Back
पंजाब में बादल बनाम विपक्ष: क्या मदद का खेल बदला गया?
SSSanjay Sharma
Sept 12, 2025 16:30:18
Noida, Uttar Pradesh
Shiromani Akali Dal x post -
ਇੱਕ ਕਹਾਵਤ ਬੜੀ ਮਸ਼ਹੂਰ ਹੈ,
“ਕਹਿੰਦੇ ਜਿਹਦੀ ਰੀਸ ਨਾ ਹੋ ਸਕੇ, ਉਹਨੂੰ ਨਿੰਦਣਾ ਸ਼ੁਰੂ ਕਰਦੋ” ਹੁਬਹੂ ਇਹੀ ਵਰਤਾਰਾ ਅੱਜ ਪੰਜਾਬ ‘ਚ ਵਾਪਰ ਰਿਹਾ ਹੈ । ਕੁੱਝ ਏਜੰਸੀਆਂ ਦੇ ਹੱਥਠੋਕੇ ਸ. ਸੁਖਬੀਰ ਸਿੰਘ ਬਾਦਲ ਵਿਰੁੱਧ ਭਾਂਤ-ਭਾਂਤ ਦੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਜਾਣਦੇ ਨਹੀਂ ਕਿ ਅਜਿਹਾ ਕਰਕੇ ਉਹ ਖੁਦ ਹੀ ਪੰਜਾਬ ਦੇ ਲੋਕਾਂ ਸਾਹਮਣੇ ਨੰਗੇ ਹੋ ਰਹੇ ਹਨ - ਸ. ਗੁਰਪ੍ਰੀਤ ਸਿੰਘ ਝੱਬਰ (ਮੈਂਬਰ SGPC)
-- -- -- -- -- -- -- -- -- -- -- -
Shiromani Akali Dal x post -
BANTI ROMANA BYTE -
-ਅੱਜ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੇ ਸੰਕਟ ਨਾਲ ਜੂਝ ਰਿਹਾ ਹੈ ਤੇ ਇਸ ਔਖੀ ਘੜੀ ਵਿੱਚ ਪੰਜਾਬ ਦਾ ਹਰ ਬਾਸ਼ਿੰਦਾ ਆਪਣੀ ਸਮਰੱਥਾ ਅਨੁਸਾਰ ਆਪਣਿਆਂ ਦੀ ਮਦਦ ਲਈ ਤੁਰਿਆ ਹੋਇਆ ਹੈ ।
-ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਵੀ ਲਗਾਤਾਰ ਪਿਛਲੇ ਪੰਦਰਾਂ ਦਿਨਾਂ ਤੋਂ ਦਿਨ-ਰਾਤ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ । ਆਪਣੀ ਨਿੱਜੀ ਸਮਰੱਥਾ ਮੁਤਾਬਕ ਅਤੇ ਪਾਰਟੀ ਦੇ ਸਹਿਯੋਗ ਸਦਕਾ ਹਰ ਸੰਭਵ ਮਦਦ ਰਸਦਾਂ ਦੇ ਰੂਪ ‘ਚ ਅਤੇ ਨਕਦ ਪੈਸਿਆਂ ਦੇ ਰੂਪ ਉਹ ਕਰ ਰਹੇ ਹਨ ।
-ਪਰ ਇਸ ਸਮੇਂ ਦੁੱਖ ਦੀ ਗੱਲ ਇਹ ਹੈ ਕਿ ਕੁੱਝ ਲੋਕਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਭੰਡਣ ਦੀ ਰੀਲ ਹੀ ਚੜ੍ਹਾ ਲਈ ਹੈ, ਉਹ ਲੋਕ ਸਰਕਾਰਾਂ ਦੇ ਹੱਥਠੋਕੇ ਬਣ ਕੇ ਸਾਡੀ ਖੇਤਰੀ ਪਾਰਟੀ ਅਤੇ ਸਾਡੇ ਆਗੂ ਖਿਲਾਫ਼ ਝੂਠ ਉਗਲ ਰਹੇ ਹਨ ।
-ਅੱਜ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੇ ਪੰਜਾਬ ਨੂੰ ਦਰਕਿਨਾਰ ਕਰਕੇ ਆਪਣੇ ਹਾਲਤਾਂ ‘ਤੇ ਬੇਵੱਸ ਛੱਡ ਦਿੱਤਾ ਹੈ, ਉਹ ਲੋਕ ਸਰਕਾਰਾਂ ਦੀ ਜ਼ਿੰਮੇਵਾਰੀ ਬਾਰੇ ਕੋਈ ਲਫ਼ਜ਼ ਨਹੀਂ ਮੂੰਹੋਂ ਕੱਢ ਰਹੇ ਤੇ ਸੁਖਬੀਰ ਸਿੰਘ ਬਾਦਲ ਆਪਣੇ ਦਮ ‘ਤੇ ਸੇਵਾ ਕਰ ਰਿਹਾ ਵੀ ਉਹਨਾਂ ਨੂੰ ਚੁੱਭ ਰਿਹਾ ਹੈ, ਇਸ ਤੋਂ ਸਾਰੀ ਸੰਗਤ ਸਪੱਸ਼ਟ ਸਮਝ ਸਕਦੀ ਹੈ ਕਿ ਇਹ ਸਾਰੀ ਮਸ਼ੀਨਰੀ ਕਿੱਥੋਂ ਚੱਲ ਰਹੀ ਹੈ ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 12, 2025 18:01:3214
Report
SSSanjay Sharma
FollowSept 12, 2025 18:01:2314
Report
SSSanjay Sharma
FollowSept 12, 2025 18:00:5614
Report
SSSanjay Sharma
FollowSept 12, 2025 18:00:4914
Report
SSSanjay Sharma
FollowSept 12, 2025 17:49:1014
Report
AKAjay Kashyap
FollowSept 12, 2025 17:49:0014
Report
SSSanjay Sharma
FollowSept 12, 2025 17:47:0214
Report
TBTarsem Bhardwaj
FollowSept 12, 2025 17:46:5314
Report
ASAvtar Singh
FollowSept 12, 2025 17:31:0614
Report
ADAnkush Dhobal
FollowSept 12, 2025 17:18:5313
Report
SSSanjay Sharma
FollowSept 12, 2025 17:02:0514
Report
SSSanjay Sharma
FollowSept 12, 2025 16:45:2213
Report
VKVipan Kumar
FollowSept 12, 2025 16:31:0113
Report
SSSanjay Sharma
FollowSept 12, 2025 16:01:0014
Report