Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

सीएम के अस्पताल दौरे की वीडियो लूप वायरल

KSKapil sharma
Mar 17, 2026 11:07:32
Noida, Uttar Pradesh
CM Sir Hospital Visit Video Loop
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Mar 19, 2026 08:46:15
Bathinda, Punjab:ਮਿਲਾਵਟ ਖੋਰੀ ਨੂੰ ਰੋਕਣ ਦੇ ਲਈ ਵਿਜੀਲੈਂਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦੁੱਧ ਵਾਲੀਆਂ ਡੇਅਰੀਆ ਤੇ ਮਾਰੇ ਛਾਪੇ ਮਿਲਾਵਟ ਲੈ ਕੇ ਲਗਾਤਾਰ ਮਿਲ ਰਹੀਆਂ ਸਨ ਸ਼ਿਕਾਇਤਾਂ ਵਿਧਾਨ ਸਭਾ ਸੈਸ਼ਨ ਵਿੱਚ ਉੱਠੇ sਨ ਮਿਲਾਵਟ ਨੂੰ ਲੈ ਕੇ ਸਵਾਲ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਐਮਐਲਏਆਂ ਵੱਲੋਂ ਸਰਕਾਰ ਨੂੰ ਸਵਾਲ ਕੀਤੇ ਗਏ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਮਿਲਾਵਟੀ ਚੀਜ਼ਾਂ ਮਿਲ ਰਹੀਆਂ ਹਨ ਜਿਨਾਂ ਨੂੰ ਰੋਕਣ ਦੀ ਜਰੂਰਤ ਹੈ ਤਾਂ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿੱਥੇ ਵਿਜੀਲੈਂਸ ਵਿਭਾਗ ਤੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਤਾਂ ਉਥੇ ਹੀ ਇਹਨਾਂ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਚ ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਛਾਪਾਮਾਰੀ ਕੀਤੀ ਗਈ। ਜਿਸ ਵਿੱਚ ਕਈ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗਾਂ ਵੀ ਹੋਈਆਂ ਤੇ ਸੈਂਪਲਿੰਗ ਵੀ ਕੀਤੀ ਗਈ ਬਠਿੰਡਾ ਦੀਆਂ ਨਾਮੀ ਡੇਅਰੀਆ ਦੇ ਵਿੱਚ ਕਈ ਨਾਮ ਸ਼ਾਮਿਲ sਨ ਜਿੱਥੇ ਮੌਕੇ ਤੇ ਸਿਹਤ ਵਿਭਾਗ ਨੇ ਦੁੱਧ ਪਨੀਰ ਤੋਂ ਇਲਾਵਾ ਮੱਖਣ ਘਿਓ ਆਦਿ ਦੀ ਸੈਂਪਲਿੰਗ ਕੀਤੀ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਕਿਹਾ ਕਿ ਸਾਡੇ ਵੱਲੋਂ ਬਠਿੰਡਾ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਨਾਲ ਹੀ ਉਹਨਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਜੋ ਵੀ ਸੈਂਪਲਿੰਗ ਦੇ ਵਿੱਚ ਰਿਜਲਟ ਆਉਣਗੇ ਉਸ ਦੇ ਆਧਾਰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਟੀਮਾਂ ਲਗਾਤਾਰ ਮਿਲਾਵਟ ਖੋਰਾ ਨੂੰ ਰੋਕਣ ਦੇ ਲਈ ਸੈਂਪਲਿੰਗ ਤੇ ਚੈਕਿੰਗ ਆ ਕਰਦੀਆਂ ਰਹਿਣਗੀਆਂ ਕਿਉਂਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਸਿਹਤ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਸੈਂਪਲਿੰਗ ਕਰ ਲਈ ਗਈ ਹੈ ਅਤੇ ਇਸ ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਦੂਜੇ ਪਾਸੇ ਡੇਅਰੀ ਦੇ ਮਾਲਕ ਨੇ ਕਿਹਾ ਕਿ ਅਸੀਂ ਬਿਲਕੁਲ ਸਹੀ ਕੰਮ ਕਰ ਰਹੇ ਹਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਮੈਂ ਤਾਂ ਖੁਦ ਚਾਹੁੰਦਾ ਹਾਂ ਕਿ ਸਾਰੀਆਂ ਡੇਅਰੀਆ ਚੈਕਿੰਗ ਕਰੀ ਜਾਣੀ ਚਾਹੀਦੀ ਹੈ ਜੋ ਵੀ ਮਿਲਾਵਟ ਹੋਰ ਨੇ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਕੁਝ ਕੈਮੀਕਲ ਵਾਲੇ ਡਰਾਮਾ ਵਿੱਚ ਵੀ ਦੁੱਧ ਪਾਇਆ ਹੋਇਆ ਸੀ ਜੋ ਉਨ੍ਹਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।
0
comment0
Report
MTManish Thakur
Mar 19, 2026 08:38:55
Kullu, Himachal Pradesh:कुल्लू जिला में हिंदु नवबर्ष चैत्र शुक्ल विक्रमी संवत 2083 की धूम चल रही है और कुल्लू घाटी के सभी मंदिरों में चैत्र नवरात्रों के शुभ अवसर सुबह से ही श्रद्धालुओं की भीड़ उमड़ी हुई और श्रद्धालु दूर दराज से आकर माता के 9 रूपों की पूजा अर्चना कर आशीर्वाद मांग रहे हैं। वहीं जिला मुख्यालय के शीतला माता मंदिर, माता भुवनेश्वरी, माता बैष्णों मंदिर में सैकड़ों श्रद्धालुओं ने पूजा अर्चना कर माता का आशीर्वाद लिया। शहर में एक मात्र शीतला माता मंदिर होने भक्तों का तांता लगा हुआ है। और कुल्लू जिला के सभी मंदिरों में विक्रमी संवत पर सभी देवताओं के मंदिरों में विधिवत पूजा अर्चना कर परिवार की सुख समृद्धि की कामना की। पूरे देश में हिंदू नववर्ष 2083 और चैत्र नवरात्रि की धूम है ऐसे जिला के सभी मंदिरों में लोग पूजा अर्चना कर परिवार की सुख शांति के लिए आशीर्वाद ले रहे हैं। उन्होंने कहा कि मंदिरों में 9 दिनों तक माता दुर्गा के 9 रूपों की पूजा अर्चना की जाएगी। चैत्र नवरात्रि के पहले नवरात्र पर मॉं शैलपुत्री के रूप की पूजा अर्चना कर श्रद्धालुओं ने आशीर्वाद लिया।
334
comment0
Report
DVDEVENDER VERMA
Mar 19, 2026 08:38:21
Nahan, Himachal Pradesh:लोकेशन : नाहन चैत्र नवरात्र का आज पहला दिन, सुबह से ही मंदिरो में उमड़ रही श्रद्धालुओं की भीड़, शक्तिपीठ त्रिलोकपुर में लग रही श्रद्धालुओं की लम्बी लम्बी कतारें, सुबह 3: 30 बजे खोले गए मन्दिर के कपाट, शक्तिपीठ में विभिन्न राज्यों से पहुंच रहे है श्रद्धालु, सिद्धपीठ काली स्थान मंदिर में भी श्रद्धालुओं की भीड़, मंदिर में श्रद्धालुओं की लंबी-लंबी कतारे लगी हुई है और यहाँ प्रशासन द्वारा भी विशेष इंतजाम श्रद्धालुओं के लिए किए गए है। आपको बता दे की शक्तिपीठ त्रिलोकपुर में न केवल हिमाचल प्रदेश बल्कि पड़ोसी राज्यों से भी नवरात्रों के दौरान लाखों की संख्या में श्रद्धालु पहुंचते हैं। नवरात्र मेले के मद्देनजर शक्तिपीठ त्रिलोकपुर में करीब 600 कर्मचारियों की तैनाती की गई है। उपयुक्त प्रियंका वर्मा ने कहा कि श्रद्धालुओं की सुविधा के लिए तमाम व्यवस्थाएं की गई है ताकि उन्हें परेशानियों का सामना न करना पड़े उनका की सुरक्षा के मध्य नजर यहां पर आप मात्रा में होमगार्ड और पुलिस जवानों की भी तैनाती की गई है साथ ही उन्होंने यह भी कहा कि यहां रोजाना श्रद्धालु की सुविधा के लिए मंदिर न्यास द्वारा रोजाना 6 भंडारे आयोजित होंगे।
505
comment0
Report
PSParambir Singh Aulakh
Mar 19, 2026 08:37:18
Amritsar, Punjab:ਗੁਰਿੰਦਰ ਸਿੰਘ ਮਥਰੇਵਾਲ ਨੇ ਸੰਭਾਲੀ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਦੇ ਸਕੱਤਰ ਵਜੋਂ ਜਿੰਮੇਵਾਜ਼ਾਰੀ; ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਪੰਥਕ ਕਾਰਜਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਦਾ ਲਿਆ ਅਹਿਦ: ਸਕੱਤਰ ਮਥਰੇਵਾਲ ਨੇ ਪ੍ਰਧਾਨ ਧਾਮੀ ਦਾ ਜਤਾਇਆ ਧੰਨਵਾਦ। ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਦਾਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਸ. ਮਥਰੇਵਾਲ ਨੇ ਅੱਜ ਬਤੌਰ ਸਕੱਤਰ (ਸੈਕਸ਼ਨ 85) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਪਣੀ ਨਿਯੁਕਤੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖ਼ਸ਼ਿਸ਼ ਅਤੇ ਰਹਿਮਤ ਦਾ ਨਤੀਜਾ ਦੱਸਿਆ। ਆਪਣੇ ਸੰਬੋਧਨ ਵਿੱਚ ਸ. ਮਥਰੇਵਾਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਕਸ਼ਨ 85 ਵਿੱਚ ਬਤੌਰ ਮੀਤ ਸਕੱਤਰ ਅਤੇ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ 'ਤੇ ਭਰੋਸਾ ਜਤਾਉਂਦਿਆਂ ਹੁਣ ਉਨ੍ਹਾਂ ਨੂੰ ਸਕੱਤਰ ਦੀ ਵੱਡੀ ਜਿੰਮੇਵਾਰੀ ਬਖਸ਼ੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਗੁਰੂ ਚਰਣਾਂ ਵਿੱਚ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਉਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ હੱਥ ਰੱਖਣ ਤਾਂ ਜੋ ਉਹ ਇਸ ਜਿੰਮੇਵਾਰੀ ਨੂੰ ਬਿਨਾਂ ਕਿਸੇ ਕਮੀ ਦੇ ਨਿਭਾ ਸਕਣ। ਸੈਕਸ਼ਨ 85 ਦੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਨਵ-ਨਿਯੁਕਤ ਸਕੱਤਰ ਨੇ ਕਿਹਾ ਕਿ ਹਾਲਾਂਕਿ ਸਾਰੇ ਕਾਰਜ ਪਹਿਲਾਂ ਹੀ ਬਹੁਤ ਵਧੀਆ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੇ ਹਨ, ਪਰ ਜਦੋਂ ਵੀ ਪ੍ਰਬੰਧ ਵਿੱਚ ਕੋਈ ਤਬਦੀਲੀ ਹੁੰਦੀ ਹੈ, ਤਾਂ ਸੰਗਤਾਂ ਅਤੇ ਉੱਚ ਅਧਿਕਾਰੀਆਂ ਦੀਆਂ ਉਮੀਦਾਂ ਵਧ ਜਾਂਦੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਚੱਜੇ, ਪਾਰਦਰਸ਼ੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਚਲਾਉਣ ਲਈ ਵਚਨਬੱਧ ਰਹਿਣਗੇ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਥਕ ਅਤੇ ਸੰਸਥਾ ਦੇ ਕਾਰਜ ਬਹੁਤ ਵੱਡੇ ਹੁੰਦੇ ਹਨ ਅਤੇ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਪੂਰੇ ਨਹੀਂ ਹੋ ਸਕਦੇ। ਉਹ ਇਕ ਨਿਮਾਣੇ ਸੇਵਕ ਵਜੋਂ ਦਿਨ-ਰਾਤ ਮਿਹਨਤ ਕਰਕੇ ਪ੍ਰਧਾਨ ਜੀ ਵੱਲੋਂ ਜਤਾਏ ਗਏ ਭਰੋਸੇ 'ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਬਾਈਟ:---
374
comment0
Report
KDKuldeep Dhaliwal
Mar 19, 2026 08:37:03
Mansa, Punjab:ਮਾਨਸਾ ਵਿਖੇ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਕੀਤੀ ਚੈਕਿੰਗ ਮਾਨਸਾ ਪੁਲਿਸ ਵੱਲੋਂ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਦੇ ਵਿਚ ਚਲਾਇਆ ਗਿਆ ਕਾਸੋ ਆਪਰੇਸ਼ਨ। ਮਾਨਸਾ ਸ਼ਹਿਰ ਦੇ ਖੇਤਰਾਂ ਵਿੱਚ ਪੁਲਿਸ ਵੱਲੋਂ ਸਰਚ ਕੀਤਾ ਗਿਆ। ਡੀਆਈਜੀ ਨੇ ਕਿਹਾ ਕਿ ਕਿਸੇ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਦੀ ਖਿਲਾਫ ਅਭਿਆਨ ਜਾਰੀ ਹੈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਅਭਿਆਨ ਯੁੱਧ: ਮਾਨਸਾ ਵਿੱਚ ਵੱਖ-ਵੱਖ ਥਾਵਾਂ ਤੇ سرچ آپਰੇਸ਼ਨ ਚਲਾਇਆ ਗਿਆ। ਡੀਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਅਭਿਆਨ ਜਾਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ 1100 ਦੀ ਕਰੀਬ ਐਫਆਰ ਰਜਿਸਟਰ ਕੀਤੀਆਂ ਗਈਆਂ ਹਨ ਅਤੇ 1700 ਤੋਂ ਵੱਡੇ ਨਸ਼ਾ ਤਸਕਰਾਂ ਫੜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਨਸ਼ੇ ਦੀ ਗਰਿਫਤ ਵਿੱਚ ਆਏ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤਾ ਗਿਆ ਹੈ। ਡੀਆਈਜੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਕਿਸੇ ਵੀ ਕੀਮਤ ਤੇ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਨਸ਼ਿਆਂ ਕਰੀ ਕੱਲ ਵਾਲੇ ਵਿਅਕਤੀਆਂ ਦੇ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਜਿਨ੍ਹਾਂ ਦੇ ਘਰ ਢਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਦੀਆਂ ਪ੍ਰੋਪਰਟੀਆਂ ਜਪਤ ਕੀਤੀਆਂ ਗਈਆਂ ਹਨ。 ਬਾਈਟ: ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ
452
comment0
Report
DSDEVINDER SHARMA
Mar 19, 2026 08:32:00
391
comment0
Report
ASARVINDER SINGH
Mar 19, 2026 07:33:12
Hamirpur, Himachal Pradesh:हमीरपुर जिला हमीरपुर में जनगणना-2027 के चार्ज अधिकारियों को जनगणना की विभिन्न प्रक्रियाओं से अवगत करवाने के लिए यहां हमीर भवन में आयोजित तीन दिवसीय कार्यशाला का समापन हो गया । जनगणना निदेशालय हिमाचल प्रदेश की ओर से आयोजित इस कार्यशाला में जनगणना चार्ज अधिकारी यानि सभी एसडीएम, तहसीलदार, नायब तहसीलदार, नगर निगम हमीरपुर एवं अन्य शहरी निकायों के शीर्ष अधिकारियों तथा उनके अधीनस्थ कर्मचारियों ने भाग लिया। कार्यशाला में जनगणना निदेशालय हिमाचल प्रदेश के सहायक निदेशक प्रियांशु तिवारी, नोडल अधिकारी अजय सोलंकी और हिमांशु यादव ने अधिकारियों को जनगणना-2027 की तीनों मुख्य डिजिटल प्रक्रियाओं की विस्तृत जानकारी दी तथा इनका अभ्यास करवाया। सहायक निदेशक प्रियांशु तिवारी ने बताया कि जनगणना-2027 के तहत जिला स्तर पर उपायुक्त को प्रधान जनगणना अधिकारी और एडीसी को जिला जनगणना अधिकारी नियुक्त किया गया है। उपमंडल, तहसील, उपतहसील, नगर निगम एवं अन्य शहरी निकायों के स्तर पर भी जनगणना चार्ज अधिकारियों की नियुक्ति की गई है। उन्होंने बताया कि भारत की यह 16वीं जनगणना पूरी तरह डिजिटल होगी तथा इसके लिए तीन डिजिटल प्रक्रियाएं निर्धारित की गई हैं। लोग स्वयं भी सेल्फ एन्यूमरेशन पोर्टल यानि स्व-प्रगणना पोर्टल पर ऑनलाइन अपनी जानकारी भर सकेंगे। मोबाइल आधारित डाटा संग्रहण के लिए मोबाइल ऐप एंड जियो टैगिंग की सुविधा प्रदान की गई है। यह ऐप ऑफलाइन मोड में भी काम करेगा और हाउस लिस्टिंग के लिए जियो-टैगिंग की सुविधा प्रदान करेगा। इसके अलावा सीएमएमएस (जनगणना प्रबंधन और निगरानी प्रणाली) पोर्टल पर अधिकारी हर समय जनगणना की प्रगति पर नजर रख सकेंगे। उन्होंने बताया कि जिला हमीरपुर में भी जनगणना की प्रक्रिया मुख्यतः दो चरणों में पूरी की जाएगी। प्रथम चरण में इस वर्ष 12 मई से 11 जून तक सभी मकानों एवं अन्य भवनों की लिस्टिंग की जाएगी। मकानों की लिस्टिंग की जानकारी स्वयं भरने के लिए 27 अप्रैल से 11 मई तक की अवधि निर्धारित की गई है। जिला में दूसरा चरण फरवरी 2027 में शुरू होगा, जिसमें जनसंख्या गणना के तहत हर व्यक्ति से जुड़े सामाजिक और आर्थिक आंकड़े जुटाए जाएंगे। उन्होंने बताया कि जनगणना के दौरान प्रत्येक व्यक्ति से संबंधित 30 प्रश्नों के अंतर्गत कुल 34 जानकारियां अपलोड होंगी। अगर कोई व्यक्ति स्वयं ये जानकारियां अपलोड करता है तो इसमें संबंधित प्रगणक की पुष्टि अनिवार्य होगी।
1074
comment0
Report
ADAnkush Dhobal
Mar 19, 2026 07:32:57
Shimla, Himachal Pradesh:हिमाचल प्रदेश की राजधानी शिमला में कमर्शियल एलपीजी (LPG) की किल्लत का असर अब विधानसभा व्यवस्थाओं पर भी दिखने लगा है। गैस सिलेंडरों की कमी के चलते विधानसभा बजट सत्र के लिए तैयार होने वाला भोजन भी पारंपरिक तरीके से लकड़ी के चूल्हों पर बनाना पड़ रहा है। सत्र के दौरान रोजाना सैकड़ों लोगों के लिए भोजन तैयार किया जाता है, लेकिन कमर्शियल गैस सिलेंडरों की आपूर्ति बाधित होने से रसोइयों को पारंपरिक तरीकों का सहारा लेना पड़ रहा है। लकड़ी खरीदकर बड़े पैमाने पर खाना तैयार किया जा रहा है, जिससे लागत और श्रम दोनों बढ़ गए हैं। हिमाचल प्रदेश पर्यटन विकास निगम के होटलों- खासतौर पर हॉलिडे होम और पीटरहॉफ़ में यह स्थिति देखने को मिल रही है, जहां से विधानसभा के लिए भोजन की आपूर्ति होती है। रसोइयों का कहना है कि गैस की अनुपलब्धता के बावजूद उन्हें समय पर बड़ी मात्रा में खाना तैयार करना पड़ रहा है, जो अब लकड़ी के चूल्हों पर संभव हो पा रहा है।
1002
comment0
Report
RBRohit Bansal
Mar 19, 2026 07:16:39
Chandigarh, Chandigarh:ਪੰਜਾਬ ਸਰਕਾਰ ਨੇ ਕਿਹਾ ਸੀ ਅਸੀ ਭਗਤ ਸਿੰਘ ਦੀ ਸੋਚ ਤੇ ਚਲਾਗੇ ਪਰ 27 ਮਾਰਚ 2025 ਨੂੰ ਅਸੀਂ ਇਕ ਮਤਾ ਲੈਕੇ ਆਏ ਸੀ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ ਅਸੀ ਕਿਹਾ ਪਿਛਲੀ ਸਰਕਾਰ ਇਸ ਕੰਮ ਵਿੱਚ ਕਾਮਜਾਬ ਨਹੀਂ ਹੋਈ ਪਰ ਇਸ ਸਰਾਕਰ ਨੇ ਵੀ ਇਸ ਮਾਮਲੇ ਤੇ ਗੌਰ ਨਹੀਂ ਕੀਤੀ ਇਹਨਾ ਨੂੰ ਲਗਦਾ ਹੈ ਕਿਤੇ ਪਰਤਾਪ ਬਾਜਵਾ ਦਾ ਨਾਮ ਨਾ ਇਸ ਮਾਮਲੇ ਤੇ ਅੱਗੇ ਹੋ ਜਾਵੇ ਬਾਬੂ ਕਾਸ਼ੀ ਰਾਮ ਦਾ ਜਦੋਂ ਮਤਾ ਆਇਆ ਤਾਂ ਅਸੀਂ ਇਸ ਮਾਮਲੇ ਤੇ ਸਮਰਥਨ ਕੀਤਾ ਪਰ ਸਾਡੇ ਭਗਤ ਸਿੰਘ ਦੇ ਮਤਾ ਸਪੀਕਰ ਨੇ ਲੈਣ ਤੋਂ ਮਨਾ ਕਰ ਦਿੱਤਾ ਇਸ ਮਮੇ ਤੋਂ ਬਾਦ ਸਪੀਕਰ ਅਪਨੀ ਕੁਰਸੀ ਡਿਪਟੀ ਸਪੀਕਰ ਨੂੰ ਦੇਕੇ ਚਲੇ ਗਏ ਅਤੇ ਸਾਡੇ ਪ੍ਰਸਤਾਵ ਵਲ ਧਿਆਨ ਨਹੀਂ ਦਿੱਤਾ ਇਹ ਤਾਂ ਭਗਤ ਸਿੰਘ ਨੇ ਨੀ ਹੋ ਸਕੇ ਤੇ ਇਹ ਲੋਕਾਂ ਦੇ ਕਿਵੇਂ ਹੋ ਸਕਦੇ ਨੇ ਭਗਵੰਤ ਮਾਨ ਨੂੰ ਅੱਗੇ ਰੱਖਿਆ ਪਰ ਪੂਰਾ ਕੰਮ ਕੇਜਰੀਵਾਲ, ਸਿਸੋਦੀਆ ਅਤੇ ਬਾਕੀ ਲੋਕਾਂ ਦੇ ਹੱਥ ਹੈ, ਇਹ ਸਰਕਾਰੀ ਘਰ ਵਿਚ ਰਹਿ ਰਹੇ ਨੇ ਤੇ ਲੱਖ ਕਰੋੜ ਰੁਪਏ ਦੀ ਲੁੱਟ ਕਰ ਰਹੇ ਨੇ ਅੱਜ ਸਾਡੇ ਅਫਸਰ ਵਿਚ ਹਤਯਾਰ ਸੁੱਟ ਚੁੱਕੇ ਨੇ ਫਾਰਮ ਹਾਊਸ ਪਾਲਿਸੀ, ਲੈਂਡ ਪੁਲਿੰਗ ਪਾਲਿਸੀ ਵੱਡੇ ਬਿਲਡਰ ਲਈ ਲੈਂਦਾ ਪਰ ਸਾਡੀਆਂ ਹਾਈ ਕੋਰਟ ਨੇ ਇਸਦੀ ਰੱਖਿਆ ਕੀਤੀ ਇਹਨਾ ਦੇ ਆਪਣੇ MLA ਅਤੇ ਮੰਤਰੀ ਖੁਦ ਕਾਫੀ ਕੇਸ ਵਿੱਚ ਗਿਰਫ਼ਤਾਰ ਕਿਤੇ ਗਏ ਅਲਗ ਅਲੱਗ MLA ਦੇ ਕੇਸ ਦੱਸੇ ਜਾ ਰਹਿ ਨੇ ਅੱਜ ਮੀਨਿੰਗ ਦੇ ਅਫਸਰ ਖੁਦ ਦਸ ਰਹੇ ਨੇ ਕੇ ਗੈਰ ਕਾਨੂੰਨੀ ਮੀਨਿੰਗ ਹੋ ਰਹੀ ਹੈ ਇਸ ਮਾਮਲੇ ਤੇ ਅਸੀ ਹਾਊਸ ਦੀ ਇਕ ਕਮਟੀ ਦੀ ਮਾਗ ਕੀਤੀ ਪਰ ਇਸ ਮਾਮਲੇ ਤੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਹਾਲੇ ਤਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ ਅੱਜ ਇਸ ਮਾਮਲੇ ਵਿੱਚ ਇਹਨਾਂ ਦਾ ਪੋਸਟਰ boy ਕੁੰਵਰ ਵਿਜੇ ਪ੍ਰਤਾਪ ਹਾਊਸ ਤੋਂ ਬਾਹਰ ਹੈ ਇਹਨਾ ਨੇ ਗੁਰੂਆ ਨਾਲ ਗਰੰਟੀ ਪੂਰੀ ਨਹੀਂ ਕੀਤੀ ਇਹਨਾ ਨੇ ਲੋਕਾਂ ਦੀ ਗਰੰਟੀ ਕੀ ਪੂਰੀ ਕਰਨੀ ਹੈ ਗੁਰੂ ਸਾਹਿਬ ਦੇ ਬੇਅਦਬੀ ਦਾ ਬਿੱਲ ਕਾਫੀ ਸਮੇਂ ਤੋਂ ਸਲੈਕਟ ਕਮਟੀ ਕੋਲ ਪਿਆ ਹੈ ਜਿਸਨੂੰ ਪੇਸ਼ ਨਹੀਂ ਕੀਤਾ ਜਾ ਰਿਹਾ ਜੌ ਨਿਦਾ ਪ੍ਰਸਤਾਵ ਅਸੀ CM ਦੇ ਖਿਲਾਫ ਪੇਸ਼ ਕੀਤਾ ਉਸ ਤੇ ਕੋਈ ਚਰਚਾ ਨਹੀਂ, ਪਰ ਸਾਡੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕਰ ਦਿੱਤਾ ਇਹਨਾ ਨੇ ਅਲਗ ਅਲੱਗ ਬੋਰਡ ਤਿਆਰ ਕਿਤੇ ਪਰ ਜਨਰਲ ਕਾਸਟ ਦਾ 4 ਸਾਲ ਵਿੱਚ ਬੋਰਡ ਹੀ ਤਿਆਰ ਨਹੀਂ ਕੀਤਾ Law and order ਦਾ ਅੱਜ ਬੁਰਾ ਹਾਲ ਹੈ ਜਿਸ ਤੇ ਸਾਨੂੰ ਸਮਾ ਨਹੀਂ ਦਿੱਤਾ ਜਾ ਰਿਹਾ 49 ਕਰੋੜ CM ਨੇ ਜੁਲਾਈ 2023 ਵਿੱਚ ਪੰਜਾਬ ਯੂਨੀਵਰਸਿਟੀ ਲਈ ਐਲਾਨ ਕੀਤਾ ਸੀ ਹੋਸਟਲ ਤਿਆਰ ਕਰਨ ਲਈ ਪਰ ਹਲੇ ਤਕ ਨਹੀਂ ਦਿੱਤਾ ਅਸੀ ਏਕ ਚਿੱਠੀ ਮਨਿੰਦਰ ਸਿੰਘ ਲਾਲਪੁਰਾ ਨੂੰ disqualified ਕਰਨ ਦਾ ਨੋਟਿਸ ਦਿੱਤਾ ਪਰ ਹਲੇ ਤਕ ਇਹਨਾ ਨੇ ਨਹੀਂ ਕੀਤਾ ਇਕ ਦਲਿਤ ਔਰਤ ਨੂੰ ਇਹਨਾ ਨੇ ਧੱਕਾ ਕੀਤਾ ਜਿਸ ਕਾਰਨ ਇਹਨਾਂ ਨੂੰ ਸਜ਼ਾ ਅਦਾਲਤ ਨੇ ਦਿੱਤੀ ਅਸੀ ਤਾਂ ਸਵਾਲ ਹੁਣ ਵਿਧਾਨ ਸਭਾ ਤੋਂ ਬਾਹਰ ਵੀ ਕਰਨ ਵਾਲੇ ਹਾ ਯੂਨੀਵਰਸਿਟੀ ਆਈ ਅਸੀ ਉਸਦਾ ਸੁਆਗਤ ਕੀਤਾ ਹੈ ਪਰ ਉਸਦੀ ਜਗ੍ਹਾ, ਸਮਾ ਤੇ ਬਾਕੀ ਚੀਜ਼ ਬਾਰੇ ਕੋਈ ਜ਼ਿਕਰ ਨਹੀਂ ਹੈ ਇਹਨਾ ਦੇ ਕੇਵਲ 1 MLA ਦਾ ਬੱਚਾ ਸਰਕਾਰੀ ਸਕੂਲ ਵਿੱਚ ਹੈ ਅਤੇ ਇਹਨਾਂ ਦਾ ਕੋਈ MLA ਸਰਕਾਰੀ ਹਸਪਤਾਲ ਵਿਚ ਇਲਾਜ ਲਈ ਗਿਆ ਹੋਵੇ ਮਾਲਵਾ ਨਹਿਰ ਕਿੱਥੇ ਹੈ ਉਹ ਦੱਸੋ ਇਹਨਾ ਨੂੰ ਕੋਈ ਭਰਾ ਨਹੀਂ ਕਹਿੰਦਾ ਇਹਨਾਂ ਨੂੰ ਤਾਂ ਲੋਕ ਝੰਡਾ ਤੇ ਜੁਗਨੂੰ ਕਹਿੰਦੇ ਨੇ ਅੱਜ ਇਹ ਦੇਵੀ ਲਾਲ, ਪੰਡਿਤ ਨਹਿਰੂ, ਮਹਤਾ਼ਮਾ ਗਾਂਧੀ ਨੂੰ ਲੈਕੇ ਸਵਾਲ ਚੁੱਕ ਰਹੇ ਨੇ ਇਹਨਾ ਨੇ ਪੂਰੇ ਪੰਜਾਬ ਦੇ ਅੰਦਰ ਧੱਕਾ ਕੀਤਾ ਅਤੇ ਕਈ ਜਗਾਹ ਤੇ ਇਹਨਾ ਨੇ ਇਲੈਕਸ਼ਨ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਧੱਕੇ ਨਾਲ ਕੀਤੇ ਡੇਰਾ ਬਾਬਾ ਨਾਨਕ ਵਿੱਚ ਇਹ ਜੱਗੂ ਭਗਵਾਨ ਪੁਰੀਆ ਦੇ ਸਹਾਰੇ ਇਲੈਕਸ਼ਨ ਜਿੱਤੇ ਤੇ ਦੋਨੋਂ ਜਗ੍ਹਾ ਤੇ ਆਪਣੇ ਚੇਅਰਮੈਨ ਲਗਾਏ ਜੌ ਬਾਕੀ ਪਾਰਟੀ ਵੀ ਆਪਣੇ ਉਮੀਦਵਾਰ ਕਿਸੇ ਗੈਂਗਸਟਰ ਦੇ ਪਰਿਵਾਰ ਨੂੰ ਬਣਾ ਰਹੀਆ ਨੇ ਅੱਜ ਪੰਜਾਬ ਬਿਹਾਰ ਬਣਨ ਜਾ ਰਿਹਾ ਹੈ ਪਹਿਲਾ ਹਰਿਆਣਾ ਨੂੰ ਇਕ ਬੂਦ ਪਾਣੀ ਨਾ ਦੇਣ ਦੀ ਗੱਲ ਕਰਦੇ ਸੀ ਹੁਣ ਇਹ ਲੋਕ ਭਾਈ ਘਨਈਆ ਦੀ ਗੱਲ ਕਰਕੇ ਪਾਣੀ ਦੇਣ ਦੀ ਗੱਲ ਕਰ ਰਹੇ ਨੇ
1061
comment0
Report
ADAnkush Dhobal
Mar 19, 2026 07:05:32
Shimla, Himachal Pradesh:हिमाचल प्रदेश विधानसभा के बजट सत्र के पाँचवें दिन की कार्यवाही से पहले भारतीय जनता पार्टी ने प्रदर्शन किया. भाजपा विधायक दल ने नेता प्रतिपक्ष जयराम ठाकुर की अध्यक्षता में माफ़िया राज के ख़िलाफ पोस्टर लेकर पहुंचे. जयराम ठाकुर ने कहा कि आज हिमाचल प्रदेश में माफ़िया दनदना रहे हैं. उन्होंने आरोप लगाया कि प्रदेश में माफ़िया राज सरकार के संरक्षण में फल-फूल रहा है. उन्होंने सिरमौर में 25 पेड़ों के काटने की परमिशन के नाम पर 300 से ज़्यादा अधिक के पेड़ों को काटने का मुद्दा जोर-शोर से उठाया. जयराम ठाकुर ने कहा कि आज से पहले प्रदेश में ऐसी स्थिति कभी नहीं रही. नेता प्रतिपक्ष जयराम ठाकुर ने आरोप लगाया कि व्यवस्था परिवर्तन के बाद हिमाचल में माफिया गतिविधियां बढ़ी हैं और ड्रग, खनन, वन, कबाड़ व शराब माफिया सक्रिय हैं. ज़िला मंडी के धर्मपुर में लकड़ी के बड़े स्तर पर संग्रहण का मुद्दा उठाते हुए उन्होंने कहा कि अनुमति से पहले ही लकड़ी जमा कर ली गई और जांच के दौरान सबूत छिपाने की कोशिश में लकड़ी व्यास नदी में फेंकी गई. जयराम ठाकुर ने कहा कि भारतीय जनता पार्टी ज़ोर-शोर के साथ सदन के अंदर और सदन के बाहर जाने के मुद्दे उठाती रहेगी.
1055
comment0
Report
Advertisement
Back to top