Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001
पटियाला के स्नौरी अड्डे में नशा विरोधी अभियान: तीन मकानों पर प्रदर्शन, स्थानीय ने विरोध किया
BSBALINDER SINGH
Oct 03, 2025 13:45:54
Patiala, Punjab
ਪਟਿਆਲਾ ਦੇ ਸਨੌਰੀ ਅੱਡਾ ਵਿਖੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਵੱਡੀ ਕਾਰਵਾਈ । ਤਿੰਨ ਮਕਾਨਾਂ ਦੇ ਉੱਪਰ ਚੱਲਿਆ পੀला ਪੰਜਾ ਮਹੱਲੇ ਦੇ ਲੋਕਾਂ ਦੇ ਦੁਆਰਾ ਵਿਰੋਧ ਦੇ ਵਿੱਚ ਕੀਤਾ ਗਿਆ ਜੰਮ ਕੇ ਹੰਗਾਮਾ ਇੱਕ ਨੌਜਵਾਨ ਨੇ ਆਪਣੇ ਉੱਪਰ ਛਿੜਕਿਆ ਤੇਲ । ਫਿਲਹਾਲ ਸਥਿਤੀ ਪੁਲਿਸ ਦੇ ਦੁਆਰਾ ਅੰਡਰ ਕੰਟਰੋਲ। ਮੁੱਖ ਨਸ਼ਾ ਤਸਕਰ ਸਲੀਮ ਅਤੇ ਦੀਪਕ ਦੇ ਨਾਲ ਜੁੜੇ ਹੋਏ ਸਨ ਇਹ ਘਰਾਂ ਦੇ ਮਾਲਕ ਜਿਨ੍ਹਾਂ ਨੇ ਪੁੱਡਾ ਅਤੇ ਨਗਰ ਨਿਗਮ ਦੀ ਜ਼ਮੀਨ ਦੇ ਉੱਪਰ ਕੀਤੇ ਹੋਈਆਂ sਨ ਨਜਾਇਜ਼ ਉਸਾਰੀਆਂ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Oct 04, 2025 02:00:42
Noida, Uttar Pradesh:The Chandigarh Police Crime Branch has busted an inter-state syndicate involved in printing and circulating Fake Indian Currency Notes (FICN) across northern states, recovering counterfeit currency worth Rs 24.27 lakh. A total of 7,157 fake notes in Rs 500 and Rs 100 denominations were seized, along with two vehicles, printers, ink bottles, cutters, and security thread embedded paper. Three key members of the racket identified as Gaurav Kumar alias Ranjit (34) from Himachal Pradesh, Vikram Meena alias Vicky (35) from Punjab, and Jitendra Sharma (42) from Rajasthan. were arrested during operations in Chandigarh, Punjab, Himachal Pradesh, and Rajasthan. The syndicate was active in Chandigarh, Punjab, Himachal Pradesh, Rajasthan, and Jammu and Kashmir. The operation was led by Inspector Satvinder, SHO, PS-Crime, under the supervision of SP (Crime) Jasbir Singh and DSP (Crime) Dhiraj Kumar. SP Crime Jasbir Singh, "Acting on a tip-off on September 25, police laid a trap near Shishu Niketan School, Sector 22, Chandigarh, and nabbed Gaurav Kumar and Vikram Meena. A black bag carried by Gaurav contained 19 counterfeit Rs. 500 notes, while a further search of his car yielded 1,626 more. From Vikram car, 392 counterfeit notes were seized. Further raids based on their disclosure statements led to recoveries in Punjab and Himachal Pradesh. On October 1, police arrested Jitendra Sharma from his rented accommodation in Jhalawar, Rajasthan, seizing fake notes worth Rs 12.20 lakh, along with printers and raw materials for counterfeiting. In total, 7,157 fake notes amounting to Rs. 24.27 lakh were recovered." He further stated that investigations revealed that the gang initially dealt in person but later used social media platforms like Facebook, Instagram, and Telegram to lure buyers with promises of high returns. "Deals were often struck at a 1:3 ratio, where Rs 1 lakh in genuine currency was exchanged for Rs. 3 lakh in fake notes. The counterfeit currency was circulated through courier services or delivered manually, often mixed with genuine notes to avoid detection. Police profiling shows all three accused had suffered financial losses in business or share trading and turned to counterfeiting for quick money," SP added. Other members of the racket have already been arrested in Maharashtra and Jammu and Kashmir. Further investigation is underway to identify more linkages of the network. (ANI)
0
comment0
Report
AAAsrar Ahmad
Oct 04, 2025 02:00:31
Noida, Uttar Pradesh:New Delhi, October 3 (ANI): A 54-year-old man, a permanent resident of Canada, has been arrested for his alleged role in a 2019 case involving fake travel documents, Delhi police said on Friday. The arrested individual has been identified as Guramritpal Singh Multani, a resident of Norbrook Drive, Hamilton, Ontario, Canada. Multani alias Pali, who claims to be a former national-level Kabaddi player, was apprehended upon his return to India at the Ahmedabad Airport on September 29 this year, police said. Multani was wanted in a case registered in 2019 after nine Indian passengers were deported from Ethiopia for possessing forged Continuous Discharge Certificates (CDCs), allegedly issued by the Government of Samoa. The Samoa government later confirmed the documents were fraudulent. A First Information Report dated September 27, 2019, was filed under various sections of the IPC, including cheating and forgery, at the Police Station IGI Airport, and an investigation was taken up. The case against Multani involves his arranging fake CDCs for two passengers in 2019 through an associate in Jalandhar. According to police, the two passengers were allegedly charged Rs. 20 lakhs each for the fraudulent documents. Five other accused persons have already been arrested in connection with this case. Initially, the team assigned to the case found that Multani was living in Canada, where he was awarded Permanent Residency for himself and his family in 1999, having moved there in 1995. During his interrogation, Guramritpal Singh Multani alias Pali revealed that he was an international Kabaddi player during his college days, playing for Guru Nanak Dev University, Punjab, and later for the Hamilton Punjab Sports Club in Canada in 1996-97. He admitted that the lure of 'quick and easy money' led him to connect with other agents and start the operation of sending people abroad on forged documents. A check of police records further revealed that Multani is involved in a total of seven cases of similar fraudulent nature. The arrest team was led by Inspector Satish Yadav and Constable Hemant, under the supervision of Inspector Virender Tyagi SHO of IGI Airport, and the overall supervision of Pradeep Meena ACP of IGI Airport. Police said that during September 2025 alone, a total of 52 persons have been arrested or booked in cases related to fake/forged visas and passports, including those wanted in previously registered cases.
0
comment0
Report
AJAnil Jain
Oct 03, 2025 16:51:10
Lehragaga, Punjab:ਸੰਗਰੂਰ ਦੇ ਮੂਨਕ ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਅਸੀਂ ਝੋਨੇ ਦੀ ਫਸਲ ਵੱਢ ਚੁੱਕੇ ਹਾਂ ਪਰ ਬੇਲਰ ਵਾਲੇ ਸਾਡੇ ਖੇਤ ਵਿੱਚੋਂ ਪਰਾਲੀ ਨਹੀਂ ਲੈ ਕੇ ਜਾ ਰਹੇ. ਤਕਰੀਬਨ 10 ਦਿਨ ਹੋ ਚੁੱਕੇ ਹਨ ਝੋਨੇ ਦੀ ਕਟਾਈ ਕੀਤੇ ਨੂੰ, ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ, ਪਰ ਸਾਡੇ ਖੇਤਾਂ ਵਿਚਲੀ ਪਰਾਲੀ ਚੁਕਵਾਈ ਜਾਵੇ. ਬੈਲਰ ਵਾਲਿਆਂ ਨੂੰ ਜਦੋਂ ਕਹਿੰਦੇ ਹਾਂ ਤਾਂ ਉਹ ਰੱਖਦੇ ਹਨ ਆਪਣੀਆਂ ਸ਼ਰਤਾਂ, ਪ੍ਰਸ਼ਾਸਨ ਕਰੇ ਉਨਾਂ ਦੀਆਂ ਸ਼ਰਤਾਂ ਦਾ ਹੱਲ. ਡੀਸੀ ਸੰਗਰੂਰ ਨੇ ਲਿਆ ਐਕਸ਼ਨ, ਕਿਹਾ ਜ਼ਿਲ੍ਹੇ ਸੰਗਰੂਰ ਦੇ ਹਰ ਕਿਸਾਨ ਦੇ ਖੇਤਾਂ ਵਿੱਚੋਂ ਪਰਾਲੀ ਚੱਕੀ ਜਾਵੇਗੀ, ਕੰਟਰੋਲ ਰੂਮ ਨੰਬਰ ਦਿੱਤਾ ਕਿਸਾਨਾਂ ਲਈ. ਡੀਸੀ ਸੰਗਰੂਰ ਨੇ ਕਿਹਾ ਐਵੇਂ ਦੀ ਕੋਈ ਵੀ ਦਿਕਕਤ ਆਉਂਦੀ ਹੈ ਤਾਂ ਕੋਈ ਵੀ ਕਿਸਾਨ ਇਸ ਕੰਟਰੋਲ ਰੂਮ ਨੰਬਰ ਤੇ ਦਵੇ ਸ਼ਿਕਾਇਤ, ਪਰਾਲੀ ਨਾ ਜਲਾਉਣ ਵਿੱਚ ਕਿਸਾਨ ਕਰਨ ਸਾਡੀ ਮਦਦ. ਜਦੋਂ ਇਸ ਮਾਮਲੇ ਉੱਪਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੇਲਰ ਦੇ ਨਾਲ ਪਰਾਲੀ ਚੱਕੀ ਜਾਵੇਗੀ. ਅਗਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਬਿਲਰ ਵਾਲਾ ਆਪਣੀਆਂ ਸ਼ਰਤਾਂ ਦੱਸਦਾ ਹੈ ਤਾਂ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਚੱਕਣ ਨਹੀਂ ਆ ਰਿਹਾ ਤਾਂ ਕਿਸਾਨ ਸਵੇਰ 8 ਤੋਂ ਸ਼ਾਮ 8 ਤੱਕ ਸੰਗਰੂਰ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01672234196 ਤੇ ਆਪਣੇ ਸਮੱਸਿਆ ਜਾਂ ਅਪੀਲ ਦਰਜ ਕਰਵਾ ਸਕਦੇ ਹਨ.
2
comment0
Report
AJAnil Jain
Oct 03, 2025 16:50:53
Lehragaga, Punjab:Moonak, Sangrur News.. ਸੰਗਰੂਰ ਦੇ ਮੂਨਕ ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ,, ਅਸੀਂ ਝੋਨੇ ਦੀ ਫਸਲ ਵੱਢ ਚੁੱਕੇ ਹਾਂ ਪਰ ਬੇਲਰ ਵਾਲੇ ਸਾਡੇ ਖੇਤ ਵਿੱਚੋਂ ਪਰਾਲੀ ਨਹੀਂ ਲੈ ਕੇ ਜਾ ਰਹੇ ਤਕਰੀਬਨ 10 ਦਿਨ ਹੋ ਚੁੱਕੇ ਹਨ ਝੋਨੇ ਦੀ ਕਟਾਈ ਕੀਤੇ ਨੂੰ ,,ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ,, ਪਰ ਸਾਡੇ ਖੇਤਾਂ ਵਿਚਲੀ ਪਰਾਲੀ ਚੁੱਕਵਾਈ ਜਾਵੇ ਬੈਲਰ ਵਾਲਿਆਂ ਨੂੰ ਜਦੋਂ ਕਹਿੰਦੇ ਹਾਂ ਤਾੰ ਉਹ ਰੱਖਦੇ ਹਨ ਆਪਣੀਆਂ ਸ਼ਰਤਾਂ,, ਪ੍ਰਸ਼ਾਸਨ ਕਰੇ ਉਹਨਾਂ ਦੀਆਂ ਸ਼ਰਤਾਂ ਦਾ ਹੱਲ ਡੀਸੀ ਸੰਗਰੂਰ ਨੇ ਲਿਆ ਐਕਸ਼ਨ,,ਕਿਹਾ ਜਿਲ੍ਹਾ ਸੰਗਰੂਰ ਦੇ ਹਰ ਕਿਸਾਨ ਦੇ ਖੇਤਾਂ ਵਿੱਚੋਂ ਪਰਾਲੀ ਚੱਕੀ ਜਾਵੇਗੀ,, ਕੰਟਰੋਲ ਰੂਮ ਨੰਬਰ ਦਿੱਤਾ ਕਿਸਾਨਾਂ ਲਈ ਡੀਸੀ ਸੰਗਰੂਰ ਨੇ ਕਿਹਾ ਐਵੇਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਕੋਈ ਵੀ ਕਿਸਾਨ ਇਸ ਕੰਟਰੋਲ ਰੂਮ ਨੰਬਰ ਤੇ ਦਵੇ ਸ਼ਿਕਾਇਤ,, ਪਰਾਲੀ ਨਾ ਜਲਾਉਣ ਵਿੱਚ ਕਿਸਾਨ ਕਰਨ ਸਾਡੀ ਮਦਦ ਜ਼ਿਲ੍ਹਾ ਸੰਗਰੂਰ ਦੇ ਮੂਣਕੇ ਇਲਾਕੇ ਦੇ ਮਹਾਂ ਸਿੰਘ ਵਾਲਾ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਆਪਣੇ ਮੁਸ਼ਕਿਲ ਰੱਖਦਿਆਂ ਕਿਹਾ ਕਿ ਅਸੀਂ ਲਗਭਗ ਸਾਡੇ ਪਿੰਡ ਵਿੱਚ ਜਿਆਦਾ ਗਿਣਤੀ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਰ ਚੁੱਕੇ ਹਾਂ ਪਰ ਬੇਲਰ ਦੇ ਨਾਲ ਪਰਾਲੀ ਚੱਕਣ ਵਾਲੇ ਸਾਡੇ ਖੇਤਾਂ ਦੇ ਵਿੱਚੋਂ ਪਰਾਲੀ ਚੱਕਵਾਈ ਨਹੀ ਆ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਅਸੀਂ ਬੇਲਰ ਵਾਲਿਆਂ ਨਾਲ ਸੰਪਰਕ ਕਰਦੇ ਹਾਂ ਤਾਂ ਉਹ ਆਪਣੀਆਂ ਸ਼ਰਤਾਂ ਰੱਖਦੇ ਹਨ ਕਿਸਾਨਕਾਂ ਨੇ ਅਪੀਲ ਕਰਦੇ ਆ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਪਰ ਪ੍ਰਸ਼ਾਸਨ ਖੁਦ ਬੇਲਰ ਵਾਲਿਆਂ ਨਾਲ ਸੰਪਰਕ ਕਰਕੇ sਾਡੇ ਖੇਤਾਂ ਵਿੱਚ ਉਹਨਾਂ ਨੂੰ ਭੇਜੇ ਅਤੇ ਸਾਡੇ ਖੇਤਾਂ ਵਿੱਚੋਂ ਪਰਾਲੀ ਚੁਕਵਾਵੇ ਤਾਂ ਜੋ ਸਾਡੀ ਇਹ ਸਮੱਸਿਆ ਦਾ ਹੱਲ ਹੋ ਸਕੇ ਬਾਈਟ,,,ਰਣਜੀਤ ਸਿੰਘ ਕਿਸਾਨ ਜਦੋਂ ਇਸ ਮਾਮਲੇ ਉੱਪਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪ pareਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੇਲਰ ਦੇ ਨਾਲ ਪਰਾਲੀ ਚੱਕੀ ਜਾਵੇਗੀ ਅਗਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਬਿਲਰ ਵਾਲਾ ਆਪਣੀਆਂ ਸ਼ਰਤਾਂ ਦੱਸਦਾ ਹੈ ਜਾਂ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਚੱਕਣ ਨਹੀਂ ਆ ਰਿਹਾ ਤਾਂ ਕਿਸਾਨ ਸਵੇਰ 8 ਤੋਂ ਸ਼ਾਮ 8 ਤੱਕ ਸੰਗਰੂਰ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01672234196 ਤੇ ਆਪਣੇ ਸਮੱਸਿਆ ਜਾਂ ਅਪੀਲ ਦਰਜ ਕਰਵਾ ਸਕਦੇ ਹਨ ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਸਾਨਾਂ ਤੋਂ ਸਾਥ ਮੰਗਿਆ ਅਤੇ ਉਹਨਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਸਾਡਾ ਸਾਥ ਦੇਣਗੇ ਤਾਂ ਸੰਗਰੂਰ ਜਿਲੇ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ ਬਾਈਟ,, ਰਾਹੁਲ ਚਾਬਾ ਡਿਪਟੀ ਕਮਿਸ਼ਨਰ ਸੰਗਰੂਰ
0
comment0
Report
VKVishwas Kumar
Oct 03, 2025 16:17:45
Hanumangarh, Rajasthan:हनुमानगढ़ के गोलूवाला स्थित श्री गुरुद्वारा मेहताबगढ़ साहिब के बढ़ते विवाद को देखते हुए आईजी हेमंत शर्मा व SP हरिशंकर गोलूवाला पहुंचे है और पुलिस अधिकारीयों से मामले की पूरी जानकारी जुटा रहे है,बता दे की पिछले लंबे समय से गुरद्वारा ग्रंथी बदलने और नई कमेटी बनाने की मांग को लेकर ग्रामीणों और वर्तमान कमेटी के बीच विवाद चल रहा है,बीती रात करीब 3 बजे एक पक्ष द्वारा गुरुद्वारे में घुसने पर विवाद ने एक बार फिर हिंसक रूप लें लिया था,जिसमे करीब आधा दर्ज लोग घायल हो गये थे जिसमे एक बच्चा और पुलिसकर्मी घायल हो गया था वही बढ़ते विवाद को देखते हुए प्रशासन ने आरएसी के जवानों के साथ कई थानो का पुलिस जाब्ता तैनात किया गया था,हलाँकि अभी हालात काबू में,लेकिन तनाव बना हुआ,वही व्यापार मंडल अध्यक्ष पर मुकदमे से नराज व्यापारीयों ने सोमवार को कस्बा बंद का ऐलान कर दिया है।हलाँकि इस मामले मे दोनों पक्षों,SGPC सदस्य और पुलिस प्रशासन के बीच कई दौर की वार्ता भी हो चुकी है, लेकिन सफल नही हो पाई, अब आला अधिकारी गोलूवाला पहुँचे है देखना होगा की मामला कब तक सुलझता है
4
comment0
Report
AVArun Vaishnav
Oct 03, 2025 16:17:31
Jaipur, Rajasthan:पीलीबंगा/गोलूवाला (राजस्थान): आज सुबह गुरुद्वारा महताब सिंह साहब परिसर में कुछ व्यक्तियों के प्रवेश करने से विवाद की स्थिति उत्पन्न हो गई, जिससे इलाके में तनाव फ़ैल गया। प्रशासन ने तत्परता दिखाते हुए स्थिति को नियंत्रित किया है। विवाद को लेकर पुलिस ने प्रकरण दर्ज कर लिया है और आवश्यक कानूनी कार्यवाही की जा रही है। पुलिस और प्रशासन द्वारा स्थिति पर कड़ी निगरानी रखी जा रही है। पुलिस की अपील: शांति और सद्भाव बनाए रखें। मामल़े की गंभीरता को देखते हुए पुलिस प्रशासन ने आमजन से शांति एवं सौहार्द बनाए रखने की अपील की है। पुलिस ने सख़्त चेतावनी जारी करते हुए कहा है कि सोशल मीडिया अथवा अन्य किसी भी माध्यम से भ्रामक या उत्तेजक प्रचार न करें। किसी भी व्यक्ति द्वारा आदेशों की अवहेलना करने पर पुलिस द्वारा नियमानुसार सख़्त कार्यवाही की जाएगी। पुलिस प्रशासन ने सभी नागरिकों से सहयोग की अपील करते हुए कहा है कि वे कानून-व्यवस्था बनाए रखने में मदद करें। #Goluwala #SpHanumangarh #DIGRajasthan #IGPBikaner #Lalbahadur.jaat #Pilibanga #Hanumangarh #Rajasthanpolice
3
comment0
Report
TBTarsem Bhardwaj
Oct 03, 2025 15:06:05
Ludhiana, Punjab:ਲੁਧਿਆਣਾ ਵਿੱਚ ਭਾਰਤ ਦੇ ਸਭ ਤੋਂ ਵੱਡੇ ਸੱਭਿਆਚਾਰਕ, ਸ਼ਿਲਪਕਾਰੀ ਅਤੇ ਪਕਵਾਨਾਂ ਦਾ ਸ਼ਾਨਦਾਰ ਜਸ਼ਨ- ਸਾਰਸ ਮੇਲਾ ਦੇ ਉਦਘਾਟਨ ਲਈ ਸਟੇਜ ਪੂਰੀ ਤਰ੍ਹਾਂ ਤਿਆਰ। ਕੈਬਨਿਟ ਮੰਤਰੀ ਸੰਜੀਵ ਅਰੋੜਾ ਮੇਲਾ ਗਰਾਊਂਡ ਵਿਖੇ ਸਾਰਸ ਮੇਲੇ ਦਾ ਉਦਘਾਟਨ ਕਰਨਗੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ sਥਾਨ 'ਤੇ ਅੰਤਿਮ ਪ੍ਰਬੰਧਾਂ ਦੀ ਨਿਗਰਾਨੀ ਕਰਨ ਤੋਂ ਬਾਅਦ ਪੁਸ਼ਟੀ ਕੀਤੀ ਕਿ ਇੱਕ ਅਭੁੱਲ ਅਨੁਭਵ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਜੀਵੰਤ ਤਿਉਹਾਰ ਭਾਰਤ ਭਰ ਤੋਂ 1,000 ਕਾਰੀਗਰਾਂ ਨੂੰ ਇਕੱਠਾ ਕਰੇਗਾ, ਜੋ ਦੁਰਲੱਭ ਦਸਤਕਾਰੀ, ਰਵਾਇਤੀ ਕਲਾਕ੍ਰਿਤੀਆਂ ਅਤੇ ਹੱਥ ਨਾਲ ਬਣੇ ਖਜ਼ਾਨਿਆਂ ਦਾ ਇੱਕ ਸ਼ਾਨਦਾਰ ਸੰਗ੍ਰਹਿ ਪ੍ਰਦਰਸ਼ਿਤ ਕਰੇਗਾ। ਇਸ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਕਲਾਕਾਰਾਂ ਦੁਆਰਾ ਸ਼ਾਨਦਾਰ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਜਾਣਗੀਆਂ, ਸੰਗੀਤ, ਨਾਚ ਅਤੇ ਮਨੋਰੰਜਨ ਨਾਲ ਭਰੀਆਂ ਸ਼ਾਨਦਾਰ ਸ਼ਾਮਾਂ ਹੋਣਗੀਆਂ। ਸੰਗੀਤਕ ਉਤਸੁਕਤਾ 4 ਅਕਤੂਬਰ ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ ਨਾਲ ਸ਼ੁਰੂ ਹੋਵੇਗੀ, ਉਸ ਤੋਂ ਬਾਅਦ 5 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ 6 ਅਕਤੂਬਰ ਨੂੰ ਗਤੀਸ਼ੀਲ ਜੋੜੀ ਬਸੰਤ ਕੁਰ ਅਤੇ ਪਰੀ ਪੰਧੇਰ ਹੋਣਗੇ। 7 ਅਕਤੂਬਰ ਨੂੰ ਕੰਵਰ ਗਰੇਵਾਲ ਅਤੇ ਮਨਰਾਜ ਪਾਤਰ ਦਰਸ਼ਕਾਂ ਨੂੰ ਮੋਹਿਤ ਕਰਨਗੇ, ਜਦੋਂ ਕਿ 8 ਅਕਤੂਬਰ ਨੂੰ ਗੁਰਨਾਮ ਭੁੱਲਰ, ਸਵੀਤਾਜ ਬਰਾੜ, ਪ੍ਰਭ ਬੈਂਸ, ਅਸਮੀਤ ਸੇਹਰਾ ਅਤੇ ਕਾਲਾ ਗਰੇਵਾਲ ਦਾ ਇੱਕ ਸਮੂਹ ਹੋਵੇਗਾ। 9 ਅਕਤੂਬਰ ਨੂੰ ਦਿਲਪ੍ਰੀਤ ਢਿੱਲੋਂ ਅਤੇ ਵਿਖ਼ੀਕ ਡਿਲ੍ਹੋਂ, 10 ਅਕਤੂਬਰ ਨੂੰ ਸਤਿੰਦਰ ਸਰਤਾਜ ਅਤੇ 11 ਅਕਤੂਬਰ ਨੂੰ ਰਣਜੀਤ ਬਾਵਾ ਨਾਲ ਉਤਸ਼ਾਹ ਜਾਰੀ ਹੈ। ਜੋਸ਼ ਬਰਾੜ, ਗੀਤਾਜ ਬਿੰਦਰਖੀਆ ਨਾਲ ਜੁੜੇ, 12 ਅਕਤੂਬਰ ਨੂੰ ਭੀੜ ਨੂੰ ਜੋਸ਼ ਦੇਣਗੇ, ਅਤੇ ਗਿੱਪੀ ਗਰੇਵਾਲ 13 ਅਕਤੂਬਰ ਨੂੰ ਚਾਰਟ-ਟੌਪਿੰਗ ਹਿੱਟਾਂ ਨਾਲ ਸਾਰਸ ਮੇਲੇ ਦੀ ਸਮਾਪਤੀ ਕਰਨਗੇ। ਹਰ ਸ਼ਾਮ, ਇਹ ਕਲਾਕਾਰ ਪੰਜਾਬੀ ਲੋਕ, ਸਮਕਾਲੀ ਅਤੇ ਸੂਫੀ ਧੁਨਾਂ ਨੂੰ ਮਿਲਾਉਂਦੇ ਹੋਏ ਅਭੁੱਲ ਪ੍ਰਦਰਸ਼ਨ ਕਰਨਗੇ। ਮੁਕਾਬਲਾ ਅਤੇ ਵਰਕਸ਼ਾਪਾਂ: ਰੋਜ਼ਾਨਾ ਸ਼ਾਮ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ, ਸਾਰਸ ਮੇਲਾ 2025 ਰਚਨਾਤਮਕਤਾ ਅਤੇ ਪਰੰਪਰਾ ਦਾ ਜਸ਼ਨ ਮਨਾਉਣ ਵਾਲੀਆਂ ਦਿਲਚਸਪ ਵਰਕਸ਼ਾਪਾਂ ਅਤੇ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ। 4 ਅਕਤੂਬਰ ਨੂੰ ਇੱਕ ਭੰਗੜਾ ਅਤੇ ਗਿੱਧਾ ਵਰਕਸ਼ਾਪ ਭਾਗੀਦਾਰਾਂ ਨੂੰ ਪੰਜਾਬੀ ਲੋਕ ਨਾਚ ਵਿੱਚ ਲੀਨ ਕਰੇਗੀ, ਇਸ ਤੋਂ ਬਾਅਦ 5 ਅਕਤੂਬਰ ਨੂੰ ਉਭਰਦੇ ਕਲਾਕਾਰਾਂ ਲਈ ਇੱਕ ਪੇਂਟਿੰਗ ਮੁਕਾਬਲਾ ਹੋਵੇਗਾ। 6 ਅਕਤੂਬਰ ਨੂੰ ਇੱਕ ਪੱਗ ਬੰਨ੍ਹਣ ਵਾਲੀ ਵਰਕਸ਼ਾਅਪ ਰਵਾਇਤੀ ਤਕਨੀਕਾਂ ਸਿਖਾਏਗੀ, ਜਦੋਂ ਕਿ 7 ਅਕਤੂਬਰ ਨੂੰ ਇੱਕ ਲਾਈਵ ਮਿੱਟੀ ਦੇ ਬਰਤਨ ਵਰਕਸ਼ਾਪ ਮਿੱਟੀ ਦੀ ਕਲਾ ਦੀ ਪੜਚੋਲ ਕਰੇਗੀ। ਰਚਨਾਤਮਕਤਾ 8 ਅਕਤੂਬਰ ਨੂੰ ਇੱਕ ਬੋਤਲ ਪੇਂਟਿੰਗ ਮੁਕਾਬਲੇ, 9 ਅਕਤੂਬਰ ਨੂੰ ਇੱਕ ਮਹਿੰਦੀ ਮੁਕਾਬਲੇ ਅਤੇ 10 ਅਕਤੂਬਰ ਨੂੰ ਇੱਕ ਰੰਗੋਲੀ ਮੁਕਾਬਲੇ ਨਾਲ ਜਾਰੀ ਰਹਿਣਗੇ। 11 ਅਕਤੂਬਰ ਨੂੰ ਇੱਕ ਓਰੀਗਾਮੀ ਵਰਕਸ਼ਾਪ ਇੱਕ ਵਿਲੱਖਣ ਸ਼ਿਲਪਕਾਰੀ ਅਨੁਭਵ ਪ੍ਰਦਾਨ ਕਰੇਗੀ, ਜਿਸ ਤੋਂ ਬਾਅਦ 12 ਅਕਤੂਬਰ ਨੂੰ ਇੱਕ ਫੇਸ ਪੇਂਟਿੰਗ ਮੁਕਾਬਲਾ ਹੋਵੇਗਾ। ਤਿਉਹਾਰ 13 ਅਕਤੂਬਰ ਨੂੰ ਇੱਕ ਫੋਟੋਗ੍ਰਾਫੀ ਮੁਕਾਬਲੇ ਨਾਲ ਸਮਾਪਤ ਹੋਵੇਗਾ, ਜੋ ਮੇਲੇ ਦੀ ਜੀਵੰਤ ਭਾਵਨਾ ਨੂੰ ਕੈਦ ਕਰੇਗਾ। 4 ਅਕਤੂਬਰ ਨੂੰ ਇੱਕ ਵਿਸ਼ੇਸ਼ ਹਾਈਲਾਈਟ ਭਾਵਨਾ ਅਤੇ ਪਲਕ ਦੁਆਰਾ ਪੇਸ਼ ਕੀਤੇ ਗਏ ਇੱਕ ਦਿਲੋਂ ਗੀਤ ਦੀ ਸ਼ੁਰੂਆਤ ਹੋਵੇਗੀ, ਜੋ ਜਮਾਲਪੁਰ ਦੇ ਇੰਸਟੀਚਿਊਟ ਆਫ਼ ਬਲਾਈਂਡ ਦੀਆਂ ਦੋ ਨੇਤਰਹੀਣ ਭੈਣਾਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬੰਟੀ ਬੈਂਸ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ, ਗੁਰਦਾਸ ਮਾਨ ਦੁਆਰਾ ਪੇਸ਼ ਕੀਤਾ ਗਿਆ ਇਹ ਗੀਤ ਲਚਕਤਾ ਅਤੇ ਪ੍ਰਤਿਭਾ ਦਾ ਜਸ਼ਨ ਮਨਾਉਂਦਾ ਹੈ।ਮੀਡੀਆ ਕਰਮੀਆਂ ਨੂੰ ਸੰਗੀਤ ਸਮਾਰੋਹ ਜ਼ੋਨ ਨੂੰ ਛੱਡ ਕੇ ਮੇਲਾ ਖੇਤਰ ਵਿੱਚ ਸਿਰਫ਼ ਆਈ-ਕਾਰਡ ਨਾਲ ਮੁਫ਼ਤ ਐਂਟਰੀ ਹੋਵੇਗੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਲਾਨ ਕੀਤਾ ਕਿ ਸਾਰਸ ਮੇਲਾ 2025 ਤੋਂ ਹੋਣ ਵਾਲੀ ਸਾਰੀ ਕਮਾਈ ਹੜ੍ਹ ਰਾਹਤ ਫੰਡਾਂ ਦਾ ਸਮਰਥਨ ਕਰੇਗੀ, ਜੋ ਹਾਲ ਹੀ ਵਿੱਚ ਹਡ਼੍ਹਿਆਂ ਤੋਂ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਕਰੇਗੀ। ਇਹ ਸਮਾਗਮ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਾਸਤ ਦੇ ਜਸ਼ਨ ਨੂੰ ਇੱਕ ਨੇਕ ਕੰਮ ਵਿੱਚ ਯੋਗਦਾਨ ਪਾਉਣ ਦੇ ਇੱਕ ਅਰਥਪੂਰਨ ਮੌਕੇ ਨਾਲ ਜੋੜਦਾ ਹੈ। ਹਿਮਾਂਸ਼ੂ ਜੈਨ ਨੇ ਨਿਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ, ਸ਼ਾਨਦਾਰ ਪ੍ਰਦਰਸ਼ਨਾਂ ਦਾ ਆਨੰਦ ਲੈਣ, ਵਿਲੱਖਣ ਸ਼ਿਲਪਕਾਰੀ ਦੀ ਪੜਚੋਲ ਕਰਨ, ਸੁਆਦੀ ਪਕਵਾਨਾਂ ਦਾ ਸੁਆਦ ਲੈਣ ਅਤੇ ਹੜ੍ਹ ਰਾਹਤ ਯਤਨਾਂ ਦਾ ਸਮਰਥਨ ਕਰਨ ਲਈ ਨਿੱਘਾ ਸੱਦਾ ਦਿੱਤਾ। ਸ਼ਾਨ ਦੀਆਂ ਸਟਾਰ ਰਾਤਾਂ ਲਈ ਟਿਕਟਾਂ ਜਿਲ੍ਹਾ ਐਪ ਰਾਹੀਂ ਆਨਲਾਈਨ ਜਾਂ ਸਥਾਨ 'ਤੇ ਔਫਲਾਈਨ ਉਪਲਬਧ ਹਨ। ਸਾਰਸ ਮੇਲਾ 2025 ਵਿੱਚ ਕਲਾ, ਸੱਭਿਆਚਾਰ ਅਤੇ ਭਾਈਚਾਰਕ ਭਾਵਨਾ ਦੇ ਇਸ ਅਸਾਧਾਰਨ ਜਸ਼ਨ ਵਿੱਚ ਸ਼ਾਮਲ ਹੋਵੋ.
1
comment0
Report
NSNaresh Sethi
Oct 03, 2025 14:18:20
Kot Kapura, Punjab:ਵ fidਾਨ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੀਆਂ ਪੰਚਾਇਤਾਂ ਦੇ ਕੰਮਕਾਜ ਵਿਚ teਜੀ ਲਿਆਂਉਣ ਅਤੇ ਪੰਚਾਇਤਾਂ ਨੂੰ ਆਪਣੇ ਪੱਧਰ ਤੇ ਆਪਣੇ ਮਸਲੇ ਨਬੇੜਨ ਦੇ ਲਈ ਸਕਸ਼ਮ ਬਣਾਉਣ ਦੇ ਮਕਸਦ ਨਾਲ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਅੱਜ ਹਲਕੇ ਦੀਆਂ ਕਰੀਬ 100 ਪੰਚਾਇਤਾਂ ਦੇ ਸਰਪੰਚਾਂ ਦੀ ਇਕ ਅਹਿਮ ਮੀਟਿੰਗ ਜਿਲ੍ਹਾ ਪ੍ਰੀਸ਼ਦ ਭਵਨ ਫਰੀਦਕੋਟ ਵਿਖੇ ਹੋਈ।ਜਿਸ ਵਿਚ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦਾ ਗਠਨ ਕੀਤੇ ਜਾਣ ਅਤੇ ਇਸ ਦੇ 5 ਮੁਢਲੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਨੂੰ ਰੰਗਲਾ ਪੰਜਾਬ ਸਕੀਮ ਤਹਿਤ ਫੰਡ ਮੁਹੱਈਆ ਕਰਵਾਏ ਗਏ ਹਨ। ਉਹਨਾਂ ਫੰਡਾਂ ਦੀ ਸਹੀ ਅਤੇ ਜਲਦ ਵਰਤੋਂ ਹੋਵੇ ਅਤੇ ਹਰੇਕ ਪਿੰਡ ਵਿਚ ਵਿਕਾਸ਼ ਕਾਰਜ ਅਸਾਨੀ ਨਾਲ ਸੁਰੂ ਹੋ ਸਕਣ ਇਸ ਮਕਸਦ ਲਈ ਅੱਜ ਹਲਕੇ ਦੇ ਪਿੰਡਾਂ ਦੀਆ ਪੰਚਾਇਤਾਂ ਦੀ ਇਕ ਸਾਂਝੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਪਿੰਡ ਚੰਨੀਆਂ ਦੇ ਸਰਪੰਚ ਹਰਜੀਤ ਸਿੰਘ ਨੂੰ ਪ੍ਰਧਾਨ, ਗੋਦੜੀ ਸਾਹਿਬ ਦੇ ਸਰਪੰਚ ਕੁਲਦੀਪ ਸਿੰਘ ਖੋਸਾ ਨੂੰ ਸਰਪ੍ਰਸ਼ਤ, ਸਰਪੰਚ ਅੰਰਜੀਤ ਕੌਰ ਨੂੰ ਮੀਤ ਪ੍ਰਧਾਨ, ਸਰਪੰਚ ਹਰਮੇਸ ਭੱਟੀ ਨੂੰ ਜਨਰਲ ਸਕੱਤਰ ਅਤੇ ਸਰਪੰਚ ਜੈਦੀਪ ਸਿੰਘ ਘੁੱਦੂਵਾਲਾ ਨੂੰ ਖਜਾਨਚੀ ਚੁਣਿਆ ਗਿਆ ਹੈ۔ ਉਹਨਾਂ ਕਿਹਾ ਕਿ ਪੰਚਾਇਤ ਯੂਨੀਅਨ ਦੇ ਇਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਬਾਕੀ ਟੀਮ ਚੁਨਣ ਦਾ ਅਧਿਕਾਰ ਹੋਵੇਗਾ ਅਤੇ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਪ੍ਰਤੀ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਇਹ ਕਮੇਟੀ ਅਫਸਰਾਂ ਨਾਲ ਤਾਲਮੇਲ ਕਰ ਕੇ ਉਹਨਾਂ ਸਮੱਸਿਆਵਾਂ ਨੂੰ ਹੱਲ करवਾਵੇਗੀ। ਉਹਨਾਂ ਕਿਹਾ ਕਿ ਇਸ ਦੇ ਗਠਨ ਨਾਲ ਸਰਪੰਚਾਂ ਨੂੰ ਆ ਰਹੀਆ ਸਮੱਸਿਆਂਵਾਂ ਦਾ ਹੱਲ ਹੋਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਨੇਪਰੇ ਚੜ੍ਹਨਗੇ। ਇਸ ਮੌਕੇ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਆਪਣੇ ਬਾਕੀ ਸਾਥੀ ਸਰਪੰਚਾਂ ਨੂੰ ਅਪੀਲ ਕਰਦੇ ਹਨ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਪਿੰਡਾਂ ਵਿਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿਚ ਕੋਈ ਸਮੱਸਿਆ ਨਾ ਆਵੇ ਅਤੇ ਪਿੰਡਾਂ ਦੇ ਵਿਕਾਸ ਕਾਰਜ ਅਸਾਨੀ ਨਾਲ ਨੇਪਰੇ ਚੜ੍ਹ ਸਕਣ।
3
comment0
Report
KSKamaldeep Singh
Oct 03, 2025 14:17:28
Chandigarh, Chandigarh:ਕਿਸਾਨਾਂ ਅਤੇ ਪੁਲਿਸ ਵਿਚਕਾਰ ਚੰਡੀਗੜ੍ਹ ਦੇ ਸੈਕਟਰ 35 ਕਿਸਾਨ ਭਵਨ ਵਿੱਚ ਹੋਈ ਧੱਕਾ ਮੁੱਕੀ ਕਿਸਾਨਾਂ ਵੱਲੋਂ ਸੈਕਟਰ 17 ਤੱਕ ਲਖੀਮਪੁਰ ਖੀਰੀ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਮਾਰਚ ਕਰਨ ਦੀ ਕੀਤੀ ਜਾ ਰਹੀ ਸੀ ਮੰਗ ਲਖੀਮਪੁਰ ਖੀਰੀ ਦੌਰਾਨ ਜਾਣ ਗਵਾਉਣ ਵਾਲੇ ਕਿਸਾਨਾਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੈਕਟਰ 35 ਤੋਂ ਸੈਕਟਰ 17 ਚੰਡੀਗੜ੍ਹ ਤੱਕ ਇੱਕ ਮਾਰਚ ਦਾ ਫੈਸਲਾ ਲਿਆ ਗਿਆ ਪਰ ਜਿਸ ਸਮੇਂ ਕਿਸਾਨਾਂ ਵੱਲੋਂ ਇਹ ਮਾਰਚ ਚੰਡੀਗੜ੍ਹ ਦੇ ਸੈਕਟਰ 35 ਕਿਸਾਨ ਭਵਨ ਤੋਂ ਸ਼ੁਰੂ ਕੀਤਾ ਜਾਣਾ ਸੀ। ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਕਿਸਾਨ ਭਵਨ ਦੇ ਮੇਨ ਗੇਟ ਨੂੰ ਬੈਰੀਗੇਟਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕਿਹਾ ਗਿਆ ਕਿ ਤੁਹਾਡੇ ਕੋਲ ਕੋਈ ਵੀ ਪਰਮਿਸ਼ਨ ਅਜਿਹੀ ਨਹੀਂ ਹੈ ਜਿਸ ਕਰਕੇ ਤੁਸੀਂ ਮਾਰਚ ਕਰ ਸਕੋ ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕਰਨਾ ਚਾਹੁੰਦੇ ਹਾਂ ਸਾਨੂੰ ਜਾਣ ਦਿੱਤਾ ਜਾਵੇ ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਕਾਰ ਬੈਰੀਗੇਟਿੰਗ ਨੂੰ ਲੈ ਕੇ ਅਤੇ ਜਾਣ ਨੂੰ ਲੈ ਕੇ ਧੱਕਾ ਮੁੱਕੀ ਹੁੰਦੀ ਹੋਈ ਵੀ ਦਿਖਾਈ ਦਿੱਤੀ
1
comment0
Report
BKBIMAL KUMAR
Oct 03, 2025 13:54:25
Anandpur Sahib, Punjab:ਵੋਟ ਚੋਰ ਕੁਰਸੀ ਛੱਡੋ ਮੁਹਿੰਮ : ਰਾਜਾ ਵੜਿੰਗ ਨੇ ਆਨੰਦਪੁਰ ਸਾਹਿਬ ਤੋਂ ਕੀਤੀ ਸ਼ੁਰੂਆਤ ਤਰਨ ਤਾਰਨ ਵਿਧਾਨ ਸਭਾ ਲਈ ਉਮੀਦਵਾਰ ਇਕ ਦੋ ਦਿਨਾਂ ਦੇ ਵਿੱਚ ਕਰਾਂਗੇ ਐਲਾਨ Anchor - ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੋਟ ਚੋਰ ਕੁਰਸੀ ਛੋੜ ਮੁਹਿੰਮ ਦੀ ਸ਼ੁਰੂਆਤ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਵੋਟਾਂ ਦੀ ਤਿਆਰੀ ਵਿੱਚ ਵੱਡੇ ਪੱਧਰ ਤੇ ਗੜਬੜ ਕੀਤੀ ਗਈ ਹੈ, ਜਿਸ ਕਾਰਨ ਉਹ ਵਾਰ-ਵਾਰ ਕੇਂਦਰ ਵਿੱਚ ਸੱਤਾ ਹਾਸਲ ਕਰਦੀ ਰਹੀ ਹੈ। ਉਹ ਕਹਿੰਦੇ ਹਨ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਬਿਹਾਰ ਵਿੱਚ ਵੀ ਵੋਟਾਂ ਬਣਾਉਣ ਦੇ ਕੰਮ ਵਿੱਚ ਬੇਨਿਯਮਤੀਆਂ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਉਹਨਾਂ ਕਿਹਾ ਕਿ ਤਰਨ ਤਾਰਨ ਵਿਧਾਨ ਸਭਾ ਚੋਣ ਲਈ ਉਮੀਦਵਾਰ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਵੜਿੰਗ ਨੇ ਕਿਹਾ ਕਿ ਉਹ ਕੇਵਲ ਵਾਅਦਿਆਂ ਤੱਕ ਸੀਮਤ ਹਨ, ਜ਼ਮੀਨ 'ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜੇ ਦੀਆਂ ਗੱਲਾਂ ਸਿਰਫ਼ ਜ਼ੁਬਾਨੀ ਵਾਅਦੇ ਸਾਬਤ ਹੋਏ ਹਨ VO1 --- ਰਾਜਾ ਵੜਿੰਗ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਰਾਹੁਲ ਗાંਧੀ ਦੀ ਦੈਸ਼ ਪੱਧਰੀ “ਵੋਟ ਚੋਰ ਗੱਦੀ ਛੋੜ” ਦਸਤਖਤ ਮੁਹਿੰਮ ਦੀ ਸ਼ੁਰੂਅਤ ਕੀਤੀ। ਇਸ ਮੌਕੇ ਉਹਨਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਪੰਜ ਕਰੋڙ ਲੋਕਾਂ ਦੇ ਦਸਤਖਤ ਇਕੱਠੇ ਕਰਕੇ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ ਤਾਂ ਜੋ ਲੋਕਾਂ ਦੀ ਚਿੰਤਾ ਸਿੱਧੇ ਤੌਰ 'ਤੇ ਦਰਜ ਹੋ ਸਕੇ। ਕਾਂਗਰਸ ਪ੍ਰਧਾਨ ਨੇ 12 ਹਜ਼ਾਰ ਕਰੋੜ ਰੁਪਏ ਦੇ ਮੁੱਦੇ 'ਤੇ ਵੀ ਰਾਜਪਾਲ, ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤਿੰਨੂ ਨੇ पंजाब ਦੇ ਹਿੱਤਾਂ ਨਾਲ ਖੇਡ ਕੀਤੀ ਹੈ। ਉਹਨਾਂ ਦਾ ਦੋਸ਼ ਸੀ ਕਿ ਸੂਬਾ ਸਰਕਾਰ ਇਸ ਰਕਮ ਨੂੰ ਹੋਰ ਕੰਮਾਂ ਲਈ ਖਰਚ ਕਰ ਚੁੱਕੀ ਹੈ, ਜਦਕਿ ਕੇਂਦਰ ਤੇ ਰਾਜਪਾਲ ਇਸ ਮੁੱਦੇ ਨੂੰ ਰਾਜਨੀਤਿਕ ਸਾਧਨ ਵਜੋਂ ਵਰਤ ਰਹੇ ਹਨ。 VO2 - ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੜਿੰਗ ਨੇ ਕਿਹਾ ਕਿ ਉਹ ਕੇਵਲ ਵਾਅਦਿਆਂ ਤੱਕ ਸੀਮਤ ਹਨ, ਜ਼ਮੀਨ 'ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜੇ ਦੀਆਂ ਗੱਲਾਂ ਸਿਰਫ਼ ਜ਼ੁਬਾਨੀ ਵਾਅਦੇ ਸਾਬਤ ਹੋਏ ਹਨ, ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ। ਅੰਤ ਵਿੱਚ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਕਾਂਗਰਸ ਆਪਣਾ ਉਮੀਦਵਾਰ ਜਲਦੀ ਹੀ ਪੇਸ਼ ਕਰੇਗੀ。
3
comment0
Report
VSVARUN SHARMA
Oct 03, 2025 13:45:32
Kapurthala, Punjab:ਸਿਹਤ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੁੜ ਵਸੇਬਾ ਯਤਨਾਂ ਦੀ ਸਮੀਖਿਆ ਬਿਮਾਰੀਆਂ ਦੀ ਰੋਕਥਾਮ ਲਈ ਵਿਭਾਗ ਨੂੰ ਯਤਨ ਹੋਰ ਤੇਜ਼ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਜੰਗੀ ਪੱਧਰ ‘ਤੇ ਜਾਰੀ - ਜਲਦ ਮਿਲੇਗਾ ਮੁਆਵਜ਼ਾ ਸੁਲਤਾਨਪੁਰ ਲੋਧੀ, 3 ਅਕਤੂਬਰ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਵਸੇਬੇ ਦੇ ਯਤਨਾਂ ਦੀ ਸਮੀਖਿਆ ਦੌਰਾਨ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਦੀ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇਗੀ । ਅੱਜ ਉਨ੍ਹਾਂ ਸੁਲਤਾਨਪੁਰ ਲੋਧੀ ਦੇ ਬਾਊਪੁਰ , ਸਾਂਗਰਾ ਤੇ ਮੁਹੰਮਦਾਬਾਦ ਆਦਿ ਪਿੰਡਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ । ਉਨ੍ਹਾਂ ਪਰਿਵਾਰਾਂ ਨੂੰ ਦੱਸਿਆ ਕਿ पंजाब ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਸ ਲਈ ਮਾਲ ਵਿਭਾਗ ਵੱਲੋਂ ਮਾਰੀਆਂ ਗਈਆਂ ਫਸਲਾਂ ਤੇ ਨੁਕਸਾਨੇ ਗਏ ਘਰਾਂ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਮਾਰੇ ਗਏ ਪਸ਼ੂਆਂ ਬਾਰੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ । ਡਾ ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਦੀਵਾਲੀ ਤੱਕ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਲਈ ਪੰਜਾਬ ਸਰਕਾਰ ਨੇ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਨੂੰ 6800 ਰੁਪੈ ਤੋਂ ਵਧਾਕੇ 20 ਹਜ਼ਾਰ ਰੁਪੈ ਪ੍ਰਤੀ ਏਕੜ ਕੀਤਾ ਗਿਆ ਹੈ । ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਬਿਮਾਰੀਆਂ ਦੀ ਰੋਕਥਾਮ ਸੀ ਜਿਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਤਾਈਨਾਥ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚਮੜੀ , ਪੇਟ ਸਬੰਧੀ ਰੋਗ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹੜ੍ਹ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵੀ ਕਾਊਂਸਲਿੰਗ ਕੀਤੀ ਜਾ ਰਹੀ ਹੈ । ਸਿਹਤ ਮੰਤਰੀ ਨੇ ਹੜ੍ਹ ਪਿੱਛੋਂ ਮੁੜ ਵਸੇਬੇ ਦੇ ਯਤਨਾਂ ਵਿੱਚ ਸਹਾਇਤਾ ਕਰ ਰਹੇ ਗੈਰ ਸਰਕਾਰੀ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਲੋਕ ਪੰਜਾਬ ਦੇ ਪ੍ਰਭਾਵਿਤ ਲੋਕਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਹੋਰ ਵੱਡੀ ਭੂਮਿਕਾ ਨਿਭਾਉਣ । ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਟਾਪੂਨੁਮਾ ਪਿੰਡਾਂ ਦੀ ਆਬਾਦੀ ਨੂੰ ਹੋਰ ਨੇੜਲੇ ਸੁਰੱਖਿਅਤ ਥਾਵਾਂ ‘ਤੇ ਵਸਾਉਣ ਲਈ ਉਹ ਉੱਚ ਪੱਧਰ ‘ਤੇ ਗੱਲ ਕਰਨਗੇ ਤਾਂ ਜੋ ਲੋਕਾਂ ਨੂੰ ਵਾਰ ਵਾਰ ਹੜਨ੍ਹਾਂ ਦੀ ਮਾਰ ਨਾ ਝੱਲਣੀ ਪਵੇ । ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਕੈਂਪਾਂ ਦੀ ਗਿਣਤੀ ਵਧਾਉਣ ਲਈ ਵੀ ਨਿਰਦੇਸ਼ ਦਿੱਤੇ । ਇਸ ਮੌਕੇ ਐਸ.ਐਸ.ਪੀ ਸ੍ਰੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਅਲਕਾ ਕਾਲੀਆ ਤੇ ਹੋਰ ਹਾਜ਼ਰ ਸਨ ।
0
comment0
Report
Dussera 2025
Advertisement
Back to top