Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਪਹਿਲਾ ਹਾਈਟੈਕ ਡਰਾਈਵਿੰਗ ਟੈਸਟ ਸੈਂਟਰ, ਲਾਲਜੀਤ ਭੁੱਲਰ ਦੀ ਐਲਾਨੀ!

Manish Shanker
Jun 27, 2025 10:36:57
Sahibzada Ajit Singh Nagar, Punjab
Manish Shanker Mohali ਕੈਬਿਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਅੱਜ ਮੋਹਾਲੀ ਆਰਟੀਏ ਦਫਤਰ ਅਤੇ ਸੈਕਟਰ 82 ਸਥਿਤ ਡਰਾਈਵਿੰਗ ਟੈਸਟ ਸੈਂਟਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦਾ ਪਹਿਲਾ ਹਾਈਟੈਕ ਟਰੈਕ ਮੋਹਾਲੀ ਵਿਖੇ ਬਣਾਇਆ ਹੈ ਜਿਸ ਵਿੱਚ 10 ਤੋਂ ਉੱਪਰ ਕੈਮਰੇ ਲਗਾਏ ਗਏ ਹਨ ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸੇ ਹੋਰ ਵਿਅਕਤੀ ਦਾ ਟੈਸਟ ਕੋਈ ਹੋਰ ਵਿਅਕਤੀ ਨਾ ਦੇ ਸਕੇ। Shorts Byte-Laljit Bhullar
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement