Back
हुसियारपुर हादसे के बाद प्रवासियों के खिलाफ पंजाबियों में गुस्सा भड़का
RKRAMAN KHOSLA
Sept 12, 2025 12:48:21
Hoshiarpur, Punjab
ਹੁਸਿ਼ਆਰਪੁਰ 'ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ 'ਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਹੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਉਠਣ ਲੱਗੀ ਹੈ। ਇਸ ਘਟਨਾ ਦਾ ਸੇਕ ਹੁਣ ਪਿੰਡਾਂ ਤੱਕ ਵੀ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤਾ ਵਲੋਂ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਸਮੁੱਚੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਹੀ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਹੀ ਪੰਚਾਇਤ ਵਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏਦਾਰ ਬਣਾਇਆ ਤਾਂ ਉਕਤ ਪਿੰਡ ਵਾਸੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਬਾਈਟ ਸਰਪੰਚ ਰਾਜੇਸ਼ ਕੁਮਾਰ ਬੱਬੂ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 12, 2025 15:00:470
Report
KBKulbir Beera
FollowSept 12, 2025 15:00:130
Report
TBTarsem Bhardwaj
FollowSept 12, 2025 14:50:284
Report
HSHarmeet Singh Maan
FollowSept 12, 2025 14:49:497
Report
RKRAJESH KATARIA
FollowSept 12, 2025 14:47:541
Report
MSManish Sharma
FollowSept 12, 2025 14:34:174
Report
BSBALINDER SINGH
FollowSept 12, 2025 14:32:362
Report
BSBALINDER SINGH
FollowSept 12, 2025 14:21:141
Report
KKKIRTIPAL KUMAR
FollowSept 12, 2025 14:20:241
Report
MSManish Sharma
FollowSept 12, 2025 14:08:085
Report
SGSatpal Garg
FollowSept 12, 2025 14:05:223
Report
MJManoj Joshi
FollowSept 12, 2025 13:51:566
Report
RKRAJESH KATARIA
FollowSept 12, 2025 13:49:044
Report
BSBALINDER SINGH
FollowSept 12, 2025 13:48:346
Report
MJManoj Joshi
FollowSept 12, 2025 13:47:274
Report