Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਸੜਕ ਹਾਦਸੇ 'ਚ ਮੌਤ ਦੇ ਬਾਅਦ ਪਰਿਵਾਰ ਦਾ ਚੰਡੀਗੜ੍ਹ ਹਾਈਵੇ ਜਾਮ

BKBIMAL KUMAR
Jul 09, 2025 10:30:33
Anandpur Sahib, Punjab
Story Assigned By Desk  Reporter - Bimal Sharma  Location - Shri Kiratpur Sahib  File Folder - 0907ZP_APS_JAAM_R ਬੀਤੇ ਦਿਨੀਂ ਸੜਕ ਹਾਦਸੇ ਵਿੱਚ ਪੀੜਿਤ ਔਰਤਾਂ ਦੇ ਪਿੰਡ ਵਾਸੀਆਂ ਤੇ ਪਰਿਵਾਰ ਨੇ ਅਰੋਪੀਆਂ ਦੀ ਗ੍ਰਿਫ਼ਤਾਰੀ ਨਾ ਕਰਨ ਦੇ ਰੋਸ ਵਜੋਂ ਚੰਡੀਗੜ੍ਹ ਊਨਾ ਹਾਈਵੇ ਕੀਤਾ ਜਾਮ  ਬੀਤੇ ਦਿਨੀਂ ਨੂਰਪੁਰ ਬੇਦੀ ਦੇ ਝੱਜ ਚੌਂਕ ਵਿਖੇ ਇੱਕ ਕਾਰ ਸਵਾਰ ਟੱਕਰ ਮਾਰ ਕੇ ਫ਼ਰਾਰ ਹੋ ਗਿਆ ਸੀ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ 3 ਜ਼ਖਮੀ PGI ਭਰਤੀ ਹਨ  ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਆਰੋਪੀ ਨਹੀਂ ਹੋਇਆ ਗ੍ਰਿਫਤਾਰ ਪਰਿਵਾਰ ਤੇ ਪਿੰਡ ਵਾਲਿਆਂ ਵਿੱਚ ਰੋਸ  Anchor - ਬੀਤੇ ਦਿਨੀ ਨੂਰਪੁਰ ਬੇਦੀ ਦੇ ਚੱਜ ਚੌਂਕ ਵਿਖੇ ਇੱਕ ਤੇ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੇਜ਼ ਰਫਤਾਰ ਕਾਰ ਵੱਲੋਂ ਸੜਕ ਕਿਨਾਰੇ ਖੜੀਆਂ ਚਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਪੀਜੀਆਈ ਭਰਤੀ ਹਨ । ਇਸ ਘਟਨਾ ਵਿੱਚ ਆਰੋਪੀ ਗੱਡੀ ਛੱਡ ਕੇ ਫਰਾਰ ਹੋ ਗਿਆ ਸੀ ਹੁਣ ਪਰਿਵਾਰ ਦਾ ਰੋਸ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਦ ਕਿ ਪੁਲਿਸ ਕੋਲ ਵਾਹਨ ਮਾਲਕ ਦੀ ਸਾਰੀ ਡਿਟੇਲ ਹੈ ਤਾਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ । ਜਿਸ ਦੇ ਰੋਸ ਵਜੋਂ ਅੱਜ ਪਰਿਵਾਰ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਚੰਡੀਗੜ੍ਹ ਊਨਾ ਹਾਈਵੇ ਤੇ ਬੂੰਗਾ ਸਾਹਿਬ ਲਾਗੇ ਜਾਮ ਲਗਾ ਦਿੱਤਾ ਗਿਆ । ਤੁਹਾਨੂੰ ਦੱਸ ਦਈਏ ਕਿ ਮ੍ਰਿਤਿਕ ਔਰਤ ਦੇ ਦੋ ਛੋਟੇ ਬੱਚੇ ਹਨ । ਇਸ ਧਰਨੇ ਵਿੱਚ ਸਾਬਕਾ ਹਲਕਾ ਵਿਧਾਇਕ ਅਮਰਜੀਤ ਸੰਦੋਆ ਵੀ ਪਹੁੰਚੇ ਤੇ ਉਹਨਾ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਖੜੇ ਕੀਤੇ। VO1 - ਕਰੀਬ ਪੰਜ ਦਿਨ ਪਹਿਲਾਂ ਨੂਰਪੁਰ ਬੇਦੀ ਦੇ ਚੱਜ ਚੌਂਕ ਵਿਖੇ ਇੱਕ ਤੇ ਰਫਤਾਰ ਕਾਰ ਵੱਲੋਂ ਸੜਕ ਕਿਨਾਰੇ ਖੜੀਆਂ ਔਰਤਾਂ ਨੂੰ ਬੁਰੀ ਤਰੀਕੇ ਨਾਲ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਮੌਕੇ ਤੇ ਹੀ ਇੱਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਈਆਂ ਸਨ ਤਿੰਨ ਗੰਭੀਰ ਜਖਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ । ਘਟਨਾ ਇਨੀ ਜ਼ਬਰਦਸਤ ਸੀ ਕਿ ਕਾਰ ਬੂਰੇ ਤਰੀਕੇ ਨਾਲ ਨੁਕਸਾਨੀ ਗਈ ਅਤੇ  ਪੁਲਿਸ ਵੱਲੋਂ ਕਾਰ ਨੂੰ ਤਾਂ ਜਬਤ ਕਰ ਲਿਆ ਗਿਆ ਹੈ ਮਗਰ ਕਾਰ ਮਾਲਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਇਹ ਧਰਨਾ ਲਗਾਇਆ ਗਿਆ ਅਤੇ ਚੰਡੀਗੜ੍ਹ ਊਨਾ ਹਾਈਵੇ ਜਾਮ ਕੀਤਾ ਗਿਆ । ਇਲਾਕਾ ਵਾਸੀਆਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਜਦੋਂ ਕਿ ਪੁਲਿਸ ਕੋਲ ਵਾਹਨ ਵੀ ਹੈ ਅਤੇ ਵਾਹਨ ਮਾਲਕ ਦੀ ਸਾਰੀ ਡਿਟੇਲ ਵੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ । ਇਲਾਕਾ ਵਾਸੀਆਂ ਨੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਕੀਤੇ । ਬਾਈਟ - ਅਮਰਜੀਤ ਸਿੰਘ ਸੰਦੋਆ ਸਾਬਕਾ ਐੱਮ ਐਲ ਏ ਰੋਪੜ  ਇਲਾਕਾ ਵਾਸੀ 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top