Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
दिल्ली में AAP विरोध: क्रिकेट मैच के विरोधी प्रदर्शन तेज
ATAkashdeep Thind
Sept 14, 2025 12:03:10
Noida, Uttar Pradesh
ANI EVE R5...ANI DEL AAP SINDOOR PROT 1625 AAP PROTEST IN DELHI AGIANST CRICKETMATCH
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Sept 14, 2025 14:01:51
Ludhiana, Punjab:ਲੁਧਿਆਣਾ ਦੇ ਸ਼ਿਮਲਾ ਪੂਰੀ ਇਲਾਕੇ ਬਸੰਤ ਨਗਰ ਵਿੱਚ ਘਰ ਦੇ ਬਹਾਰ ਖੜੀ ਕਾਰ ਨੂੰ ਮੋਟਰਸਾਈਕਲ ਸਵਾਰ ਨਕਾਬ ਪੋਸ਼ਾਂ ਨੇ ਲਗਾਈ ਅੱਗ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਹੋਈਆਂ ਕੈਦ ਪੀੜਤ ਕਿਹਾ ਕੁਝ ਦਿਨ ਪਹਿਲਾਂ ਜਾਨੋ ਮਾਰਨ ਦੀ ਧਮਕੀ ਆਈ ਸੀ। ਪੁਲਿਸ ਨੂੰ ਕੀਤੀ ਸਿਕਾਇਤ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਬਸੰਤ ਨਗਰ ਵਿੱਚ ਪਲਾਈ ਬੋਰਡ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਘਰ ਦੇ ਬਹਾਰ ਉਸਦੀ ਕਾਰ ਖੜੀ ਦੇ ਰਾਤ ਮੋਟਰਸਾਈਕਲ ਸਵਾਰ ਛੇ ਨੌਜਵਾਨਾਂ ਨੇ ਕਾਰ ਦੇ ਉੱਪਰ ਜਲਨਸ਼ੀਲ ਪਦਾਰਥ ਪਾਇਆ ਅਤੇ ਅੱਗ ਲਗਾ ਦਿੱਤੀ ਉਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਸਬੰਧੀ ਪੀੜਿਤ ਨੌਜਵਾਨ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਪਰ ਉਸਨੂੰ ਦੋ ਦਿਨ ਪਹਿਲਾਂ ਕਿਸੇ ਦਾ ਫੋਨ ਆਇਆ ਸੀ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਅਤੇ ਇਸ ਸਬੰਧੀ ਉਸਨੇ ਆਪਣੀ ਮਾ ਨੂੰ ਵੀ ਜਾਣਕਾਰੀ ਦਿੱਤੀ ਤੇ ਉਸਨੂੰ ਇਸ ਤਰ੍ਹਾਂ ਨਾਲ ਧਮਕੀ ਮਿਲੀ ਹੈ। ਉਸ ਨੂੰ ਸੱਕ ਹੈ। ਕੀ ਉਸ ਦੇ ਦੋਸਤਾਂ ਨੇ ਉਸਦੀ ਗੱਡੀ ਨੂੰ ਅੱਗ ਲਗਾਈ ਹੈ। ਪੀੜਤ ਰਾਹੁਲ ਨੇ ਕਿਹਾ ਕਿ ਉਹਨਾਂ ਵੱਲੋ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪਰ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਨੌਜਵਾਨ ਨੇ ਅੱਗ ਲਗਾਈ ਹੈ। ਉਹਨਾਂ ਦੀਆਂ ਸੀ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ। Byte ਰਾਹੁਲ ਪੀੜਤ
0
comment0
Report
PSParambir Singh Aulakh
Sept 14, 2025 14:00:51
Amritsar, Punjab:ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਭੇਜਣ ਦੀ ਕੀਤੀ ਨਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਉਨ੍ਹਾਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਭਾਰਤ ਸਰਕਾਰ ਵੱਲੋਂ ਰੋਕ ਲਗਾਏ ਜਾਣ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਰਤ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾ ਰਹੇ ਹਨ ਪਰ ਆਪਣੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਦੀ ਭਾਵਨਾ ਰੱਖਣ ਵਾਲਿਆਂ ਨਾਲ ਸੁਰੱਖਿਆ ਦੇ ਨਾਂ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਨਾਂ ਦੇਰੀ ਜਥਾ ਭੇਜਣ ਦਾ ਐਲਾਨ ਕਰਨ। ਪ੍ਰਧਾਨ ਧਾਮੀ ਨੇ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ ਦੇਸ਼ਾਂ ਦੀ ਵੰਡ ਸਮੇਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥਿਆਂ ਦਾ ਪ੍ਰੋਟੋਕੋਲ ਸਿਸਟਮ ਉਸ ਸਮੇਂ ਦਾ ਬਣਿਆ ਹੋਇਆ ਹੀ ਚਲਦਾ ਆ ਰਿਹਾ ਹੈ ਤੇ ਇਸ ਤੋਂ ਪਹਿਲਾਂ ਇਹੋ ਜਿਹੀ ਹਲਾਤ ਨਹੀਂ ਸਨ ਬਣੇ ਜੋ ਅੱਜ ਸਰਕਾਰਾਂ ਨੇ ਸਿੱਖ ਪ੍ਰਤੀ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਭੇਜਣ ਦੇ ਬਣਾ ਦਿੱਤੇ ਗਏ ਹਨ I
0
comment0
Report
PSParambir Singh Aulakh
Sept 14, 2025 13:50:50
Amritsar, Punjab:ਭਾਰਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਲਗਾਈ ਰੋਕ ਸਮੁੱਚੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸ-ਵਕੀਲ ਸਿਆਲੀ, ਰੰਧਾਵਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਮੁੱਚੇ ਜਥੇ ਨੂੰ ਭੇਜਣ ਤੇ ਰੋਕ ਲਗਾ ਦਿੱਤੀ ਗਈ ਹੈ I ਭਾਰਤ ਦੇ ਸੂਬਾ ਪੰਜਾਬ, ਹਰਿਆਣਾ, ਦਿੱਲੀ ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਤੋਂ ਇਕੱਤਰ ਹੋ ਕੇ ਹਰ ਸਾਲ ਦੀ ਤਰ੍ਹਾਂ ਇਕੱਤਰ ਹੋ ਕੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਮੁੱਚੇ ਜਥੇ ਨੂੰ ਪਾਕਿਸਤਾਨ ਅੰਦਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਇੱਕ ਪੱਤਰ ਵਿੱਚ ਸਮੂਹ ਧਾਰਮਿਕ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਬਣੇ ਤਣਾ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਭਾਰਤੀਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਧਰਤੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਸਮੇਤ ਦਸ ਦਿਨਾਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਮੈਂਬਰ ਜੋ ਇਸ ਯਾਤਰਾ ਦੌਰਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ, ਗੁਰਦੁਆਰਾ ਸ਼ਹੀਦੀ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ, ਗੁਰਦੁਆਰਾ ਸੱਚਾ ਸੌਦਾ ਚੂੜਕਾਣਾ ਤੇ ਗੁਰਦੁਆਰਾ ਰੋੜੀ ਸਾਹਿਬ ਫਾਰੂਕਾਬਾਦ ਦੇ ਦਰਸ਼ਨਾ ਨੂੰ ਜਾਣ ਵਾਲੀਆਂ ਭਾਰਤੀ ਸਿੱਖ ਸੰਗਤਾਂ ਇਸ ਵਾਰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿਣਗੀਆਂ...
0
comment0
Report
RNRam Narian Kansal
Sept 14, 2025 13:32:49
Chowk, Punjab:लोकेशन सुनाम  R N KANSAL  एंकर : सुनाम के चीमा मंडी में आज एक ऐतिहासिक कदम उठाया गया। पंजाब के कैबिनेट मंत्री और आम आदमी पार्टी के पंजाब अध्यक्ष अमन अरोड़ा ने राज्य का पहला ऐसा मल्टी-यूटिलिटी बस स्टैंड जनता को समर्पित किया, जिसमें स्पोर्ट्स कॉम्प्लेक्स भी शामिल है। अमन अरोड़ा ने इसको पूरे देश का एक विलक्षण प्रोजेक्ट बताया और पंजाब सरकार की कारगुज़ारी की खुलकर सराहना की। वी ओ: यह अनूठा बस स्टैंड 5.06 करोड़ रुपये की लागत से 16,555 वर्ग फुट क्षेत्र में बनाया गया है। यह केवल यातायात का केंद्र नहीं, बल्कि एक आधुनिक सामुदायिक हब है, जिसमें यात्री सुविधाओं के साथ खेलों को बढ़ावा देने के लिए विशेष इंतज़ाम किए गए हैं।  – अमन अरोड़ा: “यह देश का पहला ऐसा मॉडल है जिसमें बस स्टैंड और स्पोर्ट्स फैसिलिटी को साथ लाकर युवाओं को सशक्त करने और जनता की उपयोगिता को अधिकतम करने का प्रयास किया गया है।” वी ओ: ग्राउंड फ्लोर पर छह बस काउंटर, विशाल वेटिंग हॉल, छह कमर्शियल शॉप्स, अड्डा फ़ीस कार्यालय, लोडिंग-अनलोडिंग प्लेटफ़ॉर्म, पार्किंग और आधुनिक शौचालय ब्लॉक्स बनाए गए हैं। पहली मंज़िल पर अत्याधुनिक मल्टी-पर्पज़ स्पोर्ट्स कॉम्प्लेक्स तैयार किया गया है, जहां कुश्ती, जूडो, कबड्डी, कराटे और किकबॉक्सिंग जैसे खेलों की सुविधाएं उपलब्ध होंगी। अमन अरोड़ा ने कहा कि यह प्रोजेक्ट न सिर्फ पंजाब बल्कि पूरे देश के लिए मॉडल साबित हो सकता है।  बाइट अमन अरोड़ा  पब्लिक बाइट्स (लोगों की राय): “पंजाब सरकार ने पहली बार ऐसा बस स्टैंड बनाया है जिसमें स्पोर्ट्स की सुविधाएं भी हैं, ये युवाओं के लिए बेहतरीन पहल है।” “हमें उम्मीद है कि इससे इलाके के खिलाड़ियों को बड़ा मंच मिलेगा और यात्री सुविधाएं भी बेहतर होंगी।” बाइट्स ,,,पब्लिक पीआरटीसी अधिकारी बाइट: “हम बड़े रूट्स पर चलने वाली बसें भी चीमा से शुरू करने जा रहे हैं। इससे यात्रियों को सीधी और तेज़ सेवाएं मिलेंगी।” बाइट पीआरटीसी अधिकारी  क्लोज़िंग: अमन अरोड़ा ने कहा कि यह प्रोजेक्ट पंजाब में सामुदायिक विकास की नई परिभाषा तय करेगा और युवाओं को स्वास्थ्य व खेलों के प्रति प्रेरित करेगा। जनता और सोशल मीडिया पर मिल रहे सकारात्मक संदेशों से यह साफ है कि चीमा का यह प्रोजेक्ट राज्य में बहुआयामी विकास का नया मानक बनेगा।
0
comment0
Report
ATAkashdeep Thind
Sept 14, 2025 13:18:55
Noida, Uttar Pradesh:ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੈਣੀ ਐਜੂਕੇਸ਼ਨ ਸੋਸਾਇਟੀ ਦੇ ਪ੍ਰੋਗਰਾਮ ਵਿੱਚ ਸੰਬੋਧਨ ਸੈਣੀ ਐਜੂਕੇਸ਼ਨ ਸੋਸਾਇਟੀ ਰੋਹਤਕ ਆਪਣਾ 75ਵਾਂ ਸਥਾਪਨਾ ਦਿਵਸ ਮਨਾ ਰਹੀ ਹੈ ਇਹ ਮਾਣ ਦਾ ਦਿਨ - ਮੁੱਖ ਮੰਤਰੀ ਇਸ ਸੋਸਾਇਟੀ ਨੇ ਸਮਾਜ ਵਿੱਚ ਸਿਖਿਆ ਦਾ ਚਾਨਣ ਫੈਲਾਉਣ ਦਾ ਕੀਤਾ ਕੰਮ ਮਹਾਤਮਾ ਜਯੋਤਿਬਾ ਫੂਲੇ ਸਿਖਿਆ ਸਦਨ ਦਾ ਉਦਘਾਟਨ ਅਤੇ ਸੈਣੀ ਪਬਲਿਕ ਸਕੂਲ ਦੇ ਨਵੇਂ ਭਵਨ ਦਾ ਨੀਂਹ ਪੱਥਰ ਕਰਨ ਦਾ ਮਿਲਿਆ ਸੁਭਾਗ ਮਹਾਤਮਾ ਜਯੋਤਿਬਾ ਫੂਲੇ ਨੇ ਸਮਾਜ ਵਿੱਚ ਫੈਲੇ ਅਨਿਆਂ ਅਤੇ ਭੇਦਭਾਵ ਨੂੰ ਨਾ ਸਿਰਫ ਪਹਿਚਾਣਿਆ ਸਗੋ ਉਸ ਦੇ ਵਿਰੁੱਧ ਆਜੀਵਨ ਕੀਤਾ ਸੰਘਰਸ਼ ਸਿਖਿਆ ਹੀ ਵਿਅਕਤੀ ਦੇ ਜੀਵਨ ਦਾ ਉਥਾਨ ਕਰ ਸਕਦੀ ਹੈ ਸੈਣੀ ਐਜੂਕੇਸ਼ਨ ਸੋਸਾਇਟੀ ਨੇ 10 ਮਈ 1941 ਨੂੰ ਇੱਕ ਚੌਪਾਲ ਤੋਂ ਸੈਣੀ ਪ੍ਰਾਈਮਰੀ ਸਕੂਲ ਵਜੋ ਆਪਣੀ ਯਾਤਰਾ ਸ਼ੁਰੂ ਕੀਤੀ 75 ਸਾਲਾਂ ਦੀ ਯਾਤਰਾ ਸਿਰਫ ਸਮੇਂ ਦੀ ਗਿਣਤੀ ਨਹੀਂ ਸੋਗ ਤਿਆਗ, ਮਿਹਨਤ ਅਤੇ ਸਮਰਪਣ ਦੀ ਅਮਰ ਗਾਥਾ - ਮੁੱਖ ਮੰਤਰੀ ਸਿਖਿਆ ਉਹ ਦੀਵਾ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨਤਾ ਦੇ ਵੱਲ ਲੈ ਕੇ ਜਾਂਦਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਬਣਾਈ ਗਈ ਨਵੀਂ ਸਿਖਿਆ ਨੀਤੀ ਸਾਡੀ ਸਰਕਾਰ ਨੇ ਸਿਖਿਆ ਨੂੰ ਸਿਰਫ ਇੱਕ ਵਿਭਾਗ ਨਹੀਂ ਸਗੋ ਵਿਵਸਥਾ ਬਦਲਣ ਦਾ ਇੱਕ ਓਜ਼ਾਰ ਮੰਨਿਆ ਸੂਬੇ ਵਿੱਚ ਡਿਜੀਟਲ ਸਿਖਿਆ ਨੂੰ ਦਿੱਤਾ ਗਿਆ ਪ੍ਰੋਤਸਾਹਨ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਨੂੰ ਸਿਖਿਆ ਦੇ ਖੇਤਰ ਵਿੱਚ ਮੋਹਰੀ ਬਨਾਉਣ ਵਿੱਚ ਸਾਡੀ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ ਪੀਐਮ ਸ਼੍ਰੀ ਸਕੂਲ ਯੋਜਨਾ ਤਹਿਤ ਹਰਿਆਣਾ ਵਿੱਚ ਖੋਲੇ ਗਏ 250 ਪੀਐਮ ਸ਼੍ਰੀ ਸਕੂਲ ਪਿਛੜਾ ਵਰਗ ਦੇ ਵਿਦਿਆਰਥੀਆਂ ਨੂੰ 8 ਹਜਾਰ ਰੁਪਏ ਦੀ ਸਕਾਲਰਸ਼ਿਪ ਦੇਣ ਦਾ ਕੰਮ ਵੀ ਸਰਕਾਰ ਕਰ ਰਹੀ ਹੈ ਇਹ ਸੰਸਥਾ ਆਉਣ ਵਾਲੇ ਸਮੇਂ ਵਿੱਚ ਸਿਖਿਆ ਦੇ ਖੇਤਰ ਵਿੱਚ ਹੋਰ ਉਚਾਈਆਂ ਨੂੰ ਛੋਹੇਗੀ ਸੈਣੀ ਐਜੂਕੇਸ਼ਨ ਸੋਸਾਇਟੀ ਦੇ ਮੰਗ ਪੱਤਰ ਵਿੱਚ ਲਿਖੀ ਗਈ ਮੰਗਾਂ ਨੂੰ ਫ਼ਿਜੀਬਿਲਿਟੀ ਚੈਕ ਕਰਾ ਦੇ ਕਰਵਾਇਆ ਜਾਵੇਗਾ ਪੂਰਾ ਮੁੱਖ ਮੰਤਰੀ ਨੇ ਆਪਣੀ ਨਿਜੀ ਫੰਡ ਤੋਂ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ
4
comment0
Report
BKBIMAL KUMAR
Sept 14, 2025 13:15:17
Anandpur Sahib, Punjab:Story Assigned By Desk  Reporter - Bimal Sharma  Location - Shri Kiratpur Sahib  File Folder - 1409ZP_APS_TIPPER_R ਹਿਮਾਚਲ ਤੋਂ ਮਾਈਨਿੰਗ ਮਟੀਰੀਅਲ ਲੈ ਕੇ ਓਵਰਲੋਡ ਆਉਂਦੇ ਟਿੱਪਰਾਂ ਕਰਨ ਗ੍ਰਾਮ ਪੰਚਾਇਤ ਪਿੰਡ ਪੱਤੀ ਲਾਹੀਆਂ ਹਰਦੋ ਨਿਮੋਹ ਦੇ ਲੋਕ ਪਰੇਸ਼ਾਨ  ਕਿਹਾ ਓਵਰਲੋਡ ਟਿੱਪਰਾ ਕਾਰਨ ਉਨਾਂ ਦੇ ਘਰਾਂ ਦੀਆਂ ਕੰਧਾਂ ਨੂੰ ਆਈਆਂ ਤਰੇੜਾਂ ਪੁਲਿਸ ਨਹੀਂ ਕਰ ਰਹੀ ਕਾਰਵਾਈ  Anchor - ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਪੱਤੀ ਲਾਹੀਆਂ ਹਰਦੋ ਨਮੋਹ ਦੀ ਲਿੰਕ ਸੜਕ ਤੋਂ ਹਿਮਾਚਲ ਤੋਂ ਮਾਈਨਿੰਗ ਮਟੀਰੀਅਲ ਲੈ ਕੇ ਲੰਘਦੇ ਓਵਰਲੋਡ ਟਿੱਪਰਾਂ ਕਾਰਨ ਜਿੱਥੇ ਪਿੰਡ ਦੀ ਨਵੀਂ ਬਣੀ ਸੜਕ ਟੁੱਟਦੀ ਜਾ ਰਹੀ ਹੈ ਉੱਥੇ ਹੀ ਸੜਕ ਦੇ ਨਾਲ ਬਣੇ ਘਰਾਂ ਨੂੰ ਵੀ ਤਰੇੜਾ ਆ ਰਹੀਆਂ ਹਨ । VO1 -- ਇਸ ਸੰਬੰਧ ਵਿੱਚ ਉਕਤ ਪਿੰਡ ਦੇ ਵਸਨੀਕਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਮਹੀਨੇ ਮਾਈਨਿੰਗ ਮਟੀਰੀਅਲ ਨਾਲ ਭਰਿਆ ਇੱਕ ਟਿੱਪਰ ਮਕਾਨ ਵਿੱਚ ਜਾ ਵੱਜਿਆ ਜਿਸ ਨਾਲ ਉਸਦੇ ਮਕਾਨ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਵੱਲੋਂ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਨਿਕਾਸੀ ਨਾਲਾ ਵੀ ਉਕਤ ਓਵਰਲੋਡ ਟਿੱਪਰ ਵੱਲੋਂ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਟਿੱਪਰ ਮਾਲਕ ਵੱਲੋਂ ਨਿਕਾਸੀ ਨਾਲੇ ਨੂੰ ਮੁੜ ਠੀਕ ਕਰਨ ਅਤੇ ਮਕਾਨ ਨੂੰ ਠੀਕ ਕਰਨ ਦਾ ਪੰਚਾਇਤ ਵਿੱਚ ਬੈਠ ਕੇ ਲਿਖਤੀ ਫੈਸਲਾ ਹੋਇਆ ਸੀ ਉਹਨਾਂ ਦੱਸਿਆ ਕਿ ਪਰ 15 ਦਿਨ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਮਾਈਨਿੰਗ ਕਰਨ ਵਾਲੇ ਉਕਤ ਲੋਕਾਂ ਵੱਲੋਂ ਟੁੱਟੇ ਨਾਲੇ ਨੂੰ ਠੀਕ ਕਰਨ ਦਾ ਕੰਮ ਕੀਤਾ ਗਿਆ ਅਤੇ ਨਾ ਹੀ ਮਕਾਨ ਦੇ ਹੋਏ ਨੁਕਸਾਨ ਦੀ ਕੋਈ ਭਰਭਾਈ ਕੀਤੀ ਗਈ ਅਤੇ ਨਾ ਮਕਾਨ ਨੂੰ ਠੀਕ ਕਰਵਾਉਣ ਲਈ ਕੋਈ ਕਾਰਵਾਈ ਅਰੰਭੀ ਗਈ ਉਹਨਾਂ ਕਿਹਾ ਕਿ ਉਸ ਸਮੇਂ ਸਮੇਂ ਤੇ ਇਸ ਗੱਲ ਦਾ ਵਿਰੋਧ ਕਰਦੇ ਆ ਰਹੇ ਹਨ ਕਿ ਉਹਨਾਂ ਦੀ ਪਿੰਡ ਦੀ ਲਿੰਕ ਸੜਕ ਤੋਂ ਓਵਰਲੋਡ ਮਾਈਨਿੰਗ ਮਟੀਰੀਅਲ ਭਰ ਕੇ ਜਾਂਦੇ ਟਿੱਪਰ ਨਹੀਂ ਲੰਘਣੇ ਚਾਹੀਦੇ ਉਹਨਾਂ ਕਿਹਾ ਕਿ ਉਕਤ ਟਿੱਪਰਾਂ ਵਾਲੇ ਉਹਨਾਂ ਨੂੰ ਜਾਨੋ ਮਾਨ ਦੀਆਂ ਧਮਕੀਆਂ ਦਿੰਦੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚੋਂ ਟਿੱਪਰ ਰਾਤ ਕਰੀਬ 12 ਵਜੇ ਤੋਂ ਲੰਘਣੇ ਸ਼ੁਰੂ ਹੁੰਦੇ ਹਨ ਜਿਸ ਸੰਬੰਧ ਵਿੱਚ ਉਹ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਵੀ ਲਿਖਤੀ ਤੌਰ ਤੇ ਦੇ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਲਿਖਤੀ ਤੌਰ ਤੇ ਦਰਖਾਸਤ ਦਿੱਤੀ ਜਾ ਚੁੱਕੀ ਹੈ ਪਰ ਹੁਣ ਤੱਕ ਉਕਤ ਮਾਈਨਿੰਗ ਮਟੀਰੀਅਲ ਭਰ ਕੇ ਜਾਣ ਵਾਲੇ ਟਿੱਪਰਾਂ ਚਾਲਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।  ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਹਿਮਾਚਲ ਤੋਂ ਮਾਈਨਿੰਗ ਮਟੀਰੀਅਲ ਭਰ ਕੇ ਪੰਜਾਬ ਆਉਣ ਵਾਲੇ ਟਿੱਪਰ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਦਾ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਲੰਘਣਾ ਬਿਲਕੁਲ ਬੰਦ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਟਿੱਪਰਾਂ ਵਿੱਚ 60 - 60 ਟਨ ਮਾਲ ਹੁੰਦਾ ਹੈ ਜਿਸ ਕਾਰਨ ਉਹਨਾਂ ਦੀ ਨਵੀਂ ਬਣੀ ਸੜਕ ਦੀ ਦਲਦਲ ਦੀ ਤਰ੍ਹਾਂ ਬਣ ਚੁੱਕੀ ਹੈ।
0
comment0
Report
TBTarsem Bhardwaj
Sept 14, 2025 13:05:49
Ludhiana, Punjab:ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਉਹਨਾਂ ਦੇ ਉੱਪਰ ਭਰਾ ਵੱਲੋ ਗੋਲੀ ਚਲਾਉਣ ਦੇ ਮਾਮਲੇ ਦੀ ਸੱਚਾਈ ਦੱਸੀ ਕਿਹਾ ਆਪਸੀ ਪਰਿਵਾਰਿਕ ਮਸਲਾ ਮੀਡੀਆ ਨੇ ਮਾਮਲਾ ਉਠਾਇਆ ਉਸ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ ਉਹਨਾਂ ਨੇ ਕਿਹਾ ਸੀ ਮਾਮਲਾ ਹੋਇਆ ਦਰਜ ਉਹ ਵੱਡੇ ਭਰਾ ਦਾ ਸਤਿਕਾਰ ਕਰਦੇ ਪਰਚੇ ਹੁੰਦੇ ਰਹਿੰਦੇ ਨੇ ਅਤੇ ਕੈਂਸਲ ਵੀ ਹੋ ਜਾਣਗੇ ਪਰਿਵਾਰਕ ਮਸਲਾ ਪਰਿਵਾਰ ਵਿੱਚ ਬੈਠ ਕੇ ਸੁਲਝ ਜਾਵੇਗਾ। ਉਨਾਂ ਵੱਲੋਂ ਇਸ ਮੌਕੇ ਬਰਸਾਤਾਂ ਕਾਰਨ ਜਿੰਨਾ ਗਰੀਬਾਂ ਦੇ ਮਕਾਨ ਦੀ ਛੱਤ ਡਿੱਗੀ ਜਾਂ ਮੀਹ ਨਾਲ ਛੱਤ ਚੋਣ ਲੱਗੀ ਉਹਨਾਂ ਦੀ ਮਦਦ ਵੀ ਕੀਤੀ ਗਈ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਦੇ ਪੁੱਤਰ ਅਤੇ ਭਰਾ ਨੇ ਪ੍ਰਾਪਰਟੀ ਵਿਵਾਦ ਦੇ ਚਲਦੇ ਸਾਬਕਾ ਵਿਧਾਇਕ ਨੇ ਦਸਿਆ ਕਿ ਉਸਦੀ ਡਿਫੈਂਡਰ ਗੱਡੀ ਉੱਪਰ ਗੋਲੀਆਂ ਚਲਾਈਆਂ ਉਸ ਸਮੇਂ ਡਿਫੈਂਡਰ ਗੱਡੀ ਵਿੱਚ ਉਹਨਾਂ ਦਾ ਪੀ ਏ ਬੈਠਾ ਉਸਦੀ ਜਾਨ ਮੁਸ਼ਕਿਲ ਨਾਲ ਬੱਚੀ ਉਸ ਤੋਂ ਬਾਅਦ ਜਦ ਸਿਮਰਨਜੀਤ ਸਿੰਘ ਨੇ ਕਿਹਾ ਕਿ ਪਟਾਕੇ ਦੇ ਆਵਾਜ਼ ਸੁਣੀ ਤੇ ਉਹ ਬਾਹਰ ਜਾਣ ਲੱਗਾ ਤਦ ਉਸ ਦਾ ਭਤੀਜਾ ਅਤੇ ਭਰਾ ਉਸ ਵੱਲ ਭੱਜੇ ਉਸ ਨੇ ਆਪਣੀ ਜਾਨ ਬਚਾਈ ਇਸ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਰਾਵਾਂ ਦਾ ਆਪਸੀ ਮਸਲਾ ਹੈ। ਜਦ ਮਾਮਲਾ ਮੀਡੀਆ ਵਿੱਚ ਆਇਆ ਉਸ ਤੋਂ ਬਾਅਦ ਪੁਲਿਸ ਵੀ ਪਹੁੰਚੀ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਉਹ ਆਪਣੇ ਭਰਾ ਪੂਰੀ ਇੱਜਤ ਕਰਦੇ ਹਨ। ਲੋਕਾਂ ਨੇ ਇਸ ਮਾਮਲੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰਚੇ ਦਰਜ ਹੁੰਦੇ ਰਹਿੰਦੇ ਨੇ ਤੇ ਕੈਂਸਲ ਵੀ ਹੋ ਜਾਣਗੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਦੀ ਗੱਡੀ ਦੀ ਸਤ ਤੋਂ ਅੱਠ ਗੋਲੀਆਂ ਚਲਾਈਆਂ ਗਈਆਂ ਬੈਂਸ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਨੂੰ ਵੀ ਕਿਹਾ ਸੀ ਕਿ ਉਹ ਸਕੇ ਤਾਂ ਐਫਆਈਆਰ ਦਰਜ ਨਾ ਕਰਨ ਸਾਰੀ ਗੱਲ ਮੀਡੀਆ ਸਾਹਮਣੇ ਉਸ ਸਮੇਂ ਕੀਤੀ ਜਦ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਆਪਣੇ ਕਾਂਗਰਸੀ ਕੌਂਸਲਰ ਸਾਥੀਆਂ ਨਾਲ ਉਹਨਾਂ ਪਰਿਵਾਰਾਂ ਦੀ ਮਦਦ ਕਰਨ ਲਈ ਇਲਾਕੇ ਦੇ ਵਿੱਚ ਘੁੰਮ ਰਹੇ ਸਨ ਜਿਨਾਂ ਦੇ ਬਰਸਾਤ ਕਾਰਨ ਛੱਤ ਪਾਣੀ ਨਾਲ ਚੋ ਰਹੀ ਹੈ ਅਤੇ ਜਿਨਾਂ ਦੀ ਛੱਤ ਡਿੱਗ ਗਈ ਹੈ ਉਹਨਾਂ ਦੀ ਮਾਲੀ ਮਦਦ ਕਰ ਰਹੇ ਸਨ Byte ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ
4
comment0
Report
JSJagmeet Singh
Sept 14, 2025 13:04:49
Fatehgarh Sahib, Punjab:Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਰਹਿਣ ਵਾਲੇ ਸਵਰਨਜੀਤ ਸਿੰਘ ਨੇ ਸਕੂਲ ਅਧਿਆਪਕ ਤੇ ਲਗਾਏ ਬੱਚੇ ਨਾਲ ਕੁੱਟਮਾਰ ਕਰਨ ਦੇ ਕਥਿਤ ਆਰੋਪ। ਉਸਨੇ ਦੱਸਿਆ ਕਿ ਉਸਦਾ ਭਤੀਜਾ ਸਰਕਾਰੀ ਮਿਡਲ ਸਕੂਲ ਪਿੰਡ ਚਣੋ ਵਿਖੇ ਅੱਠਵੀ ਕਲਾਸ ਵਿੱਚ ਪੈਦਾ ਹੈ। ਉਥੇ ਹੀ ਅਧਿਆਪਕ ਵਲੋਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਹਨਾਂ ਵਲੋਂ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਗਈ।     ਸਰਕਾਰੀ ਮਿਡਲ ਸਕੂਲ ਵਿੱਚ ਇੱਕ ਮਾਸਟਰ ਵੱਲੋਂ ਇੱਕ ਬੱਚੇ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਦਾ ਸਮਾਂਚਾਰ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਵਰਨਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਚਣੋ ਨੇ ਦੱਸਿਆ ਕਿ ਉਸ ਦਾ ਭਤੀਜਾ ਕਰਨਵੀਰ ਸਿੰਘ ਉਮਰ 12 ਸਾਲ ਹੈ, ਜੋ ਕਿ ਸਰਕਾਰੀ ਮਿਡਲ ਸਕੂਲ ਪਿੰਡ ਚਣੋ ਵਿਖੇ ਅੱਠਵੀਂ ਕਲਾਸ ਵਿੱਚ ਪੜ੍ਹਦਾ ਹੈl ਸਵਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਕਰਨਵੀਰ ਸਿੰਘ ਨੂੰ ਸਕੂਲ ਦੇ ਮਾਸਟਰ ਹਰਵਿੰਦਰ ਸਿੰਘ ਨੇ ਕਥਿਤ ਤੌਰ ਤੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਹ ਇਲਾਜ ਲਈ ਕਰਨਵੀਰ ਸਿੰਘ ਨੂੰ ਸਰਕਾਰੀ ਹਸਪਤਾਲ ਚਨਾਰਥਲ ਕਲਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ। ਸਵਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੇ ਉਹਨਾਂ ਦੱਸਿਆ ਕਿ ਮਾਸਟਰ ਹਰਵਿੰਦਰ ਸਿੰਘ ਨੂੰ ਸਾਨੂੰ ਫੋਨ ਕੀਤਾ, ਤਾਂ ਅੱਗੇ ਤੋਂ ਮਾਸਟਰ ਹਰਵਿੰਦਰ ਸਿੰਘ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ l ਸਵਰਨ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਮਾਸਟਰ ਹਰਵਿੰਦਰ ਸਿੰਘ ਨੇ ਉਹਨਾਂ ਦੇ ਘਰ ਵੀ ਸੁਨੇਹਾ ਭੇਜਿਆ ਹੈ, ਕਿ ਉਹ ਡਰਦਾ ਨਹੀਂ ਹੈ। ਉਹ ਉਸ ਦਾ ਕੁਝ ਵੀ ਨਹੀਂ ਕਰ ਸਕਦੇ l ਸਵਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਥਾਣਾ ਮੁਲੇਪੁਰ ਨੂੰ ਵੀ ਸੂਚਿਤ ਕਰ ਦਿੱਤਾ ਹੈ।         ਇਸ ਸਬੰਧੀ ਮਾਸਟਰ ਹਰਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਕਿਸੇ ਵੀ ਬੱਚੇ ਨੂੰ ਕੁੱਟਿਆ ਨਹੀਂ ਹੈ। ਉਹਨਾਂ ਕਿਹਾ ਕਿ ਉਹ ਬੱਚੇ ਨੂੰ ਡਰਾਉਣ ਲਈ ਧਰਤੀ ਤੇ ਜਰੂਰ ਸੋਟੀਆਂ ਮਾਰ ਰਿਹਾ ਸੀ l ਪਰ ਬੱਚੇ ਦੇ ਕੋਈ ਵੀ ਸੋਟੀ ਨਹੀਂ ਮਾਰੀ ਹੈ। ਉਹਨਾਂ ਧਮਕੀਆਂ ਦੇਣ ਵਾਲੀ ਗੱਲ ਨੂੰ ਵੀ ਝੂਠਾ ਦੱਸਿਆl  Byte - ਸਵਰਨਜੀਤ ਸਿੰਘ Byte - ਮਾਸਟਰ ਹਰਵਿੰਦਰ ਸਿੰਘ
1
comment0
Report
KPKomlata Punjabi
Sept 14, 2025 12:48:01
Mandi, Himachal Pradesh:मंडी स्टोरी सड़क परिवहन राज्य मंत्री अजय टम्टा एवं पूर्व मुख्यमंत्री एवं नेता प्रतिपक्ष का सराज दौरा 20 सितंबर तक मनाली तक नेशनल हाइवे बहाल करने का लक्ष्य : अजय टम्टा नेशनल हाइवे के मोटर मार्ग को बहाल करने के लिए किया 201 करोड़ का तत्काल प्रावधान आपदा से नष्ट हुए नेशनल हाइवे को दुबारा से बेहतरीन तरीके से बनाएगी केंद्र मंडी: पूर्व मुख्यमंत्री नेता प्रतिपक्ष जयराम ठाकुर के साथ केंद्रीय परिवहन एवं सड़क राज्य मंत्री अजय टम्टा ने जिला मंडी के सराज विधानसभा क्षेत्र के आपदा प्रभावित क्षेत्रों का दौरा किया। इस दौरान उनके साथ नेशनल हाईवे अथॉरिटी के तमाम वरिष्ठ अधिकारी और तकनीकी विशेषज्ञ साथ रहे। लोगों की शिकायतों और मांगों के अनुरूप कार्य करने का संबंधित अधिकारियों को निर्देश भी दिया। उन्होंने सराज के बालीचौकी का भी दौरा किया और यहां राष्ट्रीय उच्च मार्ग 305 की जगह- जगह खस्ताहालत को बारीकी से जांचा और तुरंत प्रभाव से राज्य लोक निर्माण विभाग को ये एनएच दुरुस्त करने के निर्देश दिये। उन्होंने माणी गांव का भी दौरा किया और यहां मेजर डिस्ट्रिक्ट रोड थाची को जल्द बहाल करने और यहां तुरंत वैल्ली ब्रिज बनाने के निर्देश देकर प्राकलन भेजने को कहा। नेता प्रतिपक्ष जयराम ठाकुर ने सभी जगह नुकसान को दिखाया, दौरे के बाद मीडिया से बातचीत करते हुए अजय टम्टा ने आपदा की भयावहता के बारे में बताते हुए कहा कि हिमाचल प्रदेश में आई यह आपदा बहुत कष्टदायक है। बहुत सारे लोगों की जान गई है और हजारों करोड़ों की संपत्ति का नुकसान हुआ है। हिमाचल प्रदेश के पूर्व मुख्यमंत्री एवं नेता प्रतिपक्ष जयराम ठाकुर के साथ सिराज विधानसभा क्षेत्र का दौरा किया। उन्होंने सभी स्थानों पर हुए नुकसान के बारे में मुझे ब्रीफ किया। कुदरत की तबाही से यहां हद से ज्यादा नुकसान हुआ है। सरकारी इंफ्रास्ट्रक्चर हो, चाहे लोगों की निजी संपत्तियों हो सभी को व्यापक पैमाने पर क्षति पहुंची है। उन्होंने कहा कि प्रधानमंत्री नरेंद्र मोदी स्वयं आपदा प्रभावित क्षेत्र का दौरा करके गए हैं और लोगों को तत्काल प्रभावी राहत मिल सके इसके लिए डेढ़ हजारकरोड़ रुपए की आर्थिक सहायता दी है। इसके साथ ही एनडीआरएफ और एसडीआरएफ का 200 करोड रुपए से अधिक का एडवांस फंड भी हिमाचल प्रदेश को बीते कल ही अलग से दिया है। उन्होंने केंद्र सरकार, प्रधानमंत्री, भारतीय जनता पार्टी का आभार जताते हुए कहा कि आपदा ग्रस्त प्रदेश के लिए सभी का भरपूर सहयोग मिला है। प्रधानमंत्री के निर्देश के अनुसार ही हिमाचल प्रदेश के आपदा प्रभावित क्षेत्रों में सात केंद्रीय मंत्री नुकसान का जायजा भी ले रहे हैं और लोगों का दु:ख दर्द भी बांट रहे हैं। आपदा का निरीक्षण कर रहे सभी मंत्री आपदा प्रभावित लोगों को राहत पहुंचाने के हर संभव प्रयास कर रहे हैं।
4
comment0
Report
HSHarmeet Singh Maan
Sept 14, 2025 12:47:48
Nabha, Punjab:ਨਾਭਾ ਦੇ ਬਠਿੰਡੀਆ ਮਹੱਲਾ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਸਾਲ ਦਾ ਮਾਸੂਮ ਬੱਚਾ ਗੰਭੀਰ ਜਖਮੀ ਹੋ ਗਿਆ ਹੈ। ਸੀਸੀਟੀਵੀ ਵਿੱਚ ਹਾਦਸੇ ਦੀ ਵੀਡੀਓ ਕੈਦ ਹੋ ਗਈ ਹੈ ਜਿਸ ਵਿੱਚ ਸਾਫ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਛੋਟੀ ਉਮਰ ਦਾ ਨੌਜਵਾਨ ਜਿਸ ਦੇ ਸਿਰ ਤੇ ਪਗੜੀ ਹੈ ਕਿਸ ਤਰ੍ਹਾਂ ਤੇਜ਼ ਰਫਤਾਰ ਬੁਲਟ ਮੋਟਰਸਾਈਕਲ ਚਲਾ ਰਿਹਾ ਸੀ ਜਿਸ ਦੇ ਸਾਹਮਣੇ ਚਾਰ ਸਾਲ ਦਾ ਮਾਸੂਮ ਬੱਚਾ ਪਿਯੂਸ਼ ਆ ਗਿਆ ਜਿਸ ਦੀ ਟੱਕਰ ਲੱਗਣ ਨਾਲ ਕਰੀਬ 40 ਫੁੱਟ ਦੂਰ ਬੱਚਾ ਸੜਕ ਤੇ ਗਿਰ ਗਿਆ ਤੇ ਤੇਜ਼ ਰਫਤਾਰ ਨੌਜਵਾਨ ਮੁੰਡਾ ਮੌਕੇ ਤੋਂ ਫਰਾਰ ਹੋ ਗਿਆ . ਹਾਦਸੇ ਤੋਂ ਬਾਅਦ ਜ਼ਖਮੀ ਬੱਚੇ ਦੀ ਨਾਨੀ ਨੇ ਬੱਚੇ ਨੂੰ ਚੁੱਕਿਆ ਜਿਸ ਨੂੰ ਬਾਅਦ ਵਿੱਚ ਉਸਦੀ ਮਾਂ ਨੇ ਚੁੱਕ ਕੇ ਸਿਵਲ ਹਸਪਤਾਲ ਨਾਭਾ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇ ਚਲਦੇ ਉਸ ਨੂੰ ਰਜਿੰਦਰ ਹਸਪਤਾਲ ਪਟਿਆਲੇ ਰੈਫਰ ਕਰ ਦਿੱਤਾ ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਬੱਚੇ ਦੇ ਸਿਰ ਅਤੇ ਇੱਕ ਪੱਟ ਦਾ ਫਰੈਕਚਰ ਆਇਆ ਹੈ ਇਸ ਤੋਂ ਇਲਾਵਾ ਵੀ ਬੱਚੇ ਦੇ ਪੂਰੇ ਸਰੀਰ ਤੇ ਕਈ ਸੱਟਾਂ ਲੱਗੀਆਂ ਨਵੀਂ ਉਮਰ ਦੇ ਨੌਜਵਾਨ ਕਿਸ ਤਰ੍ਹਾਂ ਵਾਹਨਾਂ ਨੂੰ ਬਿਨਾਂ ਕੋਈ ਲਾਇਸੈਂਸ ਬਹੁਤ ਜਿਆਦਾ ਸਪੀਡ ਨਾਲ ਚਲਾ ਰਹੇ ਹਨ ਜਿਨਾਂ ਨੂੰ ਰੋਕਣ ਵਾਲਾ ਪ੍ਰਸ਼ਾਸਨ ਮੌਜੂਦ ਨਹੀਂ ਹੈ। ਜ਼ਿਕਰਯੋਗ ਹੈ ਕਿ ਬੱਚੇ ਦੀ ਮਾਤਾ ਅਤੇ ਪਿਤਾ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਹੈ ਜਿਸ ਸਦਕਾ ਪਿਛਲੇ ਤਿੰਨ ਸਾਲ ਤੋਂ ਬੱਚਾ ਨਾਭਾ ਵਿਖੇ ਆਪਣੇ ਨਾਮ ਕੇ ਘਰ ਹੀ ਆਪਣੀ ਮਾਂ ਨਾਲ ਰਹਿ ਰਿਹਾ ਸੀ ਹੁਣ ਪਰਿਵਾਰ ਦੋਸ਼ੀ ਮੋਟਰਸਾਈਕਲ ਸਵਾਰ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਮੁਹੱਲਾ ਨਿਵਾਸੀ ਪ੍ਰਸ਼ਾਸਨ ਉੱਪਰ ਇਹ ਵੀ ਦੋਸ਼ ਲਗਾ ਰਹੇ ਹਨ ਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਓਵਰ ਸਪੀਡ ਕਰਕੇ ਵਾਪਰ ਚੁੱਕੇ ਹਨ
3
comment0
Report
BSBHARAT SHARMA
Sept 14, 2025 12:30:15
Amritsar, Punjab:ਦੁਬਈ ਤੋਂ ਡੀਪੋਰਟ ਕੀਤੇ 8 ਨੌਜਵਾਨਾਂ ਨੂੰ ਡਾ.ਉਬਰਾਏ ਨੇ ਘਰੀਂ ਪਹੁੰਚਾਇਆ ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ਤੇ ਧੋਖਾਧੜੀ ਦਾ ਲਾਇਆ ਦੋਸ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡੀਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ਤੇ ਘਰ ਪੁੱਜਦਾ ਕੀਤਾ ਜਾਣਕਾਰੀ ਮੁਤਾਬਿਕ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ,ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ,ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ,ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕਰ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਨ੍ਹਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ ਉੱਥੇ ਹੀ ਡੀਪੋਰਟ ਹੋਣ ਉਪਰੰਤ ਉਕਤ ਸਾਰਿਆਂ ਦੀਆਂ ਚੇਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਅੰਮ੍ਰਿਤਸਰ ਹਵਾਈ ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ 'ਚ ਹਵਾਈ ਅੱਡੇ ਤੋਂ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ। ਡਾ.ਉਬਰਾਏ ਨੇ ਇੱਕ ਵਾਰ ਮੁੜ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹ ਏਜੰਟਾਂ ਵੱਲੋਂ ਦੱਸੀ ਜਾਣ ਵਾਲੀ ਕੰਮ ਵਾਲੀ ਕੰਪਨੀ ਤੇ ਵੀਜੇ਼ ਸਬੰਧੀ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਤਾਂ ਜੋ ਵਿਦੇਸ਼ ਅੰਦਰ ਬੇਲੋੜੀ ਖੱਜਲ ਖੁਰਾਬੀ ਤੋਂ ਬਚਿਆ ਜਾ ਸਕੇ। ਹਵਾਈ ਅੱਡੇ ਤੇ ਪਹੁੰਚਣ ਤੇ ਉਕਤ ਪੀੜ੍ਹਤ ਨੌਜਵਾਨਾਂ ਨੇ ਆਪਣੇ ਨਾਲ ਹੋਏ ਵੱਡੇ ਧੋਖੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਕੋਲੋਂ ਸਖ਼ਤ ਮਿਹਨਤ ਕਰਵਾਉਣ ਦੇ ਬਾਵਜੂਦ ਵੀ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ ਸਗੋਂ ਵੱਖਰੇ ਤੌਰ ਸਾਨੂੰ ਡੀਪੋਰਟ ਕਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸਾਡੇ ਕਮਰੇ ਦੀ ਲਾਈਟ ਤੱਕ ਬੰਦ ਕਰਵਾ ਕੇ ਸਾਨੂੰ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਕੀਤਾ। ਉਨ੍ਹਾਂ ਦੱਸਿਆ ਕਿ ਜਦ ਅਸੀਂ ਆਪਣਾ ਹੱਕ ਲੈਣ ਲਈ ਉੱਥੋਂ ਦੀ ਲੇਬਰ ਕੋਰਟ ਗਏ ਤਾਂ ਉਨ੍ਹਾਂ ਨੇ ਸਾਨੂੰ ਪੁਲਿਸ ਕੋਲ ਭੇਜ ਦਿੱਤਾ ਜਿੱਥੇ ਇਨਸਾਫ਼ ਦੇਣ ਦੀ ਬਜਾਏ ਸਾਨੂੰ 11 ਦਿਨਾਂ ਲਈ ਜੇਲ੍ਹ ਭੇਜ ਕੇ ਓਥੋਂ ਹੀ ਸਿੱਧਾ ਡੀਪੋਰਟ ਕਰ ਕੇ ਚੇਨਈ ਭੇਜ ਦਿੱਤਾ। ਉਨ੍ਹਾਂ ਮੁੜ ਮਨ ਭਰਦਿਆਂ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਵੀ ਪੈਸਾ ਤੇ ਸਮਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦ ਅਸੀਂ ਮੁੜ ਡਾ.ਉਬਰਾਏ ਨਾਲ ਫੌਨ ਤੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਸਾਨੂੰ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਹਵਾਈ ਅੱਡੇ ਤੋਂ ਘਰਾਂ ਤੱਕ ਪਹੁੰਚਣ ਲਈ ਗੱਡੀ ਦਾ ਵੀ ਪ੍ਰਬੰਧ ਕਰ ਕੇ ਦਿੱਤਾ।ਜਿਸ ਲਈ ਅਸੀਂ ਡਾ.ਉਬਰਾਏ ਦਾ ਇਸ ਔਖੀ ਘੜੀ 'ਚ ਵੱਡੀ ਮਦਦ ਕਰਨ ਦਿਲੋਂ ਧੰਨਵਾਦ ਕਰਦੇ ਹਾਂ। ਇਸ ਦੌਰਾਨ ਪੀੜਤ ਨੌਜਵਾਨਾਂ ਨੇ ਵੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਦੀ ਪੂਰੀ ਤਰ੍ਹਾਂ ਘੋਖ ਕਰ ਕੇ ਹੀ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਸਾਡੇ ਵਾਂਗ ਮਾਨਸਿਕ ਪ੍ਰਸ਼ਾਨੀ ਝੱਲਣੀ ਪਵੇ।
0
comment0
Report
DSDEVINDER SHARMA
Sept 14, 2025 12:15:45
Barnala, Punjab:Approval by..Assignment Desk   Date...14-09-2023  Send  2C app File..  2 File   Station ..Barnala  Story slug..... 1409ZP_BNL_HAYER_MP_R REPORTER....Devinder Sharma A/L--- आज बरनाला पहुंचे संगरूर से आप सांसद गुरमीत सिंह मीत हेयर ने पंजाब में आई बाढ़ को लेकर बड़ा बयान दिया है,उन्होंने कहा कि पंजाब में भारी बारिश से काफी ज्यादा नुकसान हुआ वही काफी ज्यादा नुकसान बरनाला ज़िले में हुआ है, जहाँ कई घरों की छतें गिरने से कई जानें गई हैं और फसलें भी बर्बाद हुई हैं। भारी बारिश से प्रभावित मृतकों के परिजनों को 4 लाख रुपये, किसानों को 20 हज़ार रुपये प्रति एकड़, ढहे हुए घरों के लिए 1 लाख 80 हज़ार रुपये और क्षतिग्रस्त घरों के लिए 40 रुपये दिए जाएँगे।  केंद्र सरकार द्वारा जारी राहत पैकेज पर भी टिप्पणी की। सांसद गुरमीत सिंह मीत हेयर ने  बाढ़ से पंजाब को हुई परेशानी के बारे में बोलते हुए उन्होंने कहा कि पंजाबी तो चलते-फिरते बमों में भी लंगर पकाते हैं, अगर आज पंजाब में बाढ़ आई है, तो पंजाबी इससे भी उबर जाएँगे।पंजाब सरकार बाढ़ और बारिश से प्रभावित लोगों की मदद कर रही है। ELEMENTS....Visual Byte details....आप सांसद गुरमीत सिंह मीत हेयर लोगों की समस्याएँ सुनते हुए और सांसद गुरमीत हेयर की बाइट VO.....पंजाब में आई बाढ़ को लेकर, संगरूर से आम आदमी पार्टी के सांसद गुरमीत सिंह मीत हेयर ने जानकारी दी है कि पंजाब सरकार जल्द ही बाढ़ और भारी बारिश से प्रभावित परिवारों को मुआवज़ा देगी। उन्होंने कहा कि जहाँ पंजाब में बाढ़ के कारण लोगों और किसानों को काफी नुकसान हुआ है, वहीं पंजाब के मुख्यमंत्री भगवंत सिंह मान उन्हें जल्द ही सहायता राशि दे रहे हैं और बाकी लोगों को भी जल्द ही आर्थिक मदद मिल जाएगी। राशि दी जाएगी, उन्होंने कहा कि पंजाब में भारी बारिश से सबसे ज़्यादा नुकसान बरनाला ज़िले में हुआ है, जहाँ कई घरों की छतें गिरने से कई जानें गई हैं और फसलें भी बर्बाद हुई हैं। उन्होंने जानकारी देते हुए बताया कि पंजाब के मुख्यमंत्री के नेतृत्व में बाढ़ और बारिश से प्रभावित लोगों को 40 से 45 दिनों में मुआवज़ा दे दिया जाएगा। मृतक के परिवार को 4 लाख, घर की छत गिरने पर 1 लाख 80 हज़ार, क्षतिग्रस्त घरों के लिए 40 हज़ार और भारी बारिश से किसानों की फसलों को हुए नुकसान के लिए 20 हज़ार रुपये प्रति एकड़ आर्थिक मुआवज़ा दिया जाएगा। उन्होंने कहा कि पंजाब किसानों को प्रति एकड़ 20 हज़ार मुआवज़ा देने वाला पहला राज्य है। देश के प्रधानमंत्री द्वारा पंजाब के लिए राहत पैकेज पर बोलते हुए उन्होंने कहा कि बहुत कम पैकेज घोषित किए गए हैं। जिनकी शर्तें भी बहुत ज़्यादा हैं। केंद्र सरकार ने किसानों की बर्बाद हुई फसलों के लिए 6800 रुपये प्रति एकड़ दिए थे, लेकिन पंजाब सरकार ने किसानों को 20,000 रुपये प्रति एकड़ देने की घोषणा की है। जो सबसे ज़्यादा है। उन्होंने कहा कि इन बाढ़ों को लेकर जहाँ सरकार अपना कर्तव्य निभा रही है, वहीं समाजसेवी संस्थाएँ भी आगे आ रही हैं। बाढ़ से पंजाब को हुई परेशानी के बारे में बोलते हुए उन्होंने कहा कि पंजाबी तो चलते-फिरते बमों में भी लंगर पकाते हैं, अगर आज पंजाब में बाढ़ आती है, तो पंजाबी इससे भी उबर जाएँगे। पंजाब सरकार बाढ़ और बारिश से प्रभावित लोगों की मदद कर रही है। Byte .....आप सांसद गुरमीत सिंह मीत हेयर (लोकसभा क्षेत्र संगरूर)
3
comment0
Report
Advertisement
Back to top