Back
नंगल नगर परिषद ने वॉर्डबंदी रद्द कर दी; 13 सितम्बर धरणे तैयार!
BKBIMAL KUMAR
Sept 12, 2025 12:46:17
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 1209ZP_APS_MC_MEET_R
Anchor: ਨੰਗਲ ਨਗਰ ਕੌਂਸਲ ਦੀ ਇਕ ਮਹੱਤਵਪੂਰਨ ਮੀਟਿੰਗ ਕੌਂਸਲ ਚੇਅਰਮੈਨ ਸੰਜੇ ਸਾਹਨੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਪ੍ਰਦੇਸ਼ ਸਰਕਾਰ ਵੱਲੋਂ ਨਵੀਂ ਵਾਰਡਬੰਦੀ ਕਰਨ ਦੇ ਪ੍ਰਸਤਾਵ ਨੂੰ ਸਾਰੇ ਮੈਂਬਰਾਂ ਵੱਲੋਂ ਸਹਿਮਤੀ ਨਾਲ ਰੱਦ ਕਰ ਦਿੱਤਾ ਗਿਆ , ਕੌਂਸਲ ਮੈਂਬਰਾਂ ਨੇ ਦਲੀਲ ਦਿੱਤੀ ਕਿ ਨੰਗਲ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ। ਇਸ ਲਈ ਵਾਰਡਬੰਦੀ ਕਰਨਾ ਨਾ ਸਿਰਫ਼ ਫ਼ਿਜ਼ੂਲ ਖਰਚਾ ਹੋਵੇਗਾ, ਸਗੋਂ ਕੌਂਸਲ ਦੇ ਰੋਜ਼ਾਨਾ ਕੰਮਾਂ ਵਿੱਚ ਰੁਕਾਵਟ ਵੀ ਪੈਦਾ ਹੋਵੇਗੀ। ਨਗਰ ਕੌਂਸਲ ਨੰਗਲ ਦੇ ਪਾਰਸ਼ਦ ਅਤੇ ਸਪੋਕਸਪਰਸਨ ਪੰਮਾ ਨੇ ਐਲਾਨ ਕੀਤਾ ਕਿ 13 ਸਤੰਬਰ ਨੂੰ ਨੰਗਲ ਨਗਰ ਕੌਂਸਲ ਦੇ ਕਾਂਗਰਸੀ ਪਾਰਸ਼ਦ ਐਸ.ਡੀ.ਐਮ. ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਧਰਨਾ ਦੇਣਗੇ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ , ਪੰਮਾ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਇਸ਼ਾਰੇ ’ਤੇ ਨਗਰ ਕੌਂਸਲ ਦੇ ਪਾਰਸ਼ਦਾਂ ਵੱਲੋਂ ਪਾਸ ਕੀਤੇ ਵਿਕਾਸ ਕਾਰਜਾਂ ਨੂੰ ਰੋਕਿਆ ਜਾ ਰਿਹਾ ਹੈ। ਜੇ ਮੰਤਰੀ ਦੀ ਕੋਈ ਨਿੱਜੀ ਰੰਜਿਸ਼ ਕਾਂਗਰਸੀ ਪਾਰਸ਼ਦਾਂ ਨਾਲ ਹੈ ਤਾਂ ਖੇਤਰ ਦੇ ਲੋਕਾਂ ਨਾਲ ਉਨ੍ਹਾਂ ਦੀ ਕੀ ਰੰਜਿਸ਼ ਹੈ? ਜਿਨ੍ਹਾਂ ਨੇ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਭੇਜਿਆ।”
VO1 --- ਕਾਂਗਰਸੀ ਪਾਰਸ਼ਦ ਪੰਮਾ ਨੇ ਐਲਾਨ ਕੀਤਾ ਕਿ 13 ਸਤੰਬਰ ਨੂੰ ਨੰਗਲ ਨਗਰ ਕੌਂਸਲ ਦੇ ਕਾਂਗਰਸੀ ਪਾਰਸ਼ਦ ਐਸ.ਡੀ.ਐਮ. ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਧਰਨਾ ਦੇਣਗੇ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ। ਨਗਰ ਕੌਂਸਲ ਵੱਲੋਂ ਵਾਰਡਬੰਦੀ ਰੱਦ ਕਰਨ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ 13 ਸਤੰਬਰ ਨੂੰ ਹੋਣ ਵਾਲੇ ਧਰਨੇ ’ਤੇ ਟਿਕੀਆਂ ਹੋਈਆਂ ਹਨ।
ਬਾਈਟ - ਪਰਮਜੀਤ ਸਿੰਘ ਪੰਮਾ ਕਾਂਗਰਸੀ ਪਾਰਸ਼ਦ ਤੇ ਸਪੋਕਸ ਪਰਸਨ ਨਗਰ ਕੌਂਸਲ ਨੰਗਲ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 12, 2025 15:00:470
Report
KBKulbir Beera
FollowSept 12, 2025 15:00:130
Report
TBTarsem Bhardwaj
FollowSept 12, 2025 14:50:284
Report
HSHarmeet Singh Maan
FollowSept 12, 2025 14:49:497
Report
RKRAJESH KATARIA
FollowSept 12, 2025 14:47:545
Report
MSManish Sharma
FollowSept 12, 2025 14:34:174
Report
BSBALINDER SINGH
FollowSept 12, 2025 14:32:362
Report
BSBALINDER SINGH
FollowSept 12, 2025 14:21:143
Report
KKKIRTIPAL KUMAR
FollowSept 12, 2025 14:20:241
Report
MSManish Sharma
FollowSept 12, 2025 14:08:085
Report
SGSatpal Garg
FollowSept 12, 2025 14:05:223
Report
MJManoj Joshi
FollowSept 12, 2025 13:51:566
Report
RKRAJESH KATARIA
FollowSept 12, 2025 13:49:044
Report
BSBALINDER SINGH
FollowSept 12, 2025 13:48:346
Report
MJManoj Joshi
FollowSept 12, 2025 13:47:274
Report