Back
जालालाबाद में नई सब्जी-फल मंडी: विधायक गोल्डी कांबोज का दावा, विरोध जारी
SNSUNIL NAGPAL
Oct 03, 2025 12:18:57
Fazilka, Punjab
ਜਲਾਲਾਬਾਦ ਵਿਖੇ ਨਵੀਂ ਸਬਜ਼ੀ ਅਤੇ ਫ਼ਲ ਮੰਡੀ ਬਣਾਈ ਗਈ ਹੈ । ਜਿੱਥੇ ਵਿਧਾਇਕ ਗੋਲਡੀ ਕੰਬੋਜ ਪਹੁੰਚੇ ਨੇ । ਜਿੱਥੇ ਉਹਨਾਂ ਕਿਹਾ ਕਿ ਇਸ ਮੰਡੀ ਦੇ ਵਿੱਚ ਸਾਰੇ ਸ਼ਹਿਰ ਵਿੱਚੋਂ ਰੇਹੜੀ ਫੜੀ ਵਾਲੇ ਇੱਥੇ ਪਹੁੰਚ ਕੇ ਆਪਣਾ ਰੁਜ਼ਗਾਰ ਚਲਾਉਣਗੇ । ਪਹਿਲਾਂ ਉਹ ਧੁੱਪ ਵਿੱਚ ਖੜ ਕੇ ਸਬਜੀ ਤੇ ਫਲ ਵੇਚਦੇ ਸਨ । ਹੁਣ ਸ਼ੈਡ ਥੱਲੇ ਉਹਨਾਂ ਨੂੰ ਹਰ ਸੁਵਿਧਾ ਦਿੱਤੀ ਗਈ ਹੈ। ਪਰ ਕੁਝ ਲੋਕ ਜੋ ਦਾਣਾ ਮੰਡੀ ਵਿੱਚ ਬਣੇ ਸ਼ੈਡ ਥੱਲੇ ਬੈਠੇ ਨੇ ਉਹ ਇਸਦਾ ਵਿਰੋਧ ਕਰ ਰਹੇ ਨੇ । ਨਵੀਂ ਸਬਜ਼ੀ ਮੰਡੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ । ਵਿਧਾਇਕ ਨੇ ਕਿਹਾ ਕਿ ਬਲੈਕਮੇਲਰਸ ਤੋਂ ਉਹ ਦੱਬਣ ਵਾਲੇ ਨਹੀਂ । ਲੋਕਾਂ ਨੂੰ ਸੁਵਿਧਾ ਦੇਣਾ ਉਹਨਾਂ ਦਾ ਪਹਿਲਾ ਕੰਮ ਹੈ। ਕੁਝ ਲੋਕ ਧਰਨਾ ਪ੍ਰਦਰਸ਼ਨ ਕਰਕੇ ਇਸ ਵਿੱਚ ਅੜਚਣ ਪਾ ਰਹੇ ਨੇ । ਜੋ ਬਰਦਾਸ਼ਤ ਨਹੀਂ ਹੋਵੇਗੀ । ਗੋਲਡੀ ਕੰਬੋਜ ਨੇ ਕਿਹਾ ਕਿ ਐਡਾ ਵੀ ਮੈਂ ਪੋਲਾ ਨਹੀਂ ਕਿ ਤੁਹਾਡੇ ਥੱਲੇ ਦੱਬ ਜਾਊਂਗਾ। ਦੋ ਤਿੰਨ ਦਿਨ ਹੀ ਨਹੀਂ ਭਾਵੇਂ 10 ਦਿਨ ਧਰਨਾ ਲਾ ਲਓ । ਨਾ ਮੈਂ ਬਲੈਕਮੇਲ ਹੋਣਾ ਤੇ ਨਾ ਮੈਂ ਦੱਬਣਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowOct 03, 2025 14:18:200
Report
KSKamaldeep Singh
FollowOct 03, 2025 14:17:280
Report
BKBIMAL KUMAR
FollowOct 03, 2025 13:54:250
Report
BSBALINDER SINGH
FollowOct 03, 2025 13:45:540
Report
VSVARUN SHARMA
FollowOct 03, 2025 13:45:320
Report
BSBHARAT SHARMA
FollowOct 03, 2025 13:34:31Ludhiana, Punjab:क्रिकेटर अभिषेक शर्मा की बहन कोमल शर्मा पर Bharat Sharma का बयान
0
Report
KKKIRTIPAL KUMAR
FollowOct 03, 2025 13:32:150
Report
SSSanjay Sharma
FollowOct 03, 2025 13:31:400
Report
MTManish Thakur
FollowOct 03, 2025 12:52:520
Report
DVDEVENDER VERMA
FollowOct 03, 2025 12:52:320
Report
ASAvtar Singh
FollowOct 03, 2025 12:51:580
Report
MSManish Sharma
FollowOct 03, 2025 12:32:550
Report
SNSUNIL NAGPAL
FollowOct 03, 2025 12:31:170
Report
KSKamaldeep Singh
FollowOct 03, 2025 12:07:321
Report