Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

दलजीत चिमा ने मीडिया के सवाल टाले, बहस गर्म

KSKamaldeep Singh
Sept 12, 2025 13:35:01
DMC, Chandigarh
ਦਲਜੀਤ ਚੀਮਾ ਵੱਲੋਂ ਅੱਜ ਬੜੀ ਚਤਰਾਈ ਨਾਲ ਮੀਡੀਆ ਵੱਲੋਂ ਪੁੱਛੇ ਸਵਾਲ ਦਾ ਜਵਾਬ ਟਾਲ ਦਿੱਤਾ ਗਿਆ। ਇਸ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਆਪਣਾ ਜਵਾਬ ਭੇਜਦੇ ਹੋਏ ਕਿਹਾ, ਕਿ ਸਵਾਲ ਨੂੰ ਜਰੂਰ ਟਾਲ ਸਕਦੇ ਹੋ, ਪਰ ਗੋਲਕ ਨੂੰ ਵਰਤਣ ਵਾਲੇ ਸਾਰੇ ਸਬੂਤ ਸੰਗਤ ਦੀ ਕਚਹਿਰੀ ਵਿੱਚ ਹਾਜ਼ਰ ਹਨ। ਸਰਦਾਰ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਮੰਤਵ ਲਈ ਵਰਤੀ ਜਾ ਰਹੀ ਗੁਰੂ ਦੀ ਗੋਲਕ ਬਾਰੇ ਹੋਰ ਖੁਲਾਸੇ ਹੋਣਗੇ।
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AKAjay Kashyap
Sept 12, 2025 17:49:00
2
comment0
Report
SSSanjay Sharma
Sept 12, 2025 17:47:02
0
comment0
Report
TBTarsem Bhardwaj
Sept 12, 2025 17:46:53
Ludhiana, Punjab:ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਹੜ ਆਉਣ ਤੋਂ ਬਾਅਦ ਕੱਪੜੇ ਦੀ ਹੋਲਸੇਲ ਮਾਰਕੀਟ ਤੇ ਮੰਦੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਦੁਕਾਨਦਾਰ ਝਲ ਰਹੇ ਮੰਦੇ ਦੀ ਮਾਰ ਕਿਹਾ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਆਏ ਹੜਾਂ ਤੋਂ ਬਾਅਦ ਜਿੱਥੇ ਪਾਣੀ ਨੇ ਫਸਲਾ ਨੁਕਸਾਨ ਕੀਤਾ ਹੈ ਉਥੇ ਇਸ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ ਜੇਕਰ ਗੱਲ ਲੁਧਿਆਣਾ ਦੀ ਕਰੀਏ ਲੁਧਿਆਣਾ ਦੇ ਵਿੱਚ ਵੱਡੇ ਪੱਧਰ ਤੇ ਗਾਰਮੈਂਟ ਅਤੇ ਹੋਜਰੀ ਦਾ ਕੰਮ ਹੁੰਦਾ ਹੈ ਪਰ ਪੰਜਾਬ ਅਤੇ ਨਾਲ ਲੱਗਦੇ ਸੂਬਿਆ ਤੇ ਵਿੱਚ ਹੜ ਆਉਣ ਤੋਂ ਬਾਅਦ ਗਾਰਮੈਂਟ ਉਦਯੋਗ ਨੂੰ ਕਾਫੀ ਮੰਦੇ ਦੀ ਮਾਰ ਝੱਲਣੀ ਪਏ ਰਹੀ ਹੈ। ਹੋਜਰੀ ਦਾ ਕੰਮ ਕਰਨ ਵਾਲਿਆ ਦਾ ਮੰਨਣਾ ਹੈ ਕਿ ਹੜ ਦੇ ਨਾਲ ਜਿੱਥੇ ਲੱਖਾਂ ਲੋਕ ਪ੍ਰਭਾਵਿਤ ਹੋਇਆ ਉੱਥੇ ਕਾਰੋਬਾਰ ਤੇ ਵੀ ਕਾਫੀ ਅਸਰ ਪਿਆ ਹੈ ਉਹਨਾਂ ਨੇ ਕਿਹਾ ਕਿ ਨਾਲ ਲੱਗਦੇ ਸੂਬਿਆਂ ਤੋਂ ਜੋ ਗ੍ਰਾਹਕ ਲੁਧਿਆਣਾ ਦੀ ਹੋਲਸੇਲ ਕੱਪੜਾ ਮਾਰਕੀਟ ਦੇ ਵਿੱਚੋਂ ਕੱਪੜਾ ਖਰੀਦਣ ਆਉਂਦੇ ਸਨ। ਉਹ ਇਸ ਵਾਰ ਨਹੀਂ ਆਏ ਜਿਸ ਕਰਕੇ ਗਰਮੀ ਦਾ ਸੀਜ਼ਨ ਤਾਂ ਪ੍ਰਭਾਵਿਤ ਹੋਇਆ ਹੀ ਹੈ ਤੇ ਨਾਲ ਹੀ ਹੋਜਰੀ ਦੇ ਕਾਰੋਬਾਰ ਤੇ ਵੀ ਕਾਫੀ ਅਸਰ ਹੈ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਸਾਰੇ ਦੁਕਾਨ ਮੰਦੇ ਦੀ ਮਾਰ ਚੱਲ ਰਹੇ ਹਨ ਅਤੇ ਸਿਰਫ ਆਸ ਉੱਪਰ ਬੈਠੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਹੋਵੇਗਾ ਅਤੇ ਕਾਰੋਬਾਰ ਵੀ ਚੱਲ ਪਵੇਗਾ। Byte ਦੁਕਾਨਦਾਰ Byte ਦੁਕਾਨਦਾਰ Byte ਦੁਕਾਨ ਦਾ
0
comment0
Report
ASAvtar Singh
Sept 12, 2025 17:31:06
Gurdaspur, Punjab:ਸਟੋਰੀ-- ਗੁਰਦਾਸਪੁਰ ਪਹੁੰਚੀ ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਦਾ ਵੱਡਾ ਬਿਆਨ ,,,,,ਕਿਹਾ ਹੜ ਨਾਲ ਕਰਤਾਰਪੁਰ ਕੋਰੀਡੋਰ ਨੂੰ ਪਹੁੰਚੇ ਨੁਕਸਾਨ ਨੂੰ ਸਹੀ ਕਰਵਾਉਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ। ਐਂਕਰ -- ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਮਕੌੜਾ ਪੱਤਣ ਦਾ ਦੌਰਾ ਕੀਤਾ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਉਹਨਾਂ ਨੇ ਗੁਰਦਾਸਪੁਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਹੜ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਅਤੇ ਹੜ ਦੇ ਪਾਣੀ ਨਾਲ ਕਰਤਾਰਪੁਰ ਕੋਰੀਡੋਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਕਰਤਾਰਪੁਰ ਕੋਰੀਡੋਰ ਕੇਂਦਰ ਸਰਕਾਰ ਵੱਲੋਂ ਹੀ ਬਣਾਇਆ ਗਿਆ ਸੀ ਅਤੇ ਜੋ ਹੂਨ ਉਸਨੂੰ ਨੁਕਸਾਨ ਪਹੁੰਚਿਆ ਹੈ ਉਸ ਨੁਕਸਾਨ ਨੂੰ ਸਹੀ ਕਰਨਾ ਵੀ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਜਰੂਰ ਸਹੀ ਕਰਵਾਵੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ, ਕਈ ਜਾਨਵਰ ਵਹਿ ਗਏ ਅਤੇ ਕਈ ਲੋਕਾਂ ਦੇ ਘਰ ਤਬਾਹ ਹੋ ਗਏ। ਇਹ ਘਟਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਭਾਜਪਾ ਪ੍ਰਭਾਵਿਤ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੋਲੋਂ ਪਹਿਲਾਂ ਹੀ 12 ਹਜਾਰ ਕਰੋੜ ਰੁਪਏ ਪਏ ਹੋਏ ਹਨ ਪਰ ਪੰਜਾਬ ਸਰਕਾਰ ਨੇ ਉਹ ਖਰਚ ਹੀ ਨਹੀਂ ਕੀਤੇ। ਜਿਸ ਕਰਕੇ ਅੱਜ ਇਹ ਹਾਲਾਤ ਹੋਏ ਹਨ ਅਤੇ ਪੰਜਾਬ ਸਰਕਾਰ ਆਪਣੀਆਂ ਗਲਤੀਆਂ ਨੂੰ ਹੁਣ ਕੇਂਦਰ ਸਰਕਾਰ ਦੇ ਸਿਰ ਮੜਨਾ ਚਾਹੁੰਦੀ ਹੈ ਬਾਈਟ ----ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ
4
comment0
Report
ADAnkush Dhobal
Sept 12, 2025 17:18:53
Shimla, Himachal Pradesh:हिमाचल हाईकोर्ट ने जताई नाराजगी शिमला की 'छतरी-जैकेट' वाली संस्कृति हो रही खत्म मॉल रोड पर अवैध पार्किंग से बिगड़ी व्यवस्था हिमाचल प्रदेश हाईकोर्ट ने राजधानी शिमला की बिगड़ती व्यवस्था पर कड़ा रुख अपनाया है। अदालत ने कहा कि कभी शिमला की पहचान रही छतरी और जैकेट के साथ पैदल घूमने की संस्कृति अब खत्म होती जा रही है। यहां भीड़ और वाहनों की आवाजाही ने पुराने शिमला का आकर्षण खत्म कर दिया है। कोर्ट ने कहा कि हालात ऐसे हो गए हैं जैसे मसूरी में देखने को मिलते हैं, जहां सील रोड पर भी ट्रैफिक चल रहा है। मुख्य न्यायाधीश गुरमीत सिंह संधावालिया और न्यायमूर्ति रंजन शर्मा की खंडपीठ ने हाल ही में एक जनहित याचिका पर सुनवाई के दौरान यह टिप्पणी की। अदालत ने गृह सचिव और शिमला के एसपी को निर्देश दिया है कि वे सील रोड पर जारी किए गए पास की जानकारी और पास धारकों की श्रेणियों का पूरा ब्योरा पेश करें। कोर्ट ने कहा कि शिली चौक से छोटा शिमला तक सील रोड पर बड़ी संख्या में पास जारी कर दिए गए हैं, जिससे पैदल चलने वालों के लिए मुश्किलें खड़ी हो गई हैं। इसके अलावा मॉल रोड के रॉकसी होटल से लेकर विलो बैंक तक वाहनों की अवैध पार्किंग हो रही है। कोर्ट ने सख्त टिप्पणी करते हुए कहा कि भले ही ड्रॉप-ऑफ के लिए अनुमति दी गई हो, लेकिन इसे रातभर पार्किंग की तरह इस्तेमाल करना गलत है। ऐसे क्षेत्र को सिर्फ ड्रॉप ज़ोन के रूप में ही माना जा सकता है। यह PIL संभव भसीन ने दायर की थी, जिसमें एआरटीआरएसी से राम बाजार तक की सड़कों पर सफाई व्यवस्था और टू-व्हीलर पार्किंग के लिए उचित गाइडलाइन बनाने की मांग की गई थी। कोर्ट ने याचिका में लगाई गई तस्वीरों का हवाला देते हुए कहा कि स्थिति बेहद निराशाजनक है। सड़कों पर टू-व्हीलर और फोर-व्हीलर पार्किंग के कारण पैदल चलने का रास्ता पूरी तरह अवरुद्ध हो गया है। वाहनों के पीछे स्थानीय लोग कचरा फेंक रहे हैं, जिससे सफाई व्यवस्था न्यूनतम स्तर पर पहुंच गई है। अदालत ने कहा कि यह सब शिमला नगर निगम की लापरवाही और अधिकारों के प्रभावी इस्तेमाल की कमी को दर्शाता है। इस मामले की अगली सुनवाई 10 अक्टूबर को होगी।
6
comment0
Report
SSSanjay Sharma
Sept 12, 2025 17:02:05
Noida, Uttar Pradesh: पंजाबी गायक पदमश्री हंसराज हंस ने बाढ़ पीड़ित इलाकों का किया दौरा लोगों को नगद राशि व राशन किया वितरित एंकर पंजाब के राज गायक व पूर्व सांसद पद्मश्री हंसराज हंस ने जालंधर के बाढ़ ग्रस्त गांवो का दौरा किया। अपने दौरे के दौरान उन्होंने बाढ़ पीड़ितों को नगद राशि और जरूरतमंद लोगों को राशन वितरित किया । पंजाब के जिला जालंधर के कस्बा शाहकोट की तहसील के दो गांव में हंसराज हंस के दौरा किया। अपने दौरे के दौरान उन्होंने बाढ़ पीड़ित इलाकों का निरीक्षण किया लोगों से उनकी मुश्किलें सुनी। इस दौरान हंसराज हंस ने कुछ किसानों और एक महिला को नगद राशि दी। इसके अलावा ढाई सौ के करीब परिवारों को राशन वितरित किया। जब हंसराज हंस से उनके दौरे में बारे में बात की गई तो उन्होंने कहा कि पिछले कई दिनों से वह सेवा कर रहे हैं लेकिन सामने नहीं आ रहे थे । कुछ दोस्त मित्रों ने कहा कि सामने भी आना चाहिए इसलिए आज बाढ़ पीड़ित इलाकों का दौरा किया है । उनका यह दौरा किसी राजनीतिक के तौर पर नहीं बल्कि वह डेरा बापू अलमस्त लाल बादशाह के सेवक के तौर पर कर रहे हैं। उन्होंने कहा कि आगे भी जब भी बाढ़ पीड़ितों को किसी भी चीज की जरूरत होगी तो वह उनकी जरूरत को पूरे पूरा करेंगे । बाइट : हंसराज हंस
5
comment0
Report
SSSanjay Sharma
Sept 12, 2025 16:45:22
Noida, Uttar Pradesh:ਪ੍ਰੈੱਸ ਨੋਟ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸੇਵਾਵਾਂ ਬਿਲਕੁਲ ਪਾਰਦਰਸ਼ੀ- ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਲਗਾਏ ਇਲਜ਼ਾਮਾਂ ਦਾ ਕੀਤਾ ਖੰਡਨ ਅੰਮ੍ਰਿਤਸਰ, 12 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਿੱਖ ਸੰਸਥਾ ਖਿਲਾਫ ਕੀਤੇ ਜਾ ਰਹੇ ਝੂਠੇ ਪ੍ਰਾਪੇਗੰਡਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨਾਲ ਖੜ੍ਹਨ ਦੀ ਥਾਂ ਇਹ ਲੋਕ ਸਿਆਸੀ ਬਿਆਨਬਾਜ਼ੀ ਵਿੱਚ ਉਲਝੇ ਹੋਏ ਹਨ। ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਕ ਸਾਂਝੀ ਸਿੱਖ ਸੰਸਥਾ ਹੁੰਦਿਆਂ ਜ਼ਮੀਨੀ ਪੱਧਰ ਤੇ ਹੜ੍ਹ ਪੀੜਤਾਂ ਲਈ ਕਾਰਜਸ਼ੀਲ ਹੈ ਅਤੇ ਇਸ ਦੇ ਯਤਨਾਂ ਨੂੰ ਸੀਮਤ ਕਰਨ ਦੀ ਸਿਆਸਤ ਬੇਹੱਦ ਦੁਖਦਾਈ ਅਤੇ ਮੰਦਭਾਗੀ ਹੈ। ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਕੀਤੀਆਂ ਸੇਵਾਵਾਂ ਦੇ ਪੂਰੇ ਵੇਰਵੇ ਮੌਜੂਦ ਹਨ ਜੋ ਕੱਲ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬਾਅਦ ਮੀਡੀਆ ਨਾਲ ਸਾਂਝੇ ਵੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ 10 ਸਤੰਬਰ ਤੱਕ 77 ਲੱਖ ਤੋਂ ਵੱਧ ਦੀਆਂ ਰਾਹਤ ਸੇਵਾਵਾਂ ਸਿੱਖ ਸੰਸਥਾ ਵੱਲੋਂ ਕੀਤੀਆਂ ਗਈਆਂ ਹਨ, ਜਿਸ ਵਿੱਚ ਲੰਗਰ, ਜਰੂਰੀ ਰਸਦਾਂ, ਲੋੜੀਦਾ ਸਮਾਨ ਅਤੇ ਬੰਨਾਂ ਨੂੰ ਮਜ਼ਬੂਤ ਕਰਨ ਲਈ ਡੀਜਲ ਆਦਿ ਸ਼ਾਮਿਲ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਿੱਖ ਸੰਸਥਾ ਦੀਆਂ ਸੇਵਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨਾਲ ਜੋੜਨ ਦੇ ਸੰਬੰਧ ਵਿੱਚ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਤੇ ਅਧਾਰਹੀਣ ਵਿਚਾਰ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਭ ਦੀ ਸਾਂਝੀ ਸੰਸਥਾ ਹੈ ਅਤੇ ਇਸ ਦੀਆਂ ਸੇਵਾਵਾਂ ਵਿੱਚ ਕੋਈ ਵੀ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੀਜ਼ਲ ਦੇਣ ਦਾ ਫੈਸਲਾ ਲੋਕਾਂ ਦੀ ਮੰਗ ਅਨੁਸਾਰ ਪਹਿਲੇ ਦਿਨ ਤੋਂ ਹੀ ਕਰ ਦਿੱਤਾ ਗਿਆ ਸੀ। ਜਿਸ ਤਹਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਇਸ ਦੀ ਬਕਾਇਦਾ ਸ਼ੁਰੂਆਤ ਕੀਤੀ ਗਈ ਅਤੇ ਬਾਅਦ ਵਿੱਚ ਮੰਗ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਡੀਜ਼ਲ ਦਿੱਤਾ ਗਿਆ। ਇਸ ਦੀ ਖਰੀਦ ਅਤੇ ਵੰਡਣ ਲਈ ਸਿੱਖ ਸੰਸਥਾ ਦੇ ਨਿਯਮਾਂ ਅਨੁਸਾਰ ਕਾਰਜ਼ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਜਸਵੰਤ ਸਿੰਘ ਪੁੜੈਣ ਵੱਲੋਂ ਲੰਘੇ ਕਲ੍ਹ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਆਏ ਜਿਸ 53 ਨੰਬਰ ਮਤੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਤਤਕਾਲ ਵਿੱਚ ਰਾਹਤ ਸੇਵਾਵਾਂ ਲਈ ਭੇਜੀਆਂ ਪ੍ਰਵਾਨਗੀਆਂ ਦੀ ਪੁਸ਼ਟੀ ਦੇ ਸਬੰਧ ਵਿੱਚ ਸੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਕਾਰਜਾਂ ਲਈ ਇੱਕ ਵਿਧੀ ਵਿਧਾਨ ਹੁੰਦਾ ਹੈ ਅਤੇ ਵੱਡੇ ਖਰਚਿਆਂ ਦੀ ਪ੍ਰਵਾਨਗੀ ਅੰਤ੍ਰਿੰਗ ਕਮੇਟੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਤੇ ਵਿੱਚ ਵੇਰਵੇ ਸ਼ਾਮਿਲ ਨਹੀਂ ਕੀਤੇ ਜਾਂਦੇ ਸਗੋਂ ਇਹ ਵੇਰਵੇ ਸੰਬੰਧਿਤ ਗੁਰਦੁਆਰਾ ਸਾਹਿਬਾਨ ਪਾਸ ਸੁਰੱਖਿਅਤ ਰੱਖੇ ਜਾਂਦੇ ਹਨ ਅਤੇ ਬਿੱਲਾਂ ਨਾਲ ਸ਼ਾਮਿਲ ਕੀਤੇ ਜਾਂਦੇ ਹਨ। ਇਹ ਵੇਰਵੇ ਲੰਘੇ ਕੱਲ੍ਹ ਵੀ ਜਨਤਕ ਕੀਤੇ ਸਨ ਅਤੇ ਇਸ ਨੂੰ ਕੋਈ ਵੀ ਵੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਸ਼ਾਲੀ ਬਾਰੇ ਇੱਕ ਅੰਤ੍ਰਿੰਗ ਕਮੇਟੀ ਮੈਂਬਰ ਵੱਲੋਂ ਗੈਰ ਜਿੰਮੇਵਾਰਾਨਾ ਤਰੀਕੇ ਨਾਲ ਸਵਾਲ ਕਰਨੇ ਹੈਰਾਨੀਜਨਕ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਨਿਰਸਵਾਰਥ ਸੇਵਾਵਾਂ ਉਤੇ ਸਵਾਲ ਚੁੱਕਣ ਵਾਲੇ ਇਹ ਸਾਰੇ ਲੋਕ ਇਸੇ ਪ੍ਰਬੰਧ ਦਾ ਹੀ ਹਿੱਸਾ ਹਨ ਅਤੇ ਵੱਖ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਸਭ ਕੁਝ ਠੀਕ ਲੱਗਦਾ ਸੀ। ਪਰੰਤੂ ਜਦੋਂ ਹੁਣ ਦੂਸਰੇ ਧੜੇ ਵਿਚ ਜਾ ਰਲੇ ਹਨ ਤਾਂ ਇਨ੍ਹਾਂ ਨੂੰ ਸਭ ਕੁਝ ਗਲਤ ਲੱਗਣ ਲਗ ਪਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹੇ ਦੋਹਰੇ ਮਾਪਦੰਡ ਹਨ? ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਨ੍ਹਾਂ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸਮਝਣ ਅਤੇ ਸਿੱਖ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਵਿਸ਼ਾਲ ਸੇਵਾਵਾਂ ਨੂੰ ਜਾਣਬੁਝ ਕੇ ਸੱਟ ਨਾ ਮਾਰਨ। ਉਨ੍ਹਾਂ ਕਿਹਾ ਕਿ ਇਸ ਦੁੱਖਦ ਸਮੇਂ ਪੰਜਾਬ ਅਤੇ ਪੰਜਾਬੀਆਂ ਨਾਲ ਖੜਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਅਤੇ ਸਿੱਖ ਸੰਸਥਾ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਕੋਈ ਢਿੱਲ ਨਹੀਂ ਵਰਤੇਗੀ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ ਪਬਲੀਸਿਟੀ ਸਹਾਇਕ, ਸ਼੍ਰੋਮਣੀ ਕਮੇਟੀ। ਸੰਪਰਕ: 81461-01114
6
comment0
Report
VKVipan Kumar
Sept 12, 2025 16:31:01
Dharamshala, Himachal Pradesh:एंकर -पूर्व मंत्री एवं वर्तमान धर्मशाला के भाजपा विधायक सुधीर शर्मा ने शुक्रवार को पत्रकार वार्ता में प्रदेश सरकार पर गंभीर आरोप लगाए। उन्होंने कहा कि आपदा प्रभावितों को लेकर मुख्यमंत्री सुखविंदर सिंह सुक्खू की सरकार पूरी तरह असंवेदनशील और कुप्रबंध साबित हो रही है। सुधीर शर्मा ने बताया कि केंद्र की नरेंद्र मोदी सरकार हिमाचल को लगातार सहयोग दे रही है। वर्ष 2023 से अब तक 5,300 करोड़ रुपये की सहायता प्रदेश को मिल चुकी है। मौजूदा आपदा में प्रधानमंत्री नरेंद्र मोदी ने तुरंत 1,500 करोड़ रुपये का अतिरिक्त राहत पैकेज भी दिया। इसके बावजूद यह राहत सही ढंग से पीड़ितों तक नहीं पहुंच पा रही है। उन्होंने कहा कि प्रधानमंत्री आवास योजना के तहत हिमाचल को एक लाख मकान आवंटित हुए हैं। पंचायतों द्वारा भेजे सभी प्रस्तावों को केंद्र सरकार ने मंजूरी दी है और पहली किस्त भी लाभार्थियों को मिल चुकी है। ऐसे में मुख्यमंत्री का यह कहना कि मदद कम मिली है, जनता को गुमराह करने वाली और गैरजिम्मेदाराना बयानबाजी है। भाजपा विधायक ने कहा कि यह पहली बार हुआ है जब किसी प्रधानमंत्री ने आपदा के तुरंत बाद प्रदेश का दौरा कर हवाई सर्वेक्षण किया और धर्मशाला में सीधे पीड़ितों से मिलकर उनका हौसला बढ़ाया। इसके बावजूद सुक्खू सरकार राहत कार्यों में विफल रही है। उन्होंने आरोप लगाया कि विधानसभा में जब भी मुख्यमंत्री से सवाल पूछे जाते हैं, तो वे गलत आंकड़े पेश कर सदन और जनता को गुमराह करते हैं। उन्होंने कहा कि सत्ता में आने के बाद से प्रदेश में भ्रष्टाचार हावी है। सुधीर शर्मा ने यह भी कहा कि मुख्यमंत्री टांडा मेडिकल कॉलेज में रोबोटिक सर्जरी का उद्घाटन करने पहुंचे, लेकिन बेहतर होता कि पहले कॉलेज में रिक्त पड़े डॉक्टरों की नियुक्ति कर पर्याप्त स्टाफ उपलब्ध करवाते। उन्होंने तंज कसते हुए कहा कि अगर आज प्रदेश में चुनाव हो जाएं तो सुक्खू सरकार का तख्तापलट तय है। बाइट - सुधीर शर्मा , विधायक , धर्मशाला
7
comment0
Report
SSSanjay Sharma
Sept 12, 2025 16:30:18
Noida, Uttar Pradesh:Shiromani Akali Dal x post - ਇੱਕ ਕਹਾਵਤ ਬੜੀ ਮਸ਼ਹੂਰ ਹੈ, “ਕਹਿੰਦੇ ਜਿਹਦੀ ਰੀਸ ਨਾ ਹੋ ਸਕੇ, ਉਹਨੂੰ ਨਿੰਦਣਾ ਸ਼ੁਰੂ ਕਰਦੋ” ਹੁਬਹੂ ਇਹੀ ਵਰਤਾਰਾ ਅੱਜ ਪੰਜਾਬ ‘ਚ ਵਾਪਰ ਰਿਹਾ ਹੈ । ਕੁੱਝ ਏਜੰਸੀਆਂ ਦੇ ਹੱਥਠੋਕੇ ਸ. ਸੁਖਬੀਰ ਸਿੰਘ ਬਾਦਲ ਵਿਰੁੱਧ ਭਾਂਤ-ਭਾਂਤ ਦੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਜਾਣਦੇ ਨਹੀਂ ਕਿ ਅਜਿਹਾ ਕਰਕੇ ਉਹ ਖੁਦ ਹੀ ਪੰਜਾਬ ਦੇ ਲੋਕਾਂ ਸਾਹਮਣੇ ਨੰਗੇ ਹੋ ਰਹੇ ਹਨ - ਸ. ਗੁਰਪ੍ਰੀਤ ਸਿੰਘ ਝੱਬਰ (ਮੈਂਬਰ SGPC) ----------------------- Shiromani Akali Dal x post - BANTI ROMANA BYTE - -ਅੱਜ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੇ ਸੰਕਟ ਨਾਲ ਜੂਝ ਰਿਹਾ ਹੈ ਤੇ ਇਸ ਔਖੀ ਘੜੀ ਵਿੱਚ ਪੰਜਾਬ ਦਾ ਹਰ ਬਾਸ਼ਿੰਦਾ ਆਪਣੀ ਸਮਰੱਥਾ ਅਨੁਸਾਰ ਆਪਣਿਆਂ ਦੀ ਮਦਦ ਲਈ ਤੁਰਿਆ ਹੋਇਆ ਹੈ । -ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਵੀ ਲਗਾਤਾਰ ਪਿਛਲੇ ਪੰਦਰਾਂ ਦਿਨਾਂ ਤੋਂ ਦਿਨ-ਰਾਤ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ । ਆਪਣੀ ਨਿੱਜੀ ਸਮਰੱਥਾ ਮੁਤਾਬਕ ਅਤੇ ਪਾਰਟੀ ਦੇ ਸਹਿਯੋਗ ਸਦਕਾ ਹਰ ਸੰਭਵ ਮਦਦ ਰਸਦਾਂ ਦੇ ਰੂਪ ‘ਚ ਅਤੇ ਨਕਦ ਪੈਸਿਆਂ ਦੇ ਰੂਪ ਉਹ ਕਰ ਰਹੇ ਹਨ । -ਪਰ ਇਸ ਸਮੇਂ ਦੁੱਖ ਦੀ ਗੱਲ ਇਹ ਹੈ ਕਿ ਕੁੱਝ ਲੋਕਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਭੰਡਣ ਦੀ ਰੀਲ ਹੀ ਚੜ੍ਹਾ ਲਈ ਹੈ, ਉਹ ਲੋਕ ਸਰਕਾਰਾਂ ਦੇ ਹੱਥਠੋਕੇ ਬਣ ਕੇ ਸਾਡੀ ਖੇਤਰੀ ਪਾਰਟੀ ਅਤੇ ਸਾਡੇ ਆਗੂ ਖਿਲਾਫ਼ ਝੂਠ ਉਗਲ ਰਹੇ ਹਨ । -ਅੱਜ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੇ ਪੰਜਾਬ ਨੂੰ ਦਰਕਿਨਾਰ ਕਰਕੇ ਆਪਣੇ ਹਾਲਤਾਂ ‘ਤੇ ਬੇਵੱਸ ਛੱਡ ਦਿੱਤਾ ਹੈ, ਉਹ ਲੋਕ ਸਰਕਾਰਾਂ ਦੀ ਜ਼ਿੰਮੇਵਾਰੀ ਬਾਰੇ ਕੋਈ ਲਫ਼ਜ਼ ਨਹੀਂ ਮੂੰਹੋਂ ਕੱਢ ਰਹੇ ਤੇ ਸੁਖਬੀਰ ਸਿੰਘ ਬਾਦਲ ਆਪਣੇ ਦਮ ‘ਤੇ ਸੇਵਾ ਕਰ ਰਿਹਾ ਵੀ ਉਹਨਾਂ ਨੂੰ ਚੁੱਭ ਰਿਹਾ ਹੈ, ਇਸ ਤੋਂ ਸਾਰੀ ਸੰਗਤ ਸਪੱਸ਼ਟ ਸਮਝ ਸਕਦੀ ਹੈ ਕਿ ਇਹ ਸਾਰੀ ਮਸ਼ੀਨਰੀ ਕਿੱਥੋਂ ਚੱਲ ਰਹੀ ਹੈ ।
9
comment0
Report
AMAjay Mahajan
Sept 12, 2025 15:46:39
Pathankot, Punjab:एंकर : पठानकोट के बॉर्डर इलाके के गांव ताश में आई बाढ़ के बाद तबाही के निशान देखने को मिले एक परिवार का घर का पूरा सामान बाढ़ के पानी से खराब हो गया यहां तक की बच्चों की किताबें भी बाढ़ के पानी से खराब हुई घर में रखा गेहूं भी नष्ट हो गया इसके साथ ही किसानों द्वारा कई एकड़ लगाई गई धान और गन्ने की फसल भी तबाह हो गई अब किसानों को सरकारी मदद का इंतजार है ग्राउंड जीरो से जी मीडिया की खास रिपोर्ट वीओ 1 : पठानकोट के बॉर्डर इलाके के गांव ताश में आई बाढ़ के बाद तबाही के निशान देखने को मिल रहे हैं जी मीडिया की टीम द्वारा एक किसान परिवार से बातचीत की गई तो उन्होंने कहा कि यह दो भाइयों का परिवार है जिन दोनों भाइयों का घर का सारा सामान बाढ़ के पानी में खराब हो चुका है घर में पड़ा हुआ गेहूं भी बाढ़ के पानी में खराब हुआ जैसे तैसे दोनों परिवारों ने एनडीआरएफ की मदद से अपनी जान बचाई अब पानी कम हुआ है तो तबाही का मंजर देखने को मिला घर के समान के साथ-साथ बच्चों की किताबें तक पानी में डूब कर खराब हो गई घर की महिलाओं ने बताया कि बच्चों को किताबें और वर्दियां सरकार की तरफ से मुहैया करवाई गई है जिस कारण अब वह स्कूल जा पाते हैं फसलों की बात की जाए तो कई एकड़ तक धान की फसल पानी में डूब कर खराब हो चुकी है और गन्ने की भी पूरी फसल में पानी भरा हुआ है यानी यह दोनों फसले कई एकड़ तक पानी में डूबने की वजह से खराब हो चुकी है अब इन परिवारों को सरकारी मदद का इंतजार है घर के बुजुर्गों ने बताया कि किस तरह 6 से 7 फीट पानी उनके गांव में भर आया था जिस कारण यह सारा नुकसान हुआ है इन परिवारों ने सरकार से मदद की गुहार लगाई है बाइट : कर्मजीत कौर (पीड़ित) बाइट : मोहन सिंह (किसान) बाइट : किसान बाइट : किसान वाक थ्रू 1 घर से सामान दिखाते हुए वाक थ्रू 2 खराब फसल दिखाते हुए
12
comment0
Report
BSBHARAT SHARMA
Sept 12, 2025 15:00:47
Ajnala, Punjab:ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ਤੇ ਦਿਨ ਦਿਹਾੜੇ ਸ਼ਰੇਆਮ ਫਾਇਰਿੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਡਾਕਟਰ ਨੂੰ ਫਿਰੌਤੀ ਦੀਆਂ ਆ ਰਹੀਆਂ ਸੀ ਧਮਕੀਆਂ ਪਹਿਲਾਂ ਵੀ ਹਮਲਾਵਰ ਵੱਲੋਂ ਹਸਪਤਾਲ ਦੇ ਬਾਹਰ ਚਲਾਈ ਗਈ ਸੀ ਗੋਲੀ, ਮੰਗੀ ਸੀ ਫਿਰੋਤੀ ਡਾਕਟਰ ਦੀ ਹਾਲਤ ਗੰਭੀਰ,ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਕਰਵਾਇਆ ਗਿਆ ਦਾਖਲ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨਾਲਾ ਦੇ ਪਿੰਡ ਸੁਧਾਰ ਵਿਖੇ ਇਕ ਡਾਕਟਰ ਤੇ ਕੁਝ ਅਨਪਸ਼ਾਤੇ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚਲਾਓਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨਾਂ ਨੇ ਦਾਖਲ ਹੋਕੇ ਪਹਿਲਾਂ ਦਵਾਈ ਮੰਗੀ ਗਈ ਅਤੇ ਫਿਰ ਅੰਨੇਵਾਹ ਫਾਇਰਿੰਗ ਕਰ ਦਿੱਤੀ ਗਈ। ਜਿਸ ਦੌਰਾਨ 3 ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਡਾਕਟਰ ਨੂੰ ਬੀਤੇ ਕੁਝ ਦਿਨਾਂ ਤੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ ਅਤੇ ਹਮਲਾਵਰਾਂ ਵੱਲੋਂ ਬੀਤੇ ਸਮੇ ਦੌਰਾਨ ਵੀ ਡਾਕਟਰ ਦੇ ਹਸਪਤਾਲ ਨ ਦੇ ਬਾਹਰ ਵੀ ਗੋਲੀ ਚਲਾਈ ਗਈ ਸੀ ਤੇ ਅੱਜ ਪਹਿਲਾਂ ਦੋ ਨੌਜਵਾਨ ਅੰਦਰ ਦਾਖਲ ਹੋ ਕੇ ਦਵਾਈ ਮੰਗਣ ਲੱਗੇ ਤੇ ਫਿਰ ਉਹਨਾਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਡਾਕਟਰ ਗੰਭੀਰ ਰੂਪ ਜਖਮੀ ਹੋ ਗਿਆ ਜੋ ਘਟਨਾ ਸੀਸੀਟੀ ਵਿੱਚ ਕੈਦ ਹੋ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਦੁਕਾਨ ਵਿੱਚ ਕੰਮ ਕਰ ਰਹੇ ਸਨ ਤੇ ਦੋ ਨੌਜਵਾਨ ਦਵਾਈ ਲੈ ਕੇ ਆਏ ਜਿਸ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਕੱਢ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੱਸਿਆ ਕਿ ਡਾਕਟਰ ਨੂੰ ਪਹਿਲਾਂ ਵੀ ਫਰੌਤੀ ਦੀਆਂ ਧਮਕੀਆਂ ਆਉਂਦੀਆਂ ਸਨ। ਬਾਈਟ : ਕਰੀਬੀ ਬਾਈਟ : ਮਾਤਾ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਰਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਅੱਜ ਦਵਾਈ ਲੈਣ ਬਹਾਨੇ ਆਏ ਦੋ ਨੌਜਵਾਨਾਂ ਵੱਲੋਂ ਡਾਕਟਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਸਬੰਧੀ ਉਹਨਾਂ ਵੱਲੋਂ ਤਫਤੀਸ਼ ਜਾਰੀ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਬਾਈਟ : ਥਾਣਾ ਮੁਖੀ ਆਗਿਆਪਾਲ ਸਿੰਘ
12
comment0
Report
Advertisement
Back to top