Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
भारत ने कश्मीर, अफगानिस्तान यात्रा और चीन-भारत संबंधों पर सुरक्षा सहयोग बढ़ाने का संकेत दिया
SSSanjay Sharma
Oct 03, 2025 11:48:45
Noida, Uttar Pradesh
Delhi | MEA Official Spokesperson Randhir Jaiswal says, "We have seen reports on protests in several areas of Pakistan-occupied Jammu & Kashmir, including brutalities by Pakistani forces on innocent civilians. We believe that it is a natural consequence of Pakistan’s oppressive approach and systemic plundering of resources from these territories, which remain under its forcible and illegal occupation. Pakistan must be held accountable for its horrific human rights violations" अफगानिस्तान के विदेश मंत्री 9 से 16 oct तक भारत यात्रा पर ट्रंप के गाजा प्लान का हमनें स्वागत किया है Delhi | MEA Official Spokesperson Randhir Jaiswal says, "As you are aware, NSA Ajit Doval met Canada’s National Security and Intelligence Advisor (NSIA), Nathalie Drouin on 18th September 2025...Both sides held productive discussions on strengthening the bilateral cooperation in areas of counter terrorism, transnational organised crime and intelligence exchanges. They agreed to strengthen security cooperation and further reinforce existing mechanisms of engagement. Both sides remain in touch on all these issues" Delhi | Responding to a question by ANI on comments by Bangladesh’s Home Adviser Jahangir Alam Chowdhury, MEA Official Spokesperson Randhir Jaiswal says, "We categorically reject these false and baseless allegations. The interim government of Bangladesh is unable to maintain law & order in Bangladesh, has a habit of routinely trying to shift the blame elsewhere. It would do well to introspect and conduct serious investigations into the actions of local extremists committing violence, arson and land grabs against the minority communities in the Chittagong Hill Tracts" Delhi | On Afghanistan’s Foreign Minister Amir Khan Muttaqi's visit to India, MEA Official Spokesperson Randhir Jaiswal says, "All of you would have seen the exemption that has been granted by the UN Security Council Committee for the travel of Afghanistan’s Foreign Minister to New Delhi from the 9th to 16th of October...We will keep you updated in this regard" Delhi | On the resumption of direct air services between India and China, MEA Official Spokesperson Randhir Jaiswal says, "Yesterday we had issued a press release and thereafter I understand that commercial activity in this regard has started. This is, of course, in line with the growing trend towards normalisation in the relationship between India and China"
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Oct 03, 2025 14:18:20
Kot Kapura, Punjab:ਵ fidਾਨ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੀਆਂ ਪੰਚਾਇਤਾਂ ਦੇ ਕੰਮਕਾਜ ਵਿਚ teਜੀ ਲਿਆਂਉਣ ਅਤੇ ਪੰਚਾਇਤਾਂ ਨੂੰ ਆਪਣੇ ਪੱਧਰ ਤੇ ਆਪਣੇ ਮਸਲੇ ਨਬੇੜਨ ਦੇ ਲਈ ਸਕਸ਼ਮ ਬਣਾਉਣ ਦੇ ਮਕਸਦ ਨਾਲ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਅੱਜ ਹਲਕੇ ਦੀਆਂ ਕਰੀਬ 100 ਪੰਚਾਇਤਾਂ ਦੇ ਸਰਪੰਚਾਂ ਦੀ ਇਕ ਅਹਿਮ ਮੀਟਿੰਗ ਜਿਲ੍ਹਾ ਪ੍ਰੀਸ਼ਦ ਭਵਨ ਫਰੀਦਕੋਟ ਵਿਖੇ ਹੋਈ।ਜਿਸ ਵਿਚ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦਾ ਗਠਨ ਕੀਤੇ ਜਾਣ ਅਤੇ ਇਸ ਦੇ 5 ਮੁਢਲੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਨੂੰ ਰੰਗਲਾ ਪੰਜਾਬ ਸਕੀਮ ਤਹਿਤ ਫੰਡ ਮੁਹੱਈਆ ਕਰਵਾਏ ਗਏ ਹਨ। ਉਹਨਾਂ ਫੰਡਾਂ ਦੀ ਸਹੀ ਅਤੇ ਜਲਦ ਵਰਤੋਂ ਹੋਵੇ ਅਤੇ ਹਰੇਕ ਪਿੰਡ ਵਿਚ ਵਿਕਾਸ਼ ਕਾਰਜ ਅਸਾਨੀ ਨਾਲ ਸੁਰੂ ਹੋ ਸਕਣ ਇਸ ਮਕਸਦ ਲਈ ਅੱਜ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਦੀ ਇਕ ਸਾਂਝੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਪਿੰਡ ਚੰਨੀਆਂ ਦੇ ਸਰਪੰਚ ਹਰਜੀਤ ਸਿੰਘ ਨੂੰ ਪ੍ਰਧਾਨ, ਗੋਦੜੀ ਸਾਹਿਬ ਦੇ ਸਰਪੰਚ ਕੁਲਦੀਪ ਸਿੰਘ ਖੋਸਾ ਨੂੰ ਸਰਪ੍ਰਸ਼ਤ, ਸਰਪੰਚ ਅੰਰਜੀਤ ਕੌਰ ਨੂੰ ਮੀਤ ਪ੍ਰਧਾਨ, ਸਰਪੰਚ ਹਰਮੇਸ ਭੱਟੀ ਨੂੰ ਜਨਰਲ ਸਕੱਤਰ ਅਤੇ ਸਰਪੰਚ ਜੈਦੀਪ ਸਿੰਘ ਘੁੱਦੂਵਾਲਾ ਨੂੰ ਖਜਾਨਚੀ ਚੁਣਿਆ ਗਿਆ ਹੈ۔ ਉਹਨਾਂ ਕਿਹਾ ਕਿ ਪੰਚਾਇਤ ਯੂਨੀਅਨ ਦੇ ਇਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਬਾਕੀ ਟੀਮ ਚੁਨਣ ਦਾ ਅਧਿਕਾਰ ਹੋਵੇਗਾ ਅਤੇ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਪ੍ਰਤੀ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਇਹ ਕਮੇਟੀ ਅਫਸਰਾਂ ਨਾਲ ਤਾਲਮੇਲ ਕਰ ਕੇ ਉਹਨਾਂ ਸਮੱਸਿਆਵਾਂ ਨੂੰ ਹੱਲ करवਾਵੇਗੀ। ਉਹਨਾਂ ਕਿਹਾ ਕਿ ਇਸ ਦੇ ਗਠਨ ਨਾਲ ਸਰਪੰਚਾਂ ਨੂੰ ਆ ਰਹੀਆ ਸਮੱਸਿਆਂਵਾਂ ਦਾ ਹੱਲ ਹੋਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਨੇਪਰੇ ਚੜ੍ਹਨਗੇ। ਇਸ ਮੌਕੇ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਆਪਣੇ ਬਾਕੀ ਸਾਥੀ ਸਰਪੰਚਾਂ ਨੂੰ ਅਪੀਲ ਕਰਦੇ ਹਨ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਪਿੰਡਾਂ ਵਿਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿਚ ਕੋਈ ਸਮੱਸਿਆ ਨਾ ਆਵੇ ਅਤੇ ਪਿੰਡਾਂ ਦੇ ਵਿਕਾਸ ਕਾਰਜ ਅਸਾਨੀ ਨਾਲ ਨੇਪਰੇ ਚੜ੍ਹ ਸਕਣ।
0
comment0
Report
KSKamaldeep Singh
Oct 03, 2025 14:17:28
Chandigarh, Chandigarh:ਕਿਸਾਨਾਂ ਅਤੇ ਪੁਲਿਸ ਵਿਚਕਾਰ ਚੰਡੀਗੜ੍ਹ ਦੇ ਸੈਕਟਰ 35 ਕਿਸਾਨ ਭਵਨ ਵਿੱਚ ਹੋਈ ਧੱਕਾ ਮੁੱਕੀ ਕਿਸਾਨਾਂ ਵੱਲੋਂ ਸੈਕਟਰ 17 ਤੱਕ ਲਖੀਮਪੁਰ ਖੀਰੀ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਮਾਰਚ ਕਰਨ ਦੀ ਕੀਤੀ ਜਾ ਰਹੀ ਸੀ ਮੰਗ ਲਖੀਮਪੁਰ ਖੀਰੀ ਦੌਰਾਨ ਜਾਣ ਗਵਾਉਣ ਵਾਲੇ ਕਿਸਾਨਾਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੈਕਟਰ 35 ਤੋਂ ਸੈਕਟਰ 17 ਚੰਡੀਗੜ੍ਹ ਤੱਕ ਇੱਕ ਮਾਰਚ ਦਾ ਫੈਸਲਾ ਲਿਆ ਗਿਆ ਪਰ ਜਿਸ ਸਮੇਂ ਕਿਸਾਨਾਂ ਵੱਲੋਂ ਇਹ ਮਾਰਚ ਚੰਡੀਗੜ੍ਹ ਦੇ ਸੈਕਟਰ 35 ਕਿਸਾਨ ਭਵਨ ਤੋਂ ਸ਼ੁਰੂ ਕੀਤਾ ਜਾਣਾ ਸੀ। ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਕਿਸਾਨ ਭਵਨ ਦੇ ਮੇਨ ਗੇਟ ਨੂੰ ਬੈਰੀਗੇਟਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕਿਹਾ ਗਿਆ ਕਿ ਤੁਹਾਡੇ ਕੋਲ ਕੋਈ ਵੀ ਪਰਮਿਸ਼ਨ ਅਜਿਹੀ ਨਹੀਂ ਹੈ ਜਿਸ ਕਰਕੇ ਤੁਸੀਂ ਮਾਰਚ ਕਰ ਸਕੋ ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕਰਨਾ ਚਾਹੁੰਦੇ ਹਾਂ ਸਾਨੂੰ ਜਾਣ ਦਿੱਤਾ ਜਾਵੇ ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਕਾਰ ਬੈਰੀਗੇਟਿੰਗ ਨੂੰ ਲੈ ਕੇ ਅਤੇ ਜਾਣ ਨੂੰ ਲੈ ਕੇ ਧੱਕਾ ਮੁੱਕੀ ਹੁੰਦੀ ਹੋਈ ਵੀ ਦਿਖਾਈ ਦਿੱਤੀ
0
comment0
Report
BKBIMAL KUMAR
Oct 03, 2025 13:54:25
Anandpur Sahib, Punjab:ਵੋਟ ਚੋਰ ਕੁਰਸੀ ਛੱਡੋ ਮੁਹਿੰਮ : ਰਾਜਾ ਵੜਿੰਗ ਨੇ ਆਨੰਦਪੁਰ ਸਾਹਿਬ ਤੋਂ ਕੀਤੀ ਸ਼ੁਰੂਆਤ ਤਰਨ ਤਾਰਨ ਵਿਧਾਨ ਸਭਾ ਲਈ ਉਮੀਦਵਾਰ ਇਕ ਦੋ ਦਿਨਾਂ ਦੇ ਵਿੱਚ ਕਰਾਂਗੇ ਐਲਾਨ Anchor - ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੋਟ ਚੋਰ ਕੁਰਸੀ ਛੋੜ ਮੁਹਿੰਮ ਦੀ ਸ਼ੁਰੂਆਤ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਵੋਟਾਂ ਦੀ ਤਿਆਰੀ ਵਿੱਚ ਵੱਡੇ ਪੱਧਰ ਤੇ ਗੜਬੜ ਕੀਤੀ ਗਈ ਹੈ, ਜਿਸ ਕਾਰਨ ਉਹ ਵਾਰ-ਵਾਰ ਕੇਂਦਰ ਵਿੱਚ ਸੱਤਾ ਹਾਸਲ ਕਰਦੀ ਰਹੀ ਹੈ। ਉਹ ਕਹਿੰਦੇ ਹਨ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਬਿਹਾਰ ਵਿੱਚ ਵੀ ਵੋਟਾਂ ਬਣਾਉਣ ਦੇ ਕੰਮ ਵਿੱਚ ਬੇਨਿਯਮਤੀਆਂ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਉਹਨਾਂ ਕਿਹਾ ਕਿ ਤਰਨ ਤਾਰਨ ਵਿਧਾਨ ਸਭਾ ਚੋਣ ਲਈ ਉਮੀਦਵਾਰ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਵੜਿੰਗ ਨੇ ਕਿਹਾ ਕਿ ਉਹ ਕੇਵਲ ਵਾਅਦਿਆਂ ਤੱਕ ਸੀਮਤ ਹਨ, ਜ਼ਮੀਨ 'ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜੇ ਦੀਆਂ ਗੱਲਾਂ ਸਿਰਫ਼ ਜ਼ੁਬਾਨੀ ਵਾਅਦੇ ਸਾਬਤ ਹੋਏ ਹਨ VO1 --- ਰਾਜਾ ਵੜਿੰਗ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਰਾਹੁਲ ਗાંਧੀ ਦੀ ਦੈਸ਼ ਪੱਧਰੀ “ਵੋਟ ਚੋਰ ਗੱਦੀ ਛੋੜ” ਦਸਤਖਤ ਮੁਹਿੰਮ ਦੀ ਸ਼ੁਰੂਅਤ ਕੀਤੀ। ਇਸ ਮੌਕੇ ਉਹਨਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਪੰਜ ਕਰੋڙ ਲੋਕਾਂ ਦੇ ਦਸਤਖਤ ਇਕੱਠੇ ਕਰਕੇ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ ਤਾਂ ਜੋ ਲੋਕਾਂ ਦੀ ਚਿੰਤਾ ਸਿੱਧੇ ਤੌਰ 'ਤੇ ਦਰਜ ਹੋ ਸਕੇ। ਕਾਂਗਰਸ ਪ੍ਰਧਾਨ ਨੇ 12 ਹਜ਼ਾਰ ਕਰੋੜ ਰੁਪਏ ਦੇ ਮੁੱਦੇ 'ਤੇ ਵੀ ਰਾਜਪਾਲ, ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤਿੰਨੂ ਨੇ पंजाब ਦੇ ਹਿੱਤਾਂ ਨਾਲ ਖੇਡ ਕੀਤੀ ਹੈ। ਉਹਨਾਂ ਦਾ ਦੋਸ਼ ਸੀ ਕਿ ਸੂਬਾ ਸਰਕਾਰ ਇਸ ਰਕਮ ਨੂੰ ਹੋਰ ਕੰਮਾਂ ਲਈ ਖਰਚ ਕਰ ਚੁੱਕੀ ਹੈ, ਜਦਕਿ ਕੇਂਦਰ ਤੇ ਰਾਜਪਾਲ ਇਸ ਮੁੱਦੇ ਨੂੰ ਰਾਜਨੀਤਿਕ ਸਾਧਨ ਵਜੋਂ ਵਰਤ ਰਹੇ ਹਨ。 VO2 - ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੜਿੰਗ ਨੇ ਕਿਹਾ ਕਿ ਉਹ ਕੇਵਲ ਵਾਅਦਿਆਂ ਤੱਕ ਸੀਮਤ ਹਨ, ਜ਼ਮੀਨ 'ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜੇ ਦੀਆਂ ਗੱਲਾਂ ਸਿਰਫ਼ ਜ਼ੁਬਾਨੀ ਵਾਅਦੇ ਸਾਬਤ ਹੋਏ ਹਨ, ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ। ਅੰਤ ਵਿੱਚ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਕਾਂਗਰਸ ਆਪਣਾ ਉਮੀਦਵਾਰ ਜਲਦੀ ਹੀ ਪੇਸ਼ ਕਰੇਗੀ。
0
comment0
Report
VSVARUN SHARMA
Oct 03, 2025 13:45:32
Kapurthala, Punjab:ਸਿਹਤ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੁੜ ਵਸੇਬਾ ਯਤਨਾਂ ਦੀ ਸਮੀਖਿਆ ਬਿਮਾਰੀਆਂ ਦੀ ਰੋਕਥਾਮ ਲਈ ਵਿਭਾਗ ਨੂੰ ਯਤਨ ਹੋਰ ਤੇਜ਼ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਜੰਗੀ ਪੱਧਰ ‘ਤੇ ਜਾਰੀ - ਜਲਦ ਮਿਲੇਗਾ ਮੁਆਵਜ਼ਾ ਸੁਲਤਾਨਪੁਰ ਲੋਧੀ, 3 ਅਕਤੂਬਰ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਵਸੇਬੇ ਦੇ ਯਤਨਾਂ ਦੀ ਸਮੀਖਿਆ ਦੌਰਾਨ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਦੀ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇਗੀ । ਅੱਜ ਉਨ੍ਹਾਂ ਸੁਲਤਾਨਪੁਰ ਲੋਧੀ ਦੇ ਬਾਊਪੁਰ , ਸਾਂਗਰਾ ਤੇ ਮੁਹੰਮਦਾਬਾਦ ਆਦਿ ਪਿੰਡਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ । ਉਨ੍ਹਾਂ ਪਰਿਵਾਰਾਂ ਨੂੰ ਦੱਸਿਆ ਕਿ पंजाब ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਸ ਲਈ ਮਾਲ ਵਿਭਾਗ ਵੱਲੋਂ ਮਾਰੀਆਂ ਗਈਆਂ ਫਸਲਾਂ ਤੇ ਨੁਕਸਾਨੇ ਗਏ ਘਰਾਂ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਮਾਰੇ ਗਏ ਪਸ਼ੂਆਂ ਬਾਰੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ । ਡਾ ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਦੀਵਾਲੀ ਤੱਕ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਲਈ ਪੰਜਾਬ ਸਰਕਾਰ ਨੇ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਨੂੰ 6800 ਰੁਪੈ ਤੋਂ ਵਧਾਕੇ 20 ਹਜ਼ਾਰ ਰੁਪੈ ਪ੍ਰਤੀ ਏਕੜ ਕੀਤਾ ਗਿਆ ਹੈ । ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਬਿਮਾਰੀਆਂ ਦੀ ਰੋਕਥਾਮ ਸੀ ਜਿਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਤਾਈਨਾਥ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚਮੜੀ , ਪੇਟ ਸਬੰਧੀ ਰੋਗ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹੜ੍ਹ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵੀ ਕਾਊਂਸਲਿੰਗ ਕੀਤੀ ਜਾ ਰਹੀ ਹੈ । ਸਿਹਤ ਮੰਤਰੀ ਨੇ ਹੜ੍ਹ ਪਿੱਛੋਂ ਮੁੜ ਵਸੇਬੇ ਦੇ ਯਤਨਾਂ ਵਿੱਚ ਸਹਾਇਤਾ ਕਰ ਰਹੇ ਗੈਰ ਸਰਕਾਰੀ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਲੋਕ ਪੰਜਾਬ ਦੇ ਪ੍ਰਭਾਵਿਤ ਲੋਕਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਹੋਰ ਵੱਡੀ ਭੂਮਿਕਾ ਨਿਭਾਉਣ । ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਟਾਪੂਨੁਮਾ ਪਿੰਡਾਂ ਦੀ ਆਬਾਦੀ ਨੂੰ ਹੋਰ ਨੇੜਲੇ ਸੁਰੱਖਿਅਤ ਥਾਵਾਂ ‘ਤੇ ਵਸਾਉਣ ਲਈ ਉਹ ਉੱਚ ਪੱਧਰ ‘ਤੇ ਗੱਲ ਕਰਨਗੇ ਤਾਂ ਜੋ ਲੋਕਾਂ ਨੂੰ ਵਾਰ ਵਾਰ ਹੜਨ੍ਹਾਂ ਦੀ ਮਾਰ ਨਾ ਝੱਲਣੀ ਪਵੇ । ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਕੈਂਪਾਂ ਦੀ ਗਿਣਤੀ ਵਧਾਉਣ ਲਈ ਵੀ ਨਿਰਦੇਸ਼ ਦਿੱਤੇ । ਇਸ ਮੌਕੇ ਐਸ.ਐਸ.ਪੀ ਸ੍ਰੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਅਲਕਾ ਕਾਲੀਆ ਤੇ ਹੋਰ ਹਾਜ਼ਰ ਸਨ ।
0
comment0
Report
KKKIRTIPAL KUMAR
Oct 03, 2025 13:32:15
Sangrur, Punjab:ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ *ਯੁੱਧ ਨਸ਼ਿਆਂ ਵਿਰੁੱਧ: ਰਾਮ ਨਗਰ ਬਸਤੀ ਵਿਖੇ ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ* *ਮੁਲਜ਼ਮ ਪਤੀ-ਪਤਨੀ 'ਤੇ ਦਰਜ ਹਨ 12 ਕੇਸ ਸੰਗਰੂਰ, 03 ਅਕਤੂਬਰ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰુੱਧ ਕਾਰਵਾਈ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਮੁਤਾਬਕ ਐੱਸ.ਪੀ. (ਪੀ.ਬੀ.ਆਈ.) ਸ਼੍ਰੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਰਾਮ ਨਗਰ ਬਸਤੀ, ਉਭਾਵਾਲ ਰੋਡ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆ ਗਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਕਾਕਾ ਸਿੰਘ ਵਾਸੀ ਰাম ਨਗਰ ਬਸਤੀ, ਸੰਗਰੂਰ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 03 ਅਤੇ ਐਕਸਾਈਜ਼ ਐਕਟ ਦੇ 03 ਕੇਸ ਦਰਜ ਹਨ। ਮੁਲਜ਼ਮ ਕਾਕਾ ਸਿੰਘ ਦੀ ਪਤਨੀ ਬਲਜੀਤ ਕੌਰ ਉਰਫ ਗੱਗੀ ਖ਼ਿਲਾਫ਼ ਵੀ ਐਨ.ਡੀ.ਪੀ.ਐੱਸ. ਐਕਟ ਦੇ 05 ਅਤੇ ਐਕਸਾਈਜ਼ ਐਕਟ ਦਾ 01 ਕੇਸ ਦਰਜ ਹੈ। ਸ਼੍ਰੀ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁੜਾਊ ਤੇ ਮੁੜਵਸੇਵਾ ਕੇਂਦਰ ਕਾਰਰਸ਼ੀਲ ਹਨ। ਸ਼੍ਰੀ ਚਾਹਲ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਡੀ.ਐੱਸ. ਪੀ. (ਪੀ.ਬੀ.ਆਈ.) ਕਰਨੈਲ ਸਿੰਘ, ਐੱਸ ਐਚ ਓ ਥਾਣਾ ਸਿਟੀ-1 ਇੰਸਪੈਕਟਰ ਕਸ਼ਮੀਰ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ。
0
comment0
Report
SSSanjay Sharma
Oct 03, 2025 13:31:40
Noida, Uttar Pradesh:ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਰਕਿੰਗ ਕਮੇਟੀ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਧਾਰਨ ਪਰਿਵਾਰਾਂ ਅਤੇ ਹਰ ਵਰਗ ਨੂੰ ਮਿਲੀ ਢੁੱਕਵੀਂ ਨੁਮਾਇੰਦਗੀ ਚੰਡੀਗੜ () ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜਨਰਲ ਇਜਲਾਸ ਦੇ ਮਤੇ ਅਨੁਸਾਰ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 15 ਸਪੈਸ਼ਲ ਇਨਵਾਇਟੀ ਬਣਾਏ ਗਏ ਹਨ।ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਸਾਥ ਅੱਜ ਵਰਕਿੰਗ ਕਮੇਟੀ ਨੂੰ ਮਨਜੂਰੀ ਦਿੱਤੀ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋ ਵਰਕਿੰਗ ਕਮੇਟੀ ਵਿੱਚ ਸਾਰੇ ਹੀ ਵਰਗਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਹੈ। ਵਰਕਿੰਗ ਕਮੇਟੀ ਵਿੱਚ ਪਹਿਲੀ ਵਾਰ ਨੌਜਵਾਨ ਵਰਗ ਨੂੰ ਵੱਡੇ ਪੱਧਰ ਤੇ ਨੁਮਾਇੰਦਗੀ ਮਿਲੀ ਹੈ। ਸਾਰੇ ਵਰਗਾਂ ਦਾ ਧਿਆਨ ਰੱਖਦੇ ਹੋਏ ਹਰ ਵਰਗ ਤੋ ਜੁਝਾਰੂ ਵਰਕਰਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। 11 ਅਗਸਤ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਵਿਚ ਪਾਸ ਹੋਏ ਮਤਿਆਂ ਦੀ ਰੋਸ਼ਨੀ ਵਿਚ ਮੁੜ ਇਜਲਾਸ ਦੀ ਪ੍ਰਵਾਨਗੀ ਦੀ ਆਸ ਪੁਰ ਵਰਕਿੰਗ ਕਮੇਟੀ ਦੇ 31 ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ, ਪ੍ਰਧਾਨ ਸਾਹਿਬ ਵੱਲੋਂ 10 ਮੈਂਬਰ ਵਰਕਿੰਗ ਕਮੇਟੀ ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ ਤੇ 15 ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ। 1. ਬੀਬੀ ਪਰਮਜੀਤ ਕੋਰ ਲਾਂਡਰਾ 2. ਸ. ਮਨਜੀਤ ਸਿੰਘ ਦਸੂਹਾ 3. ਡਾ. ਮੁਖਤਿਆਰ ਸਿੰਘ 4. ਬੀਬੀ ਹਰਜੀਤ ਕੋਰ ਤਲਵੰਡੀ 5. ਸ. ਸੁਖਵੰਤ ਸਿੰਘ ਪੰਜਲੈਂਡ 6. ਸਦਰਸ਼ਨ ਸਿੰਘ ਸ਼ਿਵਾਲਕ 7. ਸ. ਚਰਨ ਸਿੰਘ ਕੰਧ ਵਾਲਾ 8. ਗਿਆਨੀ ਹਰਦੀਪ ਸਿੰਘ 9. ਸ. ਅਮਰਿੰਦਰ ਸਿੰਘ ਲਿਬੜਾ 10. ਸ. ਗੁਰਿੰਦਰ ਸਿੰਘ ਗੋਗੀ 11. ਸ. ਹਰਮਹਿੰਦਰ ਸਿੰਘ ਗੱਗੜਪੁਰ 12. ਸ. ਹਰਿੰਦਰਪਾਲ ਸਿੰਘ ਟੋਹੜਾ 13. ਸ. ਬੇਅੰਤ ਸਿੰਘ ਸ੍ਰੀ ਅਮ੍ਰਿੰਤਸਰ ਸਾਹਿਬ 14. ਸ. ਜਸਵੀਰ ਸਿੰਘ ਜਫਰਵਾਲ 15. ਸ੍ਰੀ ਪ੍ਰਕਾਸ਼ ਚੰਦ ਗਰਗ 16. ਪ੍ਰੋ. ਬਲਵਿੰਦਰ ਸਿੰਘ ਜੋੜਾਸਿੰਘਾ 17. ਪ੍ਰਿੰਸੀਪਲ ਮੋਹਨ ਲਾਲ 18 ਸ੍ਰੀ ਅਮਿੱਤ ਕੁਮਾਰ ਸੇਠੀ 19 ਸ. ਮਲਕੀਤ ਸਿੰਘ ਸਮਾਓ 20 ਸ. ਦਲਜੀਤ ਸਿੰਘ ਅਮਰਕੋਟ 21. ਬੀਬੀ ਸੁਰਿੰਦਰ ਕੋਰ ਦਿਆਲ 22. ਸ. ਕੁਲਵੰਤ ਸਿੰਘ ਮੁੰਬਈ 23. ਸ. ਗੁਰਲਾਲ ਸਿੰਘ ਖਾਲਸਾ 24. ਸ. ਤੇਜਿੰਦਰਪਾਲ ਸਿੰਘ ਸੰਧੂ 25. ਸ. ਹਰਬੰਸ ਸਿੰਘ ਕੰਦੋਲਾ 26. ਸ.ਜਸਜੀਤ ਸਿੰਘ ਬਨੀ ਦਿੱਲੀ 27. ਸ. ਅਵਤਾਰ ਸਿੰਘ ਕਲੇਰ 28. ਸ. ਜਸਪਾਲ ਸਿੰਘ ਫਿਰੋਜਪੁਰ 28. ਮੁਹੰਮਦ ਤੁਫੈਲ ਮਲਿਕ 29 ਸ. ਸਤਪਾਲ ਸਿੰਘ ਵਡਾਲੀ 30 ਸ. ਭੁਪਿੰਦਰ ਸਿੰਘ ਸੇਖੂਪੁਰ 31 ਸ. ਜਰਨੈਲ ਸਿੰਘ ਗੜ੍ਹਦੀਵਾਲ ਪ੍ਰਧਾਨ ਸਾਹਿਬ ਵੱਲੋਂ ਨਾਮਜ਼ਦ ਮੈਂਬਰ 1. ਸ. ਜਸਵੰਤ ਸਿੰਘ ਪੁੜੈਣ 2. ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼ 3. ਸ. ਰਘਬੀਰ ਸਿੰਘ ਰਾਜਾਸਾਂਸੀ 4. ਸ. ਪਰਮਪਾਲ ਸਿੰਘ ਸਭਰਾ 5. ਸ. ਸੁਖਦੇਵ ਸਿੰਘ ਫਗਵਾੜਾ 7. ਸ. ਅਮਰਿੰਦਰ ਸਿੰਘ ਬਨੀ 8. ਸ. ਭੁਪਿੰਦਰ ਸਿੰਘ ਸੇਮਾ 9. ਸ. ਚਰਨਜੀਤ ਸਿੰਘ ਬਠਿੰਡਾ 10. ਸ. ਲਵপ੍ਰੀਤ ਸਿੰਘ ਗੰਗਾਨਗਰ ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ 1 ਸ. ਅਮਰੀਕ ਸਿੰਘ ਸ਼ਾਹਪੁਰ 2 ਸ. ਹਰਬੰਸ ਸਿੰਘ ਮੰਝਪੁਰ 3 ਸ. ਮਲਕੀਤ ਸਿੰਘ ਚੰਗਾਲ 4 ਸ. ਹਰੀ ਸਿੰਘ ਪ੍ਰੀਤ ਨਾਭਾ 5 ਸ. ਮਨਜੀਤ ਸਿੰਘ ਬੱਪੀਆਣਾ 6 ਸ. ਗੁਰਵਿੰਦਰ ਸਿੰਘ ਡੂਮਛੇੜੀ 7 ਸ. ਕਰਨੈਲ ਸਿੰਘ ਪੀਰ ਮੁহੰਮਮਦ 8 ਸ. ਸੁਰਜੀਤ ਸਿੰਘ ਬੋਪਾਰਾਇ 9 ਸ. ਮਿੱਠੂ ਸਿੰਘ ਕਾਨ੍ਹੇ ਕੇ 10 ਸ. ਸਵਿੰਦਰ ਸਿੰਘ ਦੋਬਲੀਆਂ 11 ਸ. ਗਗਨਦੀਪ ਸਿੰਘ ਅਰਾਈਆਂ ਵਾਲਾ 12 ਸ. ਰਣਜੀਤ ਸਿੰਘ ਛੱਜਲਵੱਡੀ 13 ਸ. ਗੁਰਿੰਦਰ ਸਿੰਘ ਸ਼ਾਮਪੁਰਾ 14 ਸ. ਭੁਪਿੰਦਰ ਸਿੰਘ ਰਾਮਪੁਰ ਖੇੜਾ 15 ਸ. ਰਣਬੀਰ ਸਿੰਘ ਪੂਨੀਆ ਨਾਲ ਸ਼ਾਮਿਲ ਹਨੌਂ। ਨਵੀਂ ਜ਼ਿੰਮੇਵਾਰੀ ਮਿਲਣ ਤੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਮੂਹ ਮੈਬਰਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ।
0
comment0
Report
MTManish Thakur
Oct 03, 2025 12:52:52
Kullu, Himachal Pradesh:जिला कुल्लू के मुख्यालय ढालपुर मैदान में जहां इन दिनों अंतरराष्ट्रीय दशहरा उत्सव मनाया जा रहा है। तो वहीं सैकड़ों देवी देवता इस दशहरा उत्सव में भाग लेने के लिए ढालपुर पहुंचे हैं। ऐसे में अंतरराष्ट्रीय दशहरा उत्सव के दूसरे दिन शाम के समय लोगों की रक्षा के लिए राजा की जलेब का भी आयोजन किया गया। राजा के जलेब में भगवान नरसिंह की घोड़ी के साथ-साथ महाराज कोठी के देवताओं ने भी भाग लिया और देवता के हरियानो ने भी ढोल नगाड़ों की थाप पर नाचते गाते हुए शहर की परिक्रमा पूरी की। देव महाकुंभ के नाम से प्रसिद्ध अंतरराष्ट्रीय दशहरा पर्व में दूसरे दिन राजा की जलेब निकली और भगवान रघुनाथ के छड़ी बरदार महेश्वर सिंह पालकी पर सवार हुए। ढालपुर में देवी-देवताओं की पुरातन संस्कृति को जिंदा रखने के लिए नरसिंह भगवान की जलेब का आगाज हुआ। विश्व के सबसे बड़े देव महा समागम अंतरराष्ट्रीय दशहरा उत्सव में आज भी सैकड़ों वर्षों पुरानी परंपरा जिंदा है और लोग इसका निर्वाह कर रहे हैं। मिली जानकारी के अनुसार भगवान नरसिंह को कुल्लू घाटी का रक्षक माना जाता है। मेले के दूसरे दिन आकर्षण का केंद्र रहने वाली नरसिंह भगवान की जलेब में भव्य नजारा देखने को मिला। इस दौरान कुल्लू शहर वाद्ययंत्रों की ध्वनि से गूंज उठा। इस जलेब को राजा की जलेब भी कहा जाता है, क्योंकि इस जलेब में कुल्लू का राजा परंपरा के अनुसार पालकी में सज-धज कर यात्रा करता है। शुक्रवार को कुल्लू के राजा महेश्वर सिंह इस विशेष प्रकार की पालकी में बैठकर परिक्रमा पर निकल पड़े हैं और यह जलेब छह दिनों तक चलेगी। वही, जलेब में दशहरा पर्व में भाग लेने आए सैकड़ों देवी-देवता बारी-बारी से भाग लेते हैं। इस जलेब में जहां आगे-आगे नरसिंह भगवान की घोड़ी सज धज कर चलती है, वहीं राजा की पालकी के साथ दोनों तरफ देवता के रथ चलते हैं। यह जलेब राजा की चनणी से शुरू होती है तथा पूरे ढालपुर की परिक्रमा करके चनणी के पास ही समाप्त होती है। वर्तमान समय में कुल्लू के राजा महेश्वर सिंह इस पालकी में बैठकर परिक्रमा कर रहे हैं। दरअसल, यह जलेब भगवान नरसिंह की मानी जाती है और राजा नरसिंह का प्रतिनिधि होने के नाते नरसिंह के रूप में इस पालकी में विराजमान होता है। यह जलेब पुराने समय में कानून व्यवस्था बनाए रखने और बुरी आत्माओं से बचाने के लिए चलती थी। यह परंपरा आज भी जीवित है। कुल्लू की देव संस्कृति अपनी अलग परंपरा के लिए विश्व भर में प्रसिद्ध है। भगवान रघुनाथ के कारदार दानवेंद्र सिंह ने बताया कि राजा की जलेब की परंपरा सदियों से चली आ रही है। जब से दशहरा पर्व शुरू हुआ तभी से यह परंपरा चली है। दशहरा पर्व में पुरातन समय में कुल्लू के राजाओं की जो भूमिका थी वह आज भी उनके वंशज उसी तरह से पुरातन रीति रिवाजों व परंपरागत ढंग से निभा रहे हैं। राजा की चनणी से लेकर पूरे शहर में निकली इस जलेब में दर्जनों देवी-देवता ढोल-नगाड़ों की थाप पर परिक्रमा पर निकले और लोग नाचते-गाते रहे। उन्होंने बताया कि कुल्लू के राजा नरसिंह भगवान के प्रतिनिधि के रूप में पालकी में बैठकर कुल्लू शहर की सैर करते हैं। यह परंपरा भी उसी दौरान 1651 ईसवी में शुरू हुई थी जब यहां पर भगवान रघुनाथ जी के आगमन के बाद दशहरा पर्व शुरू हुआ था। भगवान नरसिंह की जलेब चलना दशहरा पर्व में शुभ माना जाता है। उस दौरान भगवान नरसिंह की जलेब की परिक्रमा इसलिए होती थी ताकि सुरक्षा का पूरा जायजा लिया जा सके। माना जाता है कि भगवान नरसिंह इस दौरान पूरे कुल्लू शहर की किलाबंदी कर देते हैं और अपनी शक्तियों से किसी भी बुरी आत्मा को देवनगरी में प्रवेश करने नहीं देते हैं।
0
comment0
Report
DVDEVENDER VERMA
Oct 03, 2025 12:52:32
Nahan, Himachal Pradesh:लोकेशन: नाहन हड़ताल पर 102 और 108 एंबुलेंस कर्मचारी, अनिश्चितकालीन हड़ताल पर जाने की दी चेतावनी, सरकार और प्रबंधन पर लगाए शोषण के आरोप, नाहन में कर्मचारियों ने विरोध स्वरूप की नारेबाजी, कम्पनी प्रबन्धन पर भी लगे गंभीर आरोप। एंकर: अपनी मांगे पूरी न होने से नाराज 108 और 102 एंबुलेंस कर्मचारी पूरे प्रदेश में 24 घण्टे की हड़ताल पर है इनका कहना है की मांगों को लेकर ना तो सरकार और ना ही प्रबंधन गंभीर है। जिला मुख्यालय नाहन में आज इन कर्मचारियों ने हड़ताल की जरिए अपना विरोध दर्ज करवाया।  वीओ 1 मीडिया से बात करते हुए 108 और 102 एंबुलेंस यूनियन के प्रदेश अध्यक्ष सुनील दत्त ने कहा कि बार-बार अपनी मांगों के बारे में प्रदेश सरकार और स्वास्थ्य विभाग को अवगत करवाया जा रहा है मगर मांगों पर गौर नहीं किया जा रहा है उन्होंने कहा कि कर्मचारियों को न्यूनतम वेतन भी नहीं दिया जा रहा जो सीधे तौर पर उच्च न्यायालय और लेबर कोर्ट के आदेशों की भी अवमानना है वहीं उन्होंने यह भी आरोप लगाया कि कंपनी द्वारा कर्मचारियों का शोषण किया जा रहा है सड़कों पर दौड़ रही एंबुलेंस की हालत भी नहीं है और कर्मचारियों की आवाज उठाने पर प्रबंधन धमकियां किया दी जाती है। कर्मचारी यूनियन के प्रदेश अध्यक्ष ने साफ तौर पर कहा कि यदि जल्द उनकी मांग पर गौर नहीं किया गया तो मजबूरन सभी कर्मचारियों को अनिश्चितकालीन हड़ताल पर जाने के लिए मजबूर होना पड़ेगा। बाईट: सुनील दत्त प्रदेश अध्यक्ष 108 व 102 एंबुलेंस कर्मचारी यूनियन  वीओ 2 वही सीटू के जिला सचिव आशीष कुमार ने कहा कि कर्मचारियों का शोषण किसी भी सूरत में बर्दाश्त नहीं किया जाएगा और सीटू हर मोर्चे पर कर्मचारियों के साथ खड़ी है उन्होंने कहा कि प्रदेश सरकार द्वारा लंबे समय से कर्मचारियों की अनदेखी की जा रही है मगर अब सरकार और प्रबंधन के खिलाफ एक आंदोलन की शुरुआत की जाएगी। उन्होंने कहा कि 3 महीने पहले जब इन कर्मचारियों द्वारा हड़ताल को गई थी तो इन्हें मांगे पूरी करने का आश्वासन दिया गया था मगर हैरानी की बात है कि उसे पर कोई गौर नहीं किया गया। बाईट: आशीष कुमार जिला सचिव सीटू
0
comment0
Report
ASAvtar Singh
Oct 03, 2025 12:51:58
Gurdaspur, Punjab:ਸਟੋਰੀ --- ਪਿੰਡ ਸੋਹਲ ਵਿੱਚ 50 ਸਾਲ ਪੁਰਾਣੇ ਇਕ ਘਰ ਦੀ ਖ਼ੁਦਾਈ ਦੌਰਾਨ ਮਿਲਿਆ ਮਨੁੱਖੀ ਕੰਕਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ ਐਂਕਰ --ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦ ਪਏ ਘਰ ਦਾ ਮਾਲਿਕ ਪਿਛਲੇ ਪੰਜ ਛੇ ਮਹੀਨੇ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਕਿ ਇਹ ਕੰਕਾਲ ਉਸਦਾ ਹੈ ਜਾਂ ਫਿਰ ਕਿਸੇ ਹੋਰ ਦਾ ਵਿ ਉ -- ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10 ਵਜੇ ਨਾਲ ਦੇ ਘਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਨੀਂਹ ਪੁੱਟ ਰਹੇ ਸਨ ਤਾਂ ਨਾਲ ਦੇ ਬੰਦ ਪਏ ਘਰ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਖੁਦਾਈ ਦੌਰਾਨ ਇੱਕ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਫੋਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਘਰ ਦਾ ਮਾਲਿਕ ਜਿਸਦਾ ਨਾਮ ਕੁਲਵੰਤ ਸਿੰਘ ਹੈ ਪਿਚਲੇ 5 ਮਹੀਨਿਆਂ ਤੋਂ ਲਾਪਤਾ ਹੈ ਜਿਸਦੀ ਕਿ ਲਾਪਤਾ ਹੋਣ ਦੀ ਰਿਪੋਰਟ ਉਸਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ ਉਹਨਾਂ ਦੱਸਿਆ ਕਿ ਇਹ ਕੰਕਾਲ ਮਿਲਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕੰਕਾਲ ਉਸੇ ਵਿਅਕਤੀ ਦਾ ਹੈ ਜਾਂ ਫਿਰ ਕਿਸੇ ਹੋਰ ਦਾ
0
comment0
Report
MSManish Sharma
Oct 03, 2025 12:32:55
Tarn Taran Sahib, Punjab:तरन तारन विधानसभा के गांव झब्बाल में रखा गया राज्यस्तरीय समारोह, मान ने किए कई बड़े ऐलान विधानसभा तरन तारन के उपचुनाव के लिए मान ने हल्का इंचार्ज हरमीत सिंह संधू के नाम का किया ऐलान जी मीडिया ने सबसे पहले संधू के नाम पर लगाई थी मोहर, आज ऐलान बाढ़ प्रभावित किसानों को प्रति एकड़ बीस हजार रुपए 10 दिन के भीतर देने का भी किया ऐलान एंकर तरन तारन विधानसभा के लिए शुक्रवार का दिन अहम रहा। इस विधानसभा के गांव झब्बाल में पंजाब की लिंक सड़कों के नींव पत्थर संबंधी राज्यस्तरीय समारोह रखा गया। जहां पंजाब के मुख्यमंत्री भगवंत सिंह मान पहुंचे और उन्होंने पंजाब की 19000 किलोमीटर लंबी लिंक सड़कों का नींव पत्थर रखा। इस दौरान उन्होंने विधानसभा तरन तारन के उपचुनावों के लिए आप से हल्का इंचार्ज और पूर्व विधायक हरमीत सिंह संधू को उम्मीदवार घोषित किया। उन्होंने कहा इस हलके के लोगों की मांग पर यह फैसला लिया गया है और लोग संधू को जिताएंगे इसका भी उन्हें विश्वास है। हरमीत सिंह संधू इस हलके से तीन बार विधायक रह चुके है और पिछले दो महीनों से हल्का इंचार्ज के पद पर कार्य कर रहे थे। वहीं हरमीत सिंह संधू ने जी मीडिया से खास बातचीत की। उन्होंने कहा कि उन्हें खुशी है उन्हें दोबारा हलके के लिए काम करने का मौका मिला है उन्होंने कहा कि आम आदमी पार्टी ऐसी पार्टी है जो लोगों को साथ लेकर काम करती है। उन्होंने कहा कि मुख्यमंत्री भगवंत सिंह मान ने गुरु नगरी तरन तारन से पंजाब के लोगों को कई प्रॉजेक्ट समर्पित किए हैं फिर चाहे 10 लाख बीमे की रजिस्ट्रेशन हो, लाल लकीर प्रॉपर्टी मालिकों को रजिस्ट्री या सीमा पर एंटी ड्रोन सिस्टम। इसके साथ ही उसने उन्होंने शिअद के उम्मीदवार पर किसी गैंगस्टर से रिश्तेदारी के आरोप लगाए और कहा कि वह गैंगस्टर विदेश में बैठकर उनके सरपंचों और वर्करों को फोन कर धमक रहा है लेकिन उन धमकियों से ना तो उनके समर्थक डरने वाले हैं और न वह। उन्होंने इस हलके के लिए जी तोड़ मेहनत कर लोगों के साथ हमेशा खड़े रहने का दावा भी किया। वहीं कैबिनेट मंत्री लालजीत सिंह भुल्लर ने भी जी मीडिया के साथ खास बातचीत में कहा पंजाब सरकार हमेशा से लोगों और पंजाब की जनता के साथ है। मुख्यमंत्री भगवंत सिंह मान ने पंजाब की जनता के साथ जो भी वादे किए थे उन्हें पूरा किया गया और कई ऐसे फैसले लिए जो आम व्यक्ति के लिए फायदेमंद साबित हो रहे हैं। उन्होंने हरमीत सिंह संधू को इस हलके से 30000 की लीड के साथ जीतने का भी दावा किया। वहीं भगवंत सिंह मान ने मंच से कहा कि बाढ़ पंजाब में बहुत बड़ा नुकसान किया लेकिन पंजाब सरकार ने हर दिन हर समय किसने और पीड़ित परिवारों के साथ रहकर उनका दुख बांटा और उनकी सहायता भी की। उन्होंने मंच से ऐलान किया कि बाढ़ प्रभावित किसानों को प्रति एकड़ खराब फसल के बदले बीस हजार रुपए 10 दिन के भीतर दे दिए जायेंगे। मुआवजे की यह राशि देश भर में सबसे अधिक दी जाने वाली राशि है। वहीं लोगों ने मान सरकार के पंजाब खेत में लिए जाने वाले फसलों को सराहा।।उन्होंने कहा कि पंजाब की लिंक सड़के बनने से रोजाना आने जाने वालों को बहुत राहत मिलेगी जिससे समय भी बचेगा।
0
comment0
Report
SNSUNIL NAGPAL
Oct 03, 2025 12:18:57
Fazilka, Punjab:ਜਲਾਲਾਬਾਦ ਵਿਖੇ ਨਵੀਂ ਸਬਜ਼ੀ ਅਤੇ ਫ਼ਲ ਮੰਡੀ ਬਣਾਈ ਗਈ ਹੈ । ਜਿੱਥੇ ਵਿਧਾਇਕ ਗੋਲਡੀ ਕੰਬੋਜ ਪਹੁੰਚੇ ਨੇ । ਜਿੱਥੇ ਉਹਨਾਂ ਕਿਹਾ ਕਿ ਇਸ ਮੰਡੀ ਦੇ ਵਿੱਚ ਸਾਰੇ ਸ਼ਹਿਰ ਵਿੱਚੋਂ ਰੇਹੜੀ ਫੜੀ ਵਾਲੇ ਇੱਥੇ ਪਹੁੰਚ ਕੇ ਆਪਣਾ ਰੁਜ਼ਗਾਰ ਚਲਾਉਣਗੇ । ਪਹਿਲਾਂ ਉਹ ਧੁੱਪ ਵਿੱਚ ਖੜ ਕੇ ਸਬਜੀ ਤੇ ਫਲ ਵੇਚਦੇ ਸਨ । ਹੁਣ ਸ਼ੈਡ ਥੱਲੇ ਉਹਨਾਂ ਨੂੰ ਹਰ ਸੁਵਿਧਾ ਦਿੱਤੀ ਗਈ ਹੈ। ਪਰ ਕੁਝ ਲੋਕ ਜੋ ਦਾਣਾ ਮੰਡੀ ਵਿੱਚ ਬਣੇ ਸ਼ੈਡ ਥੱਲੇ ਬੈਠੇ ਨੇ ਉਹ ਇਸਦਾ ਵਿਰੋਧ ਕਰ ਰਹੇ ਨੇ । ਨਵੀਂ ਸਬਜ਼ੀ ਮੰਡੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ । ਵਿਧਾਇਕ ਨੇ ਕਿਹਾ ਕਿ ਬਲੈਕਮੇਲਰਸ ਤੋਂ ਉਹ ਦੱਬਣ ਵਾਲੇ ਨਹੀਂ । ਲੋਕਾਂ ਨੂੰ ਸੁਵਿਧਾ ਦੇਣਾ ਉਹਨਾਂ ਦਾ ਪਹਿਲਾ ਕੰਮ ਹੈ। ਕੁਝ ਲੋਕ ਧਰਨਾ ਪ੍ਰਦਰਸ਼ਨ ਕਰਕੇ ਇਸ ਵਿੱਚ ਅੜਚਣ ਪਾ ਰਹੇ ਨੇ । ਜੋ ਬਰਦਾਸ਼ਤ ਨਹੀਂ ਹੋਵੇਗੀ । ਗੋਲਡੀ ਕੰਬੋਜ ਨੇ ਕਿਹਾ ਕਿ ਐਡਾ ਵੀ ਮੈਂ ਪੋਲਾ ਨਹੀਂ ਕਿ ਤੁਹਾਡੇ ਥੱਲੇ ਦੱਬ ਜਾਊਂਗਾ। ਦੋ ਤਿੰਨ ਦਿਨ ਹੀ ਨਹੀਂ ਭਾਵੇਂ 10 ਦਿਨ ਧਰਨਾ ਲਾ ਲਓ । ਨਾ ਮੈਂ ਬਲੈਕਮੇਲ ਹੋਣਾ ਤੇ ਨਾ ਮੈਂ ਦੱਬਣਾ ।
0
comment0
Report
Dussera 2025
Advertisement
Back to top