Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਕਿਸਾਨਾਂ ਦੀ ਖੁਸ਼ੀ: ਮੱਕੀ ਦੀ ਫਸਲ ਦਾ ਰੇਟ 2200 ਰੁਪਏ ਤੱਕ!

Harmeet Singh Maan
Jul 03, 2025 09:03:37
Nabha, Punjab
ਏਸ਼ੀਆ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਮੱਕੀ ਦੀ ਫਸਲ ਲੈ ਕੇ ਪਹੁੰਚ ਰਹੇ ਹਾਂ ਕਿਸਾਨ ਖੁਸ਼ ਨਜ਼ਰ ਆਏ ਪਿਛਲੇ ਸਾਲ ਨਾਲੋਂ ਇਸ ਵਾਰ ਮੱਕੀ ਦੀ ਫਸਲ ਝਾੜ ਵਧਿਆ, ਹੁਣ ਤੱਕ 2 ਲੱਖ ਕੁਇੰਟਲ ਮੱਕੀ ਦੀ ਫਸਲ ਮੰਡੀ ਵਿੱਚ ਪਹੁੰਚ ਚੁੱਕੀ ਹੈ ਮੱਕੀ ਦੀ ਫਸਲ ਦਾ ਰੇਟ 1000 ਤੋਂ ਲੈ ਕੇ 2200 ਰੁਪਏ ਤੱਕ ਲੱਗ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਮੱਕੀ ਦੀ ਫਸਲ ਤੇ ਸਰਕਾਰ ਨੂੰ ਐਮਐਸਪੀ ਦੇ ਦੇਣਾ ਚਾਹੀਦਾ ਹੈ। ਪਰ ਏਕੜ ਤੋਂ 70 ਤੋਂ 80 ਹਜਾਰ ਰੁਪਏ ਦੀ ਮੱਕੀ ਦੀ ਫਸਲ ਨਿਕਲ ਰਹੀ ਹੈ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਡੇਢ ਲੱਖ ਕੁਇੰਟਲ ਅੱਜ ਤੱਕ ਆਈ ਸੀ ਪਰ ਇਸ ਵਾਰ 2 ਲੱਖ ਕੁਇੰਟਲ ਮੱਕੀ ਦੀ ਫਸਲ ਪਹੁੰਚ ਚੁੱਕੀ ਹੈ। ਇਸ ਵਾਰ ਝਾੜ ਬਹੁਤ ਵਧੀਆ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement