Back
फरीदकोट हलके में पंचायती यूनियन गठन से विकास गति तेज़
NSNaresh Sethi
Oct 03, 2025 14:18:20
Kot Kapura, Punjab
ਵ fidਾਨ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੀਆਂ ਪੰਚਾਇਤਾਂ ਦੇ ਕੰਮਕਾਜ ਵਿਚ teਜੀ ਲਿਆਂਉਣ ਅਤੇ ਪੰਚਾਇਤਾਂ ਨੂੰ ਆਪਣੇ ਪੱਧਰ ਤੇ ਆਪਣੇ ਮਸਲੇ ਨਬੇੜਨ ਦੇ ਲਈ ਸਕਸ਼ਮ ਬਣਾਉਣ ਦੇ ਮਕਸਦ ਨਾਲ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਅੱਜ ਹਲਕੇ ਦੀਆਂ ਕਰੀਬ 100 ਪੰਚਾਇਤਾਂ ਦੇ ਸਰਪੰਚਾਂ ਦੀ ਇਕ ਅਹਿਮ ਮੀਟਿੰਗ ਜਿਲ੍ਹਾ ਪ੍ਰੀਸ਼ਦ ਭਵਨ ਫਰੀਦਕੋਟ ਵਿਖੇ ਹੋਈ।ਜਿਸ ਵਿਚ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦਾ ਗਠਨ ਕੀਤੇ ਜਾਣ ਅਤੇ ਇਸ ਦੇ 5 ਮੁਢਲੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਨੂੰ ਰੰਗਲਾ ਪੰਜਾਬ ਸਕੀਮ ਤਹਿਤ ਫੰਡ ਮੁਹੱਈਆ ਕਰਵਾਏ ਗਏ ਹਨ। ਉਹਨਾਂ ਫੰਡਾਂ ਦੀ ਸਹੀ ਅਤੇ ਜਲਦ ਵਰਤੋਂ ਹੋਵੇ ਅਤੇ ਹਰੇਕ ਪਿੰਡ ਵਿਚ ਵਿਕਾਸ਼ ਕਾਰਜ ਅਸਾਨੀ ਨਾਲ ਸੁਰੂ ਹੋ ਸਕਣ ਇਸ ਮਕਸਦ ਲਈ ਅੱਜ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਦੀ ਇਕ ਸਾਂਝੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਪਿੰਡ ਚੰਨੀਆਂ ਦੇ ਸਰਪੰਚ ਹਰਜੀਤ ਸਿੰਘ ਨੂੰ ਪ੍ਰਧਾਨ, ਗੋਦੜੀ ਸਾਹਿਬ ਦੇ ਸਰਪੰਚ ਕੁਲਦੀਪ ਸਿੰਘ ਖੋਸਾ ਨੂੰ ਸਰਪ੍ਰਸ਼ਤ, ਸਰਪੰਚ ਅੰਰਜੀਤ ਕੌਰ ਨੂੰ ਮੀਤ ਪ੍ਰਧਾਨ, ਸਰਪੰਚ ਹਰਮੇਸ ਭੱਟੀ ਨੂੰ ਜਨਰਲ ਸਕੱਤਰ ਅਤੇ ਸਰਪੰਚ ਜੈਦੀਪ ਸਿੰਘ ਘੁੱਦੂਵਾਲਾ ਨੂੰ ਖਜਾਨਚੀ ਚੁਣਿਆ ਗਿਆ ਹੈ۔ ਉਹਨਾਂ ਕਿਹਾ ਕਿ ਪੰਚਾਇਤ ਯੂਨੀਅਨ ਦੇ ਇਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਬਾਕੀ ਟੀਮ ਚੁਨਣ ਦਾ ਅਧਿਕਾਰ ਹੋਵੇਗਾ ਅਤੇ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਪ੍ਰਤੀ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਇਹ ਕਮੇਟੀ ਅਫਸਰਾਂ ਨਾਲ ਤਾਲਮੇਲ ਕਰ ਕੇ ਉਹਨਾਂ ਸਮੱਸਿਆਵਾਂ ਨੂੰ ਹੱਲ करवਾਵੇਗੀ। ਉਹਨਾਂ ਕਿਹਾ ਕਿ ਇਸ ਦੇ ਗਠਨ ਨਾਲ ਸਰਪੰਚਾਂ ਨੂੰ ਆ ਰਹੀਆ ਸਮੱਸਿਆਂਵਾਂ ਦਾ ਹੱਲ ਹੋਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਨੇਪਰੇ ਚੜ੍ਹਨਗੇ।
ਇਸ ਮੌਕੇ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਆਪਣੇ ਬਾਕੀ ਸਾਥੀ ਸਰਪੰਚਾਂ ਨੂੰ ਅਪੀਲ ਕਰਦੇ ਹਨ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਪਿੰਡਾਂ ਵਿਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿਚ ਕੋਈ ਸਮੱਸਿਆ ਨਾ ਆਵੇ ਅਤੇ ਪਿੰਡਾਂ ਦੇ ਵਿਕਾਸ ਕਾਰਜ ਅਸਾਨੀ ਨਾਲ ਨੇਪਰੇ ਚੜ੍ਹ ਸਕਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 03, 2025 16:51:100
Report
AJAnil Jain
FollowOct 03, 2025 16:50:530
Report
VKVishwas Kumar
FollowOct 03, 2025 16:17:450
Report
AVArun Vaishnav
FollowOct 03, 2025 16:17:310
Report
TBTarsem Bhardwaj
FollowOct 03, 2025 15:06:051
Report
KSKamaldeep Singh
FollowOct 03, 2025 14:17:280
Report
BKBIMAL KUMAR
FollowOct 03, 2025 13:54:250
Report
BSBALINDER SINGH
FollowOct 03, 2025 13:45:540
Report
VSVARUN SHARMA
FollowOct 03, 2025 13:45:320
Report
BSBHARAT SHARMA
FollowOct 03, 2025 13:34:31Ludhiana, Punjab:क्रिकेटर अभिषेक शर्मा की बहन कोमल शर्मा पर Bharat Sharma का बयान
0
Report
KKKIRTIPAL KUMAR
FollowOct 03, 2025 13:32:150
Report
SSSanjay Sharma
FollowOct 03, 2025 13:31:400
Report
MTManish Thakur
FollowOct 03, 2025 12:52:520
Report
DVDEVENDER VERMA
FollowOct 03, 2025 12:52:320
Report