Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

ਫਿਰੋਜ਼ਪੁਰ ਵਿੱਚ ਭਿਆਨਕ ਐਕਸੀਡੈਂਟ: ਲੜਕੇ-ਲੜਕੀ ਦੀ ਮੌਤ ਨੇ ਸਭ ਨੂੰ ਹਿਰਦਾ ਦਿਲਾ ਦਿੱਤਾ!

RAJESH KATARIA
Jul 03, 2025 12:35:18
Firozpur, Punjab
ਫਿਰੋਜ਼ਪੁਰ ਵਿੱਚ ਹੋਇਆ ਭਿਆਨਕ ਐਕਸੀਡੈਂਟ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਇੱਕ ਲੜਕੇ ਅਤੇ ਲੜਕੀ ਦੀ ਹੋਈ ਮੌਤ ਐਂਂਕਰ) ਫਿਰੋਜ਼ਪੁਰ ਦੇ ਜੀਰਾ ਰੋਡ ਤੇ ਅੱਜ ਇੱਕ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿੱਚ ਕਾਰ ਸਵਾਰ ਇੱਕ ਲੜਕੇ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ। ਕਿ ਮ੍ਰਿਤਕ ਲੜਕੀ ਕੁਮਨਾਕਸ਼ੀ ਸ਼ਰਮਾ ਜੋ ਅਮ੍ਰਿਤਸਰ ਦੀ ਰਹਿਣ ਵਾਲੀ ਹੈ। ਅਤੇ ਰੇਲਵੇ ਵਿੱਚ ਨੌਕਰੀ ਕਰਦੀ ਸੀ। ਅਤੇ ਫਿਰੋਜ਼ਪੁਰ ਵਿਖੇ ਆਪਣੇ ਕਿਸੇ ਨਿੱਜੀ ਕੰਮ ਲਈ ਆ ਰਹੀ ਸੀ। ਕਿ ਰਾਸਤੇ ਵਿੱਚ ਪਿੰਡ ਡੂਮਣੀ ਵਾਲਾ ਵੀਖੇ ਉਸਦੀ ਕਾਰ ਦੀ ਰੌਂਗ ਸਾਈਡ ਆ ਰਹੀ ਬੱਸ ਨਾਲ ਟੱਕਰ ਹੋ ਗਈ। ਜਿਸ ਦੌਰਾਨ ਕਾਰ ਵਿੱਚ ਸਵਾਰ ਲੜਕੇ ਲੜਕੀ ਦੋਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ।  ਉਧਰ ਦੱਸਿਆ ਜਾ ਰਿਹਾ ਹੈ। ਕਿ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।   ਬਾਈਟ) ਐਸ ਐਸ ਮਾਨ ਰੇਲਵੇ ਅਧਿਕਾਰੀ ਅਮ੍ਰਿਤਸਰ ਬਾਈਟ) ਕੁਲਭੂਸ਼ਨ ਜਾਣਕਾਰ ਬਾਈਟ) ਡਾਕਟਰ ਮਾਨਿਕ ਸਿਵਲ ਹਸਪਤਾਲ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement