Back
बठिंडा पुलिस ने स्पा सेंटर से देह व्यापार का पर्दाफाश; मालिक और मैनेजर गिरफ्तारी
KBKulbir Beera
Sept 14, 2025 09:36:58
Bathinda, Punjab
ਸ਼ਾਟ ਅਤੇ ਬਾਈਟ
ਬਠਿੰਡਾ ਵਿਖੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਜੋਰਾਂ ਤੇ ਪੁਲਿਸ ਨੇ ਰੇੜ ਕਰਕੇ ਮਾਲਕ ਅਤੇ ਮੈਨੇਜਰ ਤੇ ਕੀਤਾ ਪਰਚਾ
ਪੁਲਿਸ ਨੇ ਬਠਿੰਡਾ ਦੇ ਪੁੱਡਾ ਮਾਰਕੀਟ ਵਿੱਚ ਇੱਕ ਸਪਾ ਸੈਂਟਰ ਤੇ ਕੀਤੀ ਛਾਪਾਮਾਰੀ ਕਈ ਫੜੇ
ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੀਆਂ ਪੁਲਿਸ ਨੂੰ ਮਿਲ ਰਹੀਆਂ ਸਨ ਲਗਾਤਾਰ ਸ਼ਿਕਾਇਤਾਂ
ਪੁਲਿਸ ਨੇ ਦੋ ਔਰਤਾਂ ਸਮੇਤ ਇੱਕ ਮੈਨੇਜਰ ਅਤੇ ਮਾਲਕ ਨੂੰ ਮੌਕੇ ਤੇ ਕੀਤਾ ਕਾਬੂ
ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਪੁਲਿਸ ਨੇ ਇਸ ਤੋਂ ਪਹਿਲਾਂ ਵੀ ਕਈ ਸਪਾ ਸੈਂਟਰਾਂ ਵਿੱਚ ਛਾਪਾਮਾਰੀ ਕਰਕੇ ਕੀਤੇ ਸਨ ਮਾਮਲੇ ਦਰਜ।
ਐਸਐਚ ਓ ਸਿਵਿਲ ਲਾਈਨ ਬਠਿੰਡਾ ਦੇ ਇੰਸਪੈਕਟਰ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਸਾਡੇ ਕੋਲ ਲਗਾਤਾਰ ਇਨਾ ਖਿਲਾਫ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਸ ਸੈਂਟਰ ਦੀ ਆੜ ਵਿੱਚ ਗਲਤ ਧੰਦਾ ਕਰਵਾਇਆ ਜਾ ਰਿਹਾ ਹੈ ਜਦੋਂ ਅਸੀਂ ਪੁਲਿਸ ਪਾਰਟੀ ਨਾਲ ਰੇੜ ਕੀਤੀ ਤਾਂ ਸਾਨੂੰ ਮੌਕੇ ਤੇ ਦੋ ਲੜਕੀਆਂ ਜੋ ਵਿਕਟਮ ਸਨ ਅਤੇ ਸਪਾ ਸੈਂਟਰ ਦਾ ਮੈਨੇਜਰ ਮਿਲਿਆ ਜਿਸ ਤੋਂ ਬਾਅਦ ਅਸੀਂ ਵਿਕਟਮ ਲੜਕੀਆਂ ਦੇ ਬਿਆਨਾਂ ਦੇ ਉੱਪਰ ਸਪਾ ਸੈਂਟਰ ਦੇ ਮੈਨੇਜਰ ਰਾਮ ਕ੍ਰਿਸ਼ਨ ਅਤੇ ਮਾਲਕ ਰਮਨਦੀਪ ਕੌਰ ਉੱਪਰ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਹੈ। ਅਸੀਂ ਲਗਾਤਾਰ ਛਾਪੇਮਾਰੀ ਵੀ ਕਰ ਰਹੇ ਹਾਂ ਅਤੇ ਚੇਤਾਵਣੀ ਵੀ ਦਿੱਤੀ ਸੀ ਕਿ ਲਾਈਸੰਸ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾਵੇ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਬਾਈਟ ਇੰਸਪੈਕਟਰ ਹਰਜੋਤ ਸਿੰਘ ਮਾਨ ਐਸਐਚਓ ਥਾਣਾ ਸਿਵਲ ਲਾਈਨ ਬਠਿੰਡਾ।
ਰਿਪੋਰਟ ਕੁਲਬੀਰ ਬੀਰਾ।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowSept 14, 2025 11:04:260
Report
ASAnmol Singh Warring
FollowSept 14, 2025 11:03:560
Report
RKRAMAN KHOSLA
FollowSept 14, 2025 11:03:450
Report
BSBHARAT SHARMA
FollowSept 14, 2025 11:02:010
Report
ASAvtar Singh
FollowSept 14, 2025 10:19:268
Report
ATAkashdeep Thind
FollowSept 14, 2025 10:19:014
Report
RBRajneesh Bansal
FollowSept 14, 2025 09:37:063
Report
ASARVINDER SINGH
FollowSept 14, 2025 09:19:042
Report
SPSomi Prakash Bhuveta
FollowSept 14, 2025 09:18:046
Report
SSSanjay Sharma
FollowSept 14, 2025 09:17:073
Report
DSDEVINDER SHARMA
FollowSept 14, 2025 09:16:225
Report
SSSanjay Sharma
FollowSept 14, 2025 09:00:55Noida, Uttar Pradesh:
DUBAI (UAE): ASIA CUP 2025/ INDIA VS PAKISTAN MATCH/ OUTSIDE VISUALS FROM DUBAI INTERNATIONAL CRICKET STADIUM
3
Report
SSSanjay Sharma
FollowSept 14, 2025 08:51:283
Report
SSSanjay Sharma
FollowSept 14, 2025 08:47:42Noida, Uttar Pradesh:ANI MORN R38............ANI DEL SRI SRI RAVISHANKAR BYTE
DELHI: SRI SRI RAVI SHANKAR (SPIRITUAL LEADER) ON ASIA CUP 2025 INDIA VS PAKISTAN MATCH / PM NARENDRA MODI’S MANIPUR VISIT
2
Report