Back
अजनाला के गाँव में डॉक्टर पर दिन दिहाड़े गोलीबारी, धमकियाँ जारी
BSBHARAT SHARMA
Sept 12, 2025 15:00:47
Ajnala, Punjab
ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ਤੇ ਦਿਨ ਦਿਹਾੜੇ ਸ਼ਰੇਆਮ ਫਾਇਰਿੰਗ
ਪਿਛਲੇ ਕਾਫੀ ਲੰਬੇ ਸਮੇਂ ਤੋਂ ਡਾਕਟਰ ਨੂੰ ਫਿਰੌਤੀ ਦੀਆਂ ਆ ਰਹੀਆਂ ਸੀ ਧਮਕੀਆਂ
ਪਹਿਲਾਂ ਵੀ ਹਮਲਾਵਰ ਵੱਲੋਂ ਹਸਪਤਾਲ ਦੇ ਬਾਹਰ ਚਲਾਈ ਗਈ ਸੀ ਗੋਲੀ, ਮੰਗੀ ਸੀ ਫਿਰੋਤੀ
ਡਾਕਟਰ ਦੀ ਹਾਲਤ ਗੰਭੀਰ,ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਕਰਵਾਇਆ ਗਿਆ ਦਾਖਲ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਅਜਨਾਲਾ ਦੇ ਪਿੰਡ ਸੁਧਾਰ ਵਿਖੇ ਇਕ ਡਾਕਟਰ ਤੇ ਕੁਝ ਅਨਪਸ਼ਾਤੇ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚਲਾਓਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨਾਂ ਨੇ ਦਾਖਲ ਹੋਕੇ ਪਹਿਲਾਂ ਦਵਾਈ ਮੰਗੀ ਗਈ ਅਤੇ ਫਿਰ ਅੰਨੇਵਾਹ ਫਾਇਰਿੰਗ ਕਰ ਦਿੱਤੀ ਗਈ। ਜਿਸ ਦੌਰਾਨ 3 ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਡਾਕਟਰ ਨੂੰ ਬੀਤੇ ਕੁਝ ਦਿਨਾਂ ਤੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ ਅਤੇ ਹਮਲਾਵਰਾਂ ਵੱਲੋਂ ਬੀਤੇ ਸਮੇ ਦੌਰਾਨ ਵੀ ਡਾਕਟਰ ਦੇ ਹਸਪਤਾਲ ਨ ਦੇ ਬਾਹਰ ਵੀ ਗੋਲੀ ਚਲਾਈ ਗਈ ਸੀ ਤੇ ਅੱਜ ਪਹਿਲਾਂ ਦੋ ਨੌਜਵਾਨ ਅੰਦਰ ਦਾਖਲ ਹੋ ਕੇ ਦਵਾਈ ਮੰਗਣ ਲੱਗੇ ਤੇ ਫਿਰ ਉਹਨਾਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਡਾਕਟਰ ਗੰਭੀਰ ਰੂਪ ਜਖਮੀ ਹੋ ਗਿਆ ਜੋ ਘਟਨਾ ਸੀਸੀਟੀ ਵਿੱਚ ਕੈਦ ਹੋ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਦੁਕਾਨ ਵਿੱਚ ਕੰਮ ਕਰ ਰਹੇ ਸਨ ਤੇ ਦੋ ਨੌਜਵਾਨ ਦਵਾਈ ਲੈ ਕੇ ਆਏ ਜਿਸ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਕੱਢ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੱਸਿਆ ਕਿ ਡਾਕਟਰ ਨੂੰ ਪਹਿਲਾਂ ਵੀ ਫਰੌਤੀ ਦੀਆਂ ਧਮਕੀਆਂ ਆਉਂਦੀਆਂ ਸਨ।
ਬਾਈਟ : ਕਰੀਬੀ
ਬਾਈਟ : ਮਾਤਾ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਰਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਅੱਜ ਦਵਾਈ ਲੈਣ ਬਹਾਨੇ ਆਏ ਦੋ ਨੌਜਵਾਨਾਂ ਵੱਲੋਂ ਡਾਕਟਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਸਬੰਧੀ ਉਹਨਾਂ ਵੱਲੋਂ ਤਫਤੀਸ਼ ਜਾਰੀ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਬਾਈਟ : ਥਾਣਾ ਮੁਖੀ ਆਗਿਆਪਾਲ ਸਿੰਘ
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 12, 2025 17:49:104
Report
AKAjay Kashyap
FollowSept 12, 2025 17:49:002
Report
SSSanjay Sharma
FollowSept 12, 2025 17:47:020
Report
TBTarsem Bhardwaj
FollowSept 12, 2025 17:46:530
Report
ASAvtar Singh
FollowSept 12, 2025 17:31:064
Report
ADAnkush Dhobal
FollowSept 12, 2025 17:18:536
Report
SSSanjay Sharma
FollowSept 12, 2025 17:02:055
Report
SSSanjay Sharma
FollowSept 12, 2025 16:45:226
Report
VKVipan Kumar
FollowSept 12, 2025 16:31:017
Report
SSSanjay Sharma
FollowSept 12, 2025 16:30:189
Report
SSSanjay Sharma
FollowSept 12, 2025 16:01:0011
Report
AMAjay Mahajan
FollowSept 12, 2025 15:46:3912
Report
SSSanjay Sharma
FollowSept 12, 2025 15:46:2514
Report
SSSanjay Sharma
FollowSept 12, 2025 15:18:4011
Report