Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਕੂੜੇ ਦੀ ਸਮੱਸਿਆ: ਸਿਆਸੀ ਜੰਗ ਤੇ ਸਫਾਈ ਮੁਹਿੰਮ!

Manish Shanker
Jul 01, 2025 11:03:39
Sahibzada Ajit Singh Nagar, Punjab
Manish Shanker Mohali ਮੋਹਾਲੀ ਵਿੱਚ ਕੂੜੇ ਨੂੰ ਲੈ ਕੇ ਸਿਆਸਤ ਸਰਗਰਮ ਆਈ। ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹੋਏ ਆਮੋ ਸਾਹਮਣੇ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਝਾੜੂ ਚੁੱਕ ਸਫਾਈ ਕੀਤੀ ਸ਼ੁਰੂ। ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਝਾੜੂ ਚੁੱਕ ਕੇ ਫੋਟੋਆਂ ਖਿਚਾਉਣ ਦਾ ਹੈ ਆਪ ਵਿਧਾਇਕ ਦੇ ਬੇਟੇ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਸ਼ੌਕ। ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਜੇਕਰ ਕੂੜੇ ਦੀ ਸਮੱਸਿਆ ਸਮੇਂ ਸਿਰ ਹੱਲ ਨਾ ਕੀਤੀ ਤਾਂ ਮਹਾਂਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਮੋਹਾਲੀ। ਨਗਰ ਨਿਗਮ ਮੋਹਾਲੀ ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਲਿਖਿਤ ਵਿੱਚ ਪੱਤਰ ਭੇਜ ਕੇ ਮੰਗ ਚੁੱਕੇ ਹਾਂ ਕੂੜੇ ਦੇ ਡੰਪਿੰਗ ਗਰਾਊਂਡ ਲਈ ਥਾ। ਇੱਕ ਪਾਸੇ ਬਰਸਾਤੀ ਮੌਸਮ ਹੋਣ ਕਾਰਨ ਕੂੜੇ ਦੀ ਸਮੱਸਿਆ ਵਧਦੀ ਜਾ ਰਹੀ ਹੈ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਹੋਈ ਹੈ ਜਿਸ ਕਾਰਨ ਹਾਲਾਤ ਵੱਧ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ। ਰੋਜ਼ਾਨਾ ਸੌ ਟਨ ਕੂੜਾ ਹੁੰਦਾ ਹੈ ਇਕੱਠਾ ਲੇਕਿਨ ਕੂੜੇ ਨੂੰ ਟਿਕਾਣੇ ਲਗਾਉਣ ਲਈ ਢੁਕਵੀਂ ਥਾਂ ਨਹੀਂ ਹੈ ਨਗਰ ਨਿਗਮ ਕੋਲ। Shorts Byte-Amarjit Singh Jeeti Sidhu Byte-Sanjiv Vashisht District President BJP
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement