Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

केंद्रीय मंत्री कमलेश पासवान का अजनाला दौरा: बाढ़ पीड़ितों को घर का भरोसा

BSBHARAT SHARMA
Sept 14, 2025 11:02:01
Ajnala, Punjab
ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਕਮਲੇਸ਼ ਪਾਸਵਾਨ ਵੱਲੋਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਵਿੱਚ ਜਿਨਾਂ ਲੋਕਾਂ ਤੇ ਘਰ ਢੈਹ ਢੇਰੀ ਹੋ ਗਏ ਹਨ ਉਹਨਾਂ ਨੂੰ ਘਰ ਬਣਾਕੇ ਦਿੱਤੇ ਜਾਣਗੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਪੰਜਾਬ ਵਿੱਚ ਆਏ ਹੜਾਂ ਕਰਕੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਅੰਮ੍ਰਿਤਸਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਗਦੇ ਰਾਵੀ ਦਰਿਆ ਵਿੱਚ ਆਏ ਭਿਆਨਕ ਹੜ ਤੋਂ ਬਾਅਦ ਅਜਨਾਲਾ ਨੇੜਲੇ ਪਿੰਡਾਂ ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਨਣ ਲਈ ਅੱਜ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਸ੍ਰੀ ਕਮਲੇਸ਼ ਪਾਸਵਾਨ ਅਜਨਾਲਾ ਦੇ ਰਮਦਾਸ ਪਹੁੰਚੇ, ਜਿੱਥੇ ਉਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ, ਇਸ ਮੌਕੇ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਪਾਸਵਾਨ ਨੇ ਪਿੰਡ ਦੀਆਂ ਔਰਤਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਇਸ ਮੌਕੇ ਕੇਂਦਰੀ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਹੜ ਆਏ ਹਨ ਜਿਸ ਦੇ ਚਲਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਲੋਕਾਂ ਅਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਅੰਦਰ ਭੇਜਿਆ ਹੈ ਤਾਂ ਕਿ ਲੋਕਾਂ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਜਾਣਿਆ ਜਾ ਸਕੇ, ਉਹਨਾਂ ਕਿਹਾ ਕਿ ਨਰੇਕਾ ਤਹਿਤ 100 ਦਿਨ ਦੀ ਦਿਹਾੜੀ ਹੈ ਜਿਸ ਤਹਿਤ 50 ਦਿਨ ਹੋਰ ਵਧਾਏ ਜਾ ਰਹੇ ਹਨ, ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਵਿੱਚ ਜਿਨਾਂ ਲੋਕਾਂ ਤੇ ਘਰ ਢੈ ਢੇਰੀ ਹੋ ਗਏ ਹਨ ਉਹਨਾਂ ਨੂੰ ਵੀ ਬਣਾ ਕੇ ਦਿੱਤਾ ਜਾਵੇਗਾ, ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਤੁਰੰਤ ਪੰਜਾਬ ਦੇ ਲੋਕਾਂ ਲਈ ਜਾਰੀ ਕੀਤੇ ਹਨ। ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਜਰੂਰਤ ਪਵੇਗੀ ਤਾਂ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜੀ ਹੈ ਉਹਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਪੂਰੀ ਕੇਂਦਰ ਸਰਕਾਰ ਅਤੇ ਮੋਦੀ ਸਰਕਾਰ ਦੇ ਸਾਰੇ ਮੰਤਰੀ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਨ ਅਤੇ ਉਹਨਾਂ ਦੀ ਹਰ ਇੱਕ ਮਦਦ ਕੀਤੀ ਜਾਵੇਗੀ ਬਾਈਟ:- ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KPKomlata Punjabi
Sept 14, 2025 12:48:01
Mandi, Himachal Pradesh:मंडी स्टोरी सड़क परिवहन राज्य मंत्री अजय टम्टा एवं पूर्व मुख्यमंत्री एवं नेता प्रतिपक्ष का सराज दौरा 20 सितंबर तक मनाली तक नेशनल हाइवे बहाल करने का लक्ष्य : अजय टम्टा नेशनल हाइवे के मोटर मार्ग को बहाल करने के लिए किया 201 करोड़ का तत्काल प्रावधान आपदा से नष्ट हुए नेशनल हाइवे को दुबारा से बेहतरीन तरीके से बनाएगी केंद्र मंडी: पूर्व मुख्यमंत्री नेता प्रतिपक्ष जयराम ठाकुर के साथ केंद्रीय परिवहन एवं सड़क राज्य मंत्री अजय टम्टा ने जिला मंडी के सराज विधानसभा क्षेत्र के आपदा प्रभावित क्षेत्रों का दौरा किया। इस दौरान उनके साथ नेशनल हाईवे अथॉरिटी के तमाम वरिष्ठ अधिकारी और तकनीकी विशेषज्ञ साथ रहे। लोगों की शिकायतों और मांगों के अनुरूप कार्य करने का संबंधित अधिकारियों को निर्देश भी दिया। उन्होंने सराज के बालीचौकी का भी दौरा किया और यहां राष्ट्रीय उच्च मार्ग 305 की जगह- जगह खस्ताहालत को बारीकी से जांचा और तुरंत प्रभाव से राज्य लोक निर्माण विभाग को ये एनएच दुरुस्त करने के निर्देश दिये। उन्होंने माणी गांव का भी दौरा किया और यहां मेजर डिस्ट्रिक्ट रोड थाची को जल्द बहाल करने और यहां तुरंत वैल्ली ब्रिज बनाने के निर्देश देकर प्राकलन भेजने को कहा। नेता प्रतिपक्ष जयराम ठाकुर ने सभी जगह नुकसान को दिखाया, दौरे के बाद मीडिया से बातचीत करते हुए अजय टम्टा ने आपदा की भयावहता के बारे में बताते हुए कहा कि हिमाचल प्रदेश में आई यह आपदा बहुत कष्टदायक है। बहुत सारे लोगों की जान गई है और हजारों करोड़ों की संपत्ति का नुकसान हुआ है। हिमाचल प्रदेश के पूर्व मुख्यमंत्री एवं नेता प्रतिपक्ष जयराम ठाकुर के साथ सिराज विधानसभा क्षेत्र का दौरा किया। उन्होंने सभी स्थानों पर हुए नुकसान के बारे में मुझे ब्रीफ किया। कुदरत की तबाही से यहां हद से ज्यादा नुकसान हुआ है। सरकारी इंफ्रास्ट्रक्चर हो, चाहे लोगों की निजी संपत्तियों हो सभी को व्यापक पैमाने पर क्षति पहुंची है। उन्होंने कहा कि प्रधानमंत्री नरेंद्र मोदी स्वयं आपदा प्रभावित क्षेत्र का दौरा करके गए हैं और लोगों को तत्काल प्रभावी राहत मिल सके इसके लिए डेढ़ हजारकरोड़ रुपए की आर्थिक सहायता दी है। इसके साथ ही एनडीआरएफ और एसडीआरएफ का 200 करोड रुपए से अधिक का एडवांस फंड भी हिमाचल प्रदेश को बीते कल ही अलग से दिया है। उन्होंने केंद्र सरकार, प्रधानमंत्री, भारतीय जनता पार्टी का आभार जताते हुए कहा कि आपदा ग्रस्त प्रदेश के लिए सभी का भरपूर सहयोग मिला है। प्रधानमंत्री के निर्देश के अनुसार ही हिमाचल प्रदेश के आपदा प्रभावित क्षेत्रों में सात केंद्रीय मंत्री नुकसान का जायजा भी ले रहे हैं और लोगों का दु:ख दर्द भी बांट रहे हैं। आपदा का निरीक्षण कर रहे सभी मंत्री आपदा प्रभावित लोगों को राहत पहुंचाने के हर संभव प्रयास कर रहे हैं।
0
comment0
Report
HSHarmeet Singh Maan
Sept 14, 2025 12:47:48
Nabha, Punjab:ਨਾਭਾ ਦੇ ਬਠਿੰਡੀਆ ਮਹੱਲਾ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਸਾਲ ਦਾ ਮਾਸੂਮ ਬੱਚਾ ਗੰਭੀਰ ਜਖਮੀ ਹੋ ਗਿਆ ਹੈ। ਸੀਸੀਟੀਵੀ ਵਿੱਚ ਹਾਦਸੇ ਦੀ ਵੀਡੀਓ ਕੈਦ ਹੋ ਗਈ ਹੈ ਜਿਸ ਵਿੱਚ ਸਾਫ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਛੋਟੀ ਉਮਰ ਦਾ ਨੌਜਵਾਨ ਜਿਸ ਦੇ ਸਿਰ ਤੇ ਪਗੜੀ ਹੈ ਕਿਸ ਤਰ੍ਹਾਂ ਤੇਜ਼ ਰਫਤਾਰ ਬੁਲਟ ਮੋਟਰਸਾਈਕਲ ਚਲਾ ਰਿਹਾ ਸੀ ਜਿਸ ਦੇ ਸਾਹਮਣੇ ਚਾਰ ਸਾਲ ਦਾ ਮਾਸੂਮ ਬੱਚਾ ਪਿਯੂਸ਼ ਆ ਗਿਆ ਜਿਸ ਦੀ ਟੱਕਰ ਲੱਗਣ ਨਾਲ ਕਰੀਬ 40 ਫੁੱਟ ਦੂਰ ਬੱਚਾ ਸੜਕ ਤੇ ਗਿਰ ਗਿਆ ਤੇ ਤੇਜ਼ ਰਫਤਾਰ ਨੌਜਵਾਨ ਮੁੰਡਾ ਮੌਕੇ ਤੋਂ ਫਰਾਰ ਹੋ ਗਿਆ . ਹਾਦਸੇ ਤੋਂ ਬਾਅਦ ਜ਼ਖਮੀ ਬੱਚੇ ਦੀ ਨਾਨੀ ਨੇ ਬੱਚੇ ਨੂੰ ਚੁੱਕਿਆ ਜਿਸ ਨੂੰ ਬਾਅਦ ਵਿੱਚ ਉਸਦੀ ਮਾਂ ਨੇ ਚੁੱਕ ਕੇ ਸਿਵਲ ਹਸਪਤਾਲ ਨਾਭਾ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇ ਚਲਦੇ ਉਸ ਨੂੰ ਰਜਿੰਦਰ ਹਸਪਤਾਲ ਪਟਿਆਲੇ ਰੈਫਰ ਕਰ ਦਿੱਤਾ ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਬੱਚੇ ਦੇ ਸਿਰ ਅਤੇ ਇੱਕ ਪੱਟ ਦਾ ਫਰੈਕਚਰ ਆਇਆ ਹੈ ਇਸ ਤੋਂ ਇਲਾਵਾ ਵੀ ਬੱਚੇ ਦੇ ਪੂਰੇ ਸਰੀਰ ਤੇ ਕਈ ਸੱਟਾਂ ਲੱਗੀਆਂ ਨਵੀਂ ਉਮਰ ਦੇ ਨੌਜਵਾਨ ਕਿਸ ਤਰ੍ਹਾਂ ਵਾਹਨਾਂ ਨੂੰ ਬਿਨਾਂ ਕੋਈ ਲਾਇਸੈਂਸ ਬਹੁਤ ਜਿਆਦਾ ਸਪੀਡ ਨਾਲ ਚਲਾ ਰਹੇ ਹਨ ਜਿਨਾਂ ਨੂੰ ਰੋਕਣ ਵਾਲਾ ਪ੍ਰਸ਼ਾਸਨ ਮੌਜੂਦ ਨਹੀਂ ਹੈ। ਜ਼ਿਕਰਯੋਗ ਹੈ ਕਿ ਬੱਚੇ ਦੀ ਮਾਤਾ ਅਤੇ ਪਿਤਾ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਹੈ ਜਿਸ ਸਦਕਾ ਪਿਛਲੇ ਤਿੰਨ ਸਾਲ ਤੋਂ ਬੱਚਾ ਨਾਭਾ ਵਿਖੇ ਆਪਣੇ ਨਾਮ ਕੇ ਘਰ ਹੀ ਆਪਣੀ ਮਾਂ ਨਾਲ ਰਹਿ ਰਿਹਾ ਸੀ ਹੁਣ ਪਰਿਵਾਰ ਦੋਸ਼ੀ ਮੋਟਰਸਾਈਕਲ ਸਵਾਰ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਮੁਹੱਲਾ ਨਿਵਾਸੀ ਪ੍ਰਸ਼ਾਸਨ ਉੱਪਰ ਇਹ ਵੀ ਦੋਸ਼ ਲਗਾ ਰਹੇ ਹਨ ਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਓਵਰ ਸਪੀਡ ਕਰਕੇ ਵਾਪਰ ਚੁੱਕੇ ਹਨ
0
comment0
Report
BSBHARAT SHARMA
Sept 14, 2025 12:30:15
Amritsar, Punjab:ਦੁਬਈ ਤੋਂ ਡੀਪੋਰਟ ਕੀਤੇ 8 ਨੌਜਵਾਨਾਂ ਨੂੰ ਡਾ.ਉਬਰਾਏ ਨੇ ਘਰੀਂ ਪਹੁੰਚਾਇਆ ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ਤੇ ਧੋਖਾਧੜੀ ਦਾ ਲਾਇਆ ਦੋਸ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡੀਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ਤੇ ਘਰ ਪੁੱਜਦਾ ਕੀਤਾ ਜਾਣਕਾਰੀ ਮੁਤਾਬਿਕ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ,ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ,ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ,ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕਰ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਨ੍ਹਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ ਉੱਥੇ ਹੀ ਡੀਪੋਰਟ ਹੋਣ ਉਪਰੰਤ ਉਕਤ ਸਾਰਿਆਂ ਦੀਆਂ ਚੇਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਅੰਮ੍ਰਿਤਸਰ ਹਵਾਈ ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ 'ਚ ਹਵਾਈ ਅੱਡੇ ਤੋਂ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ। ਡਾ.ਉਬਰਾਏ ਨੇ ਇੱਕ ਵਾਰ ਮੁੜ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹ ਏਜੰਟਾਂ ਵੱਲੋਂ ਦੱਸੀ ਜਾਣ ਵਾਲੀ ਕੰਮ ਵਾਲੀ ਕੰਪਨੀ ਤੇ ਵੀਜੇ਼ ਸਬੰਧੀ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਤਾਂ ਜੋ ਵਿਦੇਸ਼ ਅੰਦਰ ਬੇਲੋੜੀ ਖੱਜਲ ਖੁਰਾਬੀ ਤੋਂ ਬਚਿਆ ਜਾ ਸਕੇ। ਹਵਾਈ ਅੱਡੇ ਤੇ ਪਹੁੰਚਣ ਤੇ ਉਕਤ ਪੀੜ੍ਹਤ ਨੌਜਵਾਨਾਂ ਨੇ ਆਪਣੇ ਨਾਲ ਹੋਏ ਵੱਡੇ ਧੋਖੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਕੋਲੋਂ ਸਖ਼ਤ ਮਿਹਨਤ ਕਰਵਾਉਣ ਦੇ ਬਾਵਜੂਦ ਵੀ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ ਸਗੋਂ ਵੱਖਰੇ ਤੌਰ ਸਾਨੂੰ ਡੀਪੋਰਟ ਕਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸਾਡੇ ਕਮਰੇ ਦੀ ਲਾਈਟ ਤੱਕ ਬੰਦ ਕਰਵਾ ਕੇ ਸਾਨੂੰ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਕੀਤਾ। ਉਨ੍ਹਾਂ ਦੱਸਿਆ ਕਿ ਜਦ ਅਸੀਂ ਆਪਣਾ ਹੱਕ ਲੈਣ ਲਈ ਉੱਥੋਂ ਦੀ ਲੇਬਰ ਕੋਰਟ ਗਏ ਤਾਂ ਉਨ੍ਹਾਂ ਨੇ ਸਾਨੂੰ ਪੁਲਿਸ ਕੋਲ ਭੇਜ ਦਿੱਤਾ ਜਿੱਥੇ ਇਨਸਾਫ਼ ਦੇਣ ਦੀ ਬਜਾਏ ਸਾਨੂੰ 11 ਦਿਨਾਂ ਲਈ ਜੇਲ੍ਹ ਭੇਜ ਕੇ ਓਥੋਂ ਹੀ ਸਿੱਧਾ ਡੀਪੋਰਟ ਕਰ ਕੇ ਚੇਨਈ ਭੇਜ ਦਿੱਤਾ। ਉਨ੍ਹਾਂ ਮੁੜ ਮਨ ਭਰਦਿਆਂ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਵੀ ਪੈਸਾ ਤੇ ਸਮਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦ ਅਸੀਂ ਮੁੜ ਡਾ.ਉਬਰਾਏ ਨਾਲ ਫੌਨ ਤੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਸਾਨੂੰ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਹਵਾਈ ਅੱਡੇ ਤੋਂ ਘਰਾਂ ਤੱਕ ਪਹੁੰਚਣ ਲਈ ਗੱਡੀ ਦਾ ਵੀ ਪ੍ਰਬੰਧ ਕਰ ਕੇ ਦਿੱਤਾ।ਜਿਸ ਲਈ ਅਸੀਂ ਡਾ.ਉਬਰਾਏ ਦਾ ਇਸ ਔਖੀ ਘੜੀ 'ਚ ਵੱਡੀ ਮਦਦ ਕਰਨ ਦਿਲੋਂ ਧੰਨਵਾਦ ਕਰਦੇ ਹਾਂ। ਇਸ ਦੌਰਾਨ ਪੀੜਤ ਨੌਜਵਾਨਾਂ ਨੇ ਵੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਦੀ ਪੂਰੀ ਤਰ੍ਹਾਂ ਘੋਖ ਕਰ ਕੇ ਹੀ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਸਾਡੇ ਵਾਂਗ ਮਾਨਸਿਕ ਪ੍ਰਸ਼ਾਨੀ ਝੱਲਣੀ ਪਵੇ।
0
comment0
Report
DSDEVINDER SHARMA
Sept 14, 2025 12:15:45
Barnala, Punjab:Approval by..Assignment Desk   Date...14-09-2023  Send  2C app File..  2 File   Station ..Barnala  Story slug..... 1409ZP_BNL_HAYER_MP_R REPORTER....Devinder Sharma A/L--- आज बरनाला पहुंचे संगरूर से आप सांसद गुरमीत सिंह मीत हेयर ने पंजाब में आई बाढ़ को लेकर बड़ा बयान दिया है,उन्होंने कहा कि पंजाब में भारी बारिश से काफी ज्यादा नुकसान हुआ वही काफी ज्यादा नुकसान बरनाला ज़िले में हुआ है, जहाँ कई घरों की छतें गिरने से कई जानें गई हैं और फसलें भी बर्बाद हुई हैं। भारी बारिश से प्रभावित मृतकों के परिजनों को 4 लाख रुपये, किसानों को 20 हज़ार रुपये प्रति एकड़, ढहे हुए घरों के लिए 1 लाख 80 हज़ार रुपये और क्षतिग्रस्त घरों के लिए 40 रुपये दिए जाएँगे।  केंद्र सरकार द्वारा जारी राहत पैकेज पर भी टिप्पणी की। सांसद गुरमीत सिंह मीत हेयर ने  बाढ़ से पंजाब को हुई परेशानी के बारे में बोलते हुए उन्होंने कहा कि पंजाबी तो चलते-फिरते बमों में भी लंगर पकाते हैं, अगर आज पंजाब में बाढ़ आई है, तो पंजाबी इससे भी उबर जाएँगे।पंजाब सरकार बाढ़ और बारिश से प्रभावित लोगों की मदद कर रही है। ELEMENTS....Visual Byte details....आप सांसद गुरमीत सिंह मीत हेयर लोगों की समस्याएँ सुनते हुए और सांसद गुरमीत हेयर की बाइट VO.....पंजाब में आई बाढ़ को लेकर, संगरूर से आम आदमी पार्टी के सांसद गुरमीत सिंह मीत हेयर ने जानकारी दी है कि पंजाब सरकार जल्द ही बाढ़ और भारी बारिश से प्रभावित परिवारों को मुआवज़ा देगी। उन्होंने कहा कि जहाँ पंजाब में बाढ़ के कारण लोगों और किसानों को काफी नुकसान हुआ है, वहीं पंजाब के मुख्यमंत्री भगवंत सिंह मान उन्हें जल्द ही सहायता राशि दे रहे हैं और बाकी लोगों को भी जल्द ही आर्थिक मदद मिल जाएगी। राशि दी जाएगी, उन्होंने कहा कि पंजाब में भारी बारिश से सबसे ज़्यादा नुकसान बरनाला ज़िले में हुआ है, जहाँ कई घरों की छतें गिरने से कई जानें गई हैं और फसलें भी बर्बाद हुई हैं। उन्होंने जानकारी देते हुए बताया कि पंजाब के मुख्यमंत्री के नेतृत्व में बाढ़ और बारिश से प्रभावित लोगों को 40 से 45 दिनों में मुआवज़ा दे दिया जाएगा। मृतक के परिवार को 4 लाख, घर की छत गिरने पर 1 लाख 80 हज़ार, क्षतिग्रस्त घरों के लिए 40 हज़ार और भारी बारिश से किसानों की फसलों को हुए नुकसान के लिए 20 हज़ार रुपये प्रति एकड़ आर्थिक मुआवज़ा दिया जाएगा। उन्होंने कहा कि पंजाब किसानों को प्रति एकड़ 20 हज़ार मुआवज़ा देने वाला पहला राज्य है। देश के प्रधानमंत्री द्वारा पंजाब के लिए राहत पैकेज पर बोलते हुए उन्होंने कहा कि बहुत कम पैकेज घोषित किए गए हैं। जिनकी शर्तें भी बहुत ज़्यादा हैं। केंद्र सरकार ने किसानों की बर्बाद हुई फसलों के लिए 6800 रुपये प्रति एकड़ दिए थे, लेकिन पंजाब सरकार ने किसानों को 20,000 रुपये प्रति एकड़ देने की घोषणा की है। जो सबसे ज़्यादा है। उन्होंने कहा कि इन बाढ़ों को लेकर जहाँ सरकार अपना कर्तव्य निभा रही है, वहीं समाजसेवी संस्थाएँ भी आगे आ रही हैं। बाढ़ से पंजाब को हुई परेशानी के बारे में बोलते हुए उन्होंने कहा कि पंजाबी तो चलते-फिरते बमों में भी लंगर पकाते हैं, अगर आज पंजाब में बाढ़ आती है, तो पंजाबी इससे भी उबर जाएँगे। पंजाब सरकार बाढ़ और बारिश से प्रभावित लोगों की मदद कर रही है। Byte .....आप सांसद गुरमीत सिंह मीत हेयर (लोकसभा क्षेत्र संगरूर)
0
comment0
Report
RKRAJESH KATARIA
Sept 14, 2025 12:15:19
Firozpur, Punjab:नशे के ख़िलाफ़ फिरोजपुर पुलिस की सी आई ए स्टाफ की टीम को मिली बड़ी कामयाबी 15 किलो 775 ग्राम हैरोइन के साथ एक नशा तस्कर को किया गिरफ्तार दूसरा बड़ा स्मगलर पहले ही जेल में बंद है उसने ही पाकिस्तान में बैठे नशा तस्करों के साथ संपर्क कर मंगवाई थे ये नशे की बड़ी खेप पकड़े गए नशा तस्कर का नाम सोनू सिंह है और इसकी आयु केवल 22 वर्ष है यह फिरोजपुर के सर्दी इलाका हबीब वाला का रहने वाला है बाढ़ की आड़ में सतलुज के पानी के रास्ते से सरहद पार पाकिस्तान से मंगवाई गई थी ये हैरोइन आगे सप्लाई होने से पहले ही फिरोजपुर पुलिस के सी आई ए स्टाफ ने इस नशा तस्कर को इस हैरोइन की बड़ी खेप के साथ गिरफ्तार कर लिया फिरोजपुर पुलिस के सीआईए स्टाफ की पुलिस ने 22 वर्षीय सोनू नामक एक नशा तस्कर को 15 किलो 775 ग्राम हेरोइन के साथ गिरफ्तार किया है और यह नशा तस्कर बाढ़ की आड़ में सतलुज के पानी के बहाव में पाकिस्तान की ओर से इस नशा तस्कर ने इस बड़ी नशे की खेत को मंगवाया था जिसकी सप्लाई आगे होने से पहले ही पुलिस ने इसको गिरफ्तार कर लिया और इससे यह बड़ी मात्रा में हीरोइन बरामद की है इसका एक साथी जो कपूरथला जेल में बंद है और उसे बड़े नशा तस्कर ने ही पाकिस्तान के नशा तस्करों के साथ बातचीत कर यह हैंरोइन की खेत पाकिस्तान से हिंदुस्तान की सड़क पर मंगवाई थी ऐस एसपी फिरोजपुर भूपेंद्र सिंह सिद्धू ने बताया कि पंजाब सरकार की युद्ध नशे के विरुद्ध मुहिम के चलते फिरोजपुर पुलिस लगातार नशे की बड़ी खेप पकड़ने में सफलता हासिल कर रही है और एक आभार फिरोजपुर पुलिस की सी आई ए स्टाफ की पुलिस ने इस नशा तस्कर को 15 किलो 775 ग्राम हेरोइन के साथ एक नशा तस्कर को पकड़ा है और इसका दूसरा साथी जो कपूरथला की जेल में बंद है जिससे पहले भी 11किलोग्राम हेरोइन पकड़ी जा चुकी है उसने ही एक बार फिर ये हेरोइन की खेप मंगवाई थी इस पकड़े गए नशा तस्कर से ओर बड़े खुलासे हुए है और आगे चल कर इनसे ओर नशे की बड़ी खेप पकड़ी जा सकती है बाइट भूपिंदर सिंह एस एस पी फिरोजपुर
0
comment0
Report
ATAkashdeep Thind
Sept 14, 2025 11:45:26
Noida, Uttar Pradesh:कुरुक्षेत्र - Hsgmc प्रधान जगदीश सिंह झिंडा ने की प्रेस वार्ता, कहा पंजाब पुलिस हरियाणा में 1984 जैसा माहौल पैदा करने की कर रही कोशिश।गुरनाम सिंह लाड़ी के घर पंजाब पुलिस द्वारा की गई करवाई का किया विरोध कहा वह HSGMC के मेंबर पंजाब पुलिस को कमेटी से करना चाहिए था संपर्क,, बीते दिनों हरियाणा के करनाल में पंजाब पुलिस द्वारा पंजाब के विधायक को पकड़ने के लिए की गई कार्रवाई के विरोध में अब हरियाणा गुरुद्वारा प्रबंधक कमेटी खड़ी दिखाई दे रही है। हम आपको बता दें कि पंजाब पुलिस ने हरियाणा के करनाल में उसे समय विधायक को पकड़ने की कोशिश की जब वह अपने रिश्तेदार गांव के पूर्व सरपंच और एचएसजीएमसी के मेंबर गुरनाम सिंह लाड़ी के घर रुके हुए थे। झिंडा ने कहा कुछ दिन पहले जब विधायक गुरनाम सिंह लाड़ी के घर आकर ठहरा तब पंजाब पुलिस के कर्मचारी रितेदार के घर गेट टॉप कर घर घुसे और घर वालों के साथ बतमीजी की।जबकि परिवार वाले ने पुलिस अधिकारियों को आदर सहित बिठा कर चाय लंगर भी कराया उन्होंने कहा वह उसी पार्टी का विधायक है जिसकी पंजाब में सरकार है उनका कसूर इतना है कि वह पंजाब के मौजूदा हालात पर पंजाब सरकार से सवाल पूछ रहे थे । झिंडा ने कहा कि विधायक ने आशंका जाहिर की थी कि पंजाब पुलिस उनका एनकाउंटर करना चाहती है ,जब पंजाब पुलिस गिरफ्तार करने पहुंची तो उन्होंने पंजाब पुलिस को कहा आपका अधिकार है आप गिरफ्तार कर लो ,लेकिन पुलिस ने उनके रिश्तेदार को भी गिरफ्तार करना चाहा जिसका उन्होंने विरोध किया और पंजाब पुलिस ने घर में महिलो सहित मौजूद सभी सदस्यों के साथ बतमीजी की। झिंडा ने कहा हरियाणा के शांतिपूर्ण इलाके में आकर हरियाणा गुरुद्वारा प्रबंधक कमेटी के मेंबर को गिरफ्तार करने की कोशिश कर पंजाब सरकार HSGMC को बदनाम करना चाहती है ,उन्होंने कहा जो 10 रिश्तेदार पता लेने गए उनके साथ भी बतमीजी की ओर गिरफ्तार करने की कोशिश की ,पंजाब पुलिस हरियाणा में माहौल खराब करना चाहिए है। झिंडा ने कहा यह मामला 1984 की याद दिलाता है जब बंदूक की नोक पर लोगो को उठाया जाता था और उनका एनकाउंटर कर दिया जाता था ,आज हरियाणा में पंजाब पुलिस वोही हालात पैदा करना चाहती है। झिंडा ने पंजाब सरकार पर सवाल उठाते हुए कहा कि अगर वह भ्रष्टाचारी थे तो अब तक पंजाब सरकार ने उन्हें अपना मेंबर क्यों बनाए रखा पहले उन पर करवाई क्यों नहीं की गई जब उन्होंने सवाल उठाने शुरू कर दिए तभी उनको गिरफ्तार करने के ऑर्डर जारी हो गए। आज गुरनाम सिंह लाड़ी के साथ हुआ है कल HSGMC के दूसरे मेंबर्स के साथ भी हो सकता है ,झिंडा ने कहा पंजाब में भगवंत की भी नहीं चलती केजरीवाल की चलती है और HSGMC पंजाब सरकार को चेतावनी देती है कि अगर कमेटी के मेंबर्स पर कोई किसी प्रकार की करवाई करना चाहती है पहले हरियाणा गुरुद्वारा प्रबंधक कमेटी से संपर्क जाए हरियाणा गुरुद्वारा प्रबंधक कमेटी पूरा सहयोग करेगी ,अगर नहीं करती तब इस प्रकार की करवाई करने का हक है। HSGMC अपने मेंबर के साथ खड़ा है वह डर से फरार है ,परिवार डरा हुआ है ।हरियाणा कमेटी पंजाब सरकार से अपील करती है कि उनको दोष मुक्त किया जाए ताकि वह अपने घर आकर अपना कारोबार संभाल सके। झिंडा ने आशंका जाहिर की कि हरियाणा कमेटी में पंजाब में आई बाढ़ ने पंजाब में सहयोग किया शायद पंजाब सरकार नहीं चाहती थी कि हरियाणा पंजाब की मदद के लिए आए इसलिए इस प्रकार की साजिशे हरियाणा के खिलाफ की जा रही है।उन्होंने कहा आज हरियाणा के मुख्यमंत्री से मिलकर भी इस बारे बात की जाएगी। बाइट : प्रधान जगदीश सिंह झिंडा HSGPC
0
comment0
Report
MTManish Thakur
Sept 14, 2025 11:04:26
Kullu, Himachal Pradesh:कुल्लू जिला के साथ लगती खराहल घाटी की ग्रामीणों ने बंद पड़े संपर्क मार्गों को खोलने के लिए अब अपने स्तर पर ही अभियान शुरू किया है। और जेसीबी लगाकर सड़क मार्ग बहाल ग्रामीणों की ओर से किया गया तो वहीं ग्रामीणों ने जिला प्रशासन से भी जल्द सभी जगह पर सड़क मार्ग बहाल करने की मांग उठाई है। स्थानीय ग्रामीण कुलदीप नय्यर ने जानकारी देते हुए बताया कि यहां पर ग्रामीणों ने अपने स्तर पर मशीन लगाई है। और सड़क मार्ग जहां पर बाधित हो रहे है उन्हें खोलने के लिए प्रयास किया जा रहे है। उन्होंने जानकारी देते हुए कहा कि पूरे घाटी में जगह-जगह भूस्खलन से नुकसान हो रहा है। और सड़क मार्ग भी बंद पड़े हुए है। ऐसे में इन मार्गों को खोलने के लिए ग्रामीण ने अपने स्तर पर मशीन लगाई है। साथ ही यहां पर भूस्खलन होने से कुछ मकानों को भी गिरने का खतरा बना हुआ है। ऐसे में यहां पर जल्द विभाग की ओर से क्रेट वाल लगाने की मांग भी उनकी ओर से की गई ताकि घरों के गिरने से बचाया जा सके वहीं उन्होंने प्रशासन से यह भी मांग उठाई है कि जब राहत कार्यों के लिए बजट जारी हो तो ग्रामीणों को भी उसका कुछ हिस्सा दिया जाए यहां पर इन मार्गों को खोलने के कारण जल्द से जल्द पूरा हो सके। बाइट - कुलदीप नय्यर स्थानीय निवासी 
0
comment0
Report
ASAnmol Singh Warring
Sept 14, 2025 11:03:56
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਵਿੱਚ ਟਾਈਮ ਟੇਬਲ ਨੂੰ ਲੈ ਕੇ ਝਗੜਾ ਹੋ ਗਿਆ । ਉਕਤ ਝਗੜਾ ਅਬੋਹਰ ਵਿਖੇ ਹੋਇਆ ਸੀ। ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਪਨਬਸ ਆਪਰੇਟਰਾਂ ਨੇ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਕ ਲਈਆਂ। ਇਸ ਤੋਂ ਬਾਅਦ ਕਥਿਤ ਤੌਰ ਤੇ ਪ੍ਰਾਈਵੇਟ ਬੱਸ ਕੰਪਨੀ ਦੇ ਕਰਿੰਦਿਆਂ ਵੱਲੋਂ ਬੱਸ ਸਟੈਂਡ ਵਿਖੇ ਆ ਕੇ ਪੰਜਾਬ ਰੋਡਵੇਜ਼ ਪਨਬਸ ਯੂਨੀਅਨ ਦੇ ਪ੍ਰਧਾਨ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਗੁੱਸਾ ਗੁੱਸੇ ਵਿੱਚ ਆਏ ਪਨਬਸ ਕਰਮੀਆਂ ਵੱਲੋਂ ਬੱਸ ਸਟੈਂਡ ਬੰਦ ਕਰਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।
0
comment0
Report
RKRAMAN KHOSLA
Sept 14, 2025 11:03:45
Hoshiarpur, Punjab:मुकेरियां के कस्बा भंगाला में आढ़तियों और राइस शेलर मालिकों के खिलाफ हुई महापंचायत। किसानों का कहना पिछले साल धान के सीजन में आढ़ती और शेलर मालिकों ने की थी लूट। धान का सीजन शुरू हो चुका है पर मंडियों में अभी धान की फसल पहुंची नहीं पर किसानों ने आढ़तियों और राइस मिल मालिकों खिलाफ मोर्चा खोल दिया है। किसानों का कहना है कि इस बार लुट बर्दाश्त नहीं की जाएगी क्योंकि पिछले साल आढ़तियों ने मनमर्जी की कटौती धान की फसल पर की थी। इस संबंध में आज होशियारपुर मुकेरियां के कस्बा भंगाला में महा पंचायत का आयोजन किया गया जिसमें दसूहा और मुकेरियां के कई सौ गांवों के किसान एकत्रित हुए। इस संबंध में जानकारी देते हुए संयुक्त किसान मोर्चा के मेंबर मंजीत सिंह राय ने बताया कि पिछले साल आढ़तियों और राइस मिल मालिकों की मिलीभुक्त से किसानों की फसल पर मनमर्जी की कटौती की गई। प्रति क्विंटल 6 किलो और प्रति 2000 रुपए पर 200 रुपए काट लगाई गई थी जो सरासर लुट थी। पर इस बार यह लुट नहीं होने दी जाएगी। इस बार यदि किसानों के साथ लूट की गई तो खुलकर तेज विरोध प्रदर्शन किया जाएगा। मंजीत सिंह राय और सभी किसानों की पंजाब सरकार से मांग है कि किसानों को उनकी फसल का उचित दाम और जिन किसानों की फसलें इस बार बाढ़ कारण बर्बाद हुई हैं उन्हें उचित मुआवजा दिया जाए। One to one
0
comment0
Report
RBRajneesh Bansal
Sept 14, 2025 09:37:06
Jagraon, Punjab:ਐਂਕਰ --- ਜਗਰਾਓਂ ਦੇ ਸਿਵਿਲ ਹਸਪਤਾਲ ਵਿੱਚ ਹੁੰਦੇ ਡੋਪ ਟੈਸਟ ਨੂੰ ਲੈਂ ਕੇ ਹਸਪਤਾਲ ਦੇ SMO ਤੇ ਆਪ ਆਗੂ ਆਹਮਣੇ ਸਾਹਮਣੇ ਹੋ ਗਏ,ਕਿਉਂਕਿ SMO ਦੇ ਕਹਿਣ ਮੁਤਾਬਿਕ ਆਪ ਆਗੂ ਨੇ ਕਿਸੇ ਵਿਅਕਤੀ ਦਾ ਡੋਪ ਟੈਸਟ ਨੇਗਟਿਵ ਕਰਨ ਦਾ ਦਬਾਅ ਪਾਇਆ ਸੀ।ਜਦਕਿ ਇਹ ਵਿਅਕਤੀ ਅਫੀਮ ਖਾਂਦਾ ਸੀ ਤੇ ਇਸੇ ਦੇ ਚਲਦੇ ਉਸ ਆਪ ਆਗੂ ਨੇ ਉਸਨੂੰ ਹਲਕਾ ਵਿਧਾਇਕ ਬੀਬੀ ਮਾਣੂੰਕੇ ਦੇ ਪਤੀ ਦਾ ਨਾਮ ਲੈਂ ਕੇ ਠੋਕਣ ਦੀਆਂ ਧਮਕੀਆਂ ਵੀ ਦਿੱਤੀਆਂ। ਜਦਕਿ ਆਪ ਆਗੂ ਨੇ ਇਨਾ ਸਾਰੀਆਂ ਗੱਲਾਂ ਨੂੰ ਸਿਰੇ ਤੋ ਨਕਾਰਿਆ ਹੈ ਤੇ ਬਣਦੀ ਜਾਂਚ ਕਰਨ ਦੀ ਗੱਲ ਕਹੀ ਹੈ। ਜਦਕਿ ਦੂਜੇ ਪਾਸੇ SMO ਹਰਜੀਤ ਸਿੰਘ ਨੇ ਇਸ ਸਬੰਧੀ ਆਪਣੇ ਵਿਭਾਗ ਦੇ ਨਾਲ ਨਾਲ ਜਗਰਾਓਂ ਪੁਲਿਸ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਾਫ ਕਿਹਾਕਿ ਓਨਾਂ ਨੇ ਜਾਂ ਉਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ SMO ਨੂੰ ਕਦੇ ਫੋਨ ਕਰਕੇ ਕੋਈ ਗਲਤ ਕੰਮ ਕਰਨ ਲਈ ਹੋਵੇ ਤਾਂ ਉਹ ਗੁਨਾਹਗਾਰ ਹੋਣਗੇ। ਜੇਕਰ ਸਾਡਾ ਕੋਈ ਵਲੰਟੀਅਰ ਕਿਸੇ ਆਮ ਬੰਦੇ ਦਾ ਕੰਮ ਕਰਵਾਉਣ SMO ਕੋਲ ਚਲਾ ਜਾਂਦਾ ਹੈ ਤਾਂ ਦੋਵਾਂ ਦੀ ਆਪਸ ਜੇਕਰ ਕੋਈ ਗੱਲ ਹੋ ਜਾਂਦੀ ਹੈ ਤਾਂ SMO ਸਾਹਿਬ ਉਸ ਬਾਰੇ ਮੇਰੇ ਨਾਲ ਗੱਲ ਕਰ ਸਕਦੇ ਸੀ। ਓਨਾਂ ਨੇ ਇਸ ਡੋਪ ਟੈਸਟ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਇਸ ਬਾਰੇ ਜਦੋਂ ਆਪ ਵਲੰਟੀਅਰ ਸਾਜਨ ਮਲਹੋਤਰਾ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਓਨਾ ਕੋਲ ਓਨਾ ਦੇ ਵਾਰਡ ਦਾ ਇਕ ਵਿਅਕਤੀ ਆਇਆ ਸੀ ਤੇ ਉਸਨੇ ਦੱਸਿਆ ਕਿ ਡੋਪ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਕੋਈ ਸੁਣਵਾਈ ਨਹੀਂ ਹੁੰਦੀ।ਜਿਸ ਕਰਕੇ ਉਹ ਉਸ ਵਿਅਕਤੀ ਦੇ ਨਾਲ SMO ਕੋਲ ਗਏ ਸਨ,ਜਿੱਥੇ SMO ਨੇ ਉਨ੍ਹਾਂ ਨਾਲ ਵੀ ਮਿਸਬਿਹੇਵ ਕੀਤਾ ਤੇ ਇਸ ਸਬੰਧੀ ਓਨਾਂ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ। ਇਸ ਪੂਰੇ ਮਾਮਲੇ ਬਾਰੇ ਜਦੋਂ ਸਿਵਿਲ ਹਸਪਤਾਲ ਦੇ SMO ਡਾਕਟਰ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਓਨਾਂ ਨਾਲ ਜੌ ਕੁਝ ਹੋਇਆ,ਉਸ ਬਾਰੇ ਓਨਾ ਨੇ ਆਪਣੇ ਵਿਭਾਗ ਦੇ ਨਾਲ ਨਾਲ ਜਗਰਾਓਂ ਪੁਲਿਸ ਤੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਬਹਿਰਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੀ ਕਦੋਂ ਜਾਂਚ ਹੁੰਦੀ ਹੈ ਤੇ ਕਿਸੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਇਹ ਮਾਮਲਾ ਕੁੱਝ ਦਿਨਾਂ ਵਿਚ ਠੰਡੇ ਬਸਤੇ ਵਿੱਚ ਚਲਾ ਜਾਵੇਗਾ।ਇਹ ਦੇਖਣਾ ਬਾਕੀ ਰਹੇਗਾ। ਬਾਈਟ -- ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਬਾਈਟ --SMO ਡਾਕਟਰ ਹਰਜੀਤ ਸਿੰਘ ਬਾਈਟ -- ਆਪ ਆਗੂ ਸਾਜਨ ਮਲਹੋਤਰਾ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
6
comment0
Report
Advertisement
Back to top