Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਕਿਸਾਨਾਂ ਨੇ ਰੂਪਨਗਰ-ਲੁਧਿਆਣਾ ਹਾਈਵੇ ਪ੍ਰੋਜੈਕਟ ਦਾ ਕੀਤਾ ਵਿਰੋਧ!

Varun Kaushal
Jul 01, 2025 13:34:29
Samrala, Punjab
Varun Kaushal Samrala ਗਰੀਨ ਫੀਲਡ ਪ੍ਰੋਜੈਕਟ ਤਹਿਤ ਰੂਪਨਗਰ ਤੋਂ ਲੁਧਿਆਣਾ ਹਾਈਵੇ ਦੇ ਲਈ ਜਮੀਨ ਐਕਵਾਇਰ ਕਰਨ ਦੇ ਲਈ ਪਹੁੰਚੇ ਪ੍ਰਸ਼ਾਸਨ ਦਾ ਕੁਝ ਕਿਸਾਨਾਂ ਵੱਲੋਂ ਵਿਰੋਧ। ਗਰੀਨ ਫੀਲਡ ਪ੍ਰੋਜੈਕਟ ਅਧੀਨ ਹੈ। ਰੂਪਨਗਰ ਤੋਂ ਲੁਧਿਆਣਾ ਹਾਈਵੇ ਬਣਾਇਆ ਜਾ ਰਿਹਾ ਹੈ ਸਰਕਾਰ ਵਲੋਂ ਕਿਸਾਨਾਂ ਦੀਆਂ ਜਮੀਨਾਂ ਖਾਲੀ ਕਾਰਵਾਈਆਂ ਜਾ ਰਹੀਆ ਹਨ । ਇਸੇ ਪ੍ਰੋਜੈਕਟ ਦੇ ਨਾਲ ਸਮਰਾਲਾ ਦੇ ਪਿੰਡ ਸਹਿਜੋ ਮਾਜਰਾ ਵਿਖੇ ਜਮੀਨ ਖਾਲੀ ਕਰਵਾਉਣ ਲਈ ਪੁਲਿਸ ਪ੍ਰਸ਼ਾਸ਼ਨ ਤੇ 100 ਪੁਲਿਸ ਮੁਲਾਜਮ ਤੇ ਜੇ ਬੀ ਸੀ ਸਮੇਤ ਪਹੁੰਚਿਆ । ਪਿੰਡ ਦੇ ਕੁਝ ਕਿਸਾਨਾਂ ਵੱਲੋ ਬਣ ਰਹੀ ਗਰੀਨ ਫੀਲਡ ਪ੍ਰੋਜੈਕਟ ਰਾਹੀਂ ਬਣ ਰਹੀ ਰੂਪਨਗਰ ਤੋਂ ਲੁਧਿਆਣਾ ਹਾਈਵੇ ਦਾ ਵਿਰੌਧ ਕੀਤਾ । ਉਹਨਾਂ ਕਿਹਾ ਕਿ ਸਾਡੀ ਜਮੀਨ ਦਾ ਭਾਅ ਪੂਰਾ ਸਹੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਕਿਹਾ ਕਿ ਇਹ ਸਾਡੀ ਧਰਤੀ ਪੰਜਾਬ ਵਿੱਚੋਂ ਸਭ ਤੋਂ ਅਪਜਾਓ ਧਰਤੀ ਹੈ ।ਅਸੀਂ ਇਹ ਨਹੀਂ ਦੇਣਾ ਚਾਉਦੇ। Byte:- ਕਿਸਾਨ ਪਿੰਡ ਵਾਸੀ ਉੱਥੇ ਹੀ ਦੂਜੇ ਪਾਸੇ ਡੀਐਸਪੀ ਤਰਲੋਚਨ ਨੇ ਦੱਸਿਆ ਕਿ ਪਿੰਡ ਵਿੱਚ ਸ਼ਾਂਤਮਈ ਮਾਹੌਲ ਹੈ । ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪ੍ਰੋਜੈਕਟ ਨੂੰ ਲੈ ਕੇ ਅੱਜ ਪਿੰਡ ਵਿੱਚ 100 ਤੋਂ ਵੱਧ ਪੁਲਿਸ ਮੁਲਾਜ਼ਮ ਲਗਾਏ ਹੋਏ ਹਨ ਅਤੇ ਸ਼ਾਂਤਮਈ ਢੰਗ ਨਾਲ ਕੰਮ ਚੱਲ ਰਿਹਾ ਹੈ ਅਗਰ ਕਿਸੇ ਕਿਸਾਨ ਦਾ ਕੋਈ ਪੈਸੇ ਘੱਟ ਵੱਧ ਦਾ ਰੌਲਾ ਹੈ ਤਾਂ ਉਹ ਐਸ ਡੀ ਐਮ ਨਾਲ ਗੱਲ ਕਰ ਸਕਦਾ ਹੈ । Byte :- ਡੀਐਸਪੀ ਤਰਲੋਚਨ ਸਿੰਘ ਸਮਰਾਲਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement