Back
एक्सक्लूसिव: रूस ने तेजपाल सिंह की मौत की पुष्टि कर दी
BSBHARAT SHARMA
Sept 12, 2025 11:01:17
Amritsar, Punjab
ਐਕਸਕਲੂਸਿਵ
ਡੇਢ ਸਾਲ ਬਾਅਦ ਰਸ਼ੀਅਨ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਮੌਤ ਦੀ ਕੀਤੀ ਪੁਸ਼ਟੀ।
ਰੂਸ ਸਰਕਾਰ ਦੇ ਵੱਲੋਂ ਤੇਜਪਾਲ ਸਿੰਘ ਦਾ ਡੈਥ ਸਰਟੀਫਿਕੇਟ ਕੀਤਾ ਗਿਆ ਜਾਰੀ
ਲੰਬਾ ਸਮਾਂ ਪਰਿਵਾਰ ਨੇ ਕਾਨੂੰਨੀ ਲੜਾਈ ਲੜੀ
ਮ੍ਰਿਤਕ ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਨੌਜਵਾਨਾਂ ਨੂੰ ਇਲੀਗਲ ਤਰੀਕੇ ਦੇ ਨਾਲ ਰਸ਼ੀਆ ਜਾਣ ਤੋਂ ਕੀਤਾ ਗੁਰੇਜ।
32 ਨੌਜਵਾਨ ਹਜੇ ਵੀ ਲਾਪਤਾ ਹਨ ਰੂਸ ਦੇ ਵਿੱਚ ਅਤੇ ਉਨਾਂ ਦੇ ਪਰਿਵਾਰ ਵਾਲੇ ਧੱਕੇ ਖਾ ਰਹੇ ਹਨ
ਮ੍ਰਿਤਕ ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਅਸੀਂ ਕੇਸ ਲੜਿਆ ਤਾਂ ਸਾਨੂੰ ਪਤਾ ਲੱਗਾ ਕਿ ਮੇਰਾ ਘਰ ਵਾਲਾ ਯੂਕਰੇਨ ਯੁੱਧ ਦੇ ਦੌਰਾਨ ਮਾਰਿਆ ਗਿਆ।
ਪਰਮਿੰਦਰ ਕੌਰ ਨੇ ਭਾਰਤ ਸਰਕਾਰ ਨੂੰ ਵੀ ਲਗਾਈ ਗੁਹਾਰ ਕਿ ਜਿਹੜੇ ਨੌਜਵਾਨ ਰਸ਼ੀਆ ਦੇ ਵਿੱਚ ਲਾਪਤਾ ਹੋਏ ਹਨ ਉਹਨਾਂ ਦੀ ਸਾਰ ਲਿੱਤੀ ਜਾਵੇ।
ਰੂਸ ਵਿਚ 2024 ਚ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਵਰਕ ਵੀਜ਼ਾ ਤੇ ਗਿਆ ਸੀ ਅਤੇ ਉਸ ਨੂੰ ਜ਼ਬਰਦਸਤੀ ਰੂਸ ਦੀ ਸਰਕਾਰ ਦੇ ਵੱਲੋਂ ਰੂਸੀ ਸੇਨਾ ਦੇ ਵਿੱਚ ਭਰਤੀ ਕਰ ਲਿੱਤਾ ਗਿਆ ਸੀ।, ਅਤੇ ਜੰਗ ਦੇ ਦੌਰਾਨ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਚੱਲ ਰਿਹਾ ਸੀ। ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਮੇਰਾ ਘਰ ਵਾਲਾ 2024 ਚ ਰੂਸ ਗਿਆ ਸੀ ਵਰਕ ਵੀਜ਼ਾ ਚ, ਅਤੇ ਕਿਹਾ ਕਿ ਵੀਡੀਓ ਕਾਲ ਚ ਤੇਜਪਾਲ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸ ਨੂੰ ਰੂਸੀ ਸੇਨਾ ਦੇ ਵੱਲੋਂ ਜ਼ਬਰਦਸਤੀ ਭਰਤੀ ਕਰਵਾਇਆ ਗਿਆ ਹੈ।, ਅਤੇ ਉਸ ਕਾਲ ਤੋਂ ਬਾਅਦ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਚੱਲਿਆ ਤੇ ਨਾ ਹੀ ਕੋਈ ਕੋਲ ਆਈ, ਪਰਵਿੰਦਰ ਕੌਰ ਨੇ ਕਿਹਾ ਕਿ ਜਦ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਭਾਰਤੀ ਅਤੇ ਰੂਸੀ ਦੁਤਤਾ ਵਾਸਤੇ ਸੰਪਰਕ ਕੀਤਾ ਅਤੇ ਤੇਜਪਾਲ ਦੀ ਤਲਾਸ਼ ਦੇ ਲਈ ਉਹਨਾਂ ਨੇ ਕਾਫੀ ਮੁਸ਼ੱਕਤ ਕੀਤੀ, ਪਰ ਕੋਈ ਵੀ ਹੱਲ ਨਹੀਂ ਹੋ ਸਕਿਆ , ਉਹਨਾਂ ਨੇ ਕਿਹਾ ਕਿ ਉਹ ਰੂਸ ਗਈ ਸੀ ਅਤੇ ਉੱਥੇ ਦੇ ਦੂਤਾਵਾਸ ਦਫਤਰਾਂ ਦੇ ਵਿੱਚ ਭਟਕਦੇ ਰਹੇ , ਅਤੇ ਰੂਸ ਦੀ ਸਰਕਾਰ ਦੇ ਵੱਲੋਂ ਉਸ ਨੂੰ ਲਾਪਤਾ ਹੋਣ ਦੇ ਕਾਗਜਾਤ ਥਮਾ ਦਿੱਤੇ ਗਏ, ਪਰ ਉਸ ਦੇ ਵੱਲੋਂ ਆਪਣੇ ਪਤੀ ਦੀ ਤਲਾਸ਼ ਅਤੇ ਨਿਆਏ ਦੇ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ, ਪਰਵਿੰਦਰ ਕੌਰ ਨੇ ਕਿਹਾ ਕਿ ਜਦੋਂ ਉਹ ਰੂਸ ਗਈ ਸੀ ਤਾਂ ਉਸਦੇ ਵੱਲੋਂ ਪ੍ਰਾਈਵੇਟ ਵਕੀਲ ਕੀਤਾ ਗਿਆ ਸੀ ਜੋ ਰੂਸ ਸਰਕਾਰ ਦੇ ਖਿਲਾਫ ਕੇਸ ਲੜ ਰਿਹਾ ਸੀ।, ਤੇ ਹੁਣ ਰੂਸ ਦੀ ਸਰਕਾਰ ਦੇ ਵੱਲੋਂ ਉਸਦੇ ਪਤੀ ਦਾ ਡੈਥ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ , ਪਰ ਤੇਜਪਾਲ ਸਿੰਘ ਦੀ ਡੈਡ ਬੋਡੀ ਨਹੀਂ ਮਿਲੀ, ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਉਹਨਾਂ ਦਾ ਘਰ ਵਾਲਾ ਜਿੰਦਾ ਹੋਵੇਗਾ ਪਰ ਹੁਣ ਰੂਸ ਸਰਕਾਰ ਨੇ ਉਹਨਾਂ ਦੀ ਇਹ ਵੀ ਆਸ ਤੋੜ ਦਿੱਤੀ ਹੈ ਡੈਥ ਸਰਟੀਫਿਕੇਟ ਜਾਰੀ ਕਰਕੇ, ਉਹਨਾਂ ਨੇ ਕਿਹਾ ਕਿ 32 ਨੌਜਵਾਨ ਹਜੇ ਵੀ ਲਾਪਤਾ ਹਨ ਰੂਸ ਦੇ ਵਿੱਚ ਅਤੇ ਉਨਾਂ ਦੇ ਪਰਿਵਾਰ ਵਾਲੇ ਧੱਕੇ ਖਾ ਰਹੇ ਹਨ, ਪਰਮਿੰਦਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਹਦੇ ਵਿੱਚ 15 ਨੌਜਵਾਨ ਰੂਸ ਦੇ ਵਿੱਚ ਫਸੇ ਹੋਏ ਹਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।, ਉਨਾਂ ਨੇ ਨੌਜਵਾਨ ਨੂੰ ਕੀਤੀ ਅਪੀਲ ਕੀ ਰੂਸ ਦੇ ਵਿੱਚ ਇਨਲੀਗਲ ਤਰੀਕੇ ਦੇ ਨਾਲ ਨਾ ਜਾਇਆ ਜਾਵੇ।, ਕਿਉਂਕਿ ਉੱਥੇ ਹਾਲਾਤ ਬਹੁਤ ਖਰਾਬ ਹਨ।
121 ਮ੍ਰਿਤਿਕ ਨੌਜਵਾਨ ਤੇਜਪਾਲ ਸਿੰਘ ਦੀ ਧਰਮ ਪਤਨੀ ਪਰਮਿੰਦਰ ਕੌਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 12, 2025 13:20:241
Report
DVDEVENDER VERMA
FollowSept 12, 2025 13:16:480
Report
JSJagmeet Singh
FollowSept 12, 2025 13:05:213
Report
RKRAMAN KHOSLA
FollowSept 12, 2025 12:48:217
Report
BKBIMAL KUMAR
FollowSept 12, 2025 12:46:174
Report
SNSUNIL NAGPAL
FollowSept 12, 2025 12:31:003
Report
BSBHARAT SHARMA
FollowSept 12, 2025 12:21:353
Report
NSNavdeep Singh
FollowSept 12, 2025 12:20:597
Report
MSManish Sharma
FollowSept 12, 2025 12:19:117
Report
ASARVINDER SINGH
FollowSept 12, 2025 12:15:315
Report
HSHarmeet Singh Maan
FollowSept 12, 2025 12:03:277
Report
SSSanjay Sharma
FollowSept 12, 2025 12:02:117
Report
SSSanjay Sharma
FollowSept 12, 2025 12:01:323
Report
SBSANJEEV BHANDARI
FollowSept 12, 2025 12:00:5410
Report