Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
शिरोमाणी अकाली दल ने दो वरिष्ठ नेताओं की नियुक्ति की घोषणा
SSSanjay Sharma
Mar 17, 2026 11:21:20
Noida, Uttar Pradesh
Sukhbir Singh Badal Pleased to announce the appointment of two senior leaders of the Shiromani Akali Dal – S. Surinder Singh Bhulewal Rathan as Senior Vice President and S. Satwinder Pal Singh Dhatt as General Secretary of the party. I am confident their vast experience and strong grassroots connect will further strengthen the party and its mission for Punjab. Wishing them the very best in their new roles!
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Mar 17, 2026 12:31:20
Ludhiana, Punjab:ਲੁਧਿਆਣਾ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਗੈਰਕਾਨੂੰਨੀ ਦਵਾਈ ਸਟਾਕ ’ਤੇ ਕਾਰਵਾਈ ਪਾਬੰਦੀ ਸੁਧਾ ਦਵਾਈ ਪ੍ਰੈਗਾਬਾਲਿਨ ਅਤੇ ਹੋਰ ਦਵਾਈਆਂ ਭਾਰੀ ਮਾਤਰਾ ਵਿੱਚ ਜ਼ਬਤ ਡਰੱਗ ਇੰਸਪੈਕਟਰ ਦੀ ਸ਼ਿਕਾਇਤ ਤੇ ਪੁਲਿਸ ਨੇ ਮੈਡੀਕਲ ਸਟੋਰ ਮਾਲਕ ਤੇ ਮਾਮਲਾ ਕੀਤਾ ਦਰਜ ਦੋਸੀ ਨੂੰ ਪੁਲਿਸ ਨੇ ਕੀਤਾ ਗ੍ਰਫਤਾਰ 2,376 ਟ੍ਰਾਮਾਡੋਲ ਗੋਲੀਆਂ ਬਰਾਮਦ, NDPS ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਲੁਧਿਆਣਾ ਗੁਪਤ ਸੂਚਨਾ ਦੇ ਆਧਾਰ ’ਤੇ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਨਿਊ ਚੰਦਰ ਨਗਰ, ਲੁਧਿਆਣਾ ਵਿਖੇ S M/s Life Medicare ਵਿੱਚ ਜਾਂਚ ਕੀਤੀ ਗਈ। ਇਹ ਜਾਂਚ ਨਵਦੀਪ ਸੰਧੂ, ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਅਧੀਨ ਬਣੇ ਨਿਯਮਾਂ ਦੀ ਪਾਲਣਾ ਦੀ ਜਾਂਚ ਲਈ ਕੀਤੀ ਗਈ। ਜਾਂਚ ਦੌਰਾਨ ਫਰਮ ਵਿੱਚ ਪ੍ਰੈਗਾਬਾਲਿਨ ਸਾਲਟ ਵਾਲੀਆਂ ਚਾਰ ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਸਟਾਕ ਵਿੱਚ ਮਿਲੀਆਂ। ਪਰੰਤੂ ਫਰਮ ਵੱਲੋਂ ਇਨ੍ਹਾਂ ਦਵਾਈਆਂ ਦੇ ਖਰੀਦ ਰਿਕਾਰਡ ਪੇਸ਼ ਨਹੀਂ ਕੀਤੇ ਗਏ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਲਾਜ਼ਮੀ ਹਨ। ਇਸ ਉਲੰਘਣਾ ਨੂੰ ਦੇਖਦਿਆਂ ਕਰੀਬ 23,408 ਰੁਪਏ ਮੁੱਲ ਦੀਆਂ ਦਵਾਈਆਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਸਟੋਰ ਦੀ ਹੋਰ ਜਾਂਚ ਦੌਰਾਨ ਟ੍ਰਾਮਾਡੋਲ ਦੀਆਂ 2,376 ਗੋਲੀਆਂ ਵੀ ਬਰਾਮਦ ਹੋਈਆਂ। ਟ੍ਰਾਮਾਡੋਲ ਨੂੰ ਸਾਈਕੋਟਰੋਪਿਕ ਪਦਾਰਥਾਂ ਦੀ ਸ਼੍ਰੇਣੀ ਵਿੱਚ ਆਉਣ ਕਾਰਨ ਬਰਾਮਦ ਗੋਲੀਆਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਪੋਸਟ ਜਗਤਪੁਰੀ ਦੇ ਹਵਾਲੇ ਕਰ ਦਿੱਤਾ ਗਿਆ। ਜਗਤਪੁਰੀ ਪੁਲਿਸ ਚੌਕੀ ਨੇ ਦੋਸੀ ਦੋਸੀ ਤੇ ਐਨ ਡੀ ਪੀ ਐੱਸ ਐਕਟ ਤਹਿਤ ਦੋਸੀ ਤੇ FIR ਦਰਜ ਕੀਤੀ ਹੈ ਡਰੱਗਜ਼ ਕੰਟਰੋਲ ਵਿਭਾਗ ਨੇ ਦੋਹਰਾਇਆ ਹੈ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ NDPS ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਇਹ ਵੀ ਕਿਹਾ ਕਿ ਗੈਰਕਾਨੂੰਨੀ ਤੌਰ ’ਤੇ ਦਵਾਈਆਂ ਦੇ ਸਟਾਕ ਅਤੇ ਵਿਕਰੀ ਨੂੰ ਰੋਕਣ ਅਤੇ ਲੋਕ ਸਿਹਤ ਦੀ sੁਰੱਖਿਆ ਲਈ ਅਜੇਹੀਆਂ ਜਾਂਚਾਂ ਅਤੇ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ。
0
comment0
Report
BSBhushan Sharma
Mar 17, 2026 12:31:08
Nurpur, Himachal Pradesh:कांगड़ा में बदला मौसम: बारिश-बर्फबारी से सूखे पर ब्रेक, किसानों-बागवानों के चेहरे खिले जिला कांगड़ा के निचले मैदानी क्षेत्रों में बदले मौसम ने एक महीने से पड़े सूखे को खत्म कर दिया है। बारिश और ऊंचाई वाले इलाकों में हुई बर्फबारी से किसानों और बागवानों के चेहरे खिल उठे हैं। लंबे समय से चले आ रहे ड्राई स्पैल के बाद मौसम ने आखिरकार करवट ली है। इस बदलाव से जहां फसलों को नया जीवन मिला है, वहीं तापमान में गिरावट के कारण मैदानी इलाकों में एक बार फिर ठंड का एहसास होने लगा है। कृषि विशेषज्ञ भी इस बारिश को खेती-बाड़ी के लिए शुभ संकेत मान रहे हैं। आने वाले दिनों में अगर मौसम ऐसा ही बना रहता है, तो किसानों को और राहत मिलने की उम्मीद है। “पिछले एक महीने से बारिश नहीं हो रही थी, जिससे फसलें प्रभावित हो रही थीं। अब बारिश और बर्फबारी से काफी राहत मिली है और अच्छी पैदावार की उम्मीद है।”
0
comment0
Report
BSBHARAT SHARMA
Mar 17, 2026 12:30:50
Jandiala Manjki, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਨੂੰ ਦਿੱਤੀ ਵੱਡੀ ਸੌਗਾਤ ਪਿੰਡ ਗੱਦਲੀ ਵਿੱਚ 66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ Bਿਨੇਤਿਸ਼ ਨਵੇਂ ਸਬ-ਸਟੇਸ਼ਨ ਦਾ ਨੀਂਹ ਰੱਖਣ ਮੌਕੇ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੀ ਉਸਾਰੀ ‘ਤੇ ਲਗਭਗ 6 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਨੇੜਲੇ ਸਬਸਟੇਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਮੌਜੂਦਾ ਸਬਸਟੇਸ਼ਨ ਦੂਰ ਹੋਣ ਕਾਰਨ ਬਿਜਲੀ ਸਪਲਾਈ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ ਅਤੇ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਸ ਨਵੇਂ ਸਬਸਟੇਸ਼ਨ ਵਿੱਚ 66/11 ਕੇ.ਵੀ. ਦਾ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਲਗਾਇਆ ਜਾਵੇਗਾ। ਇਸ ਨਾਲ ਪਿੰਡ ਗੱਦਲੀ ਸਮੇਤ ਭੰਗਵਾਂ, ਮਾਲੋਵਾਲ, ਰਾਣਾਕਾਲਾ, ਬਾਲੀਆ, ਬੰਮਾ ਅਤੇ ਖਲੇਹਿਰਾ ਪਿੰਡਾਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ ਮਿਲੇਗੀ। ਇਸ ਪ੍ਰੋਜੈਕਟ ਨਾਲ ਲਗਭਗ 20,000 ਖਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ, ਜਦਕਿ ਮੌਜੂਦਾ ਸਬਸਟੇਸ਼ਨਾਂ ‘ਤੇ ਲੋਡ ਘੱਟਣ ਨਾਲ ਕਰੀਬ 50,000 ਹੋਰ ਖਪਤਕਾਰਾਂ ਨੂੰ ਅਸਿੱਧਾ ਫਾਇਦਾ ਹੋਵੇਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਿੰਡ ਗੱਦਲੀ ਵਿੱਚ 27.10 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਦੀ ਉਸਾਰੀ ਕੀਤੀ ਜਾਵੇਗੀ। ਖੇਡ ਮੈਦਾਨ ਵਿੱਚ ਚੇਨ ਲਿੰਕ ਫੈਨਸਿੰਗ, ਲੇਡੀਜ਼/ਜੈਂਟਸ ਬਾਥਰੂਮ, ਹਾਈ ਮਾਸਟ ਲਾਈਟਾਂ ਤੇ ਫੁੱਟ ਲਾਈਟਾਂ, ਸਪਰਿੰਕਲਰ ਸਿਸਟਮ ਅਤੇ ਵਾਲੀਬਾਲ ਕੋਰਟ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਮਿਲੇਗਾ। ਹੋਰ ਵਿਕਾਸ ਉਪਰਾਲਿਆਂ ਤਹਿਤ, ਮੁੱਖ ਮੰਤਰੀ ਸ੍ਰ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਖੁਜਾਲਾ-ਗਹਿਰੀ ਤੋਂ ਗੱਦਲੀ ਰੋਡ ‘ਤੇ ਦੇਵੀਦਾਸਪੁਰਾ ਡਰੇਨ ‘ਤੇ 2 ਸਪੈਨ (ਹਰ ਇੱਕ 20 ਮੀਟਰ) ਵਾਲੇ ਨਵੇਂ ਪੁਲ ਦੀ ਉਸਾਰੀ 231.54 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਕੰਮ ਮੰਨ 5054 ਆਰ.ਬੀ.-10 (ਬ੍ਰਿਜਸ) ਅਧੀਨ ਕੀਤਾ ਜਾਵੇਗਾ ਅਤੇ ਟੈਂਡਰ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ ਅਲਾਟਮੈਂਟ ਤੋਂ ਬਾਅਦ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਪੁਲ ਦੀ ਉਸਾਰੀ ਨਾਲ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ-ਸਿਰ ਅਤੇ ਮਿਆਰੀ ਢੰਗ ਨਾਲ ਪੂਰੇ ਕਰਨ ਲਈ ਹੁਕਮ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਸ. ਹਰਭਜਨ ਸિંਘ ਈ.ਟੀ.ਓ. ਨੇ ਅੱਗੇ ਜਾਣਕਾਰੀ ਦਿੱਤੀ ਕਿ ਜੰਡਿਆਲਾ ਗੁਰੂ ਹਲਕੇ ਵਿੱਚ ਬਿਜਲੀ ਸਪਲਾਈ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਗਏ ਹਨ। ਇਨ੍ਹਾਂ ਤਹਿਤ 820 ਨਵੇਂ ਟਰਾਂਸਫਾਰਮਰ ਲਗਾਏ ਗਏ ਅਤੇ ਡੀਲੋਡ/ਐਗਮਨਟੇਸ਼ਨ ਕੀਤੇ ਗਏ ਹਨ, ਜਿਨ੍ਹਾਂ ‘ਤੇ ਲਗਭਗ 24.60 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ 5591 ਸੜੇ ਜਾਂ ਖਰਾਬ ਟਰਾਂਸਫਾਰਮਰ ਬਦਲੇ ਗਏ ਹਨ, ਜਿਸ ‘ਤੇ ਕਰੀਬ 28.99 ਕਰੋੜ ਰੁਪਏ ਖਰਚ ਆਇਆ ਹੈ। ਵਧੀਆ ਬਿਜਲੀ ਸਪਲਾਈ ਲਈ 14 ਫੀਡਰਾਂ ਨੂੰ ਡੀਲੋਡ ਜਾਂ ਬਾਈਫਰਕੇਟ ਕਰਕੇ ਨਵੇਂ ਬਰੇਕਰ ਲਗਾਏ ਗਏ ਹਨ, ਜਿਸ ‘ਤੇ 1.42 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ 81 ਨਵੀਆਂ 11 ਕੇ.ਵੀ. ਲਾਈਨਾਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ ਜਿਸ ‘ਤੇ 4.49 ਕਰੋੜ ਰੁਪਏ ਖਰਚ ਹੋਏ ਹਨ। ਬਿਜਲੀ ਸਿਸਟਮ ਅਤੇ ਕੇਬਲਾਂ ਵਿੱਚ ਸੁਧਾਰ ਲਈ 86 ਵੱਖ-ਵੱਖ ਕੰਮਾਂ ‘ਤੇ 2.64 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜੰਡਿਆਲਾ ਗੁਰੂ ਸ਼ਹਿਰ ਦੇ ਵਸਨੀਕਾਂ ਨੂੰ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ 2 ਮੋਬਾਈਲ ਟਰਾਂਸਫਾਰਮਰ ਟਰਾਲੀਆਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਨਾਲ ਹੀ 66 ਕੇ.ਵੀ. ਸਬਸਟੇਸ਼ਨ ਮਾਨਾਵਾਲਾ ਵਿਖੇ ਪੈਰਲਲ ਸਰਕਟ ਸ਼ੁਰੂ ਕੀਤਾ गया ਹੈ, ਜਦਕਿ 66 ਕੇ.ਵੀ. ਸਬਸਟੇਸ਼ਨ ਫੋਕਲ ਪੁਆਇੰਟ ਵਿਖੇ ਟਰਾਂਸਮਾਰਮਰ ਦੀ ਸਮਰੱਥਾ 12.5 ਐਮ.ਵੀ.ਏ. ਤੋਂ ਵਧਾ ਕੇ 20 ਐਮ.ਵੀ.ਏ. ਕੀਤੀ ਗਈ ਹੈ। 132 ਕੇ.ਵੀ. ਸਬਸਟੇਸ਼ਨ ਟਾਂਗਰਾ ਵਿਖੇ 12.5 ਐਮ.ਵੀ.ਏ. ਦਾ ਨਵਾਂ ਪਾਵਰ ਟਰਾਂਸਫਾਰਮਰ ਵੀ ਲਗਾਇਆ ਗਿਆ ਹੈ ಮತ್ತು 132 ਕੇ.ਵੀ. ਸਬਸਟੇਸ਼ਨ ਏਕਲগੱਡਾ ਨੂੰ ਕੀਤਾ ਗਿਆ ਹੈ। ਜੰਡਿਆਲਾ ਗੁਰੂ ਵਿਖੇ ਨਵਾਂ ਕੰਜੂਮਰ ਕੇਅਰ ਸੈਂਟਰ ਵੀ ਬਣਾਇਆ ਗਿਆ ਹੈ ਅਤੇ ਬਾਲਮੀਕ ਚੌਂਕ ਵਿਖੇ ਕੰਪਲੇਂਟ ਸੈਂਟਰ ਦੀ ਰੀਨੋਵੇਸ਼ਨ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ 66 ਕੇ.ਵੀ. ਸਬਸਟੇਸ਼ਨ ਨਵਾਪਿੰਡ ਨੂੰ 220 ਕੇ.ਵੀ. ਸਬਸਟੇਸ਼ਨ ਨਾਲ ਅਪਗ੍ਰੇਡ ਕਰਨ ਦਾ ਕੰਮ ਜਾਰੀ ਹੈ। ਪਿੰਡ ਦਸਮੇਸ ਨਗਰ ਅਤੇ ਗੱਦਲੀ ਵਿਖੇ ਨਵੇਂ ਬਿਜਲੀ ਘਰ ਬਣਾਏ ਜਾ ਰਹੇ ਹਨ, ਜਦਕਿ ਜੰਡਿਆਲਾ ਗੁਰੂ ਵਿੱਚ 220 ਕੇ.ਵੀ. ਸਬਸਟੇਸ਼ਨ ਦੀ ਪ੍ਰਪੋਜ਼ਲ ਵੀ ਤਿਆਰ ਕੀਤੀ ਗਈ ਹੈ। ਇਨ੍ਹਾਂ ਸਾਰੇ ਬਿਜਲੀ ਸੰਬੰਧੀ ਵਿਕਾਸੀ ਕੰਮਾਂ ‘ਤੇ ਕੁੱਲ ਮਿਲਾ ਕੇ ਲਗਭਗ 154.82 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਯੋਜਨਾ ਤਹਿਤ ਵੀ ਵੱਡਾ ਲਾਭ ਮਿਲ ਰਿਹਾ ਹੈ। ਹਲਕੇ ਵਿੱਚ ਕੁੱਲ 62,972 ਬਿਜਲੀ ਕੁਨੈਕਸ਼ਨ ਹਨ, ਜਿਨ੍ਹੀਆਂ ਵਿੱਚੋਂ 60,302 ਕੁਨੈਕਸ਼ਨਾਂ ਨੂੰ ਜੀਰੋ ਬਿੱਲ ਆ ਰਿਹਾ ਹੈ, ਜੋ ਲਗਭਗ 95 ਫੀਸਦੀ ਬਣਦਾ ਹੈ। ਇਸ ਯੋਜਨਾ ਤਹਿਤ ਹਰ ਮਹੀਨੇ ਕਰੀਬ 14.47 ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ਼ ਹੋ ਰਹੇ ਹਨ, ਜਦਕਿ ਸਾਲਾਨਾ ਤੌਰ ‘ਤੇ ਇਹ ਮੁਆਫ਼ੀ ਲਗਭਗ 173.64 ਕਰੋੜ ਰੁਪਏ ਬਣਦੀ ਹੈ। ਮਿਤੀ 01 ਅਪ੍ਰੈਲ 2022 ਤੋਂ 28 ਫਰਵਰੀ 2026 ਤੱਕ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਲਈ ਕੁੱਲ ਮਿਲਾ ਕੇ ਕਰੀਬ 681.33 ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾ ਚੁੱਕੇ ਹਨ, ਜਿਸ ਨਾਲ ਆਮ ਘਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ।
0
comment0
Report
VSVARUN SHARMA
Mar 17, 2026 12:18:07
Mansurwal Dona, Punjab:ਸੁਲਤਾਨਪੁਰ ਲੋਧੀ ਬੱਸ ਸਟੈਂਡ ‘ਤੇ ਅਧਿਆਪਕਾਂ ਦਾ ਤਿੱਖਾ ਰੋਸ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤਾ ਅਤੇ ਬੇਲੋੜੇ ਟੈੱਟ ਪੇਪਰਾਂ ਖ਼ਿਲਾਫ਼ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ, ਮੰਗਾਂ ਨਾ ਮੰਨਣ ‘ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਸੁਲਤਾਨਪੁਰ ਲੋਧੀ : ਅੱਜ ਦੁਪਹਿਰ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਨੇ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਦੀ ਤੁਰੰਤ ਬਹਾਲੀ, ਮਹਿੰਗਾਈ ਭੱਤਾ ਦੇ ਅਦਾਇਗੀ ਅਤੇ ਬੇਲੋੜੇ ਟੈੱਟ ਦੇ ਪੇਪਰਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜਾਹਿਰ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਅਧਿਆਪਕ ਯੂਨੀਅਨਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਅਜੇ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ ਕਾਰਨ ਅਧਿਆਪਕਾਂ ਦਾ ਭਵਿੱਖ ਅਸੁਰੱਖਿਅਤ ਹੋ ਰਿਹਾ ਹੈ, ਜਿਸ ਕਰਕੇ ਉਹ ਲੰਮੇ ਸਮੇਂ ਤੋਂ ਇਸ ਮਸਲੇ ‘ਤੇ ਸੰਘਰਸ਼ ਕਰ ਰਹੇ ਹਨ। ਅਧਿਆਪਕਾਂ ਨੇ ਮਹਿੰਗਾਈ ਭੱਤਾ ਜਾਰੀ ਕਰਨ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਵਧ ਰਹੀ ਮਹਿੰਗਾਈ ਦੇ ਮਾਹੌਲ ਵਿੱਚ ਸਰਕਾਰ ਵੱਲੋਂ ਭੱਤੇ ਰੋਕ ਕੇ ਕਰਮਚਾਰੀਆਂ ਨਾਲ ਨਾਇਨਸਾਫ਼ੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਅਧਿਆਪਕ ਜਥੇਬੰਦੀਆਂ ਨੇ ਬੇਲੋੜੇ ਟੈੱਟ ਦੇ ਪੇਪਰਾਂ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਹੀ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਵਾਰ-ਵਾਰ ਟੈਸਟਾਂ ਦੇ ਨਾਮ ‘ਤੇ ਪਰੇਸ਼ਾਨ ਕਰਨਾ ਠੀਕ ਨਹੀਂ। ਰੋਸ ਮਾਰਚ ਤੋਂ ਬਾਅਦ ਅਧਿਆਪਕਾਂ ਨੇ ਬੱਸ ਸਟੈਂਡ ‘ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਾਈ ਲੜਦਾ ਰਹੇਗਾ ਅਤੇ ਜਦ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ。 ਇਸ ਮੌਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ, ਜਿਨ੍ਹਾਂ ਨੇ ਇਕਜੁੱਟ ਹੋ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਸੰਕਲਪ ਵੀ ਦੁਹਰਾਇਆ。
545
comment0
Report
KSKapil sharma
Mar 17, 2026 12:06:43
Noida, Uttar Pradesh:ਪ੍ਰੈੱਸ ਨੋਟਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ ਅੰਮ੍ਰਿਤਸਰ, 17 ਮਾਰਚ- ਆਰਟੀਫੀਸ਼ਲ ਇੰਟੈਲਿਜੈਂਸ (ਏਆਈ) ਤਕਨੀਕ ਨਾਲ ਵੀਡੀਓ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਘਟਨਾਵਾਂ ਦੇ ਲਗਾਤਾਰ ਵੱਧ ਰਹੇ ਰੁਝਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਲੋਡ ਹੋਈਆਂ ਵੀਡੀਓ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਖਾਏੰੀਆਂ ਅਤੇ ਵਿਅਕਤੀਆਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਮਾਮਲਿਆਂ ਦੀ ਗੰਭੀਰਤਾ ਨੂੰ ਲੈ ਕੇ ਸੰਜੀਦਾ ਪਹੁੰਚ ਅਪਨਾ ਰਹੀ ਹੈ ਅਤੇ ਏਆਈ ਖੇਤਰ ਦੇ ਮਾਹਿਰਾਂ ਦੇ ਸਹਿਯੋਗ ਨਾਲ ਇਸ ਨੂੰ ਰੋਕਣ ਲਈ ਯਤਨਸ਼ੀਲ ਹੈ。 ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿਥੋਂ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ। ਕੁਝ ਲੋਕਾਂ ਵੱਲੋਂ ਇਸ ਪਾਵਨ ਅਸਥਾਨ ਦੀਆਂ ਗ਼ਲਤ ਤਰੀਕੇ ਨਾਲ ਵੀਡੀਓ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ කਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਪ੍ਰਤੀ ਸਰਕਾਰ ਨੂੰ ਵੀ ਸੰਜੀਦਾ ਪਹੁੰਚ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਯਕੀਨੀ ਬਣਾਏ, ਤਾਂ ਜੋ ਕੋਈ ਵੀ ਅਜਿਹੀ ਹਰਕਤ ਨਾ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਵੀਡੀਓ ਨੂੰ ਅੱਗੇ ਸੇਅਰ ਨਾ ਕਰਨ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ。
938
comment0
Report
KSKapil sharma
Mar 17, 2026 11:47:07
Noida, Uttar Pradesh:जालंधर:1982 के बाद पहली बार एशियन चैंपियनशिप का होगा आगाज जालंधर: पंजाब में आप सरकार युवाओं को नशे से दूर रखने के लिए खेलों में युवाओं का ध्यान खींच रही है। ऐसे में सुरजीत हॉकी स्टेडियम में 1982 के बाद अब 2026 में बड़ा हॉकी टूर्नामेंट का आगाज होने जा रहा है। जिसमें एशियन गेम्स की टीमें शामिल होगी। मामले की जानकारी देते हुए आप प्रवक्ता ने बताया कि एशियन चैंपियनशिप अक्टूबर के अंत में शुरू होने जा रही है। ऐसे में एशियंस गेम्स समापन के बाद शुरू की जा रही है। एशियन चैंपियनशिप 28 अक्टूबर से 11 नवंबर तक चलेंगी। इसमें एशियन गेम्स की टॉप 6 टीमें हिस्सा लेंगी। इस दौरान आप प्रवक्ता ने बताया कि 1982 में एशियन गेम्स भारत में हुई थी, उसके बाद से ना तो हिंदोस्तान में गेम्स हुई और ना ही पंजाब में अब तक इतनी बड़ी प्रतियोगिता नहीं हुई। इस प्रतियोगियता को लेकर आप प्रवक्ता ने अरविंद केजरीवाल और पंजाब के सीएम भगवंत मान आभार व्यक्त किया। सीएम मान का सपना था कि पंजाब में हॉकी का बड़ा टूर्नामेंट करवाया जाए जोकि अब साकार होने जा रहा है। इस टूर्नामेंट की ओपनिंग और क्लोजिंग मोहाली में होगी, जबकि टूर्नामेंट के अन्य सभी मैच जालंधर में खेले जाएंगे। इस दौरान सरदार बूटा सिंह के कारण एशियन गेम्स की शुरुआत हुई और उसके बाद अब सीएम की मेहनत की बदौलत दोबारा से टूर्नामेंट का आगाज होने जा रहा है। दरअसल, 4 अक्टूबर को एशियन गेम्स का समापन होगा। एशियन गेम्स के फाइनल मैच में टीमों के प्रदर्शन का पता चल पाएगा। उन्होंने कहा कि जो एशियन गेम्स में अच्छा प्रदर्शन करेंगे वही 6 टीमें इस टूर्नामेंट का हिस्सा होगी और दरअसल, यही टूर्नामेंट का रूल है। इसी के साथ ब्लटर्न पार्क का नोगरेशन की जाएगी। इसी के साथ प्रेक्टिस फील्ड बाहर बन रही और उसका काम भी लगभग पूरा हो गया है। इस माह या अप्रैल तक वह तैयार हो जाएगी। वहीं लाइट के टेंडर को लेकर 4 से 5 करोड़ की लागत आएंगी, जिसे मंजूरी मिल गई है, जल्द लाइट की समस्या से भी निजात मिल जाएगी। इसी के साथ जालंधर और मोहाली स्टेडियम को अपग्रेड किया जाएगा। इस गेम्स को लेकर लाइव टेलिकॉस्ट होगा। आप प्रवक्ता ने कहा कि स्टेडियम के नाम पर विचार चल रहा है और जल्द नाम का ऐलान किया जाएगा। स्पोर्ट्स हब का पुराने खिलाड़ियों की याद में नाम रखने पर विचार किया जा रहा है। आप प्रवक्ता ने कहा कि क्रिकेट स्टेडियम को अपग्रेड कर दिया गया है और पीसीए की तर्ज पर 20 कमरे बनाए जाएगे।
905
comment0
Report
RMRakesh Malhi
Mar 17, 2026 11:46:43
Una, Himachal Pradesh:जिला ऊना के हरोली विधानसभा क्षेत्र के पालकवाह में HPSDRF का मुख्यालय खुला। उपमुख्यमंत्री मुकेश अग्निहोत्री ने इसका शुभारंभ किया। यह केंद्र_DISINFORMATION_ दिक्कतें_ को दशा_ में मदद करेगा, जैसे की आपदा जैसी विकट परिस्थितियों से प्रभावी ढंग से निपटना। प्रदर्शनी का जायज़ा लिया गया और बताया गया कि यहां बच्चों को इसकी ट्रेनिंग भी दी जाएगी और उन्हें इसके बारे में विस्तृत जानकारी दी जाएगी। हरोली विधानसभा क्षेत्र के विकास में SDRF प्रशिक्षण केंद्र के रूप में एक नया अध्याय जुड़ा है। यह केंद्र जवानों को आपदा जैसी विकट परिस्थितियों से प्रभावी ढंग से निपटने के लिए आधुनिक प्रशिक्षण प्रदान करेगा और प्रदेश की आपदा प्रबंधन क्षमता को और सशक्त बनाएगा। इस मौके पर आपदा प्रबंधन, होमगार्ड दमकल विभाग की कमांडेंट डीजीपी सतवंत अटवाल ने मुख्यालय के लिए स्थान देने पर उपमुख्यमंत्री मुकेश अग्निहोत्री का आभार जताया।
966
comment0
Report
KPKomlata Punjabi
Mar 17, 2026 11:32:48
Mandi, Himachal Pradesh:सरदार पटेल विश्वविद्यालय में शोधार्थियों को लैब केमिकल उपलब्ध न करवाने व 11 और प्रमुख मांगों को लेकर विद्यार्थी परिषद ने किया कुलपति का घेराव, छात्रों ने कहा कि पहले सभी मांगों को लेकर ज्ञापन कुलपति को दिया गया था, लेकिन विश्वविद्यालय प्रशासन द्वारा इन मांगों पर अभी तक कोई भी कार्य नहीं किया गया। आज जब हमारी बात विश्वविद्यालय कुलपति महोदय व विश्वविद्यालय प्रशासन से इस विषय पे बात हुई तो उन्होंने हमें आश्वासन दिया, विद्यार्थी परिषद के कार्यकर्ताओं ने विश्वविद्यालय प्रशासन को चेतावनी दी कि यदि अगले सोमवार तक मांगे पूरी नहीं होती है तो विश्वविद्यालय प्रशासन के खिलाफ विद्यार्थी परिषद कड़ी से कड़ी कार्रवाई करेगा, कुलपति ने कहा सभी मांगों का जल्द निपटारा किया जायेगा, स्टाफ की कमी चुनौती का कारण बन रही है
1014
comment0
Report
BSBALINDER SINGH
Mar 17, 2026 11:25:11
Patiala, Punjab:ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਲਿਸ ਦੇ ਉੱਪਰ ਉੱਠੇ ਸਵਾਲ। ਇੱਕ ਮਾਮਲੇ ਦੇ ਵਿੱਚ ਗਈ ਪਟਿਆਲਾ ਦੀ ਅਰਬਨ ਸਟੇਟ ਦੀ ਪੁਲਿਸ ਦੇ ਇੱਕ ਮੁਲਾਜ਼ਮ ਨੇ ਮਹਿਲਾ ਦੇ ਮਾਰਿਆ ਥੱਪੜ। ਵੀਡੀਓ ਹੋਈ ਵਾਇਰਲ। ਪਟਿਆਲਾ ਦੇ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਪਰਿਵਾਰ ਦੇ ਲੋਕਾਂ ਦੀ ਹੋਈ ਲੜਾਈ ਦੇ ਵਿੱਚ ਜਦੋਂ ਪਟਿਆਲਾ ਦੇ ਅਰਬਨ ਸਟੇਟ ਥਾਣੇ ਦੀ ਪੁਲਿਸ ਉੱਥੇ ਪਹੁੰਚਦੀ ਹੈ ਤਾੰ ਮੌਕੇ ਦੇ ਉੱਪਰ ਮਾਹੌਲ ਕਾਫੀ ਗਰਮਾ ਜਾਂਦਾ ਹੈ। ਦਰਅਸਲ ਪੰਜਾਬ ਪੁਲਿਸ ਦੇ ਵਿੱਚ ਹੀ ਤੈਨਾਤ ਇੱਕ ਸਬ ਇੰਸਪੈਕਟਰ ਦੇ ਦੁਆਰਾ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਘਰ ਦੇ ਕੋਲ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੇ ਦੁਆਰਾ ਸ਼ਰਾਬ ਪੀ ਕੇ ਉੱਥੇ ਕਾਫੀ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਕੱਲ ਜਦੋਂ ਉਹਨਾਂ ਦੇ ਦੁਆਰਾ ਵੀਡੀਓ ਬਣਾਈ ਗਈ ਤਾਂ ਪ੍ਰਵਾਸੀ ਪਰਿਵਾਰ ਦੀਆਂ ਔਰਤਾਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਅਤੇ ਮੌਕੇ ਦੇ ਉੱਪਰ ਜਦੋਂ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਹਨ ਤਾਂ ਪ੍ਰਵਾਸੀ ਪਰਿਵਾਰ ਦੇ ਮਹਿਲਾਵਾਂ ਦੇ ਦੁਆਰਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਦੋਸ਼ ਲਗਾਏ ਜਾਂਦੇ ਹਨ ਕਿ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਉਨਾਂ ਦੇ ਕੱਪੜੇ ਪਾੜੇ ਗਏ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਇਥੋਂ ਤੱਕ ਕਿ ਇੱਕ ਪੁਲਿਸ ਮੁਲਾਜ਼ਮ ਦੀ ਥੱਪੜ ਮਾਰਦੇ ਦੀ ਵੀਡੀਓ ਵੀ ਮੌਕੇ ਦੇ ਉੱਪਰ ਕੈਮਰੇ ਦੇ ਵਿੱਚ ਕੈਦ ਹੋ ਗਈ। ਫਿਲਹਾਲ ਇਸ ਸਬੰਧੀ ਜਦ ਪੁਲਿਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਸੰਬੰਧਿਤ ਡੀਐਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਨੂੰ ਅਰਬ ਸਟੇਟ ਦੇ ਹੀ ਇੱਕ ਸਬ ਇੰਸਪੈਕਟਰ ਦੀ ਸ਼ਿਕਾਇਤ ਮਿਲੀ ਸੀ ਅਤੇ ਪੁਲਿਸ ਦੇ ਦੁਆਰਾ ਕਹਿਣ ਦੇ ਉੱਪਰ ਹੀ ਉਹ ਇਹਨਾਂ ਪ੍ਰਵਾਸੀ ਲੋਕਾਂ ਦੀ ਵੀਡੀਓ ਬਣਾਉਣ ਲਈ ਲੱਗੇ ਸਨ ਅਤੇ ਮੌਕੇ ਦੇ ਉੱਪਰ ਜਦੋਂ ਥਾਣੇ ਦੀ ਪੁਲਿਸ ਉਥੇ ਪਹੁੰਚਦੀ ਹੈ ਤਾਂ ਇਨਾ ਦੇ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਪਹਿਲਾਂ ਤਾਂ ਪੁਲਿਸ ਦੇ ਨਾਲ ਹਾਥਾਪਾਈ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਕਿ ਬੜੀ ਮੁਸਤੈਦੀ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਸਿਲੰਡਰ ਬੰਦ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਇਆ ਗਿਆ ਅਤੇ ਜਦੋਂ ਮਹਿਲਾਵਾਂ ਦੇ ਦੁਆਰਾ ਕਾਫੀ ਜਿਆਦਾ ਮਾਹੌਲ ਨੂੰ ਤਨਾਵਪੂਰਨ ਕੀਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਦੇ ਦੁਆਰਾ ਜੋ ਥੱਪੜ ਮਾਰਿਆ ਗਿਆ ਉਹ ਸੈਲਫ ਡਿਫੈਂਸ ਦੇ ਵਿੱਚ ਮਾਰਿਆ ਗਿਆ ਉਹਨਾਂ ਕਿਹਾ ਕਿ ਅਸੀਂ ਰਾਤ ਹੁੜਦੰਗ ਮਚਾਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਜਾ ਰਹੇ ਹਾਂ।। ਬੇਸ਼ੱਕ ਪੁਲਿਸ ਦੇ ਦੁਆਰਾ ਆਪਣੇ ਤਰਕ ਦੇ ਨਾਲ ਇਸ ਮਾਮਲੇ ਤੋਂ ਪੱਲਾ ਝਾੜ ਦਾ ਦਿਖਾਈ ਦੇ ਰਿਹਾ ਹੈ ਪਰ ਵੱਡਾ ਸਵਾਲ ਖੜਾ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਮਾਮਲੇ ਦੇ ਵਿੱਚ ਗਏ ਹੋ ਤਾਂ ਤੁਸੀਂ ਕਿਵੇਂ ਇੱਕ ਮਹਿਲਾ ਨੂੰ ਥੱਪੜ ਮਾਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਪਤਾ ਹੈ ਕਿ ਅੱਗੇ ਮਹਿਲਾਵਾਂ ਦੇ ਦੁਆਰਾ ਹੱਲਾ ਗੁੱਲਾ ਕੀਤਾ ਜਾ ਰਿਹਾ ਹੈ ਤਾਂ ਮੌਕੇ ਦੇ ਉੱਪਰ ਤੁਸੀਂ ਮਹਿਲਾ ਪੁਲਿਸ ਕਰਮਚਾਰੀ ਕਿਉਂ ਨਹੀਂ ਭੇਜੇ??? ਵਾਈਟ ਦੋਸ਼ ਲਗਾਉਣ ਵਾਲੇ ਪ੍ਰਵਾਸੀ ਪਰਿਵਾਰ ਦੀਆਂ ਮਹਿਲਾਵਾਂ ਡੀਐਸਪੀ ਟੂ ਜੰਗਜੀਤ ਸਿੰਘ ਰੰਧਾਵਾ
1010
comment0
Report
SSSanjay Sharma
Mar 17, 2026 11:18:59
Noida, Uttar Pradesh:DELHI: SUJATA SHARMA (JOINT SECRETARY MARKETING & OIL REFINERY, MINISTRY OF PETROLEUM & NATURAL GAS), RAJESH KUMAR SINHA (SPECIAL SECRETARY, MINISTRY OF PORTS SHIPPING AND WATERWAYS), RANDHIR JAISWAL (MEA SPOKESPERSON), ASEEM MAHAJAN (JS GULF, MEA) & C. SENTHIL RAJAN (JOINT SECRETARY, MINISTRY OF INFORMATION & BROADCASTING) JOINT PRESS BRIEFING ON INTER-MINISTERIAL BRIEFING ON DEVELOPMENTS IN WEST ASIA DELHI: क्रूड ऑयल देश में पर्याप्त मात्रा में है भारत सरकार ने कल सभी राज्य सरकारों को पत्र लिखा है जितनी भी png पाइप लाइन बिछाने की एप्लीकेशन है उनको तुरंत परमिशन दी जाए LPG को लेकर कहना चाहती हु स्थिति अभी भी चिंता जनक है लेकिन किसी भी आउटलेट पर ड्राई सिचुएशन नहीं है कमर्शल LPG सप्लाई राज्य सरकारों के जरिए हो रही है केरोसिन लगभग 48 हजार kl house holds के लिए जारी किया गया था डिस्ट्रिक लेवल मॉनिटरिंग कमेटी बनाए राज्य सरकार 12 हजार से ज्यादा रेड हुई है दिल्ली में कल 600 सिलेंडर जब्त किए गए है यूपी में 400 से ज्यादा रेड हुए है अफवाहों से बचे लोग, पैनिक बुकिंग n करे कल भी 70 लाख से ज्यादा बुकिंग हुई LPG को किफायत से use करे Port मंत्रालय.... बीते 24 घंटे में हालात सामान्य है कोई सूचना हताहत की नहीं। अभी भी 22 वेसल्स गल्फ में है पिछले 24 घंटे में 122 नाविक को वापिस लाए तूतीकोरन पोर्ट में अतिरिक्त एरिया बनाया गया है Jnpt में 1 हजार कंटेनर पैरेसेबल गुड्स के है मंत्रालय शिपिंग के मूवमेंट को चौबीसों घंटे मॉनिटर कर रहा है विदेश मंत्रालय...कल 650 स्टूडेंट आर्मेनिया के रास्ते वापिस ईरान से निकले थे 284 पिलिग्रिम भी है 13 तारीख को 89 पैनिक बुकिंग था कल 70 लाख था ये कम हो रहा है
1018
comment0
Report
RBRohit Bansal
Mar 17, 2026 10:53:33
Chandigarh, Chandigarh:ਜਵਾਬ… ਪੁੱਛੇ ਇਹ 4 ਸਵਾਲ - ਡੇਰਾ ਸਿਰਸਾ ਮਾਮਲਾ: ਡੇਰਾ ਸsirsa ਦਾ ਟ੍ਰਾਇਲ ਸੁਪਰੀਮ ਕੋਰਟ ਵਿੱਚ ਕਿਉਂ ਸਟੇ ਕਰਵਾਇਆ ਗਿਆ? ਕੀ ਇਹ ਡੇਰੇ ਦੇ ਵਕੀਲਾਂ ਨਾਲ ਮਿਲ ਕੇ ਕਰਵਾਇਆ ਗਿਆ ਸੀ? ਇਸ ਗੱਲ ਦਾ_zikਰ ਸੁਪਰੀਮ ਕੋਰਟ ਦੇ 29.04.2025 ਦੇ ਆਰਡਰ ਵਿੱਚ ਸਾਫ਼ ਤੌਰ ‘ਤੇ ਦਰਜ ਹੈ. - ਜੱਗੂ ਭਗਵਾਨਪੁਰੀਆ ਮਾਮਲਾ: ਮੋਹਾਲੀ ਕੋਰਟ ਵਿੱਚ 12/01/2026 ਨੂੰ ਜੱਗੂ ਭਗਵਾਨਪੁਰੀਆ ਨੂੰ ਕਿਸ ਸਮਝੌਦੇ ਦੇ ਤਹਿਤ ਬਰੀ ਕਰਵਾਇਆ ਗਿਆ? ਕੋਰਟ ਵਿੱਚ ਇਹ ਕਿਹਾ ਗਿਆ ਕਿ ਇਸਦੇ ਖ਼ਿਲਾਫ਼ ਕੋਈ ਸਬੂਤ ਨਹੀਂ? - ਜਗਦੀਸ਼ ਭੋਲਾ ਦੀ ਜ਼ਮਾਨਤ: ਕੀ ਜਗਦੀਸ਼ ਭੋਲਾ ਨੂੰ ਤੁਹਾਡੀ ਸਰਕਾਰ ਦੇ ਦੌਰਾਨਜ਼ਮਾਨਤ ਨਹੀਂ ਮਿਲੀ? - ਕੰਚਨਪ੍ਰੀਤ ਮਾਮਲਾ: ਕੋਰਟ ਨੇ ਤਾਂ ਕੰਚਨਪ੍ਰੀਤ ਨੂੰ ਕਲੀਨ ਚਿੱਟ ਦੇ ਦਿੱਤੀ। ਤੁਹਾਡੇ ਸਾਰੇ ਦਾਅਵੇ ਕੋਰਟ ਨੇ ਖ਼ਾਰਿਜ ਕਰ ਦਿੱਤੇ।। - ਆਓ ਸੋਹਿਰਦ ਰਾਜਨੀਤੀ ਕਰੀਏ… ਹਰ ਇਕ ਗੱਲ ਦਾ ਸਾਫ਼ ਜਵਾਬ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਲੀਗਲ ਵਿੰਗ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ。
1062
comment0
Report
Advertisement
Back to top