Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਰਿਟਾਇਰਡ DSP ਤਰਸੇਮ ਸਿੰਘ ਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ!

Parambir Singh Aulakh
Jul 05, 2025 11:31:44
Amritsar, Punjab
CRPF ਚੋਂ ਰਿਟਾਇਰਡ DSP ਤਰਸੇਮ ਸਿੰਘ ਦਾ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ ਬੀਤੇ ਦਿਨ ਹੀ ਤਰਸੇਮ ਸਿੰਘ ਨੇ ਆਪਣੇ ਹੀ ਪਰਿਵਾਰ ਤੇ ਚਲਾਈਆਂ ਸੀ ਤਾਬੜਤੋੜ ਗੋਲੀਆਂ ਅੱਜ ਤਰਸੇਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ। ਗੋਲੀਬਾਰੀ ਚ ਤਰਸੇਮ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਨਹੁੰ ਅਤੇ ਪਹਿਲੀ ਘਰਵਾਲੀ ਜ਼ਖਮੀ ਸੀ। ਪ੍ਰੋਪਰਟੀ ਦੇ ਲੈਣ ਦੇਣ ਨੂੰ ਲੈ ਕੇ ਤਰਸੇਮ ਸਿੰਘ ਦਾ ਆਪਣੇ ਪਰਿਵਾਰ ਦੇ ਨਾਲ ਝਗੜਾ ਚੱਲ ਰਿਹਾ ਸੀ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement