Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਬਰਸਾਤੀ ਮੌਸਮ 'ਚ ਡੇਂਗੂ ਤੋਂ ਬਚਣ ਦੇ 5 ਅਸਾਨ ਤਰੀਕੇ!

Nitin Luthra
Jul 04, 2025 06:32:16
Batala, Punjab
Story with wt ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਆਮ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨ ਗੁਣੀਆਂ ਵਰਗੀ ਬਿਮਾਰੀਆਂ ਦਾ ਡਰ ਸਤਾਉਣ ਲੱਗਦਾ ਹੈ। ਔਰ ਹਰ ਸਾਲ ਕਈ ਬਰਸਾਤੀ ਮੌਸਮ ਦੇ ਵਿੱਚ ਡੇਂਗੂ ਦੇ ਮਰੀਜ਼ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਬਚਣਾ ਚਾਹੀਦਾ ਹੈ ਇਹਨਾਂ ਬਿਮਾਰੀਆਂ ਤੋਂ ਕੀ ਕਰਨਾ ਚਾਹੀਦਾ ਹੈ ਔਰ ਕਿੱਥੋਂ ਕਰਵਾਉਣਾ ਚਾਹੀਦਾ ਹੈ ਇਲਾਜ ਇਸੇ ਸਾਰੇ ਮਸਲੇ ਤੇ ਗੱਲਬਾਤ ਕੀਤੀ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਜਿਲਾ ਮਲੇਰੀਆ ਅਫਸਰ ਦੇ ਨਾਲ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਸਾਫ ਪਾਣੀ ਦੇ ਵਿੱਚ ਹੀ ਇਹ ਪੈਦਾ ਹੁੰਦਾ ਹੈ ਸਾਨੂੰ ਹਰ ਦੂਜੇ ਤੀਜੇ ਦਿਨ ਆਪਣੀ ਫਰਿੱਜ ਕੂਲਰ ਅਤੇ ਜਿੱਥੇ ਵੀ ਸਾਫ ਪਾਣੀ ਇਕੱਠਾ ਹੁੰਦਾ ਹੈ ਉਸ ਨੂੰ ਨਿਰੰਤਰ ਸਾਫ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਉਹਨਾਂ ਕਿਹਾ ਕਿ ਜੇਕਰ ਡੇਂਗੂ ਦੇ ਮਰੀਜ਼ ਵੱਧਦੇ ਨੇ ਤਾਂ ਸਰਕਾਰੀ ਹਸਪਤਾਲ ਪੂਰੀ ਤਰ੍ਹਾਂ ਨਾ ਤਿਆਰ ਹੈ ਇਹਨਾਂ ਦਾ ਇਲਾਜ ਕਰਨ ਲਈ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement