Become a News Creator

Your local stories, Your voice

Follow us on
Download App fromplay-storeapp-store
Advertisement
Back
Kullu175131

Manali की पुरानी तस्वीरें फिर वायरल, हर कोण से ताजा इतिहास खुल गया

SSSanjay Sharma
Sept 12, 2025 13:07:20
Manali, Himachal Pradesh
Old shots of Manali
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 12, 2025 15:00:47
Ajnala, Punjab:ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ਤੇ ਦਿਨ ਦਿਹਾੜੇ ਸ਼ਰੇਆਮ ਫਾਇਰਿੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਡਾਕਟਰ ਨੂੰ ਫਿਰੌਤੀ ਦੀਆਂ ਆ ਰਹੀਆਂ ਸੀ ਧਮਕੀਆਂ ਪਹਿਲਾਂ ਵੀ ਹਮਲਾਵਰ ਵੱਲੋਂ ਹਸਪਤਾਲ ਦੇ ਬਾਹਰ ਚਲਾਈ ਗਈ ਸੀ ਗੋਲੀ, ਮੰਗੀ ਸੀ ਫਿਰੋਤੀ ਡਾਕਟਰ ਦੀ ਹਾਲਤ ਗੰਭੀਰ,ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਕਰਵਾਇਆ ਗਿਆ ਦਾਖਲ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨਾਲਾ ਦੇ ਪਿੰਡ ਸੁਧਾਰ ਵਿਖੇ ਇਕ ਡਾਕਟਰ ਤੇ ਕੁਝ ਅਨਪਸ਼ਾਤੇ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚਲਾਓਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨਾਂ ਨੇ ਦਾਖਲ ਹੋਕੇ ਪਹਿਲਾਂ ਦਵਾਈ ਮੰਗੀ ਗਈ ਅਤੇ ਫਿਰ ਅੰਨੇਵਾਹ ਫਾਇਰਿੰਗ ਕਰ ਦਿੱਤੀ ਗਈ। ਜਿਸ ਦੌਰਾਨ 3 ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਡਾਕਟਰ ਨੂੰ ਬੀਤੇ ਕੁਝ ਦਿਨਾਂ ਤੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ ਅਤੇ ਹਮਲਾਵਰਾਂ ਵੱਲੋਂ ਬੀਤੇ ਸਮੇ ਦੌਰਾਨ ਵੀ ਡਾਕਟਰ ਦੇ ਹਸਪਤਾਲ ਨ ਦੇ ਬਾਹਰ ਵੀ ਗੋਲੀ ਚਲਾਈ ਗਈ ਸੀ ਤੇ ਅੱਜ ਪਹਿਲਾਂ ਦੋ ਨੌਜਵਾਨ ਅੰਦਰ ਦਾਖਲ ਹੋ ਕੇ ਦਵਾਈ ਮੰਗਣ ਲੱਗੇ ਤੇ ਫਿਰ ਉਹਨਾਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਡਾਕਟਰ ਗੰਭੀਰ ਰੂਪ ਜਖਮੀ ਹੋ ਗਿਆ ਜੋ ਘਟਨਾ ਸੀਸੀਟੀ ਵਿੱਚ ਕੈਦ ਹੋ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਦੁਕਾਨ ਵਿੱਚ ਕੰਮ ਕਰ ਰਹੇ ਸਨ ਤੇ ਦੋ ਨੌਜਵਾਨ ਦਵਾਈ ਲੈ ਕੇ ਆਏ ਜਿਸ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਕੱਢ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੱਸਿਆ ਕਿ ਡਾਕਟਰ ਨੂੰ ਪਹਿਲਾਂ ਵੀ ਫਰੌਤੀ ਦੀਆਂ ਧਮਕੀਆਂ ਆਉਂਦੀਆਂ ਸਨ। ਬਾਈਟ : ਕਰੀਬੀ ਬਾਈਟ : ਮਾਤਾ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਰਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਅੱਜ ਦਵਾਈ ਲੈਣ ਬਹਾਨੇ ਆਏ ਦੋ ਨੌਜਵਾਨਾਂ ਵੱਲੋਂ ਡਾਕਟਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਸਬੰਧੀ ਉਹਨਾਂ ਵੱਲੋਂ ਤਫਤੀਸ਼ ਜਾਰੀ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਬਾਈਟ : ਥਾਣਾ ਮੁਖੀ ਆਗਿਆਪਾਲ ਸਿੰਘ
0
comment0
Report
KBKulbir Beera
Sept 12, 2025 15:00:13
Bathinda, Punjab:ਸਿੱਖਾਂ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਨਤ ਮਸਤਕ ਹੋਇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਹੜ ਪੀੜਤਾਂ ਲਈ ਸੁੱਖ ਸ਼ਾਂਤੀ ਦੀ ਕੀਤੀ ਅਰਦਾਸ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਉਹਨਾਂ ਨਾਲ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਅਤੇ ਹੋਰ ਆਗੂ ਵੀ ਨਾਲ ਰਹੇ ਇਸ ਤੋਂ ਪਹਿਲਾਂ ਉਹ ਵਿਧਾਇਕਾਂ ਦੇ ਘਰ ਵਰਕਰਾਂ ਨਾਲ ਵੀ ਮਿਲੇ ਅਤੇ ਗੱਲਬਾਤ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਮੈਂ ਤਖਤ ਸ਼੍ਰੀ ਦਮਦਮਾ ਸਾਹਿਬ ਮਨ ਦੀ ਸ਼ਾਂਤੀ ਲਈ ਨਤ ਮਸਤਕ ਹੋਇਆ ਹਾਂ ਤੇ ਹੜ ਪੀੜਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਹੁਣ ਆਉਣ ਵਾਲਾ ਸਮਾਂ ਸੁੱਖ ਸ਼ਾਂਤੀ ਦਾ ਹੋਵੇ ਉਹਨਾਂ ਕਿਹਾ ਕਿ ਹੜ ਪੀੜਤਾਂ ਦੀ ਹਰ ਮਦਦ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
TBTarsem Bhardwaj
Sept 12, 2025 14:50:28
Ludhiana, Punjab:ਲੁਧਿਆਣਾ ਦੇ ਸਸਰਾਲੀ ਕਲੋਨੀ ਸਤਲੁਜ ਬੰਧ ਤੇ ਜਾਇਜਾ ਲੈਣ ਲਈ ਪਹੁੰਚੇ ਕੇਂਦਰੀ ਰਾਜ ਮੰਤਰੀ ਬੀ ਐਲ ਸੰਤੋਸ਼ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਿਹਾ ਪੰਜਾਬ ਸਰਕਾਰ ਰਾਜਨੀਤੀ ਨਾ ਕਰੇ ਬਲਕਿ ਹੜਪੀੜਤਾਂ ਵਿੱਚ ਕੀ ਢੰਗ ਨਾਲ ਵੰਡ ਪ੍ਰਣਾਲੀ ਕਰੇ ਲੁਧਿਆਣਾ ਦੇ ਸਸਰਾਲੀ ਕਲੋਨੀ ਸਤਲੁਜ ਪਹੁੰਚੇ ਕੇਂਦਰੀ ਰਾਜ ਮੰਤਰੀ ਬੀ. ਐਲ. ਵਰਮਾ (ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ) ਨੇ ਕਿਹਾ ਕਿ ਪੰਜਾਬ ਵਿੱਚ ਹੜ ਆਉਣ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਹਨ 4 ਲਖ ਏਕੜ ਤੋਂ ਵੱਧ ਕਿਸਾਨਾਂ ਦੀ ਜਮੀਨ ਦਾ ਨੁਕਸਾਨ ਹੋਇਆ ਹੈ। ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਚਿੰਤਿਤ ਹਨ ਉਹਨਾਂ ਵੱਲੋਂ ਜਿੱਥੇ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਲਈ 16 ਕਰੋੜ ਰੁਪਏ ਦਾ ਰਾਹਤ ਪੈਕ ਦਿੱਤਾ ਹੈ। ਅਤੇ ਇਸ ਤੋਂ ਪਹਿਲਾਂ ਕੁਦਰਤੀ ਆਫਤਾਂ ਲਈ 12 ਹਜਾਰ ਕਰੋੜ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਤਾਂ ਜੋ ਪੰਜਾਬ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਹਨਾਂ ਨੂੰ ਉਸਦਾ ਮੁਆਵਜ਼ਾ ਮਿਲ ਸਕੇ ਅਤੇ ਇਸ ਮੌਕੇ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਉਹ ਰਾਜਨੀਤੀ ਨਾ ਕਰੇ ਅਤੇ ਜੋ ਰਾਹਤ ਦਿੱਤੀ ਗਈ ਹੈ ਉਸ ਦੀ ਵੰਡ ਚੰਗੇ ਤਰੀਕੇ ਨਾਲ ਕੀਤੀ ਜਾਵੇ Byte:- ਬੀ ਐਲ ਵਰਮਾ ਕੇਂਦਰੀ ਰਾਜ ਮੰਤਰੀ
4
comment0
Report
HSHarmeet Singh Maan
Sept 12, 2025 14:49:49
Nabha, Punjab:ਨਾਭਾ ਪਹੁੰਚੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢੀਂਡਸਾ ਲੋਕਾਂ ਦੀ ਮਦਦ ਨਾਲ ਹੜਾਂ ਨਾਲ ਨਜਿੱਠਿਆ ਗਿਆ ਹੈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ। ਜੋ ਸਰਕਾਰਾਂ ਦਾ ਰੋਲ ਚਾਹੀਦਾ ਹੈ ਉਹ ਕਿਤੇ ਵੇਖ ਨਹੀਂ ਮਿਲਿਆ, ਅਫਸਰ ਸ਼ਾਹੀ ਵੀ ਗੈਰ ਹਾਜ਼ਰ ਰਹੀ ਹੈ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਜਿਹੜਾ ਮੁਆਵਜ਼ਾ ਕੇਂਦਰ ਸਰਕਾਰ ਨੇ ਦਿੱਤਾ ਹੈ ਉਸ ਨੂੰ ਹੋਰ ਵਧਾਉਣਾ ਚਾਹੀਦਾ ਹੈ। 1200 ਕਰੋੜ ਤੇ ਢੀਡਸਾ ਬੋਲੇ ਕਿਹਾ ਕਿ ਇਹ ਤਾਂ ਸਾਰੇ ਸੂਬਿਆਂ ਲਵੇ ਰਿਜਰਵ ਫੰਡ ਹੁੰਦਾ ਹੈ, ਜੇ ਸਰਕਾਰ ਕੋਲ ਹੈ ਤਾਂ ਸਰਕਾਰ ਨੂੰ ਖਰਚਣਾ ਚਾਹੀਦਾ ਹੈ। ਐਸਜੀਪੀਸੀ ਤੇ ਸਵਾਲ ਚੁੱਕੇ ਨੇ ਢੀਡਸਾ ਨੇ ਕਿਹਾ ਕਿ ਅਸੀਂ ਹੜ ਪੀੜਤਾਂ ਨੂੰ ਜੋ ਪੈਸਾ ਐਸਜੀਪੀਸੀ ਵੱਲੋਂ ਵੰਡਿਆ ਜਾ ਰਿਹਾ ਉਹਦੇ ਵਿਰੋਧ ਵਿੱਚ ਨਹੀਂ ਉਸ ਨੂੰ ਦੁਗਣਾ ਕਰਨਾ ਚਾਹੀਦਾ, ਇਹ ਸੰਗਤ ਦਾ ਪੈਸਾ ਸੰਗਤ ਵਿੱਚ ਹੀ ਜਾਣਾ ਚਾਹੀਦਾ ਹੈ, ਸਾਨੂੰ ਇਹ ਵਿਰੋਧ ਹੈ ਕਿ ਇਸ ਪੈਸੇ ਨੂੰ ਸਿਆਸੀ ਲਾਹੇ ਲੈਣ ਤੌਰ ਤੇ ਵੰਡਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਵਿਖਾਵਾ ਤਾਂ ਇਹ ਕਰ ਰਹੇ ਹਨ ਕਿ ਮੈਂ ਆਪਦੇ ਪੱਲਿਓਂ ਪੈਸੇ ਦੇ ਰਿਹਾ ਹਾਂ, ਜੋ ਪੈਸਾ ਡੀਜ਼ਲ ਉਹ ਸਾਰਾ ਗੋਲਕ ਦੇ ਵਿੱਚੋਂ ਜਾ ਰਿਹਾ, ਜਿੱਥੇ ਪੈਸਾ ਵੰਡਿਆ ਜਾ ਰਿਹਾ ਹੈ ਉੱਥੇ ਕੋਈ ਐਸਜੀਪੀਸੀ ਮੈਂਬਰ ਨਹੀਂ ਜਾ ਰਿਹਾ, ਉੱਥੇ ਸੁਖਬੀਰ ਬਾਦਲ ਦੇ ਹਲਕਾ ਇੰਚਾਰਜ ਜੋ ਲਗਾਏ ਹਨ ਉਹੀ ਵੰਡ ਰਹੇ ਹਨ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ। ਉਹਨਾਂ ਵੱਲੋਂ ਕੀਤੇ ਐਲਾਨਾਂ ਨੂੰ ਐਸਜੀਪੀਸੀ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਐਸਜੀਪੀਸੀ ਆਪਦੇ ਪੱਧਰ ਤੇ ਪੈਸੇ ਖਰਚੇ
7
comment0
Report
RKRAJESH KATARIA
Sept 12, 2025 14:47:54
Firozpur, Punjab:फिरोजपुर देहाती हलके के लखा सिंह वाला गांव , दोना रहमत वाला , टिब्बी कलां, मुठिया वाली में पहुंचे शिरोमणि अकाली दल प्रधान सुखबीर सिंह बादल ,सुखबीर बादल ने लोगो से बातचीत की  बाढ़ प्रभावित इलाकों का कर रहे है दौरा  सुखबीर बादल ने कहा कि 12000 करोड़ डिजास्टर रिलीज फंड का दुरुपयोग हुआ है  इसको लेकर स्पेशल इन्वेस्टिगेश टीम से जांच होनी चाहिए चाहे सी बी आई या किसी ओर एजेंसी से हो : सुखबीर सिंह बादल  सी एम भगवंत मान की तरफ से बाढ़ प्रभावित इलाकों के मुआवजे को लेकर दिए गए बयानों पर सुखबीर बादल ने कहा कि मुआवजे की राशि कम है लोगो का ज्यादा नुकसान हुआ है  1600 करोड़ पर बोलते हुए सुखबीर सिंह बादल ने कहा कि किसानों को 50 हज़ार प्रति एकड़ मुआवजा मिलना चाहिए बाइट शिरोमणि अकाली दल प्रधान सुखबीर सिंह बादल
5
comment0
Report
MSManish Sharma
Sept 12, 2025 14:34:17
Tarn Taran Sahib, Punjab:ब्रेकिंग 1ST ON विधायक मनजिंदर सिंह लालपुरा को अदालत द्वारा सजा दिए जाने के बाद उनकी प्रतिक्रिया सामने आई है। उनके पीए हरकीरत सिंह करण ने विधायक की लिखित प्रतिक्रिया भेजी। जिसमें विधायक मनजिंदर सिंह लालपुरा ने लिखा है की अदालत का यह फैसला सुनकर मेरी अंतर आत्मा को बहुत दुख हुआ है मेरा मानना है कि यह सजा मुझे नहीं बल्कि कानून को दी गई है क्योंकि उन्हें उसे जुर्म की सजा दी गई है जो उन्होंने किया ही नहीं वह इस फैसले के विरुद्ध माननीय हाई कोर्ट में अपील करेंगे और उन्हें विश्वास है कि हाई कोर्ट उन्हें इंसाफ देगी। उन्होंने लिखा कि माननीय सुप्रीम कोर्ट और हाई कोर्ट से अपील करते हैं कि इस केस संबंधी पांच न्यायाधीशों की बेंच बनाई जाए ताकि लोगों का भरोसा कानून पर बना रहे क्योंकि पुलिस प्रशासन द्वारा की गई किसी भी कार्रवाई के बाद अदालत ही है जिस पर लोग भरोसा करते हैं और यह भरोसा टूटना नहीं
4
comment0
Report
KKKIRTIPAL KUMAR
Sept 12, 2025 14:20:24
Sangrur, Punjab:*Sangrur Breaking..* *ਸੰਗਰੂਰ ਵਿੱਚ ਹੋਇਆ ਭਿਆਨਕ ਸੜਕ ਹਾਦਸਾ,, ਮੌਕੇ ਉੱਪਰ ਦੋ ਨੌਜਵਾਨਾਂ ਦੀ ਹੋਈ ਮੌਤ* *ਮੌਕੇ ਤੇ ਹੀ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਭਿਆਨਕ ਮੌਤ,, ਵੱਡੇ ਟਰਾਲੇ ਨੇ ਦਰੜੇ ਦੋ ਨੌਜਵਾਨ* *ਹਾਦਸਾ ਬੇਹਦ ਦਰਦਨਾਕ,,ਟਰਾਲੇ ਦੇ ਟਾਇਰ ਵਿੱਚ ਫਸ ਕੇ ਇੱਕ ਨੌਜਵਾਨ ਦੇ ਸਰੀਰ ਦੇ ਹੋਏ ਦੋ ਟੁਕੜੇ,, ਇੱਕ ਟੁਕੜੇ ਨੂੰ 30 ਮੀਟਰ ਤੱਕ ਲੈ ਗਿਆ ਟਰਾਲਾ ਚਾਲਕ* *ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ,, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ* ਸੰਗਰੂਰ ਦੇ ਵਿੱਚ ਦਰਦਨਾਕ ਭਿਆਨਕ ਸੜਕ ਹਾਦਸਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਦੇ ਉੱਪਰ ਫਲਾਈ ਓਵਰ ਦੇ ਉੱਪਰ ਸੰਗਰੂਰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਦੋ ਨੌਜਵਾਨ ਜੋ ਕਿ ਸਕੂਟੀ ਦੇ ਉੱਪਰ ਜਾ ਰਹੇ ਸੀ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਨਾਂ ਦੀ ਮੌਤ ਹੋ ਗਈ ਹਾਦਸਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘੜੀਸ ਕੇ ਲੈ ਗਿਆ ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈ ਓਵਰ ਦੇ ਉੱਪਰ ਹੀ ਖੜਾ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਦੋ ਬੱਚੇ ਅਤੇ ਪਤਨੀ ਨੂੰ ਉਹ ਪਿੱਛੇ ਛੱਡ ਗਿਆ ਦੂਸਰੇ ਨੌਜਵਾਨ ਦਾ ਨਾਮ ਸੰਦੀਪ ਸੀ ਅਤੇ ਉਹ ਨਾਭੇ ਦੇ ਨਜ਼ਦੀਕੀ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ ਬਾਈਟ,, ਮ੍ਰਿਤਕ ਸੁਨੀਲ ਕੁਮਾਰ ਦੇ ਪਰਿਵਾਰ ਵਾਲੇ ਬਾਈਟ,, ਕਸ਼ਮੀਰ ਸਿੰਘ ਮੌਕੇ ਉੱਪਰ ਪੁਲਿਸ ਕਰਮੀ
1
comment0
Report
MSManish Sharma
Sept 12, 2025 14:08:08
Tarn Taran Sahib, Punjab:2013 के उसमा कांड में अदालत का 12 साल बाद आया फैसला सजा पाने वालों में सात पुलिस कर्मी एंकर साल 2013 के उसमा कांड मामले में 12 साल बाद फैसला आया है। तरन तारन के अतिरिक्त जिला सेशन जज प्रेम कुमार की अदालत ने अपने फैसले में विधानसभा खड़ूर साहब के विधायक मनजिंदर सिंह लालपुरा सहित 7 को चार साल और जुर्माना की सजा सुनाई है जबिक तीन आरोपियों को एक एक साल और जुर्माना की सजा सुनाई गई है। एक आरोपी जो नशा तस्करी के मामले में पहले से तिहाड़ जेल में बंद है उसका फैसला देने के लिए 16 सितंबर की तारीख निर्धारित की गई है जिसकी पेशी जेल से वीडियो कांफ्रेंस के जरिए होगी। इस मामले में कुल 12 आरोपी थे जिनमें से एक की मौत हो चुकी है और दस आरोपियों को आज अदालत ने सजा सुनाई है। वहीं पीड़िता ने अदालत के इस फैसले पर संतोष जताया और कहा कि देर सही लेकिन इंसाफ मिला। वहीं दूसरी तरफ इस मामले में विधायक मनजिंदर सिंह लालपुर की वकील नवजोत कौर चब्बा ने कहा कि वह अदालत के फैसले से संतुष्ट नहीं है अदालत को गुमराह किया गया है और उनकी कई दलीलें नजरअंदाज की गई है अब वह इंसाफ के लिए माननीय हाई कोर्ट का दरवाजा खटखटा आएंगे क्योंकि यह फैसला कई जिंदगियों से जुड़ा हुआ है। इन आरोपियों को चार साल की सजा और जुर्माना विधायक मनजिंदर सिंह लालपुरा, कवलदीप सिंह, दविंदर कुमार (पुलिस कर्मी), सारज सिंह (पुलिस कर्मी), अश्विनी कुमार (पुलिस कर्मी), हरजिंदर सिंह (पुलिस कर्मी), तरसेम सिंह (पुलिस कर्मी) इन्हें एक साल और जुर्माना गगनदीप सिंह, नरेंद्र सिंह (पुलिस कर्मी) और गुरदीप राय (पुलिस कर्मी) यह था मामला 3 मार्च, 2013 को तरनतारन के गांव उसमां की दलित युवती हरबिंदर कौर उसमां अपने परिवार के साथ गोइंदवाल बाईपास पर विवाह समागम में पहुंची थी। उसने पुलिस को फोन कर बताया की उसके साथ छेड़छाड़ हुई है। आरोपियों में उसने साबा (मनजिंदर सिंह लालपुरा) और तोषी नाम बताए । पुलिस मौके पर पहुंची और हरबिंदर कौर के साथ मारपीट की हरबिंदर कौर के चचेरे भाई जगजीत सिंह ने मारपीट की वीडियो बनाई थी। यह मामला तब सड़क से लेकर संसद तक गूंजा था। तब एससी और महिला कमीशन ने इसका नोटिस भी लिया। 2013 के इस मामले में थाना सिटी तरनतारन में मौजूदा विधायक मनजिंदर सिंह लालपुरा, सात पुलिस कर्मचारियों सहित 12 को इस मामले में नामजद किया था। WT
5
comment0
Report
SGSatpal Garg
Sept 12, 2025 14:05:22
Patran, Punjab:पातडा़ं से सतपाल गर्ग स्टोरी। डेढ़ महीने से लापता डरौली गांव के दो युवक, परिजनों ने पुलिस कार्रवाई न होने पर थाना घग्गा के बाहर दिया धरना ऐकर। गांव डरौली के दो युवक — 18 वर्षीय मिन्नत और 17 वर्षीय मनु — 29/30 जुलाई से लापता हैं। डेढ़ महीने बीत जाने के बाद भी पुलिस उनके बारे में कोई सुराग नहीं जुटा पाई है। इससे नाराज़ परिवार के सदस्यों ने शुक्रवार को गांववासियों और सेंट्रल वाल्मीकि सभा के नेताओं के साथ थाना घग्गा के बाहर जोरदार धरना-प्रदर्शन किया। परिवार ने अपने स्तर पर नहर में गोताखोर बुलाकर छानबीन करवाई थी। इस दौरान युवकों की बाइक और एक मोबाइल फोन बरामद भी हुआ। इसके बावजूद पुलिस की तरफ से अब तक कोई सख्त कार्रवाई नहीं की गई। यही वजह रही कि शुक्रवार सुबह 10 बजे से थाना के बाहर रोष प्रदर्शन करते हुए कार्रवाई की मांग की गई । जिस दोरान पुलिस की ढ़ीली कारगुजारी को देखते हुए प्रदर्शन करने वाले गांव के लोगों ने पटियाला पातडा़ं मुख्य मार्ग को बंद कर नारेवाजी करते हुए कार्रवाई होने तक धरना जारी रखने की बात पर डटे रहे और जब तक उनके बच्चों का कोई सुराग नहीं लगता, तब तक धरना-प्रदर्शन जारी रहेगा। सेंट्रल वाल्मीकि सभा के नेताओं ने भी परिवार को भरोसा दिलाया है कि इंसाफ मिलने तक वे उनके साथ खड़े रहेंगे। इस मामले को लेकर डीएसपी पातडां इंद्रपाल चोहान मौके पर पहुंचे और पीड़ित परिवार को मिल कर परिजनों को विश्वास दिलाया कि इस मामले में किसी भी आरोपी को बक्सा नहीं जाएग। जिस के बाद परिजनों ने मिलें आश्वासन के बाद धरना समाप्त कर दिया। बाईट आगू बाईक डीएसपी पातडां इंद्रपाल चोहान
3
comment0
Report
BSBALINDER SINGH
Sept 12, 2025 13:48:34
Patiala, Punjab:Story idea Station Patiala ਪਟਿਆਲਾ ਸ਼ਹਿਰ ਚ ਟੁੱਟੀਆਂ ਹੋਇਆ ਸੜਕਾਂ ਦਾ ਜਲਦ ਸ਼ੁਰੂ ਹੋਵੇਗਾ ਕੱਮ ਪਟਿਆਲਾ ਸ਼ਹਿਰ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਦੇ ਪੁਰਾਣੇ ਬਸ ਸਟੈਂਡ ਦੇ ਕੋਲ ਨਵੀਆਂ ਬਣ ਰਹੀਆਂ ਸੜਕਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣਨ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਕਰਕੇ ਇਹ ਕੰਮ ਰੁਕਿਆ ਹੋਇਆ ਸੀ ਇਸ ਮੌਕੇ ਤੇ ਉਹਨਾਂ ਨੇ ਕੱਲ ਜੋ ਨਗਰ ਨਿਗਮ ਵੱਲੋਂ ਇੱਕ ਜਗ੍ਹਾ ਦਾ ਕਬਜ਼ਾ ਲਿੱਤਾ ਗਿਆ ਉਸ ਮਾਮਲੇ ਦੇ ਸਬੰਧੀ ਵੀ ਕਿਹਾ ਕਿ ਸਾਰੇ ਸ਼ਹਿਰ ਦੇ ਵਿੱਚ ਨਗਰ ਨਿਗਮ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਨਜਾਇਜ਼ ਕਬਜ਼ਿਆਂ ਦੀ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਨਗਰ ਨਿਗਮ ਦੀ ਜਗ੍ਹਾ ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਉਹ ਸਾਰੀ ਜਗ੍ਹਾ ਤੋਂ ਕਬਜ਼ੇ ਛਡਵਾਏ ਜਾਣਗੇ
6
comment0
Report
Advertisement
Back to top