Back
श्री मुक्तसर साहिब बस स्टैंड पर झगड़ा: रोडवेज बनाम प्राइवेट ऑपरेटर
ASAnmol Singh Warring
Sept 14, 2025 11:03:56
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਵਿੱਚ ਟਾਈਮ ਟੇਬਲ ਨੂੰ ਲੈ ਕੇ ਝਗੜਾ ਹੋ ਗਿਆ । ਉਕਤ ਝਗੜਾ ਅਬੋਹਰ ਵਿਖੇ ਹੋਇਆ ਸੀ। ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਪਨਬਸ ਆਪਰੇਟਰਾਂ ਨੇ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਕ ਲਈਆਂ। ਇਸ ਤੋਂ ਬਾਅਦ ਕਥਿਤ ਤੌਰ ਤੇ ਪ੍ਰਾਈਵੇਟ ਬੱਸ ਕੰਪਨੀ ਦੇ ਕਰਿੰਦਿਆਂ ਵੱਲੋਂ ਬੱਸ ਸਟੈਂਡ ਵਿਖੇ ਆ ਕੇ ਪੰਜਾਬ ਰੋਡਵੇਜ਼ ਪਨਬਸ ਯੂਨੀਅਨ ਦੇ ਪ੍ਰਧਾਨ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਗੁੱਸਾ ਗੁੱਸੇ ਵਿੱਚ ਆਏ ਪਨਬਸ ਕਰਮੀਆਂ ਵੱਲੋਂ ਬੱਸ ਸਟੈਂਡ ਬੰਦ ਕਰਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 14, 2025 12:45:11Noida, Uttar Pradesh:ANI EVE R15...ANI DUBAI ASIA CUP REAX 1720
DUBAI (UAE): INDIA VS PAKISTAN MATCH IN ASIA CUP 2025/ VISUALS/ REAX
0
Report
BSBHARAT SHARMA
FollowSept 14, 2025 12:30:150
Report
DSDEVINDER SHARMA
FollowSept 14, 2025 12:15:450
Report
RKRAJESH KATARIA
FollowSept 14, 2025 12:15:190
Report
ATAkashdeep Thind
FollowSept 14, 2025 12:03:10Noida, Uttar Pradesh:ANI EVE R5...ANI DEL AAP SINDOOR PROT 1625
AAP PROTEST IN DELHI AGIANST CRICKETMATCH
0
Report
ATAkashdeep Thind
FollowSept 14, 2025 11:45:260
Report
MTManish Thakur
FollowSept 14, 2025 11:04:260
Report
RKRAMAN KHOSLA
FollowSept 14, 2025 11:03:450
Report
BSBHARAT SHARMA
FollowSept 14, 2025 11:02:010
Report
ASAvtar Singh
FollowSept 14, 2025 10:19:2611
Report
ATAkashdeep Thind
FollowSept 14, 2025 10:19:017
Report
RBRajneesh Bansal
FollowSept 14, 2025 09:37:066
Report
KBKulbir Beera
FollowSept 14, 2025 09:36:585
Report
ASARVINDER SINGH
FollowSept 14, 2025 09:19:042
Report