Back
ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਪੁਲਿਸ ਖਿਲਾਫ ਉਠਾਇਆ ਵੱਡਾ ਸਵਾਲ!
BSBALINDER SINGH
FollowJul 09, 2025 17:01:23
Patiala, Punjab
Story idea
Station Patiala
ਅਬੋਹਰ ਦੇ ਵਿੱਚ ਕੱਲ ਐਨਕਾਊਂਟਰ ਦੌਰਾਨ ਮਾਰੇ ਗਏ ਪਿੰਡ ਮਰਦਾਂਪੁਰ ਦੇ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦੇ ਦੁਆਰਾ ਪਰਸੋਂ ਦੇਰ ਰਾਤ ਨੂੰ ਉਸਨੂੰ ਘਰੋਂ ਚੁੱਕਿਆ ਗਿਆ ਸੀ ਅਤੇ ਪਰਿਵਾਰ ਦੇ ਮੁਤਾਬਿਕ ਉਸ ਨੂੰ ਪੁਲਿਸ ਦੇ ਦੁਆਰਾ ਘਰ ਵਿੱਚ ਹੀ ਕੁੱਟਿਆ ਗਿਆ ਸੀ।।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਵੀ ਜਸਪ੍ਰੀਤ ਦੀ ਮਾਤਾ ਤੇ ਘਰ ਦੇ ਮੈਂਬਰ ਐਸਐਸਪੀ ਪਟਿਆਲਾ ਨੂੰ ਮਿਲਣ ਦੇ ਲਈ ਗਏ ਹੋਏ ਹਨ ਅਤੇ ਅਜੇ ਤੱਕ ਸਾਨੂੰ ਨਾ ਤਾਂ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਦੀ ਡੈਡ ਬਾਡੀ ਕਿੱਥੇ ਹੈ ਅਤੇ ਨਾ ਹੀ ਐਨਕਾਊਂਟਰ ਬਾਰੇ ਦੱਸਿਆ ਜਾ ਰਿਹਾ ਕਿ ਕਿੰਨਾ ਹਾਲਤਾਂ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਗਿਆ ।
ਦੱਸ ਦਈਏ ਕਿ ਜਸਪ੍ਰੀਤ ਦੇ ਪਰਿਵਾਰ ਦੇ ਹਾਲਾਤ ਕਾਫੀ ਮਾੜੇ ਹਨ ।
ਜਾਣਕਾਰੀ ਦੇ ਮੁਤਾਬਕ ਜਸਪ੍ਰੀਤ ਅਤੇ ਉਸਦੇ ਪਿਤਾ ਦਿਹਾੜੀ ਕਰਦੇ ਸਨ ਅਤੇ ਇੱਕ ਸਾਲ ਪਹਿਲਾਂ ਹੀ ਉਸਦੇ ਦੁਆਰਾ ਇੱਕ ਕਮਰਾ ਪਾਇਆ ਗਿਆ ਸੀ ।
ਫਿਲਹਾਲ ਦੱਸ ਦਈਏ ਕਿ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਕੋਈ ਵੀ ਇਸ ਮੁੱਦੇ ਦੇ ਉੱਪਰ ਜਿਆਦਾ ਖੁੱਲ ਕੇ ਬੋਲਣ ਦੇ ਲਈ ਤਿਆਰ ਨਹੀਂ।
ਬਾਈਟ
ਐਨਕਾਊਂਟਰ ਦੇ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਦੇ ਪਰਿਵਾਰਿਕ ਮੈਂਬਰ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJul 09, 2025 16:32:51Ludhiana, Punjab:
ਭਾਜਪਾ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਐਕੁਆਇਰ ਨਹੀਂ ਹੋਣ ਦੇਵੇਗੀ--- ਰਾਕੇਸ਼ ਰਾਠੌਰ
ਲੁਧਿਆਣਾ ਭਾਜਪਾ ਦਫ਼ਤਰ ਦੁੱਗਰੀ ਵਿਖੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਸਕੀਮ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਰਾਕੇਸ਼ ਰਾਠੌਰ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨਾਲ ਮਿਲ ਕੇ 'ਆਪ' ਸਰਕਾਰ 'ਤੇ ਹਮਲਾ ਬੋਲਿਆ ਅਤੇ ਲੈਂਡ ਪੂਲਿੰਗ ਨੀਤੀ ਸਬੰਧੀ ਸੂਬਾ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਪੰਜਾਬ ਦੇ ਸਭ ਤੋਂ ਉਪਜਾਊ ਅਤੇ ਉਤਪਾਦਕ ਖੇਤਰਾਂ ਤੋਂ ਖੇਤੀਬਾੜੀ ਜ਼ਮੀਨ ਐਕੁਆਇਰ ਕਰਨ ਦਾ ਫੈਸਲਾ ਕਿਸਾਨ ਭਾਈਚਾਰੇ ਨੂੰ ਤਬਾਹ ਕਰ ਦੇਵੇਗਾ। ਇਹ ਨੀਤੀ ਗਰੀਬ ਕਿਸਾਨਾਂ ਦੇ ਹਿੱਤਾਂ 'ਤੇ ਸਿੱਧਾ ਹਮਲਾ ਹੈ। ਰਾਕੇਸ਼ ਰਾਠੌਰ ਨੇ ਲੈਂਡ ਪੂਲਿੰਗ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕੇਗਾ ਅਤੇ ਨਾ ਹੀ ਇਸ 'ਤੇ ਕਰਜ਼ਾ ਲੈ ਸਕੇਗਾ। ਅਜਿਹੀ ਸਥਿਤੀ ਵਿੱਚ ਉਸਦੀ ਆਰਥਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਭਾਜਪਾ ਆਗੂ ਰਾਠੌਰ ਨੇ ਕਿਹਾ ਕਿ ਸਰਕਾਰ ਦਾ ਕੰਮ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਣਾ ਹੈ ਨਾ ਕਿ ਉਨ੍ਹਾਂ ਨੂੰ ਖੋਹਣਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੀਤੀ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਠੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵੇਗੀ।ਪੱਤਰਕਾਰਾਂ ਨਾਲ ਗੱਲ ਕਰਦਿਆਂ, ਭਾਜਪਾ ਆਗੂ ਰਾਠੌਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ, ਲੈਂਡ ਪੂਲਿੰਗ ਨੀਤੀ ਤਹਿਤ, "ਲੈਂਡ ਮਾਫੀਆ" ਦੇ ਹੱਥ ਮਜ਼ਬੂਤ ਕਰਨ ਲਈ ਕਿਸਾਨਾਂ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ "ਹਥਿਆਉਣ" ਦਾ ਇਰਾਦਾ ਰੱਖਦੀ ਹੈ। ਲੈਂਡ ਪੂਲਿੰਗ ਨੀਤੀ ਨੂੰ "ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ" ਕਰਾਰ ਦਿੰਦੇ ਹੋਏ, ਰਾਠੌਰ ਨੇ ਕਿਹਾ ਕਿ ਭਾਜਪਾ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀ ਜ਼ਮੀਨ ਦੀ "ਡਕੈਤੀ" ਨਹੀਂ ਹੋਣ ਦੇਵੇਗੀ ਅਤੇ ਉਨ੍ਹਾਂ ਦੀ ਪਾਰਟੀ ਲੁਧਿਆਣਾ ਦੇ ਹਰ ਵਾਰਡ ਵਿੱਚ ਇਸਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰੇਗੀ। ਰਾਠੌਰ ਨੇ ਕਿਹਾ ਕਿ ਬਹੁਤ ਸਾਰੀਆਂ ਹਾਊਸਿੰਗ ਕਲੋਨੀਆਂ ਅੱਧੀਆਂ ਕੱਟ ਜਾਣ ਮਗਰੋਂ ਖਾਲੀ ਪਈਆਂ ਹਨ । ਵਾਧੂ ਜ਼ਮੀਨ ਖਰੀਦਣ ਤੋਂ ਪਹਿਲਾਂ, ਸਰਕਾਰ ਨੂੰ ਹੋਰ ਜ਼ਮੀਨ ਖਰੀਦਣ ਦੀ ਬਜਾਏ ਇਸਨੂੰ ਵਿਕਸਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਸਲ ਵਿਰਾਸਤ ਪੰਜਾਬ ਦੀ ਆਤਮਾ ਹੈ, ਇਸਦੇ ਪਿੰਡ, ਖੇਤ, ਢਾਂਚੇ, ਪਸ਼ੂ ਹਨ। ਜੇਕਰ ਉਹ ਉੱਥੇ ਨਹੀਂ ਹਨ ਅਤੇ ਇੱਥੇ ਸਿਰਫ਼ ਕੰਕਰੀਟ ਦੇ ਜੰਗਲ ਹੀ ਖੜ੍ਹੇ ਹੋ ਗਏ,ਤਾਂ ਸਾਡੀ ਪੰਜਾਬੀ ਵਿਰਾਸਤ ਕਿੱਥੋਂ ਤੱਕ ਬਚੇਗੀ? ਜੇਕਰ ਅਜਿਹਾ ਹੁੰਦਾ ਹੈ, ਤਾਂ 'ਭਾਰਤ ਦੀ ਪੱਗ', ਜਿਸਨੂੰ ਕਦੇ ਪੰਜਾਬ ਦਾ ਤਾਜ ਦਾ ਗਹਿਣਾ ਕਿਹਾ ਜਾਂਦਾ ਸੀ, ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਦੇਸ਼ ਭਰ ਵਿੱਚ ਪੰਜਾਬ ਦੀ ਸਰਬੋਤਮਤਾ ਨੂੰ ਵੀ ਚੁਣੌਤੀ ਦਿੱਤੀ ਜਾਵੇਗੀ। ਰਾਠੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਸ਼ਹਿਰੀ ਵਿਕਾਸ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਮੀਨ ਪ੍ਰਾਪਤੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ 158 ਪਿੰਡਾਂ ਵਿੱਚ 40,000 ਏਕੜ ਤੋਂ ਵੱਧ ਜ਼ਮੀਨ ਵਿਕਾਸ ਲਈ ਰੱਖੀ ਗਈ ਹੈ। ਜਿਸ ਵਿੱਚ ਲੁਧਿਆਣਾ 23,073 ਏਕੜ (44 ਪਿੰਡ), ਅੰਮ੍ਰਿਤਸਰ 4,464 ਏਕੜ, ਮੋਹਾਲੀ 3,535 ਏਕੜ, ਜਲੰਧਰ: 1,000 ਏਕੜ, ਪਠਾਨਕੋਟ: 1,000 ਏਕੜ, ਪਟਿਆਲਾ 1,150 ਏਕੜ, ਬਠਿੰਡਾ 848 ਏਕੜ, ਸੰਗਰੂਰ 568 ਏਕੜ, ਮੋਗਾ 542 ਏਕੜ, ਨਵਾਂਸ਼ਹਿਰ 383 ਏਕੜ, ਫਿਰੋਜ਼ਪੁਰ 313 ਏਕੜ, ਬਰਨਾਲਾ 317 ਏਕੜ, ਹੁਸ਼ਿਆਰਪੁਰ 550 ਏਕੜ, ਕਪੂਰਥਲਾ 150 ਏਕੜ, ਫਗਵਾੜਾ 200 ਏਕੜ, ਨਕੋਦਰ 200 ਏਕੜ ਗੁਰਦਾਸਪੁਰ 80 ਏਕੜ, ਬਟਾਲਾ: 160 ਏਕੜ, ਤਰਨਤਾਰਨ 97 ਏਕੜ, ਸੁਲਤਾਨਪੁਰ ਲੋਧੀ 70 ਏਕੜ ਸ਼ਾਮਲ ਹਨ। ਜਿਸ ਨਾਲ ਪੰਜਾਬ ਦੀ ਉਪਜਾਊ ਖੇਤੀਯੋਗ ਜ਼ਮੀਨ ਤਬਾਹ ਹੋ ਜਾਵੇਗੀ। ਜਿਸ ਕਾਰਨ ਪੰਜਾਬ ਦੇ ਕਿਸਾਨ ਬੇਰੁਜ਼ਗਾਰ ਹੋ ਜਾਣਗੇ
Byte ਰਾਕੇਸ਼ ਰਾਠੌਰ ਜਰਨਲ ਸਕਤੱਰ ਬੀ ਜੇ ਪੀ
14
Share
Report
JSJagmeet Singh
FollowJul 09, 2025 16:32:26Fatehgarh Sahib, Punjab:
Anchor - ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਰਾਖੀ ਦਾ ਸੁਨੇਹਾ ਦਿੰਦੀ ਦੀਵਾਨ ਟੋਡਰ ਮੱਲ ਜੀ ਦੀ ਰਿਹਾਈਗਾਹ ਵਜੋਂ ਜਾਣੀ ਜਾਂਦੀ ਜਹਾਜ਼ੀ ਹਵੇਲੀ ਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਦੌਰਾ ਕੀਤਾ ਗਿਆ। ਇਸ ਉਪਰੰਤ ਗਵਰਨਰ ਪੰਜਾਬ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਬੋਲਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਸੰਸਕਾਰ ਲਈ ਜੋ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੀ ਸੀ ਤੇ ਫਤਿਹਗੜ੍ਹ ਸਾਹਿਬ ਵਿਖੇ ਇਹ ਦੁਨੀਆਂ ਦੀ ਸਭ ਤੋਂ ਕੀਮਤੀ ਜਗ੍ਹਾ ਹੈ।
ਉਨ੍ਹਾਂ ਦੀਵਾਨ ਟੋਡਲ ਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਦੀਵਾਨ ਟੋਡਰ ਮੱਲ ਜੀ ਦੀ ਜਹਾਜੀ ਹਵੇਲੀ ਦੇ ਨਵੀਨੀਕਰਨ ਲਈ ਚਲਾਏ ਗਏ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਹਵੇਲੀ ਦੀ ਸਾਂਭ ਸੰਭਾਲ ਤੇ ਪੁਨਰ ਉਸਾਰੀ ਦਾ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਧਰਤੀ ਤੇ ਸਾਹਿਬਜ਼ਾਦਿਆਂ ਨੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਕੌਮ ਦੀ ਚੜ੍ਹਦੀ ਕਲਾ ਲਈ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਸੀ। ਉਹਨਾਂ ਕਿਹਾ ਕਿ ਸ਼ਹੀਦਾਂ ਲਈ ਬਲਿਦਾਨ ਦੇ ਕੇ ਦੀਵਾਨ ਟੋਡਰ ਮੱਲ ਜੀ ਨੇ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ।
ਉਹਨਾਂ ਕਿਹਾ ਕਿ ਦੀਵਾਨ ਟੋਡਰ ਮੱਲ ਜੀ ਦੀ ਗੁਰੂਆਂ ਪ੍ਰਤੀ ਸ਼ਰਧਾ ਦੀ ਮਿਸਾਲ ਦੀ ਦੁਨੀਆਂ ਦੇ ਕਿਧਰੇ ਵੀ ਕੋਨੇ ਵਿੱਚ ਨਹੀਂ ਮਿਲਦੀ। ਉਹਨਾਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜਹਾਜੀ ਹਵੇਲੀ ਦੀ ਕੀਤੀ ਜਾ ਸਾਂਭ ਸੰਭਾਲ ਅਤੇ ਪੁਨਰ ਉਸਾਰੀ ਦੇ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਹਾਜੀ ਹਵੇਲੀ ਇਸੇ ਤਰ੍ਹਾਂ ਖੰਡਰ ਦੇ ਰੂਪ ਵਿੱਚ ਖੜੀ ਸੀ ਜਿਸ ਨੂੰ ਸੰਭਾਲ ਕੇ ਸਲਾਘਾਯੋਗ ਉਪਰਾਲਾ ਕੀਤਾ ਗਿਆ ਹੈ । ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੋ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਨੂੰ ਸਹਿਯੋਗ ਦੀ ਲੋੜ ਪਵੇਗੀ ਸਰਕਾਰਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾਵੇਗਾ।
Byte - ਗੁਲਾਬ ਚੰਦ ਕਟਾਰੀਆ, ਗਵਰਨਰ ਪੰਜਾਬ।
ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨਕੇ ਨੇ ਕਿਹਾ ਕਿ ਦੀਵਾਨ ਟੋਡਰ ਮਲ ਜੀ ਦੀ ਜਹਾਜੀ ਹਵੇਲੀ ਦਾ 28 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਜਲਦ ਹੀ ਰਹਿੰਦਾ ਕੰਮ ਵੀ ਪੂਰਾ ਕਰ ਲਿਆ ਜਾਵੇਗਾ। ਉੱਥੇ ਹੀ ਉਹਨਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਅਤੇ ਸਮੂਹ ਪ੍ਰਸ਼ਾਸਨ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Byte - ਲਖਵਿੰਦਰ ਸਿੰਘ ਕਹਾਨਕੇ (ਪ੍ਰਧਾਨ ਵਿਰਾਸਤੀ ਫਾਊਂਡੇਸ਼ਨ)
14
Share
Report
NSNaresh Sethi
FollowJul 09, 2025 15:02:40Faridkot, Punjab:
ਪਿਛਲੇ ਕਾਫੀ ਲੰਬੇ ਸਮੇਂ ਤੋਂ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਪਾਸੇ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਦੂਜੇ ਪਾਸੇ ਵਿਰੋਧੀਆਂ ਵੱਲੋਂ ਵੀ ਲਗਾਤਾਰ ਜਾਂਚ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਜਿਸ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹੁੰਚੇ ਕਿਉਂਕਿ ਪਿਛਲੇ ਸਮੇਂ ਜੋ ਯੂਨੀਵਰਸਿਟੀ ਦੀ ਵਜਹ ਧਾਂਦਲੀਆਂ ਹੋ ਰਹੀਆਂ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ 13 ਦੇ ਕਰੀਬ ਆਰਟੀਆਂ ਮੰਗੀਆਂ ਗਈਆਂ ਨੇ ਜੋ ਉਹਨਾਂ ਵੱਲੋਂ ਉਥੇ ਖੁਦ ਪਹੁੰਚ ਕੇ ਜਮਾ ਕਰਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। 1
PC bunty romana
14
Share
Report
KBKulbir Beera
FollowJul 09, 2025 13:41:36Bathinda, Punjab:
ਵਾਕ ਥਰੂ
ਮਾੜੇ ਆਸਰਾਂ ਤੇ ਦਵਸ ਪਾਉਣ, ਲਾ ਐਂਡ ਆਰਡਰ ਨੂੰ ਬਹਾਲ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਲਾਏ ਨਾਕੇ ਅਤੇ ਕੀਤਾ ਫਲੈਗ ਮਾਰਚ
ਬਠਿੰਡਾ ਪੁਲਿਸ ਵੱਲੋਂ ਅੱਜ ਜ਼ਿਲ੍ਾ ਭਰ ਵਿੱਚ ਜਿੱਥੇ ਐਂਟਰ ਸਟੇਟ ਨਾਕੇ ਲਾਏ ਅਤੇ ਵੱਡੇ ਪੱਧਰ ਤੇ ਵਹੀਕਲਾਂ ਦੀ ਚੈਕਿੰਗ ਕੀਤੀ ਉੱਥੇ ਹੀ ਐਸਐਸ ਪੀ ਬਠਿੰਡਾ ਵੱਲੋਂ ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੀਤਾ ਗਿਆ ਤਾਂ ਜੋ ਮਾੜੇ ਅਨਸਰਾਂ ਦੇ ਉੱਪਰ ਪੁਲਿਸ ਦੀ ਦਬਸ ਬਣੀ ਰਹੇ ਅਤੇ ਲਾਅ ਐਂਡ ਆਰਡਰ ਮੈਨਟੇਨ ਰਹੇ ਐਸਐਸਪੀ ਬਠਿੰਡਾ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਜ਼ਿਲੇ ਭਰ ਵਿੱਚ ਐੰਟਰਸਟੇਟ ਨਾਕੇ ਜਿਨਾਂ ਵਿੱਚ ਵਹੀਕਲਾਂ ਦੀ ਵੱਡੇ ਪੱਧਰ ਤੇ ਚੈਕਿੰਗ ਅਤੇ ਹੁਣ ਸ਼ਹਿਰ ਵਿੱਚ ਫਲੈਗ ਮਾਰਚ ਕਰਨ ਦਾ ਕਾਰਨ ਸੀ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਨੂੰ ਦਪਸ ਪਾਉਣ ਅਤੇ ਲਾਣ ਆਰਡਰ ਨੂੰ ਮੈਂਟੇਨ ਰੱਖਣ ਲਈ ਫਲੈਗ ਮਾਰਚ ਕੀਤਾ ਜਾ ਰਿਹਾ ਜਿਸ ਵਿੱਚ ਜਿਲ੍ੇ ਦੇ ਸੀਨੀਅਰ ਪੁਲਿਸ ਅਫਸਰ ਤੋਂ ਇਲਾਵਾ 150 ਪੁਲਿਸ ਮੁਲਾਜ਼ਮ ਸ਼ਾਮਿਲ ਹਨ ਅਸੀਂ ਕੱਲ ਵੀ 40 ਕਿਲੋ ਹੈਰੋਇਨ ਚਿੱਟਾ ਬਰਾਮਦ ਕੀਤਾ ਸੀ ਅਤੇ ਕੋਈ ਅਣਸਖਾਵਨੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰਤ ਕਰਨ ਲਈ ਫਲੈਗ ਮਾਰਚ ਕੀਤਾ ਜਾ ਰਿਹਾ।
ਗੱਲਬਾਤ ਅਮਨੀਤ ਕੌਂਡਲ ਐਸਐਸਪੀ ਬਠਿੰਡਾ।
ਵਾਕ ਥਰੂ ਕੁਲਬੀਰ ਬੀਰਾ
14
Share
Report
SNSUNIL NAGPAL
FollowJul 09, 2025 13:39:09Fazilka, Punjab:
फाजिल्का में एक व्यक्ति को पंजाब स्टेट डियर लॉटरी का पहला इनाम निकला है l जिस पर 15 लाख रुपए की लॉटरी लगी है l ईनाम निकलने के बाद लॉटरी विक्रेता विजेता को फोन कर रहा था l लेकिन फोन नहीं लग रहा था l जैसे-तैसे उसके घर का पता लगा वह उसके घर पहुंचा घर की घंटी बजाई और विजेता के पास टिकट का नंबर मिलाया तो घर में खुशियां आ गई l जब परिवार को पता चला कि 15 लाख की लॉटरी लगी है तो वह फूले नहीं समा रहे थे l
जानकारी देते हुए राधा स्वामी कॉलोनी के रहने वाले मनोहर लाल ने बताया कि वह पहले करियाना की दुकान चलाता था l लेकिन अब उसके लड़के काम करते हैं l वह घर पर रहता है l वह अपनी पौती के साथ बाजार सब्जी लेने के लिए गया था l कि लॉटरी का टिकट खरीदने के लिए रूपचंद लॉटरी के संचालक की दुकान पर चला गया l जहां पर उसकी पौती द्वारा उठाए टिकट को उसने खरीद लिया l जिस पर अब उसे 15 लाख की लॉटरी लगी है l जबकि रूपचंद लॉटरी के संचालक बॉबी ने बताया कि मनोहर लाल द्वारा उनके यहां से पंजाब स्टेट डियर 100 मंथली लॉटरी का टिकट खरीदा गया था l जिस पर पहला इनाम 15 लाख रुपए का निकला है l उन्होंने बताया कि लॉटरी नंबर A 50344 पर यह इनाम निकला है l कल निकले इस इनाम के बाद उनके द्वारा लगातार लॉटरी विजेता के फोन पर संपर्क किया जा रहा था l लेकिन फोन नहीं लग रहा था l आखिरकार उन्होंने विजेता के घर का पता किया और वह मिठाई का डिब्बा लेकर उनके घर पर पहुंचे हैं l जिन्हें बधाई दी और बताया कि उन्हें 15 लाख रुपए का लॉटरी लगी है l
14
Share
Report
SBSANJEEV BHANDARI
FollowJul 09, 2025 13:37:46Zirakpur, Punjab:
जीरकपुर
चंडीगढ़-अंबाला हाईवे पर स्थित सुषमा के एक कमर्शियल प्रोजेक्ट में बुधवार शाम उस वक्त अफरा-तफरी मच गई जब अचानक बिल्डिंग की बिजली की डक्ट में शॉर्ट सर्किट के चलते आग लग गई। आग इतनी तेज थी कि कुछ ही मिनटों में दूसरी मंजिल से लेकर पांचवीं मंजिल तक फैल गई। बिल्डिंग में मौजूद करीब 40 लोग जैसे ही धुआं और आग की लपटें देखीं, तुरंत बाहर की ओर भागे और अपनी जान बचाई।
घटना के समय बिल्डिंग में मौजूद लोग किसी कार्य से आए हुए थे, वहीं कुछ ऑफिस में रोज की तरह ड्यूटी कर रहे थे। आग लगने के दौरान केबिन नंबर 502 और 512 में कुछ लोग फंस गए थे जिन्हें तुरंत सूचना मिलते ही पहुंची फायर ब्रिगेड की टीम ने रेस्क्यू किया।
फायर ब्रिगेड के जवानों ने दिखाई मुस्तैदी
घटना की सूचना मिलते ही जीरकपुर से दो और डेराबस्सी से एक फायर ब्रिगेड की गाड़ियां मौके पर पहुंचीं। करीब 20 मिनट की कड़ी मशक्कत के बाद आग पर काबू पा लिया गया। फायर ऑफिसर बलजीत सिंह ने बताया कि शाम करीब 4 बजे उन्हें घटना की सूचना मिली थी और तुरंत दो गाड़ियां मौके पर रवाना की गईं। गाड़ियां कुछ ही मिनटों में मौके पर पहुंच गईं, लेकिन तब तक आग पूरी बिल्डिंग में फैल चुकी थी।
बिल्डिंग में मौजूद स्टाफ ने आग लगते ही अन्य लोगों को सतर्क किया और सभी को नीचे उतरने में मदद की। यही कारण रहा कि लोगों को सुरक्षित बाहर निकाला जा सका। यदि आग लगने की सूचना में देरी होती या स्टाफ अलर्ट नहीं होता, तो बड़ा हादसा हो सकता था।
BYTE- FIRE OFFICER
SHOTS
14
Share
Report
TSTEJINDER SINGH
FollowJul 09, 2025 13:31:56Rupnagar, Punjab:
ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਕਸਬਾ ਰੈਲ ਮਾਜਰਾ ਵਿਖੇ ਬਹੁਤ ਹੀ ਪੁਰਾਣੀ ਯੂਨੀਵਰਸਟੀ ਲਮਰੀਨ ਟੈਕ ਸਕਿਲ ਯੂਨੀਵਰਸਟੀ ਜੋ ਕਿ ਵਿਦਿਆ ਦੇ ਖੇਤਰ ਵਿੱਚ ਇੱਕ ਵੱਖਰਾ ਨਾਮ ਬਣਾ ਚੁੱਕੀ ਹੈ ਅੱਜ ਇਹ ਯੂਨੀਵਰਸਿਟੀ ਮੈਨੇਜਮੈਂਟ ਦੀ ਆਪਸੀ ਲੜਾਈ ਹੋਣ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੈਨੇਜਮੈਂਟ ਦੇ ਵਿੱਚ ਲੈਬਰਨ ਟੈੱਕ ਸਕਿਲ ਯੂਨੀਵਰਸਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੋ ਦਿਨ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਯੂਨੀਵਰਸਿਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਇਸ ਉਪਰੰਤ ਜਦੋਂ ਅੱਜ ਸੰਦੀਪ ਸਿੰਘ ਕੌੜਾ ਜੋ ਕਿ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਆਪਣੇ ਸਮਰਥਕਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਲਈ ਪਹੁੰਚੇ ਤਾਂ ਮੈਨੇਜਮੈਂਟ ਵੱਲੋਂ ਪੁਲਿਸ ਦਾ ਸਹਾਰਾ ਲੈ ਕੇ ਯੂਨੀਵਰਸਿਟੀ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਉਪਰੰਤ ਉੱਥੇ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਕੌੜਾ ਦੇ ਵਿਰੁੱਧ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸੈਕਰਟਰੀ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਾਇਆ ਗਿਆ ਕਿ ਸੰਦੀਪ ਸਿੰਘ ਕੌੜਾ ਵੱਲੋਂ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦਿੱਤੀਆਂ ਨਹੀਂ ਗਈਆਂ ਇਸ ਵਿਵਾਦ ਦੇ ਚਲਦਿਆਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਉਹਾਂ ਵੱਲੋਂ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਗਿਆ ਇਥੋਂ ਤੱਕ ਕਿ ਆਪਣੇ ਪਰਸਨਲ ਪੈਸੇ ਵੀ ਯੂਨੀਵਰਸਿਟੀ ਦੇ ਵਿੱਚ ਇਨਵੈਸਟ ਕੀਤੇ ਗਏ ਅਤੇ ਅੱਜ ਜਦੋਂ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਨਿਰਮਲ ਸਿੰਘ ਰਿਆਤ ਵੱਲੋਂ ਬਿਨਾਂ ਕਿਸੇ ਕਾਰਨ ਦੱਸੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਟਰਸਟ ਦੇ ਗਵਰਨਿੰਗ ਬੋਰਡ ਦੇ ਜਿਆਦਾਤਰ ਮੈਂਬਰ ਉਹਨਾਂ ਦੇ ਨਾਲ ਹਨ ਉਹਨਾਂ ਦੱਸਿਆ ਕਿ ਜੇ ਕੋਈ ਮੇਰੇ ਉੱਤੇ ਦੋਸ਼ ਲੱਗਦੇ ਹਨ ਤਾਂ ਕੋਈ ਇੰਡੀਪੈਂਡੈਂਟ ਏਜੰਸੀ ਵੱਲੋਂ ਜਾਂਚ ਕਰਵਾਈ ਜਾਵੇ ਅਤੇ ਜੇਕਰ ਮੈਂ ਦੋਸ਼ੀ ਸਾਬਤ ਹੁੰਦਾ ਹਾਂਤਾਂ ਮੈਂ ਆਪਣੇ ਆਪ ਯੂਨੀਵਰਸਿਟੀ ਛੱਡ ਦੇਵਾਂਗਾ ਦੂਜੇ ਪਾਸੇ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੱਸਿਆ ਗਿਆ ਕਿ ਸੰਦੀਪ ਸਿੰਘ ਕੌੜਾ ਨੂੰ ਪਿਛਲੇ 15 ਦਿਨ ਤੋਂ ਅਸੀਂ ਹਿਸਾਬ ਮੰਗ ਰਹੇ ਸਨ ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਪੇਪਰ ਪੇਸ਼ ਨਹੀਂ ਕੀਤਾ ਗਿਆ ਅਤੇ ਅਸੀਂ ਆਪਣੇ ਲੈਵਲ ਤੇ ਯੂਨੀਵਰਸਿਟੀ ਦਾ ਆਡਿਟ ਕਰਾਇਆ ਜਿਸ ਵਿੱਚ ਸਾਨੂੰ ਸਬੂਤ ਮਿਲੇ ਹਨ ਕਿ ਸੰਦੀਪ ਸਿੰਘ ਕੌੜਾ ਵੱਲੋਂ ਵੱਡੀ ਪੱਧਰ ਤੇ ਪੈਸਿਆਂ ਦਾ ਘਪਲਾ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਸੀਂ ਇੱਕ ਹਫਤੇ ਦਾ ਟਾਈਮ ਦੇ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਅੱਜ ਉਹਨਾਂ ਵੱਲੋਂ ਗੇਟ ਉੱਤੇ ਆ ਕੇ ਧੱਕੇ ਨਾਲ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਉਹਨਾਂ ਵੱਲੋਂ ਗਲਤ ਤਰੀਕਾ ਅਪਣਾਇਆ ਗਿਆ
Byte.Sandeep Singh kaura Chancellor
Byte. Nirmal singh Rayat president and Chairman Lamrin Tech Skills University Rail majra
14
Share
Report
DKDevinder Kumar Kheepal
FollowJul 09, 2025 13:10:46Dhuri, Punjab:
ਧੂਰੀ ਦੇ ਮਾਲੇਰਕੋਟਲਾ ਬਾਈ ਪਾਸ ਤੇ ਨਿਹੰਗਾ ਦੀ ਹੋਈ ਆਪਸ ਚ ਲੜਾਈ ......
ਧੂਰੀਮਾਲੇਰਕੋਟਲਾਬਾਈ ਪਾਸ ਤੇਲੋਕਾ ਦਾ ਹੋਇਆ ਭਾਰੀ ਟਿੱਕਠ
ਜਖਮੀ ਕਰਨ ਵਾਲੇ ਨਿਹੰਗ ਹੋਏ ਫਰਾਰ ......
ਪੁਲਿਸ ਨੇ ਮੋਕੇ ਤੁੇ ਪੁਜ ਕੇ ਛਾਨਬੀਨ ਕਰਨੀ ਕੀਤੀ ਸੁਰੂ
ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸੰਜੇ ਸਿੰਘ ਨੇ ਆਪਣੀ ਜੌਸ ਨਾਲ ਜਖਮੀ ਨਿਹੰਗ ਨੂੰ ਆਪਣੀ ਪੁਲਿਸ ਗਡੀ ਚ ਬਿਠਾ ਕੇ ਸਿਵਲ ਹਸਪਤਾਲ ਵਿੱਚ ਕਰਵਾਇਆ ਭਰਤੀ ;
ਨਿੰਗ ਦੀ ਹਾਲਤ ਦਸੀ ਜਾ ਰਹੀ ਹੈ ਨਾਜੂਕ ....
14
Share
Report
RKRAJESH KATARIA
FollowJul 09, 2025 13:09:52Firozpur, Punjab:
ਫਿਰੋਜ਼ਪੁਰ ਹੋਈ ਮੁਸਲਾਧਾਰ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਸੜਕਾਂ ਤੇ ਖੜਿਆਂ ਪਾਣੀ
ਐਂਂਕਰ) ਫਿਰੋਜ਼ਪੁਰ ਵਿੱਚ ਪਿਛਲੇ ਇੱਕ ਘੰਟੇ ਤੋਂ ਪੈ ਰਹੀ ਮੁਸਲੇਧਾਰ ਬਾਰਿਸ਼ ਸੜਕਾਂ ਤੇ ਖੜਿਆ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਪਾਣੀ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਜੋ ਹੱਦੋਂ ਵੱਧ ਪੈ ਚੁੱਕਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਭਾਰੀ ਮੀਂਹ ਨਾਲ ਜਿਥੇ ਝੋਨੇ ਦੀ ਫਸਲ ਨੂੰ ਫਾਇਦਾ ਹੋਵੇਗਾ ਉਥੇ ਹੀ ਜਿਥੇ ਵਾਹਨ ਨੀਵੇਂ ਨੇ ਉਸ ਝੋਨੇ ਨੂੰ ਨੁਕਸਾਨ ਵੀ ਹੋਵੇਗਾ ਉਨ੍ਹਾਂ ਕਿਹਾ ਬਰਸਾਤ ਨਾਲ ਸਤਲੁਜ ਦਰਿਆ ਦਾ ਵੀ ਪੱਧਰ ਵਧ ਚੁੱਕਿਆ ਹੈ। ਅਤੇ ਬੰਨਾ ਨੂੰ ਵੀ ਨੁਕਸਾਨ ਹੋਵੇਗਾ ਜਿਸ ਵੱਲ ਪ੍ਰਸਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
ਬਾਈਟ) ਕਿਸਾਨ
14
Share
Report
NSNaresh Sethi
FollowJul 09, 2025 13:08:00Faridkot, Punjab:
ਐਂਕਰ
ਇਨੀ ਦਿਨੀ ਫਰੀਦਕੋਟ ਦੇ ਵਿੱਚ ਕ਼ਤਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ,ਪਿਛਲੇ ਲਗਾਤਾਰ ਤਿੰਨ ਦਿਨਾਂ ਅੰਦਰ ਤਿੰਨ ਕਤਲਾਂ ਦੀਆ ਘਟਨਾਵਾਂ ਵਾਪਰੀਆਂ।ਪਹਿਲੀ ਘਟਨਾ ਫਰੀਦਕੋਟ ਦੇ ਪਿੰਡ ਸੰਧਵਾ ਜਿੱਥੇ ਇੱਕ ਵਿਅਕਤੀ ਦੀ ਹਤਿਆ ਉਸ ਵੇਲੇ ਕਰ ਦਿੱਤੀ ਗਈ ਜਦ ਉਹ ਖੇਤ ਨੂੰ ਪਾਣੀ ਲਾਉਣ ਗਿਆ ਸੀ,ਦੂਜੀ ਘਟਨਾ ਪਿੰਡ ਕਮਿਆਣਾ ਤੋਂ ਸਾਹਮਣੇ ਆਈ ਸੀ ਜਦੋਂ ਘਰ ਚ ਸੁੱਤੇ ਪਏ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹਤਿਆ ਕਰ ਦਿੱਤੀ ਗਈ।
ਤੀਜਾ ਮਾਮਲਾ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਨਾਨਕਸਰ ਬਸਤੀ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਪਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਮਹਿਲਾ ਘਰੋਂ ਬਾਹਰ ਰਹਿੰਦੀ ਸੀ ਜਿਸ ਕਾਰਨ ਇਹਨਾਂ ਦੇ ਵਿੱਚ ਲੜਾਈ ਰਹਿੰਦੀ ਸੀ ਜਿਸ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਬਿਆਨਾ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਸੂਤਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕੇ ਕਾਤਿਲ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਪਰ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਵੀ ਓ
ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਸੱਸ ਨੇ ਦੱਸਿਆ ਕਿ ਉਹਨਾਂ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਹਨ। ਪਰ ਉਹ ਪਿਛਲੇ ਦੋ ਸਾਲਾਂ ਤੋਂ ਅਕਸਰ ਘਰੋਂ ਬਾਹਰ ਜਾਂਦੀ ਰਹਿੰਦੀ ਸੀ ਅਤੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੀ ਸੀ ਜਿਸ ਕਰਕੇ ਇਹਨਾਂ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ। ਕੱਲ ਰਾਤ ਸਮੇਂ ਵੀ ਉਸ ਵੱਲੋਂ ਕਿਹਾ ਗਿਆ ਕਿ ਉਹ ਦਿੱਲੀ ਜਾ ਰਹੀ ਹੈ ਪਰ ਉਹਨਾਂ ਦੇ ਲੜਕੇ ਵੱਲੋਂ ਉਸਨੂੰ ਰੋਕਿਆ ਗਿਆ ਸੀ ਕਿ ਤੂੰ ਹੁਣ ਘਰ ਰਹਿ ਕੇ ਬੱਚਿਆਂ ਦੀ ਦੇਖ ਰੇਖ ਕਰ ਪਰ ਉਹ ਆਪਣੀ ਮਰਜ਼ੀ ਨਾਲ ਬਾਹਰ ਰਹਿੰਦੀ ਸੀ। ਜਿਸ ਦੇ ਚਲਦਿਆਂ ਅੱਜ ਸੁਬਹਾ ਜਦੋਂ ਉਹ ਦਿੱਲੀ ਵੱਲ ਨੂੰ ਜਾਣ ਲੱਗੀ ਤਾਂ ਉਹਨਾਂ ਦੋਹਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਲੜਕੀ ਦੀ ਮੌਤ ਹੋ ਗਈ।ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਨੂੰਹ ਦਾ ਕ਼ਤਲ ਉਹਨਾਂ ਦੇ ਪੁੱਤਰ ਹੱਥੋਂ ਹੋਇਆ ਹੈ ।
ਬਾਈਟ- ਮ੍ਰਿਤਕ ਮਹਿਲਾ ਦੀ ਸੱਸ
ਵੀ ਓ
ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਰੋਡ ਦੇ ਉੱਪਰ ਨਾਨਕਸਰ ਬਸਤੀ ਦੇ ਵਿੱਚ ਇੱਕ ਮਹਿਲਾ ਦਾ ਉਸਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਅਤੇ ਉਹਨਾਂ ਨੂੰ ਮੁੱਢਲੀ ਜਾਣਕਾਰੀ ਚ ਪਤਾ ਲੱਗਾ ਕਿ ਇਹਨਾਂ ਦਾ ਆਪਸੀ ਝਗੜਾ ਰਹਿੰਦਾ ਸੀ ਜਿਸ ਦੇ ਕਾਰਨ ਇਸ ਵੱਲੋਂ ਇਹ ਕਤਲ ਕੀਤਾ ਗਿਆ ਫਿਲਹਾਲ ਇਸ ਮਾਮਲੇ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ - ਡੀਐਸਪੀ ਤਰਲੋਚਨ ਸਿੰਘ
14
Share
Report
KCKhem Chand
FollowJul 09, 2025 13:05:06Kot Kapura, Punjab:
ਕੋਟਕਪੂਰਾ ਸ਼ਹਿਰ ਵਿੱਚ ਮਾਨਸੂਨ ਦੀ ਬਰਸਾਤ ਤੋਂ ਬਾਅਦ ਇੱਥੋਂ ਦੇ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅੱਜ ਸਵੇਰੇ ਇਲਾਕੇ ਵਿੱਚ ਹੋਈ ਮਾਨਸੂਨ ਦੀ ਬਰਸਾਤ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਇਸ ਇਲਾਕੇ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਹ ਸਵਾਲ ਧਿਆਨ ਨਾ ਦਿੱਤਾ ਗਿਆ ਤਾਂ ਮਾਨਸੂਨ ਸੀਜ਼ਨ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਪਾਣੀ ਨਿਕਾਸੀ ਦੇ ਮਸਲੇ ਕਾਫੀ ਸਮੇਂ ਤੋਂ ਇਕ ਸਮੱਸਿਆ ਬਣੀ ਹੋਈ ਹੈ ਜਿਸ ਕਾਰਨ ਬਰਸਾਤਾਂ ਵਿਚ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਭਾਰੀ ਤਦਾਦ ਦੇ ਵਿੱਚ ਪਾਣੀ ਖੜ ਜਾਂਦਾ ਹੈ । ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਛੱਪੜਾਂ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜਨ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੇ ਦੌਰਾਨ ਲੋਕਾਂ ਦਾ ਨੁਕਸਾਨ ਨਾ ਹੋਵੇ।
ਬਾਈਟ ਸ਼ਹਿਰ ਨਿਵਾਸੀ 3
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Share
Report
NSNitesh Saini
FollowJul 09, 2025 13:04:53Sundar Nagar, Himachal Pradesh:
लोकेशन - मंडी
स्लग -
प्रशासन के कहने पर ही प्रभावितों को अस्थाई क्वार्टर देगा बीबीएमबी प्रबंधन
बीबीएमबी प्रबंधन के अधीक्षण अभियंता ई. अजय पाल सिंह ने किया स्पष्ट
कहा- हमारे अपने हाथ में कुछ नहीं, उच्चाधिकारियों के निर्देशों पर होगी अलॉटमेंट
लेकिन उसके लिए प्रशासन की तरफ से लिखित में आना जरूरी, ऐसे नहीं दे सकेंगे
2023 की आपदा में बीबीएमबी ने दिया था प्रस्ताव, लेकिन अब ऐसे हालात नहीं
पंडोह डैम से पानी छोड़ना प्रबंधन की मजबूरी, यह कोई स्टोरेज डैम नहीं।
मंडी (नितेश सैनी) :
एंकर - बीबीएमबी प्रबंधन ने स्पष्ट कर दिया है कि अगर किसी प्रभावित को उनकी कालोनी में अस्थाई क्वार्टर देने की बात आएगी तो यह तभी दिए जाएंगे जब जिला प्रशासन बीबीएमबी से इस विषय पर लिखित में कहेगा। उसके बाद प्रशासन की इस बात उच्चाधिकारियों के समक्ष रखा जाएगा, जहां से मिलने वाले आदेशों पर ही आगामी कार्रवाई होगी। बीबीएमबी के अधीक्षण अभियंता ई. अजय पाल सिंह ने कहा कि 2023 की आपदा बड़ी आपदा था जिस वक्त बीबीएमबी ने जिला प्रशासन को यह प्रस्ताव दिया था। लेकिन अभी ऐसे हालात नहीं है। फिर भी यदि कोई घर से बेघर हो गया है और उसे अस्थाई क्वार्टर देना है तो यह तभी दिया जाएगा जब जिला प्रशासन इस संदर्भ में लिखित में देगा।
बाइट - ई. अजय पाल सिंह, अधीक्षण अभियंता, बीबीएमबी
पंडोह डैम से पानी छोड़ना हमारी मजबूरी, यह कोई स्टोरेज डैम नहीं
अजय पाल सिंह ने स्पष्ट किया कि बहुत से निर्णय उनके स्तर पर नहीं लिए जाते और इसके लिए उच्चाधिकारियों के आदेशों पर ही कार्य किया जाता है। किसी को अस्थाई कवार्टर देने का निर्णय लेना भी उनके स्तर पर संभव नहीं है। हमारा मुख्य उद्देश्य डैम का सही संचालन करना और इसके उचित रखरखाव से है। उन्होंने कहा कि पंडोह डैम से जो भी पानी छोड़ा जाता है उसे छोड़ना प्रबंधन की मजबूरी है। क्योंकि यह कोई स्टोरेज डैम नहीं बल्कि डायवर्सन डैम है। यहां से डैहर पावर हाउस के लिए जरूरत के हिसाब से पानी भेजा जाता है और जो पानी शेष बचता है उसे ब्यास नदी में ही छोड़ना पड़ता है।
बाइट - ई. अजय पाल सिंह, अधीक्षण अभियंता, बीबीएमबी
पंडोह बाजार के लोग चाहते हैं बरसात में अस्थाई क्वार्टर
बता दें कि 2023 की आपदा में पंडोह बाजार पूरी तरह से जलमग्न हो गया था जिससे लोगों का भारी नुकसान हुआ था। इस बार भी भारी बारिश के कारण पंडोह बाजार में जलभराव हो गया था, जिससे फिर से लोगों का नुकसान हुआ है। ऐसे में पंडोह बाजार के लोग चाह रहे हैं कि उन्हें बरसात के दौरान दो महीनों के बीबीएमबी के खाली पड़े क्वार्टरों में रहने दिया जाए, ताकि वे बरसात के कारण होने वाले सामान के नुकसान से बच सकें और इस दौरान सुरक्षित रह सकें। लेकिन बीबीएमबी प्रबंधन ने पंडोह वासियों की इस मांग को एक तरह से खारिज ही कर दिया है।
12
Share
Report
KDKuldeep Dhaliwal
FollowJul 09, 2025 12:39:13Mansa, Punjab:
ਮਾਨਸਾ ਪ੍ਰੋਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ
ਤਹਿਸੀਲਦਾਰ ਨੇ ਕਿਹਾ ਗਲਤ ਅਸਟਾਮ ਤੇ ਬਿਆਨੇ ਲਗਾ ਕੇ ਕਰਵਾਉਣਾ ਚਾਹੁੰਦੇ ਨੇ ਰਜਿਸਟਰੀ
ਐਂਕਰ : ਮਾਨਸਾ ਤਹਿਸੀਲਦਾਰ ਦਫਤਰ ਦੇ ਬਾਹਰ ਰਜਿਸਟਰੀ ਨਾ ਕਰਨ ਨੂੰ ਲੈ ਪ੍ਰਾਪਰਟੀ ਡੀਲਰਾਂ ਵੱਲੋਂ ਹੰਗਾਮਾ ਕੀਤਾ ਗਿਆ ਉਹਨਾਂ ਦੋਸ਼ ਲਾਇਆ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਰਾਂਹੀ ਰਜਿਸਟਰੀਆਂ ਕਰਦੇ ਨੇ ਉਧਰ ਤਹਿਸੀਲਦਾਰ ਨੇ ਪ੍ਰੋਪਰਟੀ ਡੀਲਰਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਜਿਸਟਰੀਆਂ ਕਰ ਰਹੇ ਨੇ ।
ਵੀਓ_ ਮਾਨਸਾ ਤਹਿਸੀਲ ਵਿਚ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕੀਤੇ ਜਾਣ ਨੂੰ ਲੈ ਕੇ ਪ੍ਰਾਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਦੀਆਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਅਤੇ ਦੂਸਰੇ ਲੋਕਾਂ ਨੂੰ ਬਿਨਾਂ ਵਜਹਾ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਨਸਾ ਤਹਿਸੀਲ ਵਿੱਚ ਹੋਈਆਂ ਰਜਿਸਟਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਰਜਿਸਟਰੀਆਂ ਕਰਵਾਉਣ ਦੇ ਲਈ ਖੱਜਲ ਖੁਆਰ ਹੋ ਰਹੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਤੁਰੰਤ ਹੱਲ ਕੀਤਾ ਜਾਵੇ
ਬਾਈਟ ਮਨੀਸ਼ ਗਰਗ ਪ੍ਰਾਪਰਟੀ ਡੀਲਰ
ਬਾਈਟ ਪਾਲੀ ਠੇਕੇਦਾਰ
ਉਧਰ ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਆਨਲਾਈਨ ਰਜਿਸਟਰੀਆਂ ਹੋ ਰਹੀਆਂ ਨੇ ਪਰ ਕੁਝ ਪ੍ਰੋਪਰਟੀ ਡੀਲਰ ਜਾਲੀ ਬਿਆਨੇ ਅਤੇ ਅਸਟਾਮ ਲਗਾ ਕੇ ਗਲਤ ਰਜਿਸਟਰੀਆਂ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੋਸ਼ ਲਾਇਆ ਕਿ ਕੁਝ ਪੱਤਰਕਾਰ ਵੀ ਇਹਨਾਂ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲੇ ਹੋਏ ਨੇ ਜੋ ਕਿ ਗਲਤ ਕੰਮ ਕਰਵਾਉਣਾ ਚਾਹੁੰਦੇ ਨੇ ਪਰ ਉਹ ਅਜਿਹਾ ਨਹੀਂ ਕਰਨਗੇ।
ਬਾਈਟ ਅਮਰਜੀਤ ਸਿੰਘ ਤਹਿਸੀਲਦਾਰ ਮਾਨਸਾ
14
Share
Report
VKVipan Kumar
FollowJul 09, 2025 12:38:49Dharamshala, Himachal Pradesh:
उड़ाने की धमकी के बाद खाली करवाया न्यायालय परिसर
करीब साढ़े तीन घंटे तक जांच में जुटी रही टीमें
तीन बजे से पहले परिसर के अंदर भेजे गए वकील
एंकर : जिला मुख्यालय धर्मशाला स्थित न्यायालय परिसर को उड़ाने की धमकी ईमेल के माध्यम से बुधवार सुबह मिली। जिस पर सूचना मिलने पर पुलिस टीम ने मौका पर पहुंचकर न्यायालय परिसर को एहतियातन खाली करवा दिया। करीब साढ़े तीन धंटे तक न्यायालय परिसर में बम और डॉग स्क्वायड की टीमें जांच में जुटी रही। दो बजकर पच्चपन मिनट पर जांच में जुटी टीम ने बाहर आकर वकीलों व न्यायालय स्टाफ को कुछ भी न मिलने की बात कहते हुए अंदर जाने की बात कही। साथ ही कुछ भी संदिगध वस्तु नजर आने पर तुरंत पुलिस को सूचित करने को कहा गया। जिला एवं सत्र न्यायाधीश की अधिकारिक ईमेल पर मिली धमकी के बाद हरकत में आते हुए पुलिस को सूचित किया गया। जिसके बाद डॉग स्क्वायड तथा बम निरोधक दस्ते को सूचित किया तथा इसके बाद पूरे परिसर की जांच करने से पहले बम निरोधक दस्ते ने भवन को पहले खाली करवाया और कई घंटों तक तलाश के बाद भवन में बम जैसी कोई सामग्री न मिलने से सुरक्षा एजेंसियों ने चैन की सांस ली। हालांकि टीम को कुछ नहीं मिला।
जिला बार एसोसिएशन धर्मशाला के पूर्व अध्यक्ष तरुण शर्मा ने बताया कि जिला एवं सत्र न्यायाधीश के अधिकारिक ईमेल पर एक मेल आई थी कि कुछ वस्तु यहां पर रखी गई है, जिस पर डीसी और एसपी कांगड़ा से संपर्क किया। तत्काल बम स्क्वायड को बुलाया गया और उसी पर कार्रवाई करते हुए न्यायालय परिसर को खाली करवाकर पूरी तरह से जांच करवाई गई। सुबह दस बजे के लगभग ईमेल पर सूचना आई थी, उसके उपरांत करीब साढ़े 11 बजे तक न्यायालय परिसर को खाली करवा दिया गया था। सूचना मिली है कि कुछ अन्य जिलों में भी इस तरह की ईमेल आई हैं। एएसपी जिला कांगड़ा हितेश लखनपाल ने बताया किएक ईमेल प्राप्त हुई थी, जो कि अन्य जिलों को भी प्राप्त हुई थी, जिसमें न्यायालय परिसर को उड़ाने के बारे में लिखा गया था, जिस पर एहतियातन धर्मशाला स्थित न्यायालय परिसर को खाली करवाया गया। बम स्क्वायड, डॉग स्क्वायड की टीम द्वारा न्यायालय परिसर को खाली करवाकर चेक किया गया है, लेकिन अभी तक कुछ भी नहीं मिला है। जो ईमेल आई थी, उस संबंध में भी जांच की जा रही है कि ईमेल कहां से भेजी गई थी और आगामी कार्रवाई की जा रही है। मार्च-अप्रैल से इस तरह की ईमेल का सिलसिला चल रहा है, जो कि न केवल हिमाचल, बल्कि पूरे देश में ऐसी ई-मेल फर्जी पाई गई हैं। पुलिस जांच कर इस मामले से जुड़ी कडिय़ों को जोडऩे की कोशिश में लगी है।
बाईट : तरुण शर्मा पूर्व अध्यक्ष जिला बार एसोसिएशन कांगड़ा
बाईट : हितेश लखनपाल अतिरिक्त पुलिस अधीक्षक कांगड़ा
14
Share
Report