Back
शिरोमणि अकालि दल ने 41 सदस्यीय वर्किंग कमेटी की घोषणा
SSSanjay Sharma
Oct 03, 2025 13:31:40
Noida, Uttar Pradesh
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਰਕਿੰਗ ਕਮੇਟੀ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਧਾਰਨ ਪਰਿਵਾਰਾਂ ਅਤੇ ਹਰ ਵਰਗ ਨੂੰ ਮਿਲੀ ਢੁੱਕਵੀਂ ਨੁਮਾਇੰਦਗੀ
ਚੰਡੀਗੜ () ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜਨਰਲ ਇਜਲਾਸ ਦੇ ਮਤੇ ਅਨੁਸਾਰ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 15 ਸਪੈਸ਼ਲ ਇਨਵਾਇਟੀ ਬਣਾਏ ਗਏ ਹਨ।ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਸਾਥ ਅੱਜ ਵਰਕਿੰਗ ਕਮੇਟੀ ਨੂੰ ਮਨਜੂਰੀ ਦਿੱਤੀ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋ ਵਰਕਿੰਗ ਕਮੇਟੀ ਵਿੱਚ ਸਾਰੇ ਹੀ ਵਰਗਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਹੈ।
ਵਰਕਿੰਗ ਕਮੇਟੀ ਵਿੱਚ ਪਹਿਲੀ ਵਾਰ ਨੌਜਵਾਨ ਵਰਗ ਨੂੰ ਵੱਡੇ ਪੱਧਰ ਤੇ ਨੁਮਾਇੰਦਗੀ ਮਿਲੀ ਹੈ। ਸਾਰੇ ਵਰਗਾਂ ਦਾ ਧਿਆਨ ਰੱਖਦੇ ਹੋਏ ਹਰ ਵਰਗ ਤੋ ਜੁਝਾਰੂ ਵਰਕਰਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
11 ਅਗਸਤ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਵਿਚ ਪਾਸ ਹੋਏ ਮਤਿਆਂ ਦੀ ਰੋਸ਼ਨੀ ਵਿਚ ਮੁੜ ਇਜਲਾਸ ਦੀ ਪ੍ਰਵਾਨਗੀ ਦੀ ਆਸ ਪੁਰ ਵਰਕਿੰਗ ਕਮੇਟੀ ਦੇ 31 ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ, ਪ੍ਰਧਾਨ ਸਾਹਿਬ ਵੱਲੋਂ 10 ਮੈਂਬਰ ਵਰਕਿੰਗ ਕਮੇਟੀ ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ ਤੇ 15 ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ।
1. ਬੀਬੀ ਪਰਮਜੀਤ ਕੋਰ ਲਾਂਡਰਾ
2. ਸ. ਮਨਜੀਤ ਸਿੰਘ ਦਸੂਹਾ
3. ਡਾ. ਮੁਖਤਿਆਰ ਸਿੰਘ
4. ਬੀਬੀ ਹਰਜੀਤ ਕੋਰ ਤਲਵੰਡੀ
5. ਸ. ਸੁਖਵੰਤ ਸਿੰਘ ਪੰਜਲੈਂਡ
6. ਸਦਰਸ਼ਨ ਸਿੰਘ ਸ਼ਿਵਾਲਕ
7. ਸ. ਚਰਨ ਸਿੰਘ ਕੰਧ ਵਾਲਾ
8. ਗਿਆਨੀ ਹਰਦੀਪ ਸਿੰਘ
9. ਸ. ਅਮਰਿੰਦਰ ਸਿੰਘ ਲਿਬੜਾ
10. ਸ. ਗੁਰਿੰਦਰ ਸਿੰਘ ਗੋਗੀ
11. ਸ. ਹਰਮਹਿੰਦਰ ਸਿੰਘ ਗੱਗੜਪੁਰ
12. ਸ. ਹਰਿੰਦਰਪਾਲ ਸਿੰਘ ਟੋਹੜਾ
13. ਸ. ਬੇਅੰਤ ਸਿੰਘ ਸ੍ਰੀ ਅਮ੍ਰਿੰਤਸਰ ਸਾਹਿਬ
14. ਸ. ਜਸਵੀਰ ਸਿੰਘ ਜਫਰਵਾਲ
15. ਸ੍ਰੀ ਪ੍ਰਕਾਸ਼ ਚੰਦ ਗਰਗ
16. ਪ੍ਰੋ. ਬਲਵਿੰਦਰ ਸਿੰਘ ਜੋੜਾਸਿੰਘਾ
17. ਪ੍ਰਿੰਸੀਪਲ ਮੋਹਨ ਲਾਲ
18 ਸ੍ਰੀ ਅਮਿੱਤ ਕੁਮਾਰ ਸੇਠੀ
19 ਸ. ਮਲਕੀਤ ਸਿੰਘ ਸਮਾਓ
20 ਸ. ਦਲਜੀਤ ਸਿੰਘ ਅਮਰਕੋਟ
21. ਬੀਬੀ ਸੁਰਿੰਦਰ ਕੋਰ ਦਿਆਲ
22. ਸ. ਕੁਲਵੰਤ ਸਿੰਘ ਮੁੰਬਈ
23. ਸ. ਗੁਰਲਾਲ ਸਿੰਘ ਖਾਲਸਾ
24. ਸ. ਤੇਜਿੰਦਰਪਾਲ ਸਿੰਘ ਸੰਧੂ
25. ਸ. ਹਰਬੰਸ ਸਿੰਘ ਕੰਦੋਲਾ
26. ਸ.ਜਸਜੀਤ ਸਿੰਘ ਬਨੀ ਦਿੱਲੀ
27. ਸ. ਅਵਤਾਰ ਸਿੰਘ ਕਲੇਰ
28. ਸ. ਜਸਪਾਲ ਸਿੰਘ ਫਿਰੋਜਪੁਰ
28. ਮੁਹੰਮਦ ਤੁਫੈਲ ਮਲਿਕ
29 ਸ. ਸਤਪਾਲ ਸਿੰਘ ਵਡਾਲੀ
30 ਸ. ਭੁਪਿੰਦਰ ਸਿੰਘ ਸੇਖੂਪੁਰ
31 ਸ. ਜਰਨੈਲ ਸਿੰਘ ਗੜ੍ਹਦੀਵਾਲ
ਪ੍ਰਧਾਨ ਸਾਹਿਬ ਵੱਲੋਂ ਨਾਮਜ਼ਦ ਮੈਂਬਰ
1. ਸ. ਜਸਵੰਤ ਸਿੰਘ ਪੁੜੈਣ
2. ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼
3. ਸ. ਰਘਬੀਰ ਸਿੰਘ ਰਾਜਾਸਾਂਸੀ
4. ਸ. ਪਰਮਪਾਲ ਸਿੰਘ ਸਭਰਾ
5. ਸ. ਸੁਖਦੇਵ ਸਿੰਘ ਫਗਵਾੜਾ
7. ਸ. ਅਮਰਿੰਦਰ ਸਿੰਘ ਬਨੀ
8. ਸ. ਭੁਪਿੰਦਰ ਸਿੰਘ ਸੇਮਾ
9. ਸ. ਚਰਨਜੀਤ ਸਿੰਘ ਬਠਿੰਡਾ
10. ਸ. ਲਵপ੍ਰੀਤ ਸਿੰਘ ਗੰਗਾਨਗਰ
ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ
1 ਸ. ਅਮਰੀਕ ਸਿੰਘ ਸ਼ਾਹਪੁਰ
2 ਸ. ਹਰਬੰਸ ਸਿੰਘ ਮੰਝਪੁਰ
3 ਸ. ਮਲਕੀਤ ਸਿੰਘ ਚੰਗਾਲ
4 ਸ. ਹਰੀ ਸਿੰਘ ਪ੍ਰੀਤ ਨਾਭਾ
5 ਸ. ਮਨਜੀਤ ਸਿੰਘ ਬੱਪੀਆਣਾ
6 ਸ. ਗੁਰਵਿੰਦਰ ਸਿੰਘ ਡੂਮਛੇੜੀ
7 ਸ. ਕਰਨੈਲ ਸਿੰਘ ਪੀਰ ਮੁহੰਮਮਦ
8 ਸ. ਸੁਰਜੀਤ ਸਿੰਘ ਬੋਪਾਰਾਇ
9 ਸ. ਮਿੱਠੂ ਸਿੰਘ ਕਾਨ੍ਹੇ ਕੇ
10 ਸ. ਸਵਿੰਦਰ ਸਿੰਘ ਦੋਬਲੀਆਂ
11 ਸ. ਗਗਨਦੀਪ ਸਿੰਘ ਅਰਾਈਆਂ ਵਾਲਾ
12 ਸ. ਰਣਜੀਤ ਸਿੰਘ ਛੱਜਲਵੱਡੀ
13 ਸ. ਗੁਰਿੰਦਰ ਸਿੰਘ ਸ਼ਾਮਪੁਰਾ
14 ਸ. ਭੁਪਿੰਦਰ ਸਿੰਘ ਰਾਮਪੁਰ ਖੇੜਾ
15 ਸ. ਰਣਬੀਰ ਸਿੰਘ ਪੂਨੀਆ
ਨਾਲ ਸ਼ਾਮਿਲ ਹਨੌਂ। ਨਵੀਂ ਜ਼ਿੰਮੇਵਾਰੀ ਮਿਲਣ ਤੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਮੂਹ ਮੈਬਰਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 03, 2025 16:51:100
Report
AJAnil Jain
FollowOct 03, 2025 16:50:530
Report
VKVishwas Kumar
FollowOct 03, 2025 16:17:450
Report
AVArun Vaishnav
FollowOct 03, 2025 16:17:310
Report
TBTarsem Bhardwaj
FollowOct 03, 2025 15:06:051
Report
NSNaresh Sethi
FollowOct 03, 2025 14:18:200
Report
KSKamaldeep Singh
FollowOct 03, 2025 14:17:280
Report
BKBIMAL KUMAR
FollowOct 03, 2025 13:54:250
Report
BSBALINDER SINGH
FollowOct 03, 2025 13:45:540
Report
VSVARUN SHARMA
FollowOct 03, 2025 13:45:320
Report
BSBHARAT SHARMA
FollowOct 03, 2025 13:34:31Ludhiana, Punjab:क्रिकेटर अभिषेक शर्मा की बहन कोमल शर्मा पर Bharat Sharma का बयान
0
Report
KKKIRTIPAL KUMAR
FollowOct 03, 2025 13:32:150
Report
MTManish Thakur
FollowOct 03, 2025 12:52:520
Report
DVDEVENDER VERMA
FollowOct 03, 2025 12:52:320
Report