Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

ਸੰਗਰੂਰ ਦੇ ਪਿੰਡ ਵਿੱਚ ਗੈਸ ਬਲਾਸਟ, 55 ਸਾਲਾ ਕਰਮਜੀਤ ਸਿੰਘ ਦੀ ਮੌਤ

KIRTIPAL KUMAR
Jun 29, 2025 11:34:15
Sangrur, Punjab
ਜਿਲਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਤਕਸਾਰ ਇੱਕ ਮੰਦਭਾਗੀ ਘਟਨਾ ਘਟੀ ਜਿਸ ਵਿੱਚ 55 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਪੁੱਤਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਪਿੰਡ ਉਪਲੀ ਵਿਖੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਗਈ ਤਾਂ ਉਸਨੇ ਜਿਸ ਤਰਾਂ ਹੀ ਗੈਸ ਦਾ ਬਟਨ ਆਉਣ ਕੀਤਾ ਸਰੰਡਰ ਦਾ ਬਲਾਸਟ ਹੋ ਗਿਆ ਜਿਸ ਦੇ ਨਾਲ ਉਹਨਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਉਦੇ ਵਿਹੜ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ ਜਿਸ ਨਾਲ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਦੇ ਪੁੱਤਰ ਅਤੇ ਉਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਸਾਧਨ ਸੀ ਬਾਈਟ :- ਕੁਲਦੀਪ ਸਿੰਘ ਪੰਚ ਉਪਲੀ ਬਾਈਟ :- ਜੰਗੀਰ ਸਿੰਘ ਸਰਪੰਚ ਬਾਈਟ :- ਰਣਜੀਤ ਸਿੰਘ ਪਿੰਡ ਵਾਸੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement