਰੇਸ਼ਾਨ ਢਕੋਲੀ ਅਤੇ ਨੇੜੇ ਤੇੜੇ ਦੀ ਸੁਸਾਇਟੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਹਨਾਂ ਵਾਸਤੇ ਇਹ ਵੱਡੀ ਰਾਹਤ ਵਾਲੀ ਖਬਰ ਹੈ। ਪਰੇਸ਼ਾਨੀਆਂ ਝੇਲ ਰਹੇ ਤਕਰੀਬਨ 50 ਸੁਸਾਇਟੀਆਂ ਦੇ ਵਸਨੀਕ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ । BYTE- BJP LEADER BYTE- SOCIAL WORKER VISUALS
10
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Sept 12, 2025 13:48:34
Patiala, Punjab:Story idea Station Patiala ਪਟਿਆਲਾ ਸ਼ਹਿਰ ਚ ਟੁੱਟੀਆਂ ਹੋਇਆ ਸੜਕਾਂ ਦਾ ਜਲਦ ਸ਼ੁਰੂ ਹੋਵੇਗਾ ਕੱਮ ਪਟਿਆਲਾ ਸ਼ਹਿਰ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਦੇ ਪੁਰਾਣੇ ਬਸ ਸਟੈਂਡ ਦੇ ਕੋਲ ਨਵੀਆਂ ਬਣ ਰਹੀਆਂ ਸੜਕਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣਨ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਕਰਕੇ ਇਹ ਕੰਮ ਰੁਕਿਆ ਹੋਇਆ ਸੀ ਇਸ ਮੌਕੇ ਤੇ ਉਹਨਾਂ ਨੇ ਕੱਲ ਜੋ ਨਗਰ ਨਿਗਮ ਵੱਲੋਂ ਇੱਕ ਜਗ੍ਹਾ ਦਾ ਕਬਜ਼ਾ ਲਿੱਤਾ ਗਿਆ ਉਸ ਮਾਮਲੇ ਦੇ ਸਬੰਧੀ ਵੀ ਕਿਹਾ ਕਿ ਸਾਰੇ ਸ਼ਹਿਰ ਦੇ ਵਿੱਚ ਨਗਰ ਨਿਗਮ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਨਜਾਇਜ਼ ਕਬਜ਼ਿਆਂ ਦੀ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਨਗਰ ਨਿਗਮ ਦੀ ਜਗ੍ਹਾ ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਉਹ ਸਾਰੀ ਜਗ੍ਹਾ ਤੋਂ ਕਬਜ਼ੇ ਛਡਵਾਏ ਜਾਣਗੇ
0
comment0
Report
MTManish Thakur
Sept 12, 2025 13:46:19
Kullu, Himachal Pradesh:केंद्रीय राज्य मंत्री (पोर्ट्स, शिपिंग एवं जलमार्ग मंत्रालय), भारत सरकार,  शांतनु ठाकुर आज  से बंजार विधानसभा क्षेत्र के दो दिवसीय दौरे पर बजौरा  पहुंचे। वहां पहुंचकर उन्होंने प्रभावित लोगों से  मुलाकात कर उनकी समस्याएं भी सुनी।   केंद्रीय  राज्य मंत्री ने आज  आपदा में क्षतिग्रस्त बजौरा में निर्माणाधीन आयुर्वेदिक अस्पताल तथा  ग्राम पंचायत दियार के अंतर्गत आपदा प्रभावित क्षेत्र का दौरा कर स्थिति का जायजा लिया व प्रभावित परिवारों  से मिलकर उनकी  समस्याएं सुनी ।   बंजार विधानसभा क्षेत्र के दो दिवसीय दौरे के दौरान  केंद्रीय मंत्री आपदाग्रस्त क्षेत्रों का दौरा  कर के  बंजार विधानसभा क्षेत्र में हुए नुकसान का आकलन करेंगे व केंद्र सरकार के समक्ष क्षेत्र की मांग रखेंगे।  वे आज बंजार के तीर्थन घाटी का दौरा  करेंगे तथा  कल बंजार के विभिन्न क्षेत्रों सहित , सैंज मे भी आपदाग्रस्त क्षेत्रों का दौरा  कर प्रभावित लोगों से मिलेंगे ।  
0
comment0
Report
BSBHARAT SHARMA
Sept 12, 2025 13:46:07
Amritsar, Punjab: ਦੂਜੇ ਗੁਰੂ ਸ੍ਰੀ ਗੁਰੂ ਅੰਗਦ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ ਗੁਰੂ ਘਰ ਮੱਥਾ ਟੇਕ ਗੁਰਤਾ ਗੱਦੀ ਦਿਵਸ ਦੀਆ ਸੰਗਤਾਂ ਨੂੰ ਦਿਤੀਆ ਵਧਾਇਆ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਿਹਲਾਂ ਭਾਈ ਲਿਹਣਾਜੀ ਨਾਂ ਨਾਲ ਜਾਣਿਆ ਜਾਂਦਾ ਸੀ ਇਸ ਮੌਕੇ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸੰਗਤਾਂ ਨੂੰ ਵਧਾਈ ਸੰਦੇਸ਼ ਅੰਮ੍ਰਿਤਸਰ:- ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਅਜ ਸੰਗਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਜਿਥੇ ਉਹਨਾ ਵਲੌ ਭਾਰੀ ਗਿਣਤੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਸੰਗਤਾਂ ਵਲੌ ਅਜ ਦੇ ਪਾਵਨ ਦਿਨ ਦੀ ਵਧਾਇਆ ਦਿਤੀਆ ਗਈਆ। ਇਸ ਮੌਕੇ ਗਲਬਾਤ ਕਰਦਿਆਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਉਪਦੇਸ਼ ਅੱਜ ਵੀ ਮਨੁੱਖਤਾ ਨੂੰ ਸੱਚਾਈ, ਸੇਵਾ ਤੇ ਨਿਮਰਤਾ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਦਾ ਪਿਹਲਾਂ ਨਾਂ ਭਾਈ ਲਿਹਣਾ ਸਿੰਘ ਸੀ । ਕਿਹੰਦੇ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੱਲ ਨਾਲ ਲਾ ਲਿਆ ਅਤੇ ਕਹਿਣ ਲਗੇ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਫਰਕ ਨਹੀਂ ਰਿਹਾ। ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਦ। ਬੱਸ ਉਦੋਂ ਤੋਂ ਉਨ੍ਹਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਿਆ। ਤੇ ਭਾਈ ਲਿਹਣਾ ਸਿੰਘ ਜੀ ਗੁਰੂ ਅੰਗਦ ਦੇਵ ਜੀ ਨਾਂ ਤੋਂ ਜਾਨੇ ਜਾਨ ਲੱਗੇ। ਇਸ ਲਈ ਜਿਥੇ ਅਜ ਦਾ ਦਿਹਾੜਾ ਸੰਸਾਰ ਭਰ ਦੀਆ ਨਾਨਕ ਨਾਮ ਲੇਵਾ ਸੰਗਤਾ ਵਲੌ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਤੇ ਮਨਾਇਆ ਜਾ ਰਿਹਾ ਹੈ ਉਥੇ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾ ਭਾਰੀ ਗਿਣਤੀ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆ ਹਨ ਅਤੇ ਗੁਰੂ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਬੜੀ ਸਰਧਾ ਅਤੇ ਉਤਸ਼ਾਹ ਨਾਲ ਮਨਾ ਰਹੀਆ ਹਨ, ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਬਾਇਟ:- ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ
0
comment0
Report
JSJagmeet Singh
Sept 12, 2025 13:39:34
Fatehgarh Sahib, Punjab:Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਦੇ ਅਧੀਨ ਆਉਂਦੇ ਪਿੰਡ ਬੀਬੀਪੁਰ ਵਿਖੇ ਵਿਆਹੀ ਇੱਕ ਲੜਕੀ ਦੇ ਪਰਿਵਾਰ ਮੈਂਬਰਾਂ ਨੇ ਉਸ ਦੇ ਪਤੀ ਉੱਤੇ ਲੜਕੀ ਦਾ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਥੇ ਹੀ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਮਾਮਲਾ ਉਸ ਵਕਤ ਗਰਮਾ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰੱਖੀ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਪਹੁੰਚੀਆਂ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾ ਦਿੱਤੇ।  ਮ੍ਰਿਤਕ ਲੜਕੀ ਦੀ ਭੈਣ ਰਾਜਵੀਰ ਕੌਰ ਅਤੇ ਭਰਾ ਹਰਚੰਦ ਸਿੰਘ ਨੇ ਦੱਸਿਆ ਕਿ ਉਨਾਂ ਦੀ ਭੈਣ ਜਸਪ੍ਰੀਤ ਕੌਰ ਦਾ ਵਿਆਹ ਗੁਰਸੇਵਕ ਸਿੰਘ ਵਾਸੀ ਬੀਬੀਪੁਰ ਨਾਲ ਹੋਇਆ ਸੀ। ਉਹਨਾਂ ਦੱਸਿਆ ਕਿ ਗੁਰਸੇਵਕ ਸਿੰਘ ਨਸ਼ੇ ਦਾ ਆਦੀ ਹੈ ਜੋ ਕਿ ਨਸ਼ਾ ਕਰਕੇ ਉਨਾਂ ਦੀ ਭੈਣ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਦਾ ਸੀ। ਜਿਸ ਵੱਲੋਂ ਬੀਤੀ ਰਾਤ ਉਸ ਦੀ ਭੈਣ ਜਸਪ੍ਰੀਤ ਕੌਰ ਦਾ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਆਪ ਹੀ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਿਆ ਜਿੱਥੇ ਡਾਕਟਰਾਂ ਵੱਲੋਂ ਜਸਪ੍ਰੀਤ ਕੌਰ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ। ਉਥੇ ਹੀ ਇਸ ਸਬੰਧੀ ਮ੍ਰਿਤਕਾਂ ਦੇ ਪਤੀ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਜਸਪ੍ਰੀਤ ਕੌਰ ਦੀ ਤਬੀਅਤ ਖਰਾਬ ਹੋ ਗਈ ਜਿਸ ਨੂੰ ਉਹ ਡਾਕਟਰ ਕੋਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਕਰ ਦਿੱਤਾ। ਉਹਨਾਂ ਜਸਪ੍ਰੀਤ ਦੇ ਪਰਿਵਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਕੋਈ ਵੀ ਮਾਰਕੁੱਟ ਨਹੀਂ ਕੀਤੀ ਗਈ ਅਤੇ ਨਾ ਹੀ ਕਦੀ ਨਸ਼ੇ ਦਾ ਸੇਵਨ ਕੀਤਾ ਗਿਆ। ਉਧਰ ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Byte - ਭੈਣ ਰਾਜਵੀਰ ਕੌਰ (ਮ੍ਰਿਤਕਾ ਦੀ ਭੈਣ) Byte - ਭਰਾ ਹਰਚੰਦ ਸਿੰਘ (ਮ੍ਰਿਤਕਾ ਦਾ ਭਰਾ ) Byte - ਗੁਰਸੇਵਕ ਸਿੰਘ (ਮ੍ਰਿਤਕਾ ਦਾ ਪਤੀ)  Byte - ਰਾਮ ਸਿੰਘ (ਸਹਾਇਕ ਥਾਣੇਦਾਰ) 
3
comment0
Report
VKVipan Kumar
Sept 12, 2025 13:38:45
Dharamshala, Himachal Pradesh:टांडा मेडिकल कॉलेज में रोबोटिक सर्जरी की शुरुआत मुख्यमंत्री सुक्खू ने वर्चुअल माध्यम से किया उद्घाटन एंकर - टांडा मेडिकल कॉलेज में आज से अत्याधुनिक रोबोटिक सर्जरी की सुविधा शुरू हो गई है। प्रदेश के मुख्यमंत्री ठाकुर सुखविंदर सिंह सुक्खू ने खराब मौसम के कारण कांगड़ा न आ पाने पर इस सुविधा का उद्घाटन वर्चुअल माध्यम से किया। टांडा मेडिकल कॉलेज में स्थापित यह हाईटेक रोबोटिक सर्जरी मशीन प्रदेश की दूसरी मशीन है। इससे पहले रोबोटिक सर्जरी की सुविधा शिमला के चमियाना अस्पताल में शुरू की गई थी। उद्घाटन समारोह के अवसर पर स्वास्थ्य मंत्री धनीराम शांडिल, आयुष मंत्री यादवेंद्र कुमार, कैबिनेट रैंक RS बाली, फतेहपुर के विधायक भवानी सिंह पठानिया सहित अन्य गणमान्य लोग उपस्थित रहे। वहीं इस मौके पर स्वास्थ्य मंत्री धनीराम शांडिल ने कहा कि मुख्यमंत्री सुखविंदर सिंह सुक्खू के विशेष प्रयासों से यह अत्याधुनिक मशीन टांडा मेडिकल कॉलेज में स्थापित हो पाई है। उन्होंने बताया कि अब प्रदेश के मरीजों को आधुनिक तकनीक से उपचार की बेहतर सुविधा यहीं उपलब्ध होगी। बाइट - धनीराम शांडिल , स्वास्थ्य मंत्री , हिमाचल प्रदेश
1
comment0
Report
RKRAMAN KHOSLA
Sept 12, 2025 13:38:09
Hoshiarpur, Punjab:ਹੁਸਿ਼ਆਰਪੁਰ ''ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ''ਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਹੀ ਜਾ ਰਹੀ ਹੈ ਹੁਸਿ਼ਆਰਪੁਰ ''ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ''ਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਹੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਉਠਣ ਲੱਗੀ ਹੈ। ਇਸ ਘਟਨਾ ਦਾ ਸੇਕ ਹੁਣ ਪਿੰਡਾਂ ਤੱਕ ਵੀ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤਾ ਵਲੋਂ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਸਮੁੱਚੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਹੀ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਹੀ ਪੰਚਾਇਤ ਵਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏਦਾਰ ਬਣਾਇਆ ਤਾਂ ਉਕਤ ਪਿੰਡ ਵਾਸੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਬਾਈਟ ਸਰਪੰਚ ਰਾਜੇਸ਼ ਕੁਮਾਰ ਬੱਬੂ
3
comment0
Report
SSSanjay Sharma
Sept 12, 2025 13:37:44
Noida, Uttar Pradesh:सरकारी हस्पताल की पानी की टैंकी पर चढ़ गया युवक कपूरथला के सरकारी हस्पताल की पानी की टैंकी पर एक तकरीबन 18 वर्षीय नौजवान चढ़ गया है और पिछली काफी देर से वह टैंकी पर चढ़ा हुआ है पुलिस और हस्पताल प्रशासन मौके पर पहुंच गया है और उस से वार्तालाप करने की कोशिश की जा रही है दूसरी तरफ एक दो लोगो ने टैंकी पर जा उस से बातचीत करने की कोशिश की पर उस ने एक निजी स्कूल से सर्टिफिकेट को लेकर कोई विवाद की बात कही है जो की उसकी 12 वीं कक्षा से संबंधित है पर जब बात को विस्तार से जानने की कोशिश की गई तो उस ने टैंकी से छलांग लगाने की धमकी दे दी प्रशासन के अनुसार नौजवान फिलहाल मानसिक रूप से परेशान है और उसे नीचे लाने के प्रयास किए जा रहे है । बाइट : हस्पताल अस्थाई कर्मचारी
4
comment0
Report
MTManish Thakur
Sept 12, 2025 13:30:36
Kullu, Himachal Pradesh:केंद्रीय राज्य मंत्री (महिला एवं बाल विकास  मंत्रालय), भारत सरकार,  श्रीमती सावित्री ठाकुर  आज  से कुल्लू व् मनाली  विधानसभा क्षेत्र के दो दिवसीय दौरे पर कुल्लू  पहुंचीं। यहां पहुंचकर उन्होंने   सेउबाग़ पुल, बन्दरोल, रायसन, दोह्नुनाला, पतलीकुहल से 17 मील से वापिस रायसन,  लेफ्ट बैंक से होकर  मनाली तक का दौरा किया तथा  प्रभावित लोगों से  मुलाकात कर उनकी समस्याएं भी सुनी।  केंद्रीय राज्य मंत्री  ने इस दौरान एनएचएआई, लोक निर्माण, तथा बीआरओ  के अधिकारियों से भी चर्चा की तथा सडक बहाली को जल्द सुनिश्चित करने के निर्देश दिए।   इस दौरान पूर्व मंत्री गोविंद ठाकुर  सहित अन्य गणमान्य लोग भी उपस्थित रहे।   
0
comment0
Report
SSSanjay Sharma
Sept 12, 2025 13:20:24
Sultanpur Lodhi, Punjab:प्रसिद्ध बॉलीवुड अभिनेता व निर्देशक राज कुंद्रा ने बाढ़ प्रभावित क्षेत्र का लिया जायजा सुल्तानपुर लोधी पहुंचे प्रसिद्ध बॉलीवुड अभिनेता व निर्देशक राज कुंद्रा ने शुक्रवार को बाढ़ प्रभावित क्षेत्र का जायजा लिया व बाढ़ प्रभावित लोगों से बातचीत कर हाल जाना। इसके उपरांत राज कुंद्रा द्वारा पगड़ी पहनकर सिख मर्यादा अनुसार ऐतिहासिक गुरुद्वारा श्री बेर साहिब में नतमस्तक होकर वाहेगुरु का आशीर्वाद प्राप्त किया जहां हेड ग्रंथी भाई हरजिंदर सिंह ने उन्हें गुरुद्वारा साहिब के इतिहास संबंधी विस्तृत जानकारी दी, श्री कुंद्रा द्वारा 15 मिनट तक शब्द कीर्तन सरवन किया, इसके उपरांत गुरुद्वारा श्री बेर साहिब के मैनेजर अवतार सिंह द्वारा सिरोपाओ भेंट कर सम्मानित किया, इसके बाद उन्होंने बताया कि कुदरत ने पंजाब वासियों पर जो कहर किया है उसके लिए वह वाहेगुरु जी से अरदास करते हैं कि प्रशासन व सरकार द्वारा उनकी कमी को पूरा किया जाए, उन्होंने कहा कि जिन लोगों के पशुओं का नुकसान हुआ है उनके लिए 100 भैंस मुहैया कराई जाएगी जिसमें गुरुद्वारा प्रबंधकों की राय ली जाएगी। बाइट : राज कुंदरा
5
comment0
Report
DVDEVENDER VERMA
Sept 12, 2025 13:16:48
Nahan, Himachal Pradesh:लोकेशन : नाहन सांसद बोले सड़क सुरक्षा को लेकर उठाए जाएंगे अहम कदम, ब्लैक स्पॉट आईडेंटिफाई करने के अधिकारियों को निर्देश, नाहन में संसद सदस्य सड़क सुरक्षा समिति की बैठक आयोजित, जिला में वाहन चालकों पर सीसीटीवी कैमरा से बढ़ेगी निगरानी, एंकर: शिमला संसदीय क्षेत्र के भाजपा सांसद सुरेश कश्यप ने कहा है कि सिरमौर जिला में सड़क सुरक्षा को लेकर अहम कदम उठाए जाएंगे ताकि सड़क सुरक्षा को सुनिश्चित किया जा सके। सांसद कश्यप नाहन में संसद सदस्य सड़क सुरक्षा समिति की बैठक में शिरकत की। वीओ 1 सुरेश कश्यप ने कहा कि बैठक में सड़क सुरक्षा को लेकर विस्तार से चर्चा की गई है जिसमें समिति से जुड़े सदस्य ने कई महत्वपूर्ण सुझाव सड़क सुरक्षा को लेकर दिए है जिसके बाद अधिकारियों को आवश्यक दिशा निर्देश जारी किए गए है। सुरेश कश्यप ने कहा कि बैठक के दौरान दुर्घटना संभावित सभी ब्लैक स्पॉट को आईडेंटिफाई करने के निर्देश दिए गए है साथ ही कहा गया है कि आईडेंटिफाई करने के साथ ही यहां आवश्यक कदम उठाए जाएं ताकि भविष्य में उन स्थानों पर सड़क दुर्घटना ना हो। उन्होंने कहा कि इससे पूर्व सिरमौर जिला में जितने भी ब्लैक स्पॉट आईडेंटिफाई हुए थे उन स्थानों को दुरुस्त कर दिया गया है वहीं उन्होंने यह भी कहा कि सड़क दुर्घटनाओं को रोकने के लिए विभिन्न स्थानों पर सीसीटीवी कैमरे लगाने के भी निर्देश दिए गए हैं ताकि यातायात नियमों को अवहेलना करने वाले वाहन चालकों पर नजर रखी जा सके। सुरेश कश्यप ने कहा कि देश में सालाना साढ़े 4 लाख से अधिक सड़क दुर्घटनाएं हो रही है जिसमें करीब ढाई से 3 लाख लोगों की जाने जा रही है जो बेहद चिंतनीय विषय है ऐसे में आज सड़क सुरक्षा को लेकर आवश्यक कदम उठाने की जरूरत देखी जा रही है। बाईट: सुरेश कश्यप : सांसद शिमला संसदीय क्षेत्र
1
comment0
Report
Advertisement
Back to top