Back
ਘਰ 'ਤੇ ਹਮਲਾ: ਕੁਲਜੀਤ ਕੌਰ ਦੀ ਜਾਨ ਬਚਾਉਣ ਦੀ ਦਿਲਚਸਪ ਕਹਾਣੀ
Nawanshahr, Punjab
Story idea --For Approval
From -Nawanshahr
Reporter --Narinder Rattu.
ਐਂਕਰ--ਥਾਣਾ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਸਤਨੌਰ ਵਿਖੇ ਰੰਜਿਸ਼ ਦੇ ਚੱਲਦੇ ਘਰ ਦੇ ਉੱਪਰ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਜਾਣਕਾਰੀ ਦਿੰਦੇ ਹੋਏ ਜਸਵੰਤ ਕੌਰ ਪਤਨੀ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਦੇ ਮਕਾਨ ਦੀ ਵੰਡ ਨਾਂ ਹੋਣ ਕਾਰਨ ਅਤੇ ਘਰਵਾਲੇ ਦੀ ਮੌਤ ਤੋਂ ਬਾਅਦ ਉਹ ਇਕੱਲੀ ਘਰ ਵਿੱਚ ਰਹਿੰਦੀ ਹੈ ਅਤੇ ਬਾਕੀ ਸਾਂਝੀਦਾਰ ਵਿਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਕਾਨ ਤੇ ਸਟੇਅ ਵੀ ਲਿਆ ਹੋਇਆ ਅਤੇ ਉਨ੍ਹਾਂ ਵਲੋਂ ਮਕਾਨ ਦੀ ਵੰਡ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਬੇਟੀ ਕੁਲਜੀਤ ਕੌਰ ਅਤੇ ਪਰਮਜੀਤ ਕੌਰ ਮਿਲਣ ਆਇਆ ਹੋਈਆਂ ਸਨ ਤਾਂ ਉਨ੍ਹਾਂ ਦਾ ਦਿਉਰ (ਦੇਵਰ) ਜਿਹੜਾ ਕਿ ਵਿਦੇਸ਼ ਵਿੱਚ ਰਹਿੰਦਾ ਹੈ ਉਨ੍ਹਾਂ ਨੇ ਘਰ ਵਿੱਚ ਬੰਦੇ ਭੇਜਕੇ ਹਮਲਾ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੁਲਜੀਤ ਕੌਰ ਨੂੰ ਸੱਟਾਂ ਵੀ ਲੱਗ ਗਈਆਂ ਅਤੇ ਉਨ੍ਹਾਂ ਬੜੀ ਮੁਸ਼ਕਿਲ ਨਾਲ ਅੰਦਰਲਾ ਕੈਂਚੀ ਵਾਲਾ ਘੇਟ ਬੰਦ ਕਰਕੇ ਜਾਨ ਬਚਾਈ। ਇਸ ਸਬੰਧੀ ਉਨ੍ਹਾਂ ਥਾਣਾ ਗੜ੍ਹਸ਼ੰਕਰ ਨੂੰ ਵੀ ਸੁਚਿੱਤ ਕੀਤਾ ਗਿਆ ਅਤੇ ਹੁਣ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਵਿਸ਼ ਕੁਮਾਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਈਟ 1:--ਕੁਲਜੀਤ ਕੌਰ ਬੇਟੀ
ਬਾਈਟ 2:--ਪਰਮਜੀਤ ਕੌਰ ਬੇਟੀ
ਬਾਈਟ 3:--ਜਸਵੰਤ ਕੌਰ
ਬਾਈਟ 4:--ਰਵੀਸ਼ ਕੁਮਾਰ ਏ ਐਸ ਆਈ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Mandi, bharatpur, Himachal Pradesh:
मंडी स्टोरी
PWD मिनिस्टर विक्रमादित्य सिंह आज गोहर ब्लॉक की पंचायत स्यांज, गाँव पांगलियुर में बारिश से हुए नुकसान से प्रभावित लोगों से मिलने पहुंचे, जहां उन्होंने खास बात चीत में कहा, दुःख की घड़ी में चौकना रहने की जरुरत, मंडी में सभी ब्लॉक सड़कों को बहाल करने का काम किया जा रहा है, लोगों की हर प्रकार से सहायता की जाएगी , PWD को 5 करोड़ का नुकसान प्रदेश भर में हुआ है, 2023 में हुए नुकसान की भरपाई अभी नहीं हो पायी है लेकिन नए नुकसान के भरपाई का प्रयासरत रहेंगे, इस दौरान उन्होंने कहा मंडी की सांसद अभी तक नहीं आयी है, लेकिन हम हर तरह की राहत देने का प्रयास करेंगे...
Elements
One to one with PWD विक्रमादित्य सिंह
Shots sopt
0
Share
Report
Faridkot, Punjab:
Faridkot
10 ਅਤੇ 11 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਸੱਦੇ ਜਾ ਰਹੇ ਵਿਸ਼ੇਸ਼ ਸਤਰ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਖਤ ਕਾਨੂੰਨ ਬਣਾਏ ਜਾਣ ਦੀ ਪ੍ਰੋਵੀਜ਼ਨ ਰੱਖੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਦਾ ਪੱਖ ਸਾਹਮਣੇ ਆਇਆ ਉਹਨਾਂ ਦੱਸਿਆ ਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਤਾਂ ਕਿ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਅਤੇ ਅਜਿਹੇ ਕਾਨੂੰਨ ਆਉਣ ਵਾਲੀਆਂ ਪੀੜੀਆਂ ਲਈ ਵੀ ਵਧੀਆ ਸਾਬਿਤ ਹੋ ਸਕਦੇ ਨੇ। ਉਹਨਾਂ ਕਿਹਾ ਕਿ ਹਾਲੇ ਇਸ ਸਬੰਧੀ ਖਰੜਾ ਉਹਨਾਂ ਕੋਲ ਨਹੀਂ ਆਇਆ ਜਿੱਦਾਂ ਹੀ ਇਹ ਬਿੱਲ ਪੇਸ਼ ਹੁੰਦਾ ਉਸਦੀ ਡਿਟੇਲ ਸਾਂਝੀ ਕੀਤੀ ਜਾਵੇਗੀ।
0
Share
Report
Sahibzada Ajit Singh Nagar, Punjab:
Manish Shanker Mohali
ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੋਹਾਲੀ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮਾਂ ਵੱਲੋਂ ਐਸਪੀ ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਮੁੱਲਾਪੁਰ ਸਟੇਡੀਅਮ ਨਜ਼ਦੀਕ ਵਿਸ਼ੇਸ਼ ਨਾਕਾਬੰਦੀ ਦੌਰਾਨ
(ਨਿਊ ਚੰਡੀਗੜ੍ਹ) 72 ਪੇਟੀਆਂ ਚੰਡੀਗੜ੍ਹ ਵਿੱਚ ਵਿਕਣ ਵਾਲੀ ਸ਼ਰਾਬ ਦੀਆਂ ਕੀਤੀਆਂ ਬਰਾਮਦ, ਪੁਲਿਸ ਵੱਲੋਂ ਮਾਮਲਾ ਦਰਜ, ਆਰੋਪੀ ਚੰਡੀਗੜ੍ਹ ਤੋਂ ਲੁਧਿਆਣਾ ਲੈ ਕੇ ਜਾ ਰਿਹਾl
Shorts
Byte-SP Mohit Agarwal
0
Share
Report
Amritsar, Punjab:
CRPF ਚੋਂ ਰਿਟਾਇਰਡ DSP ਤਰਸੇਮ ਸਿੰਘ ਦਾ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਬੀਤੇ ਦਿਨ ਹੀ ਤਰਸੇਮ ਸਿੰਘ ਨੇ ਆਪਣੇ ਹੀ ਪਰਿਵਾਰ ਤੇ ਚਲਾਈਆਂ ਸੀ ਤਾਬੜਤੋੜ ਗੋਲੀਆਂ
ਅੱਜ ਤਰਸੇਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ।
ਗੋਲੀਬਾਰੀ ਚ ਤਰਸੇਮ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਨਹੁੰ ਅਤੇ ਪਹਿਲੀ ਘਰਵਾਲੀ ਜ਼ਖਮੀ ਸੀ।
ਪ੍ਰੋਪਰਟੀ ਦੇ ਲੈਣ ਦੇਣ ਨੂੰ ਲੈ ਕੇ ਤਰਸੇਮ ਸਿੰਘ ਦਾ ਆਪਣੇ ਪਰਿਵਾਰ ਦੇ ਨਾਲ ਝਗੜਾ ਚੱਲ ਰਿਹਾ ਸੀ।
0
Share
Report
Patiala, Punjab:
Story idea
Station patiala
ਪਟਿਆਲਾ ਦੇ ਅਲੀਪੁਰ ਅਰਾਈਆਂ ਦੇ ਕੋਲ ਅੱਜ ਖੀਰੇ ਲਿਜਾ ਰਹੇ ਮਹਿੰਦਰਾ ਬਲੈਰੋ ਪਿਕਅਪ ਦਾ ਇੱਕ ਟਿੱਪਰ ਦੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦਾ ਨਾਮ ਦਵਿੰਦਰ ਦੱਸਿਆ ਗਿਆ ਜੋਕਿ ਹਰਿਆਣਾ ਦੇ ਕੈਥਲ ਦੇ ਮਟੌਰ ਇਲਾਕੇ ਦਾ ਰਹਿਣ ਵਾਲਾ ਸੀ ਟਿੱਪਰ ਚਾਲਕ ਅਤੇ Bolero ਦੇ ਕੰਡਕਟਰ ਦੀਆਂ ਲੱਤਾਂ ਟੁੱਟ ਜਾਣ ਦੀ ਗੱਲਬਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸਵੇਰੇ 4 ਕੁ ਵਜੇ ਦੇ ਕਰੀਬ ਦੀ ਹੈ ।
ਬਲੈਰੋ ਪਿਕਅਪ ਚਾਲਕ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਜਦਕਿ ਦੋ ਜਣੇ ਜ਼ਖਮੀ ਹਨ ਜਿਨਾਂ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਬਲੈਰੋ ਪਿਕਅਪ ਚਾਲਕ ਦਵਿੰਦਰ ਸਿੰਘ ਵਾਸੀ ਮਟੌਰ ਜਿਲਾ ਕੈਥਲ ਦਾ ਰਹਿਣ ਵਾਲਾ ਸੀ ਜਿਸ ਦੀ ਡੈਡ ਬਾਡੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੇ ਵਿੱਚ ਰੱਖੀ ਗਈ ਹੈ।।
ਪੁਲਿਸ ਨੇ ਫੋਨ ਤੇ ਦਸਿਆ ਕਿ ਊਨਾ ਵਲੋਂ ਟਿਪਰ ਚਾਲਕ ਤੇ ਮਾਮਲਾ ਦਰਜ ਕਰ ਲਿਆ ਹੈ
ਬਾਈਟ ਸਥਾਨਕ ਲੋਕ
0
Share
Report
Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਦੇ ਪੀਰਮੁਛਲਾ ਸਥਿਤ ਡਿਲੀਵਰੀ ਕੰਪਨੀ ਬਲਿੰਕਿਟ ਵਿਚ ਡਿਲੀਵਰੀ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਅੱਜ ਇਕੱਠੇ ਹੋ ਕੰਪਨੀ ਤੇ ਧੱਕੇਸ਼ਾਹੀ ਅਤੇ ਸ਼ੋਸ਼ਣ ਕਰਨ ਦੇ ਆਰੋਪ ਲਗਾਉਂਦਿਆਂ ਨਾਰੇਬਾਜ਼ੀ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਮੁਲਾਜ਼ਮਾ ਵੱਲੋਂ ਕਿਹਾ ਗਿਆ ਕਿ ਕੰਪਨੀ ਨੇ ਬਿਨਾਂ ਦੱਸੇ ਡਿਲੀਵਰੀ ਦੇ ਭੁਗਤਾਨ ਵਿੱਚ ਕਟੌਤੀ ਕਰ ਦਿੱਤੀ ਜਿਸ ਦੇ ਨਾਲ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ । ਮੁਲਾਜ਼ਮਾਂ ਵੱਲੋਂ ਕੰਪਨੀ ਮੈਨੇਜਮੈਂਟ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜੇਕਰ ਮੁਲਾਜ਼ਮ ਆਪਣੇ ਨਾਲ ਹੋ ਰਹੀ ਨਾ ਇਨਸਾਫੀ ਦੀ ਗੱਲ ਕਰਦੇ ਹੈ ਤਾਂ ਉਹਨਾਂ ਦੀ ਆਈਡੀ ਨੂੰ ਬਲੋਕ ਕਰ ਧਮਕੀਆਂ ਦਿੱਤੀਆਂ ਜਾਂਦੀਆਂ ਹਨ । ਆਪਣੀ ਜਾਨ ਨੂੰ ਜੋਖਮ ਚ ਪਾ ਲੋਕਾਂ ਦੇ ਘਰਾਂ ਵਿੱਚ ਡਿਲੀਵਰੀ ਕਰਨ ਵਾਲੇ ਮੁਲਾਜ਼ਮਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ ਜੇਕਰ ਮੈਨੇਜਮੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਨੇਜਮੈਂਟ ਵੱਲੋਂ ਕਿਸੀ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ ।
ਜ਼ਿਕਰਯੋਗ ਹੈ ਕਿ ਜਦ ਮੁਲਾਜ਼ਮਾਂ ਵੱਲੋਂ ਬਲਿੰਕਟ ਕੰਪਨੀ ਦੇ ਮੈਨੇਜਮੈਂਟ ਤੇ ਲਗਾਏ ਆਰੋਪਾਂ ਦਾ ਜੀ ਮੀਡੀਆ ਵੱਲੋਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੀ ਮੀਡੀਆ ਨੂੰ ਦੇਖ ਕੰਪਨੀ ਮੈਨੇਜਮੈਂਟ ਵੱਲੋਂ ਦਫਤਰ ਦੇ ਸ਼ਟਰ ਬੰਦ ਕਰ ਦਿੱਤੇ ਗਏ ਜੋ ਕੰਪਨੀ ਦੀ ਮੈਨੇਜਮੈਂਟ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ।
WALKTHROUGH
Delivery boy bytes
SHOTS
0
Share
Report
Kullu, Himachal Pradesh:
हिमाचल प्रदेश सरकार ने राज्य को ग्रीन ऊर्जा में अव्वल करने के लिए प्रदेश भर में इलेक्ट्रिक वाहनों की मजबूती देने का फैसला लिया है। तो वही बेरोजगार युवाओं को भी ई-रिक्शा में 50% तक अनुदान देने की बात कही है। ऐसे में कुल्लू जिला में इलेक्ट्रिक रिक्शा की परमिशन को लेकर ऑटो चालकों में विरोध है उनका कहना है कि कुल्लू जिला में पहले ही 1000 से अधिक लोग ऑटो रिक्शा चला कर अपनी रोजी-रोटी कमा रहे है। तो वहीं कुल्लू शहर में ही 350 ऑटो चालक है ऐसे में उन्होंने आरटीओ के माध्यम से प्रदेश सरकार से यह मांग रखी है कि इलेक्ट्रिक ऑटो की परमिशन से उन्हें कोई एतराज नहीं है। वह बस इतना चाहते है। जहां पर ऑटो की परमिशन नहीं है। वहां पर नए क्षेत्र में इलेक्ट्रिक ऑटो की अनुमति दी जाए। उन्होंने कहा कि बंजार, सैंज, मणिकरण जरी, कसोल, ओट, थलौट ऐसी जगह है। जहां पर पर्यटक भी आते है। और स्थानीय लोगों को भी अपने घरों के लिए बसों का सहारा लेना पड़ता है। ऐसे में इन जगह पर युवाओं को इलेक्ट्रिक ऑटो की परमिशन दी जा सकती है। इससे ऑटो रिक्शा यूनियन को भी कोई एतराज नहीं है। और ना ही इलेक्ट्रिक ऑटो से उन्हें कोई परेशानी है। लेकिन शहर में पहले ही बहुत अधिक ऑटो चल रहे हैं ऐसे में उन्होंने सरकार से इस विषय पर फिरसे सोचने की मांग रखी है
बाइट - संजय कपूर महासचिव प्रदेश ऑटो यूनियन
0
Share
Report
Nurpur, Himachal Pradesh:
लोकेशन नूरपुर भूषण शर्मा
हिमाचल पथ परिवहन की जसूर से हडल बस करीबन एक महीने से ना आने पर लोगों मे रोष
. स्कूल, कॉलेज व दिहाड़ी लगाने वालों को करना पड़ रहा है परेशानियों का सामना
बिभाग नहीं दे रहा कोई संतुष्टिकरण जबाब
स्थानीय लोगों ने सरकार से अपील, तुरंत किया जाए समाधान
एंकर -नूरपुर की पंचायत हडल में हिमाचल पथ परिवहन की जसूर से हडल बस करीबन एक महीने से ना आने पर प्लस वन, प्लस टू की पढ़ाई करने दूसरी जगह स्कूल जाने वाले बच्चों,कालेज जाने वाले , दूसरी जगहों पर मजदूरी दिहाड़ी लगाने वाले मजदूरों तथा गांव वासियों को परेशानियों का सामना करना पड़ रहा है! क्योंकि यह बस एक ऐसी बस है जो गांव के लिए लाइफलाइन का काम करती है! यह रोजाना जसूर से शाम 4.30 को हडल से चलती थी और शाम को हडल पहुंचती और रात ठहराव करके अगली सुबह 7.30 बजे, गांव से जसूर की ओर जाती थी! इस बस में गांव के लोग सुबह नूरपुर,जसूर, स्कूल , कालेज के बच्चे, दिहाड़ी दार मजदूर सुबह जाकर और शाम को इसी बस पर घर आ जाते थे! इस बस को सुचारु ढंग से चलाने को लेकर स्कूल कालेज जाने वालों,उनके परिजनों तथा स्थानीय निवासियों ने मुख्यमंत्री सुखविंद्र सिंह सुक्खू, परिवहन मंत्री मुकेश अग्निहोत्री से गुहार लगाई है कि इस बस को जल्द शुरू करवाया जाए ।यह बस इस रुट पर तब से चली आ रही है जब यहां की सड़क कच्ची हुआ करती थी ।
गांव वासी पंकज धीमान ने कहा कि जब इस गांव का कच्चा रोड़ हुआ करता था तो यह बस इस गांव के लिए चली थी! लेकिन एक महीने से बस बन्द है! जब हमने विभाग को पूछा तो उन्होंने कहा कि बस खराब है और हमें स्पेयर पार्ट्स नहीं मिल पा रहा है! मैं 21 तारीख से अड्डा इन्चार्ज ,व डिपू रिजिनल मैनेजर को फोन कर रहा हूं!बिभाग अश्वासन देता रहा अब तो वो फोन भी नहीं उठाते हैं! इस बस के ना आने से हमारे बच्चे स्कूल समय पर नहीं पहुंच पा रहे हैं! दिहाड़ी दार मजदूरी करने समय पर नहीं पहुंच पा रहे हैं! हमारा देहाती गांव है! हमने प्रतिनिधियों से कहा पर हल नहीं हुआ केवल आश्वासन मिलता है! हमारी मुख्यमंत्री सुखविंद्र सिंह सुखु व परिवहन मंत्री से गुजारिश है कि इस बस को जल्द से जल्द शुरू करवाया जाए ।
गांव की महिला सरिष्टा देवी ने कहा कि हम सब महिलाएं गांव में बस ना आने की समस्या को लेकर इकट्टी हुई है!हमारे गांव एक बस थी जो जसूर से शाम 4.30 बजे चलती थी पांच बजे के करीब हडल गांव में पहुंचती थी और रात यहां रुकती थी! सुबह आठ बजे जसूर को जाती थी! इस बस मे स्कूल कालेज के बच्चे और अन्य लोग मजदूरी दिहाड़ी लगाने जाया करते थे! लेकिन जब से यह बस नहीं आ रही है तबसे सभी को परेशानियों का सामना करना पड़ रहा है! इसलिए हमारी परिवहन विभाग से गुजारिश है कि इस बस को शुरू किया जाए।
स्कूल छात्रा ने कहा कि हमारे यहां बस आए हुए एक महीना हो गया है! इसलिए हमें बहुत सी मुश्किलों का सामना करके स्कूल जाना पड़ता है! यह बस सुबह आठ बजे यहां से चलती थी! इसी बस से हम स्कूल जाते थे । हमारी विनती है कि इस बस को जल्द शुरू किया जाए।
स्कूल छात्रा तानिया ने कहा कि हमारे यहां एक ही बस आती थी! यह शाम को जसूर से चलती और हमारे गांव पहुंच कर यही ठहराव करके आगली सुबह आठ बजे जसूर को जाती थी! हम इसी बस से स्कूल जाते थे! बस ना आने से हमें परेशानी हो रही है और आजकल बरसात का मौसम चला हुआ है! अब ओर दिक्कत हो रही है इसलिए हमारी विनती है कि इस बस को चलाया जाए ।
इस बारे में हमारी पथ परिवहन रिजिनल मैनेजर (डिपू इन्चार्ज ) रमन कुमार से फोन पर बात हुई तो उन्होंने कहा बस का इंजन खराब हो गया था जिसका काम हो रहा है! सोमवार तक बस शुरू हो जाएगी ।
बाइट -स्थानीय निवासी
बाइट -छात्रा स्कूली
0
Share
Report
Sri Muktsar Sahib, Punjab:
DRY INFO....
- ਬੀਤੇ ਦਿਨੀ 10 ਸਾਲਾ ਨਬਾਲਗ ਲੜਕੀ ਦੇ ਨਾਲ ਹੋਏ ਰੇਪ ਤੋਂ ਬਾਅਦ ਕਤਲ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਬੱਚੀ ਦੇ ਦਾਦਾ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੀ ਇਕ ਮੰਡੀ ਵਿਚ ਸ਼ੈਡ ਹੇਠਾਂ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 10 ਸਾਲਾ ਪੋਤਰੀ ਜੰਗਲ ਪਾਣੀ ਲਈ ਬਾਹਰ ਗਈ ਸੀ, ਜੋ ਕਿ 15 ਮਿੰਟ ਤੱਕ ਵੀ ਵਾਪਸ ਨਹੀਂ ਆਈ। ਜਿਸਤੇ ਲੜਕੀ ਦੀ ਮਾਤਾ ਅਤੇ ਦਾਦੀ ਉਸਨੂੰ ਦੇਖਣ ਗਈਆਂ ਪਰ ਬੱਚੀ ਨਾ ਮਿਲੀ। ਜਿਸਤੋਂ ਬਾਅਦ ਮੈਂ ਹੋਰਾਂ ਨੂੰ ਨਾਲ ਲੈ ਕੇ ਲੜਕੀ ਨੂੰ ਲੱਭਣ ਗਏ, ਪਰ ਬੱਚੀ ਦਾ ਪਤਾ ਨਹੀਂ ਲੱਗਿਆ, ਫਿਰ ਅਸੀਂ ਸਾਰਿਆਂ ਨੇ ਝਾੜੀਆਂ ਵਿਚ ਲੱਭਣਾ ਸ਼ੁਰੂ ਕੀਤਾ ਤਾਂ ਸਰਕੰਡਿਆਂ ਵਿਚੋਂ ਇਕ ਵਿਅਕਤੀ ਉਥੋਂ ਭੱਜਣ ਲੱਗਾ, ਜਿਸਨੂੰ ਅਸੀਂ ਮੌਕੇ ਤੇ ਹੀ ਫੜ ਲਿਆ, ਜਦ ਅਸੀਂ ਆਪਣੀ ਬੱਚੀ ਨੂੰ ਦੇਖਿਆ ਤਾਂ ਉਹ ਨਗਨ ਹਾਲਤ ਵਿਚ ਬੇਹੋਸ਼ ਸੀ, ਜਿਸਤੇ ਅਸੀਂ ਉਕਤ ਵਿਅਕਤੀ ਅਤੇ ਆਪਣੀ ਬੱਚੀ ਨੂੰ ਬਾਹਰ ਸੜਕ ਤੇ ਲਿਆਂਦਾ ਤਾਂ ਉਸ ਸਮੇਂ ਤੱਕ ਸਾਡੀ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੂੰ ਸੂਚਨਾ ਦੇਣ ਤੇ ਮੌਕੇ ਤੇ ਪੁਲਿਸ ਆ ਗਈ ਅਤੇ ਅਸੀਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ, ਉਕਤ ਵਿਅਕਤੀ ਦੀ ਪਹਿਚਾਣ ਤਾਰਾ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਭਿੱਖੀ ਜਿਲ੍ਹਾ ਮਾਨਸਾ ਵਜੋਂ ਹੋਈ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਕਤ ਵਿਅਕਤੀ ਵਿਰੁੱਧ 103 (1) ਬੀਐਨਐਸ ਅਤੇ 6 ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
0
Share
Report
Sundar Nagar, Himachal Pradesh:
लोकेशन मंडी :
स्लग :
आपदा प्रभावित क्षेत्र थुनाग पहुंचा मंडी जिला प्रशासन, की राहत एव बचाव कार्यों की समीक्षा,
उपायुक्त बोले लोगों को पहुंचाई जा रही हर संभव मदद।
एंकर : हिमाचल प्रदेश के मंडी जिला सराज में बारिश और बादल फटने की घटना से हर कोई आहत है। मौके पर प्रशासन और एनडीआरएफ की द्वारा लोगों को ढूंढने का प्रयास किया जा रहा है। इसी को लेकर शनिवार को उपायुक्त एवं जिला आपदा प्रबंधन प्राधिकरण के अध्यक्ष अपूर्व देवगन आपदा प्रभावित सराज क्षेत्र के थुनाग पहुंचे। उन्होंने पुलिस अधीक्षक साक्षी वर्मा के साथ थुनाग मिनी सचिवालय में राहत एवं बचाव कार्यों की समीक्षा की। विपरीत परिस्थितियों में वहां कार्य कर रहे सभी अधिकारियों, कर्मचारियों, जवानों, स्वयंसेवियों व स्थानीय लोगों का उत्साहवर्द्धन भी किया। बगस्याड से पैदल चलकर उपायुक्त एवं अन्य अधिकारी थुनाग पहुंचे हैं। उन्होंने क्षेत्र में हुए नुकसान का भी जायजा लिया। मौके पर उपयुक्त ने कहा कि प्रशासन और एनडीआरएफ की टीम द्वारा मौके पर लोगों को ढूंढने का प्रयास किया जा रहा है और प्रभावि
0
Share
Report