Back
फाजिल्का में राशन विवाद: भीड़ ने गाड़ी पर चढ़कर मचाया हंगामा
SNSUNIL NAGPAL
Sept 12, 2025 12:31:00
Fazilka, Punjab
ਫਾਜ਼ਿਲਕਾ ਦੇ ਵਿੱਚ ਰਾਸ਼ਨ ਨੂੰ ਲੈ ਕੇ ਵਿਵਾਦ ਹੋ ਗਿਆ । ਲੋਕ ਹੱਥੋਂ ਬੱਖੀ ਹੋ ਗਏ । ਇੱਕ ਦੂਜੇ ਤੋਂ ਰਾਸ਼ਨ ਦੇ ਗੱਟੇ ਮਹਿਲਾਵਾਂ ਖੋਂਹਦੀਆਂ ਨਜ਼ਰ ਆਈਆਂ । ਗੱਡੀ ਤੇ ਲੋਕ ਚੜ ਗਏ । ਦੱਸਿਆ ਜਾ ਰਿਹਾ ਹੈ ਕਿ ਕੋਈ ਸਮਾਜ ਸੇਵੀ ਸੰਸਥਾ ਦੇ ਲੋਕ ਇਲਾਕੇ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਆਏ ਸੀ । ਜਿੰਨਾ ਸਤਲੁਜ ਕਰੀਕ ਦੇ ਉਸ ਪਾਰ ਰਾਸ਼ਨ ਵੰਡਣ ਜਾਣਾ ਸੀ ਕਿ ਰਾਸਤੇ ਵਿਚ ਪਿੰਡ ਨਵਾਂ ਹਸਤਾ ਦੇ ਨਜ਼ਦੀਕ ਦੀ ਇਹ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਤੁਹਾਨੂੰ ਇੱਥੇ ਦੱਸ ਦਈਏ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਅਕਸਰ ਹੀ ਸਮਾਜ ਸੇਵੀ ਲੋਕ ਇਹਨਾਂ ਇਲਾਕੇ ਦੇ ਹੜ ਪੀੜਤ ਲੋਕਾਂ ਦੀ ਮਦਦ ਦੇ ਲਈ ਰਾਸ਼ਨ ਵੰਡਣ ਦੇ ਲਈ ਆ ਰਹੇ ਨੇ ।
10
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowSept 12, 2025 14:34:170
Report
BSBALINDER SINGH
FollowSept 12, 2025 14:32:360
Report
BSBALINDER SINGH
FollowSept 12, 2025 14:21:141
Report
KKKIRTIPAL KUMAR
FollowSept 12, 2025 14:20:240
Report
MSManish Sharma
FollowSept 12, 2025 14:08:081
Report
SGSatpal Garg
FollowSept 12, 2025 14:05:222
Report
MJManoj Joshi
FollowSept 12, 2025 13:51:563
Report
RKRAJESH KATARIA
FollowSept 12, 2025 13:49:042
Report
BSBALINDER SINGH
FollowSept 12, 2025 13:48:344
Report
MJManoj Joshi
FollowSept 12, 2025 13:47:273
Report
MTManish Thakur
FollowSept 12, 2025 13:46:197
Report
BSBHARAT SHARMA
FollowSept 12, 2025 13:46:075
Report
JSJagmeet Singh
FollowSept 12, 2025 13:39:349
Report
VKVipan Kumar
FollowSept 12, 2025 13:38:453
Report
RKRAMAN KHOSLA
FollowSept 12, 2025 13:38:094
Report