Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਸੁੱਖ ਗਿੱਲ ਦੀ ਘਰ 'ਤੇ ED ਦੀ ਰੇਡ, ਕੀ ਮਿਲੇਗਾ ਅਣ-ਐਲਾਨੀ ਐਮਰਜਂਸੀ ਦੇ ਰਾਜ?

NSNavdeep Singh
Jul 09, 2025 12:02:13
Moga, Punjab
ਬੀਕੇਯੂ ਤੋਤੇ ਵਾਲਾ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਦੀ ਮੋਗਾ ਅਧੀਨ ਪੈਂਦੇ ਪਿੰਡ ਤੋਤੇਵਾਲ ਰਿਹਾਇਸ਼ ਵਿੱਖੇ ਸਵੇਰੇ 5:30 ਤੋਂ ਲੈਕੇ ਸ਼ਾਮ 4:30 ਤੱਕ ED ਦੀ ਰੇਡ ਜਾਰੀ । ਸੁੱਖ ਗਿੱਲ ਨੇ ਈਡੀ ਦੀ ਰੇਡ ਨੂੰ ਦੱਸਿਆ ਅਣ-ਐਲਾਨੀ ਐਮਰਜਂਸੀ । ਜੇ ਮੇਰੇ ਘਰ ਤੋਂ ਕੋਈ ਵੀ ਇਤਰਾਜ਼ਯੋਗ ਚੀਜ਼ ਮਿਲਦੀ ਹੈ ਤਾਂ ਮੈਂ ਆਪਣੀ ਧੌਣ ਕਟਵਾ ਦਵਾਂਗਾ ਅਤੇ ਮੈਂ ਅਪੀਲ ਕਰਦਾ ਹਾਂ ਕਿ ਮੇਰੇ ਤੇ ਕੋਈ ਨਜਾਇਜ਼ ਪਰਚਾ ਨਾ ਪਾਇਆ ਜਾਵੇ ।
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top