Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

ब्यास बांध घटते पानी पर मरम्मत: एक सप्ताह में पूरा होगा काम

RKRAMAN KHOSLA
Sept 12, 2025 10:23:16
Hoshiarpur, Punjab
ब्यास नदी का पानी कम होते ही गांव मंड मौतला चार अलग अलग स्थानों पर टूटी घुसी बांध की मुरम्मत हुई शुरू। ड्रेनेज विभाग के SDO सुखप्रीत सिंह ने बताया कि एक सप्ताह में मुरम्मत का कार्य हो जाएगा खत्म। पोंग बांध द्वारा छोड़े पानी और चक्की के पानी में होशियारपुर के गांव मंड मौतला में चार अलग अलग स्थानों पर घुसी बांध टूट गया था ,वही अब ब्यास नदी का जलस्तर घटने बाद घुसी बांध का मुरम्मत कार्य युद्ध स्तर पर चल रहा है ड्रेनेज विभाग के SDO सुखप्रीत सिंह ने बताया कि ब्यास का जल स्तर बढ़ने से यहां बांध चार जगाओ पर ब्रीच हुआ था जिस के चलते पानी गांव महत्वपुर,कोलिया, हेल्ड जनार्दन, मुशहपुर आदि के दर्जन भर गांवों को प्रभावित किया था अब मुरम्मत का कार्य शुरू हो चुका है और अब तक दो बड़े पड़ जो बांध को पढ़े थे उनकी मरमत हो चुकी है और तीसरे पड़ का कम चल रहा है बांध की मुरम्मत में लगभग 60 के करीब लोग कम कर रहे है और एक सप्ताह के कम पूरा हो जाएगा वहीं यदि बांध से अधिक पानी छोड़ा जाता है उसके लिए विभाग पूरी तरह त्यारा बैठा है। 121 सुखप्रीत सिंह ड्रेनेज विभाग SDO
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 12, 2025 13:18:11
Noida, Uttar Pradesh:प्रसिद्ध बॉलीवुड अभिनेता व निर्देशक राज कुंद्रा ने बाढ़ प्रभावित क्षेत्र का लिया जायजा सुल्तानपुर लोधी पहुंचे प्रसिद्ध बॉलीवुड अभिनेता व निर्देशक राज कुंद्रा ने शुक्रवार को बाढ़ प्रभावित क्षेत्र का जायजा लिया व बाढ़ प्रभावित लोगों से बातचीत कर हाल जाना। इसके उपरांत राज कुंद्रा द्वारा पगड़ी पहनकर सिख मर्यादा अनुसार ऐतिहासिक गुरुद्वारा श्री बेर साहिब में नतमस्तक होकर वाहेगुरु का आशीर्वाद प्राप्त किया जहां हेड ग्रंथी भाई हरजिंदर सिंह ने उन्हें गुरुद्वारा साहिब के इतिहास संबंधी विस्तृत जानकारी दी, श्री कुंद्रा द्वारा 15 मिनट तक शब्द कीर्तन सरवन किया, इसके उपरांत गुरुद्वारा श्री बेर साहिब के मैनेजर अवतार सिंह द्वारा सिरोपाओ भेंट कर सम्मानित किया, इसके बाद उन्होंने बताया कि कुदरत ने पंजाब वासियों पर जो कहर किया है उसके लिए वह वाहेगुरु जी से अरदास करते हैं कि प्रशासन व सरकार द्वारा उनकी कमी को पूरा किया जाए, उन्होंने कहा कि जिन लोगों के पशुओं का नुकसान हुआ है उनके लिए 100 भैंस मुहैया कराई जाएगी जिसमें गुरुद्वारा प्रबंधकों की राय ली जाएगी। बाइट : राज कुंदरा
0
comment0
Report
DVDEVENDER VERMA
Sept 12, 2025 13:16:48
Nahan, Himachal Pradesh:लोकेशन : नाहन सांसद बोले सड़क सुरक्षा को लेकर उठाए जाएंगे अहम कदम, ब्लैक स्पॉट आईडेंटिफाई करने के अधिकारियों को निर्देश, नाहन में संसद सदस्य सड़क सुरक्षा समिति की बैठक आयोजित, जिला में वाहन चालकों पर सीसीटीवी कैमरा से बढ़ेगी निगरानी, एंकर: शिमला संसदीय क्षेत्र के भाजपा सांसद सुरेश कश्यप ने कहा है कि सिरमौर जिला में सड़क सुरक्षा को लेकर अहम कदम उठाए जाएंगे ताकि सड़क सुरक्षा को सुनिश्चित किया जा सके। सांसद कश्यप नाहन में संसद सदस्य सड़क सुरक्षा समिति की बैठक में शिरकत की। वीओ 1 सुरेश कश्यप ने कहा कि बैठक में सड़क सुरक्षा को लेकर विस्तार से चर्चा की गई है जिसमें समिति से जुड़े सदस्य ने कई महत्वपूर्ण सुझाव सड़क सुरक्षा को लेकर दिए है जिसके बाद अधिकारियों को आवश्यक दिशा निर्देश जारी किए गए है। सुरेश कश्यप ने कहा कि बैठक के दौरान दुर्घटना संभावित सभी ब्लैक स्पॉट को आईडेंटिफाई करने के निर्देश दिए गए है साथ ही कहा गया है कि आईडेंटिफाई करने के साथ ही यहां आवश्यक कदम उठाए जाएं ताकि भविष्य में उन स्थानों पर सड़क दुर्घटना ना हो। उन्होंने कहा कि इससे पूर्व सिरमौर जिला में जितने भी ब्लैक स्पॉट आईडेंटिफाई हुए थे उन स्थानों को दुरुस्त कर दिया गया है वहीं उन्होंने यह भी कहा कि सड़क दुर्घटनाओं को रोकने के लिए विभिन्न स्थानों पर सीसीटीवी कैमरे लगाने के भी निर्देश दिए गए हैं ताकि यातायात नियमों को अवहेलना करने वाले वाहन चालकों पर नजर रखी जा सके। सुरेश कश्यप ने कहा कि देश में सालाना साढ़े 4 लाख से अधिक सड़क दुर्घटनाएं हो रही है जिसमें करीब ढाई से 3 लाख लोगों की जाने जा रही है जो बेहद चिंतनीय विषय है ऐसे में आज सड़क सुरक्षा को लेकर आवश्यक कदम उठाने की जरूरत देखी जा रही है। बाईट: सुरेश कश्यप : सांसद शिमला संसदीय क्षेत्र
0
comment0
Report
JSJagmeet Singh
Sept 12, 2025 13:05:21
Fatehgarh Sahib, Punjab:Anchor - ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਉਂਦੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਕਹਿਣਾ ਸੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਪ੍ਰੀਤ ਸਿੰਘ ਦਾ ਜਿਹਨਾਂ ਵਲੋਂ ਬੱਚਤ ਭਵਨ ਵਿਖੇ ਖਰੀਦ ਪ੍ਰਬੰਧਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ, ਆੜਤੀ ਐਸੋਸੀਏਸ਼ਨਾਂ ਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਅਤੇ ਮੰਡੀਆਂ ਵਿੱਚ ਇਸ ਸਾਲ ਕਰੀਬ 5.20 ਲੱਖ ਮੀਟਰਕ ਟਨ ਝੋਨਾ ਆਉਣ ਦੀ ਉਮੀਦ ਹੈ ਜਦੋਂ ਕਿ ਪਿਛਲੇ ਸਾਲ ਕਰੀਬ 4.50 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋਈ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ ਪਾਣੀ, ਬਿਜਲੀ, ਬੈਠਣ ਲਈ ਛਾਂਦਾਰ ਜਗ੍ਹਾ ਤੇ ਪਖਾਨਿਆਂ ਆਦਿ ਦੇ ਢੁਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਕੋਲ ਲੋੜੀਂਦਾ ਬਾਰਦਾਨਾ ਮੌਜੂਦ ਹੈ।ਏ.ਡੀ.ਸੀ. ਹਰਪ੍ਰੀਤ ਸਿੰਘ ਨੇ ਮੀਟਿੰਗ ਦੌਰਾਨ ਆੜਤੀਆਂ ਅਤੇ ਸ਼ੈਲਰ ਮਾਲਕਾਂ ਦਾ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਰਾਬਤਾ ਰੱਖਦੇ ਹੋਏ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ ਬਾਰੇ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਤੈਅ ਮਾਤਰਾ ਤੋਂ ਵੱਧ ਨਮੀਂ ਵਾਲੀ ਫਸਲ ਖਰੀਦਣ ਤੋਂ ਏਜੰਸੀਆਂ ਅਸਮਰਥ ਹੁੰਦੀਆਂ ਹਨ ਜਿਸ ਕਾਰਨ ਮੰਡੀਆਂ ਵਿੱਚ ਅਣਵਿਕੇ ਝੋਨੇ ਦੀ ਅੰਬਾਰ ਲੱਗ ਜਾਂਦੇ ਹਨ। ਪ੍ਰੰਤੂ ਤੈਅ ਮਾਤਰਾ ਦੀ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਣ ਤੇ ਖਰੀਦ ਏਜੰਸੀਆਂ ਵੱਲੋਂ ਤੁਰੰਤ ਖਰੀਦ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਜਿਆਦਾ ਦੇਰ ਬੈਠਣਾ ਨਹੀਂ ਪੈਂਦਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਇਸ ਮੌਕੇ ਆੜਤੀਆਂ ਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ।  Byte--ਏ.ਡੀ.ਸੀ. ਹਰਪ੍ਰੀਤ ਸਿੰਘ
3
comment0
Report
RKRAMAN KHOSLA
Sept 12, 2025 12:48:21
Hoshiarpur, Punjab:ਹੁਸਿ਼ਆਰਪੁਰ 'ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ 'ਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਹੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਉਠਣ ਲੱਗੀ ਹੈ। ਇਸ ਘਟਨਾ ਦਾ ਸੇਕ ਹੁਣ ਪਿੰਡਾਂ ਤੱਕ ਵੀ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤਾ ਵਲੋਂ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਸਮੁੱਚੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਹੀ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਹੀ ਪੰਚਾਇਤ ਵਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏਦਾਰ ਬਣਾਇਆ ਤਾਂ ਉਕਤ ਪਿੰਡ ਵਾਸੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਬਾਈਟ ਸਰਪੰਚ ਰਾਜੇਸ਼ ਕੁਮਾਰ ਬੱਬੂ
7
comment0
Report
BKBIMAL KUMAR
Sept 12, 2025 12:46:17
Anandpur Sahib, Punjab:Story Assigned By Desk  Reporter - Bimal Sharma  Location - Nangal  File Folder - 1209ZP_APS_MC_MEET_R Anchor: ਨੰਗਲ ਨਗਰ ਕੌਂਸਲ ਦੀ ਇਕ ਮਹੱਤਵਪੂਰਨ ਮੀਟਿੰਗ ਕੌਂਸਲ ਚੇਅਰਮੈਨ ਸੰਜੇ ਸਾਹਨੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਪ੍ਰਦੇਸ਼ ਸਰਕਾਰ ਵੱਲੋਂ ਨਵੀਂ ਵਾਰਡਬੰਦੀ ਕਰਨ ਦੇ ਪ੍ਰਸਤਾਵ ਨੂੰ ਸਾਰੇ ਮੈਂਬਰਾਂ ਵੱਲੋਂ ਸਹਿਮਤੀ ਨਾਲ ਰੱਦ ਕਰ ਦਿੱਤਾ ਗਿਆ , ਕੌਂਸਲ ਮੈਂਬਰਾਂ ਨੇ ਦਲੀਲ ਦਿੱਤੀ ਕਿ ਨੰਗਲ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ। ਇਸ ਲਈ ਵਾਰਡਬੰਦੀ ਕਰਨਾ ਨਾ ਸਿਰਫ਼ ਫ਼ਿਜ਼ੂਲ ਖਰਚਾ ਹੋਵੇਗਾ, ਸਗੋਂ ਕੌਂਸਲ ਦੇ ਰੋਜ਼ਾਨਾ ਕੰਮਾਂ ਵਿੱਚ ਰੁਕਾਵਟ ਵੀ ਪੈਦਾ ਹੋਵੇਗੀ। ਨਗਰ ਕੌਂਸਲ ਨੰਗਲ ਦੇ ਪਾਰਸ਼ਦ ਅਤੇ ਸਪੋਕਸਪਰਸਨ ਪੰਮਾ ਨੇ ਐਲਾਨ ਕੀਤਾ ਕਿ 13 ਸਤੰਬਰ ਨੂੰ ਨੰਗਲ ਨਗਰ ਕੌਂਸਲ ਦੇ ਕਾਂਗਰਸੀ ਪਾਰਸ਼ਦ ਐਸ.ਡੀ.ਐਮ. ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਧਰਨਾ ਦੇਣਗੇ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ , ਪੰਮਾ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਇਸ਼ਾਰੇ ’ਤੇ ਨਗਰ ਕੌਂਸਲ ਦੇ ਪਾਰਸ਼ਦਾਂ ਵੱਲੋਂ ਪਾਸ ਕੀਤੇ ਵਿਕਾਸ ਕਾਰਜਾਂ ਨੂੰ ਰੋਕਿਆ ਜਾ ਰਿਹਾ ਹੈ। ਜੇ ਮੰਤਰੀ ਦੀ ਕੋਈ ਨਿੱਜੀ ਰੰਜਿਸ਼ ਕਾਂਗਰਸੀ ਪਾਰਸ਼ਦਾਂ ਨਾਲ ਹੈ ਤਾਂ ਖੇਤਰ ਦੇ ਲੋਕਾਂ ਨਾਲ ਉਨ੍ਹਾਂ ਦੀ ਕੀ ਰੰਜਿਸ਼ ਹੈ? ਜਿਨ੍ਹਾਂ ਨੇ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਭੇਜਿਆ।” VO1 --- ਕਾਂਗਰਸੀ ਪਾਰਸ਼ਦ ਪੰਮਾ ਨੇ ਐਲਾਨ ਕੀਤਾ ਕਿ 13 ਸਤੰਬਰ ਨੂੰ ਨੰਗਲ ਨਗਰ ਕੌਂਸਲ ਦੇ ਕਾਂਗਰਸੀ ਪਾਰਸ਼ਦ ਐਸ.ਡੀ.ਐਮ. ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਧਰਨਾ ਦੇਣਗੇ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ। ਨਗਰ ਕੌਂਸਲ ਵੱਲੋਂ ਵਾਰਡਬੰਦੀ ਰੱਦ ਕਰਨ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ 13 ਸਤੰਬਰ ਨੂੰ ਹੋਣ ਵਾਲੇ ਧਰਨੇ ’ਤੇ ਟਿਕੀਆਂ ਹੋਈਆਂ ਹਨ। ਬਾਈਟ - ਪਰਮਜੀਤ ਸਿੰਘ ਪੰਮਾ ਕਾਂਗਰਸੀ ਪਾਰਸ਼ਦ ਤੇ ਸਪੋਕਸ ਪਰਸਨ ਨਗਰ ਕੌਂਸਲ ਨੰਗਲ
4
comment0
Report
SNSUNIL NAGPAL
Sept 12, 2025 12:31:00
Fazilka, Punjab:ਫਾਜ਼ਿਲਕਾ ਦੇ ਵਿੱਚ ਰਾਸ਼ਨ ਨੂੰ ਲੈ ਕੇ ਵਿਵਾਦ ਹੋ ਗਿਆ । ਲੋਕ ਹੱਥੋਂ ਬੱਖੀ ਹੋ ਗਏ । ਇੱਕ ਦੂਜੇ ਤੋਂ ਰਾਸ਼ਨ ਦੇ ਗੱਟੇ ਮਹਿਲਾਵਾਂ ਖੋਂਹਦੀਆਂ ਨਜ਼ਰ ਆਈਆਂ । ਗੱਡੀ ਤੇ ਲੋਕ ਚੜ ਗਏ । ਦੱਸਿਆ ਜਾ ਰਿਹਾ ਹੈ ਕਿ ਕੋਈ ਸਮਾਜ ਸੇਵੀ ਸੰਸਥਾ ਦੇ ਲੋਕ ਇਲਾਕੇ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਆਏ ਸੀ । ਜਿੰਨਾ ਸਤਲੁਜ ਕਰੀਕ ਦੇ ਉਸ ਪਾਰ ਰਾਸ਼ਨ ਵੰਡਣ ਜਾਣਾ ਸੀ ਕਿ ਰਾਸਤੇ ਵਿਚ ਪਿੰਡ ਨਵਾਂ ਹਸਤਾ ਦੇ ਨਜ਼ਦੀਕ ਦੀ ਇਹ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਤੁਹਾਨੂੰ ਇੱਥੇ ਦੱਸ ਦਈਏ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਅਕਸਰ ਹੀ ਸਮਾਜ ਸੇਵੀ ਲੋਕ ਇਹਨਾਂ ਇਲਾਕੇ ਦੇ ਹੜ ਪੀੜਤ ਲੋਕਾਂ ਦੀ ਮਦਦ ਦੇ ਲਈ ਰਾਸ਼ਨ ਵੰਡਣ ਦੇ ਲਈ ਆ ਰਹੇ ਨੇ ।
3
comment0
Report
ASARVINDER SINGH
Sept 12, 2025 12:15:31
Hamirpur, Himachal Pradesh:हमीरपुर - शादी के नाम पर लाखों रुपए एंठने का एक अनोखा मामला सामने आया है। एक व्यक्ति की दो बार शादी करवाकर लाखों रुपए एंठे गए। एक पत्नी नशे की आदी निकली तो दूसरी एक दिन बाद ही छोडक़र चली गई। पीडि़त परिवार ने शादी के मंशा के चक्कर में करीब आठ लाख रुपए गंवा दिए है। जब लडक़ी लाने वाले संबंधित व्यक्ति से बातचीत की गई तो वह झांसे में फंसाने का प्रयास कर रहा है। ऐसे में मामला मानवाधिकार आयोग तक पहंचाया गया। शुक्रवार को पीडि़त पक्ष अपनी व्यथा सुनाने के लिए तथा मामले में उचित कानूनी कार्रवाई करने की गुहार लेकर पुलिस अधीक्षक हमीरपुर कार्यालय पहुंचा। यहां पहुंचकर लिखित शिकायत पुलिस अधीक्षक हमीरपुर को दी गई है। उस व्यक्ति के खिलाफ कड़ी कार्रवाई की मांग की है कि जो शादी करवाने के नाम पर ठगी की गेम खेल रहा है। शादी पर लाखों रुपए गंवाने वाला परिवार अब कथित दलाल से तंग आकर कानून की शरण में पहुंचा है। परिजनों का कहना है कि आरोपी ने पहले शादी की बात पक्की करवाई, फिर रुपये लिए और शादी की रस्में भी पूरी करवाई। विवाह के कुछ ही दिन बाद महिला अचानक घर छोडक़र चली गई। पीडि़त परिवार का आरोप है कि यह धोखाधड़ी का संगठित खेल है, जिसमें शादी का झांसा देकर लोगों से पैसे ऐंठे जा रहे हैं। परिवार ने पुलिस प्रशासन से आरोपी को तत्काल गिरफ्तार कर कड़ी कार्रवाई करने की मांग उठाई है। बाइट मानवाधिकार एनजीओ की महिला सचिव ने बताया कि शादी के नाम पर ठगी का मामला उनके ध्यान में आया है। उसके बाद ठगी करने वाले से संपर्क स्थापित करना चाहा लेकिन उसने बताया कि वह उपलब्ध नहीं है। जब उसे कानून तक मामला पहुंचाने के बारे में कहा गया तब वह सेटलमेंट की बात कर रहा है। उन्होंने पुलिस से मामले में उचित कार्रवाई की मांग की है। बाइट पीडि़त राकेश कुमार ने बताया कि नेरी के एक व्यक्ति उन्हें बताया था कि एक व्यक्ति शादियां करवाता है। जब वह उससे मिले तो उसने लाखों रुपए लेकर एक लडक़ी से शादी करवा दी। वह लडक़ी नशे की आदी निकली जिसके बाद यह उसे उसके परिजनों के पास पहुंचाया गया। बाद में उस व्यक्ति ने इसकी फिर शादी करवा दी तथा रुपए लिए गए। बाद में वह लडक़ी भी छोडक़र चली गई। इसने बताया कि व्यक्ति शादी का खेल खेलता है तथा रुपए ठग रहा है।
5
comment0
Report
HSHarmeet Singh Maan
Sept 12, 2025 12:03:27
7
comment0
Report
SSSanjay Sharma
Sept 12, 2025 12:01:32
Noida, Uttar Pradesh:''सिर्फ दिल्ली के ''एलीट'' ही नहीं, पूरे देश को साफ हवा का हक़'', SC ने सवाल किया, पटाखों पर बैन देश भर में क्यों नहीं सुप्रीम कोर्ट ने कहा है कि पटाखों पर बैन का आदेश सिर्फ दिल्ली एनसीआर तक ही सीमित नहीं रहना चाहिए बल्कि देश भर में लागू होना चाहिए। कोर्ट ने कहा कि साफ, प्रदूषण मुक्त हवा सिर्फ दिल्ली में रहने वाले एलीट लोगों का ही अधिकार नहीं है बल्कि इस ओर देश भर में रहने वाले लोगों का भी हक़ बनता है। ऐसे में पटाखों को लेकर लाई जाने वाली पॉलिसी पूरे देश भर में लागू होनी चाहिए अमृतसर में भी वायु प्रदुषण जस्टिस बी आर गवई और जस्टिस के विनोद चंद्रन की बेंच ने यह टिप्पणी दिल्ली एनसीआर में वायु प्रदूषण से जुड़े मसले की सुनवाई के दौरान की। बेंच ने सवाल किया कि अगर दिल्ली एनसीआर के लोगो को साफ हवा का हक है तो देश के दूसरे हिस्सों मद रहने वाले लोगों को क्यों नहीं ! सिर्फ इसलिए कि दिल्ली देश की राजधानी है और यहां सुप्रीम कोर्ट है,इसका मतलब यह नहीं है कि उन्हें ही प्रदूषण मुक्त हवा मिले। जस्टिस गवई ने कहा कि मैं पिछले साल सर्दियों में अमृतसर था।वहां की हवा दिल्ली से भी ज़्यादा खराब थी। हम दिल्ली को सिर्फ इसलिए स्पेशल ट्रीटमेंट नहीं दे सकते क्योंकि यहाँ एलीट (अभिजात्य) किस्म के लोग रहते है। अगर यहां पटाखों ओर बैन लगता है तो यह पूरे देश भर में लागू होना चाहिए। ''प्रदूषण की मार गरीब तबके पर ज़्यादा'' सुनवाई के दौरान सुप्रीम कोर्ट की ओर से नियुक्त एमिकस क्यूरी अपराजिता सिंह ने कहा कि यह ग़लत धारणा है कि वायु प्रदूषण सिर्फ एलीट किस्म के लोगो की दिक्कत है। एलीट लोगों के पास तो प्रदूषण से निपटने के अपने तरीके है। असली दिक्कत तो गलियों में मौजूद लोगों को उठानी पड़ती है फिर चाहे वो कंस्ट्रक्शन में लगे मजदूर हो या दिहाड़ी मजदूर । पटाखा निर्माताओं की अर्जी दरअसल दिल्ली एनसीआर में राज्य सरकारों ने सुप्रीम कोर्ट के सख्त रुख के मद्देनजर पटाखों की बिक्री और भंडारण पर पूरी तरह बैन लगाया हुआ है। इसको फायरवर्क ट्रेडर्स एसोसिएशन, इंडिक कलेक्टिव और हरियाणा फायरवर्क मैन्युफैक्चरर्स नाम की संस्थाओं ने कोर्ट चुनौती दी है। याचिकाकर्ताओं के मुताबिक कई पटाखा कारोबारियों के पास 2027-28 तक का वैध लाइसेंस था। लेकिन कोर्ट के पिछले आदेशों के कारण उन्हें रद्द किया जा रहा है। उनका कहना हैं? कि उन्हें कम से कम ग्रीन पटाखों के उत्पादन और बिक्री की अनुमति दी जाए इस पर कोर्ट ने एडिशनल सॉलिसिटर जनरल ऐश्वर्या भाटी से पूछा कि क्या ग्रीन पटाखों के मानक तय हो गए हैं? ASG ने बताया कि नेशनल इनवायरमेंटल इंजीनियरिंग रिसर्च इंस्टीट्यूट (NEERI) ने इस पर कुछ रिसर्च किया है। वह अगली सुनवाई में उसे कोर्ट के सामने रखेंगी। SC ने CAQM से जवाब मांगा कोर्ट ने ऑथरिटी को निर्देश दिया है कि वो अभी पटाखा कारोबारियों के लाइसेंस रद्द न करें।कोर्ट ने पटाखा निर्माताओं की मांग पर एयर क्वालिटी मैनेजमेंट कमीशन से जवाब मांगा है।22 सितंबर को अगली सुनवाई होगी।
3
comment0
Report
SBSANJEEV BHANDARI
Sept 12, 2025 12:00:54
Zirakpur, Punjab: ਜ਼ੀਰਕਪੁਰ ਲੰਬੇ ਸਮੇਂ ਤੋਂ ਢਕੌਲੀ ਸਥਿਤ ਰੇਲਵੇ ਫਾਟਕ ਇੱਕ ਦਿਨ ਚ ਤਕਰੀਬਨ 50 ਬਾਰ ਬੰਦ ਹੋਣ ਕਾਰਨ ਨੇੜੇ ਤੇੜੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਹੁਣ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਢਕੌਲੀ ਰੇਲਵੇ ਫਾਟਕ ਤੇ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ । ਜ਼ਿਕਰ ਇਹ ਹੋ ਗਿਆ ਕਿ ਇਸ ਸਮੱਸਿਆ ਤੋਂ ਪਰੇਸ਼ਾਨ ਢਕੋਲੀ ਅਤੇ ਨੇੜੇ ਤੇੜੇ ਦੀ ਸੁਸਾਇਟੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਹਨਾਂ ਵਾਸਤੇ ਇਹ ਵੱਡੀ ਰਾਹਤ ਵਾਲੀ ਖਬਰ ਹੈ। ਪਰੇਸ਼ਾਨੀਆਂ ਝੇਲ ਰਹੇ ਤਕਰੀਬਨ 50 ਸੁਸਾਇਟੀਆਂ ਦੇ ਵਸਨੀਕ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ । BYTE- BJP LEADER BYTE- SOCIAL WORKER VISUALS
10
comment0
Report
Advertisement
Back to top